ਸਮੱਗਰੀ 'ਤੇ ਜਾਓ

ਜਗਜੀਤ ਸਿੰਘ ਅਨੰਦ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜਗਜੀਤ ਸਿੰਘ ਅਨੰਦ
ਜਨਮਜਗਜੀਤ ਸਿੰਘ
(1921-12-28)28 ਦਸੰਬਰ 1921
ਤਰਨਤਾਰਨ, ਪੰਜਾਬ (ਭਾਰਤ)
ਮੌਤ19 ਜੂਨ 2015(2015-06-19) (ਉਮਰ 93)
ਜਲੰਧਰ
ਕਿੱਤਾਪੱਤਰਕਾਰ, ਲੇਖਕ, ਕਮਿਊਨਿਸਟ ਸਿਆਸਤਦਾਨ
ਜੀਵਨ ਸਾਥੀਉਰਮਿਲਾ ਆਨੰਦ
ਬੱਚੇਸੁਕੀਰਤ ਆਨੰਦ, ਸੁਅੰਗਨਾ ਆਨੰਦ

ਜਗਜੀਤ ਸਿੰਘ ਅਨੰਦ (28 ਦਸੰਬਰ 1921[1] — 19 ਜੂਨ 2015) ਪੰਜਾਬ ਦੇ ਕਮਿਊਨਿਸਟ ਆਗੂ, ਪੱਤਰਕਾਰ, ਵਾਰਤਕ ਲੇਖਕ, ਸਾਹਿਤਕ ਅਤੇ ਸਿਧਾਂਤਕ ਪੁਸਤਕਾਂ ਦੇ ਅਨੁਵਾਦਕ ਅਤੇ ਸਾਬਕਾ ਰਾਜ ਸਭਾ ਮੈਂਬਰ ਸਨ। ਉਹ ਤਕਰੀਬਨ ਪਿੱਛਲੀ ਅਧੀ ਸਦੀ ਤੋਂ ਰੋਜ਼ਾਨਾ ਪੰਜਾਬੀ ਅਖਬਾਰ ਨਵਾਂ ਜ਼ਮਾਨਾ ਦੇ ਸੰਪਾਦਕ ਵਜੋਂ ਕੰਮ ਕਰਦੇ ਆ ਰਹੇ ਸਨ। ਉਹ ਭਾਰਤੀ ਪੰਜਾਬ ਅੰਦਰ 1980ਵਿਆਂ ਦੌਰਾਨ ਚੱਲੀ ਦਹਿਸ਼ਤਗਰਦੀ ਦੀ ਲਹਿਰ ਸਮੇਂ ਨਿਡਰਤਾ ਨਾਲ ਮਿਲਦੀਆਂ ਮੌਤ ਦੀਆਂ ਧਮਕੀਆਂ ਦੀ ਪਰਵਾਹ ਕੀਤੇ ਬਗੈਰ, ਜਾਨ ਖਤਰੇ ਵਿੱਚ ਪਾਕੇ ਵੀ ਅਡੋਲ ਲਿਖਦੇ ਰਹਿਣ ਲਈ ਜਾਣੇ ਜਾਂਦੇ ਹਨ।[2]

ਜ਼ਿੰਦਗੀ

[ਸੋਧੋ]

ਜਗਜੀਤ ਸਿੰਘ ਦਾ ਜਨਮ 28 ਦਸੰਬਰ 1921 ਨੂੰ ਤਰਨਤਾਰਨ, ਬਰਤਾਨਵੀ ਪੰਜਾਬ (ਭਾਰਤ) ਵਿੱਚ ਹੋਇਆ ਸੀ। ਉਹਨਾਂ ਦੇ ਪਿਤਾ ਸ. ਮਹਿਤਾਬ ਸਿੰਘ ਖਾਲਸਾ ਸਕੂਲ ਅੰਮ੍ਰਿਤਸਰ ਦੇ ਹੈੱਡਮਾਸਟਰ ਸਨ ਅਤੇ ਗੁਰਦੁਆਰਾ ਸੁਧਾਰ ਮੋਰਚੇ ਵਿੱਚ ਜੇਲ ਗਏ ਸਨ।

ਰਚਨਾਵਾਂ

[ਸੋਧੋ]

ਮੌਲਿਕ

[ਸੋਧੋ]

ਅਨੁਵਾਦ

[ਸੋਧੋ]

ਹੋਰ ਦੇਖੋ

[ਸੋਧੋ]

ਜਗਜੀਤ ਸਿੰਘ ਅਨੰਦ ਸਿਮਰਤੀ ਪੁਰਸਕਾਰ

ਹਵਾਲੇ

[ਸੋਧੋ]
  1. ਰਛਪਾਲ ਸਿੰਘ ਗਿੱਲ (2004). ਪੰਜਾਬ ਕੋਸ਼. ਭਾਸ਼ਾ ਵਿਭਾਗ ਪੰਜਾਬ. p. 162.
  2. http://indiatoday.intoday.in/story/journalists-in-punjab-and-bihar-risking-their-lives-to-keep-the-flag-of-a-free-press-flying/1/323854.html
  3. http://webopac.puchd.ac.in/w21OneItem.aspx?xC=285205
  4. http://webopac.puchd.ac.in/w21OneItem.aspx?xC=295470
  5. http://www.panjabdigilib.org/webuser/searches/displayPageContent.jsp?Searched=W3GX&page=13&CategoryID=1&ID=36784