ਆਇਰਲੈਂਡੀ ਸਮੁੰਦਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਆਇਰਲੈਂਡੀ ਸਮੁੰਦਰ
ਭਾੜਾ ਅਤੇ ਯਾਤਰੀ ਬੰਗਰਗਾਹਾਂ ਲਾਲ ਬਿੰਦੂਆਂ ਦੇ ਰੂਪ ਵਿੱਚ। ਸਿਰਫ਼ ਭਾੜਾ-ਸੰਬੰਧੀ ਬੰਦਰਗਾਹਾਂ ਨੀਲੇ ਬਿੰਦੂਆਂ ਦੇ ਰੂਪ ਵਿੱਚ
ਸਥਿਤੀਬਰਤਾਨੀਆ ਅਤੇ ਆਇਰਲੈਂਡ ਵਿਚਕਾਰ
ਗੁਣਕ53°N 5°W / 53°N 5°W / 53; -5
Basin countriesਸੰਯੁਕਤ ਬਾਦਸ਼ਾਹੀ; ਆਇਰਲੈਂਡ
Islandsਆਂਗਲੇਜ਼ੀ ਅਤੇ ਪਵਿੱਤਰ ਟਾਪੂ, ਮੈਨ ਦਾ ਟਾਪੂ, ਵਾਲਨੀ ਟਾਪੂ, ਲੈਂਬੇ ਟਾਪੂ, ਆਇਰਲੈਂਡ ਦੀ ਅੱਖ
ਆਇਰਲੈਂਡੀ ਸਮੁੰਦਰ ਦਾ ਫੈਲਾਅ

ਆਇਰਲੈਂਡੀ ਸਮੁੰਦਰ (ਆਇਰਲੈਂਡੀ: [Muir Éireann] Error: {{Lang}}: text has italic markup (help),[1] ਮਾਂਕਸ: [Y Keayn Yernagh] Error: {{Lang}}: text has italic markup (help),[2] ਸਕਾਟਸ: [Erse Sea] Error: {{Lang}}: text has italic markup (help), ਸਕਾਟਲੈਂਡੀ ਗੇਲੀ: [Muir Èireann] Error: {{Lang}}: text has italic markup (help),[3] Ulster-Scots: Airish Sea, ਵੇਲਜ਼ੀ: [Môr Iwerddon] Error: {{Lang}}: text has italic markup (help)) ਆਇਰਲੈਂਡ ਅਤੇ ਗਰੇਟ ਬ੍ਰਿਟੇਨ ਦੇ ਟਾਪੂਆਂ ਨੂੰ ਵੱਖ ਕਰਦਾ ਹੈ। ਇਹ ਸੇਂਟ ਜਾਰਜ ਨਹਿਰ ਰਾਹੀਂ ਦੱਖਣ ਵੱਲ ਕੈਲਟ ਸਮੁੰਦਰ ਨਾਲ਼ ਅਤੇ ਉੱਤਰੀ ਨਹਿਰ ਰਾਹੀਂ ਅੰਧ ਮਹਾਂਸਾਗਰ ਨਾਲ਼ ਜੁੜਿਆ ਹੋਇਆ ਹੈ। ਇਸ ਵਿਚਲਾ ਸਭ ਤੋਂ ਵੱਡਾ ਟਾਪੂ ਆਂਗਲੇਜ਼ੀ ਹੈ ਜਿਸ ਮਗਰੋਂ ਮੈਨ ਦਾ ਟਾਪੂ ਆਉਂਦਾ ਹੈ। ਇਸ ਸਮੁੰਦਰ ਨੂੰ ਕਈ ਵਾਰ ਮਾਂਕਸ ਸਮੁੰਦਰ (ਆਇਰਲੈਂਡੀ: [Muir Meann] Error: {{Lang}}: text has italic markup (help)[4] ਮਾਂਕਸ: [Mooir Vannin] Error: {{Lang}}: text has italic markup (help), ਸਕਾਟਲੈਂਡੀ ਗੇਲੀ: [Muir Mhanainn] Error: {{Lang}}: text has italic markup (help)) ਵੀ ਕਿਹਾ ਜਾਂਦਾ ਹੈ।[5][6][7]

ਹਵਾਲੇ[ਸੋਧੋ]

  1. Focal.ie
  2. "Ellan Vannin" (in Manx). Centre for Manx Studies ("Laare-Studeyrys Manninagh"). Archived from the original on 4 ਮਾਰਚ 2011. Retrieved 8 July 2011. {{cite web}}: Unknown parameter |dead-url= ignored (help)CS1 maint: unrecognized language (link)
  3. Cambridge Medieval Celtic Studies, Issues 33–35 University of Cambridge (Gran Bretaña). Department of Anglo-Saxon, Norse and Celtic 1997
  4. "Electronic Dictionary of the Irish Language". Archived from the original on 2020-02-03. Retrieved 2013-04-26. {{cite web}}: Unknown parameter |dead-url= ignored (help)
  5. Bannerman, David Armitage (1963). The Birds of the British Isles: Volume 12. Edinburgh: Oliver and Boyd. p. 84.
  6. The Caledonian: Volume 4. New York: Caledonian Publishing Co.: pp. 25 1903. {{cite journal}}: |pages= has extra text (help); Missing or empty |title= (help)
  7. "Irish Sea Facts". Irish Sea Conservation. Retrieved 3 July 2011.