ਸਮੱਗਰੀ 'ਤੇ ਜਾਓ

ਅੰਬਾਬਾਨੇ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅੰਬਾਬਾਨੇ

ਅੰਬਾਬਾਨੇ (ਸਵਾਜ਼ੀ: Lua error in package.lua at line 80: module 'Module:Lang/data/iana scripts' not found.), ਜਿਸਦੀ 2007 ਦੇ ਅੰਦਾਜ਼ੇ ਮੁਤਾਬਕ ਅਬਾਦੀ 95,000 ਹੈ, ਸਵਾਜ਼ੀਲੈਂਡ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਮਦੀਬਾ ਪਹਾੜਾਂ ਵਿੱਚ ਅੰਬਾਬਾਨੇ ਦਰਿਆ ਅਤੇ ਉਸ ਦੇ ਸਹਾਇਕ ਦਰਿਆ ਪੋਲਿੰਜਾਨੇ ਦਰਿਆ ਦੇ ਕੰਢਿਆਂ ਉੱਤੇ ਵਸਿਆ ਹੋਇਆ ਹੈ। ਇਹ ਹਹੋਹੋ ਜ਼ਿਲ੍ਹੇ ਵਿੱਚ ਸਥਿਤ ਹੈ ਜਿਸਦੀ ਇਹ ਰਾਜਧਾਨੀ ਵੀ ਹੈ। ਇਸ ਦੀ ਔਸਤ ਉੱਚਾਈ 1243 ਮੀਟਰ ਹੈ। 1987 ਦੇ ਅੰਦਾਜ਼ੇ ਮੁਤਾਬਕ ਇਸ ਦੀ ਅਬਾਦੀ 30,000 ਸੀ।[1] ਇਹ MR3 ਸੜਕ ਉੱਤੇ ਸਥਿਤ ਹੈ।

ਹਵਾਲੇ

[ਸੋਧੋ]
  1. Whitaker's Almamack; 1988