ਇਓਨੀਓ ਸਮੁੰਦਰ
ਦਿੱਖ
(ਇਓਨੀਓ ਸਾਗਰ ਤੋਂ ਮੋੜਿਆ ਗਿਆ)
ਇਓਨੀਓ ਸਮੁੰਦਰ | |
---|---|
ਸਥਿਤੀ | ਯੂਰਪ |
Primary outflows | ਭੂ-ਮੱਧ ਸਮੁੰਦਰ |
Basin countries | ਯੂਨਾਨ, ਇਟਲੀ, ਅਲਬਾਨੀਆ |
Settlements | ਇਗੂਮੇਨਿਤਸਾ, ਪਾਰਗਾ, ਪ੍ਰੇਵੇਜ਼ਾ, ਅਸਤਾਕੋਸ, ਪਾਤਰਾਸ, ਕਰਕੀਰਾ, ਲਫ਼ਕਾਦਾ, ਆਰਗੋਸਤੋਲੀ, ਜ਼ਕਿੰਤੋਸ, ਪਾਇਲੋਸ, ਕਲਮਾਤਾ, ਹਿਮਾਰੇ, ਸਰਾਂਦਾ, ਸਿਰਾਕੂਸੇ, ਕਤਾਨੀਆ, ਤਾਓਰਮੀਨ, ਮਸੀਨਾ, ਤਰਾਂਤੋ |
ਇਓਨੀਓ ਸਮੁੰਦਰ (ਯੂਨਾਨੀ: Ιόνιο Πέλαγος, ਯੂਨਾਨੀ ਉਚਾਰਨ: [iˈonio ˈpelaɣos], Italian: Mar Ionio, ਇਤਾਲਵੀ ਉਚਾਰਨ: [maɾ ˈjɔːnio], ਫਰਮਾ:Lang-al), ਭੂ-ਮੱਧ ਸਮੁੰਦਰ ਦੀ ਇੱਕ ਲੰਮੀ ਖਾੜੀ ਹੈ ਜੋ ਏਡਰਿਆਟਿਕ ਸਮੁੰਦਰ ਦੇ ਦੱਖਣ ਵੱਲ ਪੈਂਦੀ ਹੈ। ਇਸ ਦੀਆਂ ਹੱਦਾਂ ਪੱਛਮ ਵੱਲ ਦੱਖਣੀ ਇਟਲੀ (ਕਾਲਾਬਰੀਆ ਅਤੇ ਸਿਸੀਲੀ ਸਮੇਤ) ਅਤੇ ਸਾਲੇਂਤੋ ਪਰਾਇਦੀਪ, ਉੱਤਰ ਵੱਲ ਦੱਖਣੀ ਅਲਬਾਨੀਆ ਅਤੇ ਯੂਨਾਨ ਦੇ ਪੱਛਮੀ ਤਟ ਨਾਲ਼ ਲੱਗਦੀਆਂ ਹਨ।
ਹਵਾਲੇ
[ਸੋਧੋ]ਸ਼੍ਰੇਣੀਆਂ:
- Wikipedia infobox body of water articles without image
- Wikipedia infobox body of water articles without coordinates
- Pages using infobox body of water with unknown parameters
- Articles containing Greek-language text
- Pages with plain IPA
- Articles containing Italian-language text
- Pages using Lang-xx templates