ਸਮੱਗਰੀ 'ਤੇ ਜਾਓ

ਇਸਲਾਮਾਬਾਦ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਇਸਲਾਮਾਬਾਦ, ਪਾਕਿਸਤਾਨ ਤੋਂ ਮੋੜਿਆ ਗਿਆ)
ਇਸਲਾਮਾਬਾਦ
اسلامآباد

ਦੇਸ: ਪਾਕਿਸਤਾਨ
ਥਾਂ: 906.50 ਮਰਬ ਕਿਲੋਮੀਟਰ
ਲੋਕ ਗਿਣਤੀ: 901,137
ਬੋਲੀ: ਪੰਜਾਬੀ ، ਉਰਦੂ

ਇਸਲਾਮਾਬਾਦ ਪਾਕਿਸਤਾਨ ਦੀ ਰਾਜਧਾਨੀ ਹੈ। ਇਹ ਦੇਸ ਦੇ ਉੱਤਰ ਵਿੱਚ ਪੋਠੋਹਾਰ ਦੇ ਇਲਾਕੇ 'ਚ ਜ਼ਿਲ੍ਹਾ ਇਸਲਾਮਾਬਾਦ ਵਿੱਚ ਹੈ। ਰਾਵਲਪਿੰਡੀ ਸ਼ਹਿਰ ਇਸ ਦੇ ਬਿਲਕੁਲ ਨਾਲ ਲੱਗਦਾ ਹੈ। ਇਸਲਾਮਾਬਾਦ ਨੂੰ ਰਹਿਣ ਦੇ ਉੱਚੇ ਮਿਆਰ,[1] ਸੁਰੱਖਿਆ,[2] ਅਤੇ ਭਰਪੂਰ ਹਰਿਆਲੀ ਲਈ ਜਾਣਿਆ ਜਾਂਦਾ ਹੈ।[3]

ਇਤਿਹਾਸ

[ਸੋਧੋ]

ਪਾਕਿਸਤਾਨ ਦੀ ਪੁਰਾਣੀ ਰਾਜਧਾਨੀ ਕਰਾਚੀ ਦੀ ਜਗ੍ਹਾ 1958 ਵਿੱਚ ਇੱਕ ਨਵੀਂ ਰਾਜਧਾਨੀ ਪਿੰਡੀ ਦੇ ਨਾਲ ਬਿਨਾਂ ਬਾਰੇ ਸੋਚ ਲਿਆ ਗਿਆ ਅਤੇ ਇੱਕ ਯੂਨਾਨੀ ਕੰਪਨੀ ਨੇ ਇਹਦਾ ਨਕਸ਼ਾ ਬਣਾਇਆ।

ਭੂਗੋਲ

[ਸੋਧੋ]

ਇਸ ਸ਼ਹਿਰ ਪੋਠੋਹਾਰ ਵਿੱਚ ਮਾਰਗਲਾ ਦੇ ਨਾਲ ਉਹਦੇ ਦੱਖਣ ਵਿੱਚ ਵਾਕਿਅ ਹੈ। ਘਕੜਾਂ ਦਾ ਪੁਰਾਣਾ ਸ਼ਹਿਰ ਰਾਵਲਪਿੰਡੀ ਇਹਦੇ ਨਾਲ ਹੀ ਵਾਕਿਅ ਹੈ।

ਬੋਲੀ

[ਸੋਧੋ]

ਇਸਲਾਮਾਬਾਦ ਦੇ 70% ਤੋਂ ਵਧ ਵਾਸੀਆਂ ਦੀ ਬੋਲੀ ਪੰਜਾਬੀ ਹੈ। ਉਰਦੂ ਪਸ਼ਤੋ ਸਿੰਧੀ ਅੰਗਰੇਜ਼ੀ ਬੋਲਣ ਵਾਲੇ ਵੀ ਹਨ।

ਪਾਰਕ

[ਸੋਧੋ]

ਇਸਲਾਮਾਬਾਦ ਪਾਰਕਾਂ ਦਾ ਸ਼ਹਿਰ ਹੈ। ਸ਼ਕਰਪੜੀਆਂ,ਦਾਮਨ ਕੋਹ, ਫ਼ਾਤਮਾ ਜਿਨਾਹ ਪਾਰਕ, ਜਾਣੇ ਪਛਾਣੇ ਪਾਰਕ ਹਨ।

ਮੂਰਤ ਨਗਰੀ

[ਸੋਧੋ]

ਹੋਰ ਵੇਖੋ

[ਸੋਧੋ]

ਬਾਰਲੇ ਜੋੜ

[ਸੋਧੋ]
  1. Hetland, Atle (2014-03-23). "Islamabad — a city only for the rich?". DAWN.COM. Retrieved 2016-10-23.
  2. "Safe City Project gets operational: Islooites promised safety – The Express Tribune". The Express Tribune (in ਅੰਗਰੇਜ਼ੀ (ਅਮਰੀਕੀ)). 2016-06-06. Retrieved 2016-06-07.
  3. Shirley, Peter; Moughtin, J. C. (2006-08-11). Urban Design: Green Dimensions (in ਅੰਗਰੇਜ਼ੀ). Routledge. ISBN 9781136350559.