ਸਮੱਗਰੀ 'ਤੇ ਜਾਓ

ਉਲਾਨ ਬਾਤਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਉਲਾਨ ਬਾਤਰ
ਨਗਰਪਾਲਿਕਾ
ਸਮਾਂ ਖੇਤਰਯੂਟੀਸੀ+8

ਉਲਾਨ ਬਾਤਰ /[invalid input: 'icon']ˌlɑːn ˈbɑːtər/, ਜਾਂ ਉਲਾਨ ਬਤੋਰ (Mongolian: Улаанбаатар, [ʊɮɑːŋ.bɑːtʰɑ̆r], ਉਲਿਆਨਬਾਇਆਤੂਰ, ਭਾਵ "ਲਾਲ ਸੂਰਮਾ"), ਮੰਗੋਲੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਇੱਕ ਅਜ਼ਾਦ ਨਗਰਪਾਲਿਕਾ ਹੈ ਅਤੇ ਕਿਸੇ ਵੀ ਮੰਗੋਲੀਆਈ ਸੂਬੇ ਦਾ ਹਿੱਸਾ ਨਹੀਂ ਹੈ। 2008 ਵਿੱਚ ਇਸ ਦੀ ਅਬਾਦੀ 10 ਲੱਖ ਤੋਂ ਵੱਧ ਸੀ।[1]

ਹਵਾਲੇ

[ਸੋਧੋ]