ਲਕਸ਼ਦੀਪ ਸਮੁੰਦਰ
ਦਿੱਖ
ਲਕਸ਼ਦੀਪ ਸਮੁੰਦਰ | |
---|---|
Basin countries | ਭਾਰਤ, ਸ੍ਰੀਲੰਕਾ, ਮਾਲਦੀਵ |
Surface area | 786,000 km2 (303,500 sq mi) |
ਔਸਤ ਡੂੰਘਾਈ | 1,929 m (6,329 ft) |
ਵੱਧ ਤੋਂ ਵੱਧ ਡੂੰਘਾਈ | 4,131 m (13,553 ft) |
ਹਵਾਲੇ | [1] |
ਲਕਸ਼ਦੀਪ ਸਮੁੰਦਰ ਜਾਂ ਲੱਖਟਾਪੂ ਸਮੁੰਦਰ (Malayalam: ലക്ഷദ്വീപ കടല്) ਇੱਕ ਜਲ-ਪਿੰਡ ਹੈ ਜਿਸਦੀਆਂ ਹੱਦਾਂ ਭਾਰਤ (ਇਸ ਦੇ ਲਕਸ਼ਦੀਪ ਟਾਪੂਆਂ ਸਮੇਤ), ਮਾਲਦੀਵ ਅਤੇ ਸ੍ਰੀਲੰਕਾ ਨਾਲ਼ ਲੱਗਦੀਆਂ ਹਨ। ਇਹ ਕੇਰਲਾ ਦੇ ਪੱਛਮ ਵੱਲ ਸਥਿੱਤ ਹੈ। ਇਸ ਨਿੱਘੇ ਸਮੁੰਦਰ ਦੇ ਪਾਣੀ ਦਾ ਤਾਪਮਾਨ ਸਾਲ ਭਾਰ ਸਥਿਤ ਰਹਿੰਦਾ ਹੈ ਅਤੇ ਸਮੁੰਦਰੀ ਜੀਵਨ ਨਾਲ਼ ਭਰਪੂਰ ਹੈ; ਸਿਰਫ਼ ਮੱਨਾਰ ਦੀ ਖਾੜੀ ਵਿੱਚ ਹੀ 3,600 ਪ੍ਰਜਾਤੀਆਂ ਦਾ ਘਰ ਹੈ।
ਹਵਾਲੇ
[ਸੋਧੋ]- ↑ V. M. Kotlyakov, ed. (2006). Dictionary of modern geographical names: Laccadive Sea (in Russian). Archived from the original on 2018-12-25. Retrieved 2013-02-05.
{{cite book}}
: Unknown parameter|dead-url=
ignored (|url-status=
suggested) (help)CS1 maint: unrecognized language (link)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |