ਲਾਬਰਾਡੋਰ ਸਮੁੰਦਰ
ਦਿੱਖ
(ਲਾਬਾਰਾਡੋਰ ਸਾਗਰ ਤੋਂ ਮੋੜਿਆ ਗਿਆ)
ਲਾਬਰਾਡੋਰ ਸਮੁੰਦਰ | |
---|---|
ਗੁਣਕ | 61°N 56°W / 61°N 56°W |
Basin countries | ਕੈਨੇਡਾ, ਗਰੀਨਲੈਂਡ |
ਵੱਧ ਤੋਂ ਵੱਧ ਲੰਬਾਈ | ca. 1,000 km (621 mi) |
ਵੱਧ ਤੋਂ ਵੱਧ ਚੌੜਾਈ | ca. 900 km (559 mi) |
Surface area | 841,000 km2 (324,700 sq mi) |
ਔਸਤ ਡੂੰਘਾਈ | 1,898 m (6,227 ft) |
ਵੱਧ ਤੋਂ ਵੱਧ ਡੂੰਘਾਈ | 4,316 m (14,160 ft) |
ਹਵਾਲੇ | [1][2] |
ਲਾਬਰਾਡੋਰ ਸਮੁੰਦਰ (ਫ਼ਰਾਂਸੀਸੀ: mer du Labrador) ਲਾਬਰਾਡੋਰ ਪਰਾਇਦੀਪ ਅਤੇ ਗਰੀਨਲੈਂਡ ਵਿਚਕਾਰ ਉੱਤਰੀ ਅੰਧ ਮਹਾਂਸਾਗਰ ਦੀ ਇੱਕ ਸ਼ਾਖਾ ਹੈ। ਇਸ ਦੇ ਪਾਸੇ ਦੱਖਣ-ਪੱਛਮ, ਉੱਤਰ-ਪੱਛਮ ਅਤੇ ਉੱਤਰ-ਪੂਰਬ ਵੱਲ ਮਹਾਂਦੀਪੀ ਸ਼ੈਲਫ਼ਾਂ ਨਾਲ਼ ਲੱਗਦੇ ਹਨ। ਉੱਤਰ ਵੱਲ ਇਹ ਡੇਵਿਸ ਪਣਜੋੜ ਰਾਹੀਂ ਬੈਫ਼ਿਨ ਖਾੜੀ ਨਾਲ਼ ਜਾ ਲੱਗਦਾ ਹੈ।[3] ਇਸਨੂੰ ਅੰਧ ਮਹਾਂਸਾਗਰ ਦਾ ਕੰਨੀ ਦਾ ਸਮੁੰਦਰ ਦੱਸਿਆ ਜਾਂਦਾ ਹੈ।[4][5]
ਹਵਾਲੇ
[ਸੋਧੋ]- ↑ "Labrador" (in Russian). Great Soviet Encyclopedia.
{{cite web}}
: CS1 maint: unrecognized language (link) - ↑ Wilson, R. C. L; London, Geological Society of (2001). "Non-volcanic rifting of continental margins: a comparison of evidence from land and sea". Geological Society, London, Special Publications. 187: 77. doi:10.1144/GSL.SP.2001.187.01.05. ISBN 978-1-86239-091-1.
- ↑ Encyclopædia Britannica. "Labrador Sea". Retrieved 2008-02-03.
- ↑ Peter Calow (12 July 1999). Blackwell's concise encyclopedia of environmental management. Wiley-Blackwell. p. 7. ISBN 978-0-632-04951-6. Retrieved 29 November 2010.
- ↑ Spall, Michael A. (2004). "Boundary Currents and Watermass Transformation in Marginal Seas". J. Phys. Oceanogr. 34 (5): 1197–1213. doi:10.1175/1520-0485(2004)034<1197:BCAWTI>2.0.CO;2.