ਸਮੱਗਰੀ 'ਤੇ ਜਾਓ

1920 ਓਲੰਪਿਕ ਖੇਡਾਂ ਵਿੱਚ ਭਾਰਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਓਲੰਪਿਕ ਖੇਡਾਂ ਦੇ ਵਿੱਚ ਭਾਰਤ

ਬ੍ਰਿਟਿਸ਼ ਭਾਰਤ ਦਾ ਝੰਡਾ
IOC code  IND
NOC ਭਾਰਤੀ ਓਲੰਪਿਕ ਸੰਘ
Websitewww.olympic.ind.in
1920 ਓਲੰਪਿਕ ਖੇਡਾਂ ਵਿੱਚ ਭਾਰਤ
Competitors 1 in 1 sport
Medals
ਰੈਂਕ: 17
ਸੋਨਾ
0
ਚਾਂਦੀ
2
ਕਾਂਸੀ
0
ਕੁਲ
2
Olympic history
ਓਲੰਪਿਕ ਖੇਡਾਂ
1896 • 1900 • 1904 • 1908 • 1912 • 1920 • 1924 • 1928 • 1932 • 1936 • 1948 • 1952 • 1956 • 1960 • 1964 • 1968 • 1972 • 1976 • 1980 • 1984 • 1988 • 1992 • 1996 • 2000 • 2004 • 2008 • 2012 • 2016 • 2020 • 2024
Winter Games
1964 • 1968 • 1972 • 1976 • 1980 • 1984 • 1988 • 1992 • 1994  • 1998 • 2002 • 2006 • 2010 • 2014 • 2018 • 2022

ਭਾਰਤ ਨੇ ਬੈਲਜੀਅਮ ਦੇ ਸ਼ਹਿਰ ਅੱਟਵਰਪ ਵਿੱਖੇ ਹੋਏ 1920 ਓਲੰਪਿਕ ਖੇਡਾਂ ਭਾਗ ਲਿਆ।[1] ਇਹਨਾਂ ਓਲੰਪਿਕ ਖੇਡਾਂ ਵਾਸਤੇ 6,000 ਰੁਪਏ + 2,000 ਰੁਪਏ ਦਾ ਫੰਡ ਦਾਰਜੀ ਟਾਟਾ ਨੇ 6,000 ਰੁਪਏ ਭਾਰਤ ਸਰਕਾਰ ਅਤੇ 7,000 ਰੁਪਏ ਦਾਨੀ ਲੋਕਾਂ ਨੇ ਦਿੱਤੇ।

ਅਥਲੀਟ

[ਸੋਧੋ]
ਅਥਲੀਟ ਈਵੈਂਟ ਹੀਟ ਕੁਆਟਰਫਾਈਨਲ ਸੈਮੀਫਾਈਨਲ ਫਾਈਨਲ
ਨਤੀਜਾ ਰੈਂਕ ਨਤੀਜਾ ਰੈਂਕ ਨਤੀਜਾ ਰੈਂਕ ਨਤੀਜਾ ਰੈਂਕ
ਪੂਰਮਾ ਬੈਨਰਜੀ 100 ਮੀਟਰ ਪਤਾ ਨਹੀਂ 5 ਮੁਕਾਬਲੇ 'ਚ ਬਾਹਰ
400 ਮੀਟਰ 53.1 4 ਮੁਕਾਬਲੇ 'ਚ ਬਾਹਰ
ਫਾਡੇਪਾ ਚੌਗੁਲੇ 10000 ਮੀਟਰ ਲਾਗੂ ਨਹੀਂ ਪੂਰੀ ਨਹੀਂ ਕਰ ਸਕੀ। ਮੁਕਾਬਲੇ 'ਚ ਬਾਹਰ
ਮਰਦਾਂ ਦੀ ਮੈਰਾਥਨ ਲਾਗੂ ਨਹੀਂ 2:50:45.4 19
ਸਦਾਸ਼ਿਵ ਦਤਾਰ ਮਰਦਾਂ ਦੀ ਮੈਰਾਥਨ ਲਾਗੂ ਨਹੀਂ ਪੂਰੀ ਨਹੀਂ ਕੀਤੀ।

ਕੁਸ਼ਤੀ

[ਸੋਧੋ]

ਫਰੀ ਸਟਾਇਲ

[ਸੋਧੋ]
ਪਹਿਲਵਾਨ ਈਵੈਂਟ ਰਾਓਡ 32 ਰਾਓਡ 16 ਕੁਆਟਰਫਾਈਨਲ ਸੈਮੀ ਫਾਈਨਲ ਫਾਈਨਲ /ਕਾਂਸੀ ਤਗਮਾ ਰੈਂਕ
ਕੁਮਾਰ ਨਵਾਲੇ ਫਰੀਸਟਾਇਲ ਮਿਡਲਵੇਟ ਬਾਈ  ਚਾਰਲੇ ਜੋਹਨਸਨ (USA) (L) ਮੁਕਾਬਲੇ 'ਚ ਬਾਹਰ 9
ਰਣਧੀਰ ਸ਼ਿਨਦੇ ਮਰਦਾਂ ਦਾ ਫਰੀ ਸਟਾਇਲ ਲਾਗੂ ਨਹੀਂ ਬਾਈ  ਹੈਨਰੀ ਇਨਮੈਨ (GBR) (ਜਿੱਤ)  ਸਾਮ ਗਰਸਨ (USA) (ਹਾਰ)  ਫਿਲਿਪ ਬਰਨਾਰਡ (GBR) (ਹਾਰ) 4
  1. Dr. A H A Fyzee was administrator for the 1920 Olympic team; Dr.Ali Azhar Fyzee (AHA Fyzee) and his brother Ali Athar Fyzee also represented India in tennis events such as the 1924 Olympics Archived 2016-03-06 at the Wayback Machine. and the Davis Cup and Wimbledon