ਸਮੱਗਰੀ 'ਤੇ ਜਾਓ

ਪੁੱਤਰਜੈ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Wilayah Persekutuan Putrajaya
ولايه ڤرسكوتوان ڤوتراجايا
ਸੰਘੀ ਇਲਾਕਾ
Flag of Wilayah Persekutuan Putrajaya ولايه ڤرسكوتوان ڤوتراجايا
ਮਾਟੋ: 
Bandar raya Taman, Bandar raya Bestari
(ਬਾਗ਼ਾਂ ਦਾ ਸ਼ਹਿਰ, ਹੁਸ਼ਿਆਰ ਸ਼ਹਿਰ)
ਪੁੱਤਰਜੈ ਮਲੇਸ਼ੀਆ ਵਿੱਚ
ਪੁੱਤਰਜੈ ਮਲੇਸ਼ੀਆ ਵਿੱਚ
ਦੇਸ਼ਮਲੇਸ਼ੀਆ
ਸਥਾਪਨਾ19 ਅਕਤੂਬਰ 1995
ਸੰਘੀ
ਇਲਾਕਾ
ਬਣਿਆ
1 ਫ਼ਰਵਰੀ 2001
ਸਰਕਾਰ
 • ਪ੍ਰਬੰਧਕਪਰਬਦਨਨ ਪੁੱਤਰਜੈ
ਪੁੱਤਰਜੈ ਨਿਗਮ
 • ਚੇਅਰਮੈਨਅਸੀਹ ਚੀ ਮਤ
ਖੇਤਰ
 • ਕੁੱਲ49 km2 (19 sq mi)
ਆਬਾਦੀ
 (2010)[2]
 • ਕੁੱਲ67,964
 • ਘਣਤਾ1,400/km2 (3,600/sq mi)
ਸਮਾਂ ਖੇਤਰਯੂਟੀਸੀ+8 (ਐੱਮ.ਐੱਸ.ਟੀ.)
 • ਗਰਮੀਆਂ (ਡੀਐਸਟੀ)ਵੇਖਿਆ ਨਹੀਂ ਜਾਂਦਾ
ਔਸਤ ਸੂਰਜੀ ਸਮਾਂUTC+06:46:40
ਵੈੱਬਸਾਈਟportal.ppj.gov.my

ਪੁੱਤਰਜੈ ਇੱਕ ਵਿਉਂਤਬੰਦ ਸ਼ਹਿਰ ਹੈ ਜੋ ਕੁਆਲਾ ਲੁੰਪੁਰ ਤੋਂ 25 ਕਿ.ਮੀ. ਦੱਖਣ ਵੱਲ ਪੈਂਦਾ ਹੈ ਅਤੇ ਮਲੇਸ਼ੀਆ ਦੇ ਸੰਘੀ ਪ੍ਰਸ਼ਾਸਕੀ ਕੇਂਦਰ ਵਜੋਂ ਵਰਤਿਆ ਜਾਂਦਾ ਹੈ। 1999 ਵਿੱਚ ਸਰਕਾਰ ਦਾ ਟਿਕਾਣਾ ਕੁਆਲਾ ਲੁੰਪੁਰ ਤੋਂ ਬਦਲ ਕੇ ਪੁੱਤਰਜੈ ਕਰ ਦਿੱਤਾ ਗਿਆ ਸੀ ਕਿਉਂਕਿ ਕੁਆਲਾ ਲੁੰਪੁਰ ਵਿੱਚ ਭੀੜ-ਭੜੱਕਾ ਬਹੁਤ ਵਧ ਗਿਆ ਸੀ। ਪਰ ਫੇਰ ਵੀ ਕੁਆਲਾ ਲੁੰਪੁਰ ਹੀ ਮਲੇਸ਼ੀਆ ਦੀ ਕੌਮੀ ਰਾਜਧਾਨੀ ਹੈ ਕਿਉਂਕਿ ਇਹ ਦੇਸ਼ ਦੇ ਰਾਜੇ ਅਤੇ ਸੰਸਦ ਦਾ ਟਿਕਾਣਾ ਹੈ ਅਤੇ ਨਾਲ਼ ਹੀ ਦੇਸ਼ ਦਾ ਵਪਾਰਕ ਅਤੇ ਮਾਲੀ ਕੇਂਦਰ ਵੀ। ਪੁੱਤਰਜੈ ਸਾਬਕਾ ਪ੍ਰਧਾਨ ਮੰਤਰੀ ਮਹੱਤਿਰ ਮੁਹੰਮਦ ਦੀ ਦਿਮਾਗ਼ੀ ਖੋਜ ਸੀ। 2001 ਵਿੱਚ ਕੁਆਲਾ ਲੁੰਪੁਰ ਅਤੇ ਲਾਬੂਆਨ ਮਗਰੋਂ ਇਹ ਸ਼ਹਿਰ ਮਲੇਸ਼ੀਆ ਦਾ ਤੀਜਾ ਸੰਘੀ ਇਲਾਕਾ ਬਣ ਗਿਆ।

ਹਵਾਲੇ

[ਸੋਧੋ]
  1. "Laporan Kiraan Permulaan 2010". Jabatan Perangkaan Malaysia. p. 27. Archived from the original on 27 ਦਸੰਬਰ 2010. Retrieved 24 January 2011. {{cite web}}: Unknown parameter |dead-url= ignored (|url-status= suggested) (help)
  2. "Laporan Kiraan Permulaan 2010". Jabatan Perangkaan Malaysia. p. iv. Archived from the original on 27 ਦਸੰਬਰ 2010. Retrieved 24 January 2011. {{cite web}}: Unknown parameter |dead-url= ignored (|url-status= suggested) (help)