ਸਮੱਗਰੀ 'ਤੇ ਜਾਓ

ਢਾਕਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਢਾਕਾ
ਸਮਾਂ ਖੇਤਰਯੂਟੀਸੀ+6

ਢਾਕਾ (ਬੰਗਾਲੀ: ঢাকা, ਮੁਗ਼ਲ ਕਾਲ ਸਮੇਂ ਜਹਾਂਗੀਰਨਗਰ[5]) ਬੰਗਲਾਦੇਸ਼ ਦੀ ਰਾਜਧਾਨੀ ਅਤੇ ਢਾਕਾ ਵਿਭਾਗ ਦਾ ਇੱਕ ਪ੍ਰਮੁੱਖ ਸ਼ਹਿਰ ਹੈ। ਇਹ ਦੱਖਣੀ ਏਸ਼ੀਆ ਦਾ ਇੱਕ ਪ੍ਰਮੁੱਖ ਮਹਾਂਨਗਰ ਹੈ ਜੋ ਬੁਰੀਗੰਗਾ ਨਦੀ ਕੰਢੇ ਸਥਿਤ ਹੈ। ਇਸ ਦੇ ਮਹਾਂਨਗਰੀ ਇਲਾਕੇ ਦੀ ਕੁੱਲ ਅਬਾਦੀ 2008 ਵਿੱਚ 1.2 ਕਰੋੜ ਸੀ ਜਿਸ ਕਰ ਕੇ ਇਹ ਬੰਗਲਾਦੇਸ਼ ਦਾ ਸਭ ਤੋਂ ਵੱਡਾ ਸ਼ਹਿਰ ਹੈ।[1] ਅਬਾਦੀ ਪੱਖੋਂ ਇਹ ਦੁਨੀਆ ਦਾ ਨੌਵਾਂ[6] ਅਤੇ ਅਬਾਦੀ ਦੇ ਸੰਘਣੇਪਣ ਪੱਖੋਂ 28ਵਾਂ ਸਭ ਤੋਂ ਵੱਡਾ ਸ਼ਹਿਰ ਹੈ। ਇਸਨੂੰ ਮਸਜਿਦਾਂ ਦਾ ਸ਼ਹਿਰ ਕਿਹਾ ਜਾਂਦਾ ਹੈ[7] ਅਤੇ ਗਲੀਆਂ ਵਿੱਚ ਰੋਜ਼ਾਨਾ ਚਾਰ ਲੱਖ ਰਿਕਸ਼ੇ ਚੱਲਣ ਕਰ ਕੇ ਇਸਨੂੰ ਦੁਨੀਆ ਦੀ ਰਿਕਸ਼ਾ ਰਾਜਧਾਨੀ ਵੀ ਕਿਹਾ ਜਾਂਦਾ ਹੈ।[8]

ਹਵਾਲੇ

[ਸੋਧੋ]
  1. 1.0 1.1 "Statistical Pocket Book, 2008" (PDF). Bangladesh Bureau of Statistics. Archived from the original (PDF) on 2010-11-21. Retrieved 2009-08-15. {{cite web}}: Unknown parameter |dead-url= ignored (|url-status= suggested) (help)
  2. The Daily Star Web Edition Vol. 5 Num 234. Thedailystar.net (2005-01-19). Retrieved on 2010-12-18.
  3. "Dhaka, Bangladesh Map". National Geographic Channel. Retrieved 2009-09-06.
  4. [1]
  5. "About Dhaka". btd. Archived from the original on 15 ਜਨਵਰੀ 2013. Retrieved 15 November 2011. {{cite web}}: Unknown parameter |dead-url= ignored (|url-status= suggested) (help)
  6. World Bank (July 30, 2010). Country Assistance Strategy for the People's Republic of Bangladesh for the Period FY11-14, page 4.
  7. "everything about our city". Dhaka City. Archived from the original on 2013-05-22. Retrieved 2010-05-08.
  8. Lawson, Alastair (2002-10-05). "Dhaka's beleaguered rickshaw wallahs". BBC News. Retrieved 2009-09-19.