ਨੂਰ-ਸੁਲਤਾਨ
ਨੂਰ-ਸੁਲਤਾਨ | |||
---|---|---|---|
ਉੱਪਰੋਂ ਘੜੀ ਦੇ ਅਨੁਸਾਰ: ਅਸਤਾਨਾ ਡਾਊਨਟਾਊਨ ਸਕਾਈਲਾਈਨ ਅਤੇ ਬੇਤਰੇਕ ਟਾਵਰ, ਕਜ਼ਾਖਸਤਾਨ ਕੇਂਦਰੀ ਕੰਸਰਟ ਹਾਲ, ਖਾਜ਼ਰਤ ਸੁਲਤਾਨ ਮਸਜਿਦ, ਲ.ਨ. ਗੁਮੀਲਿਉਵ ਯੁਰਾਸ਼ੀਅਨ ਨੈਸ਼ਨਲ ਯੂਨੀਵਰਸਿਟੀ, ਨਾਜ਼ਰਬਾਏਵ ਯੂਨੀਵਰਸਿਟੀ, ਸ਼ਾਂਤੀ ਅਤੇ ਸੁਲ੍ਹਾ ਦੀ ਹਵੇਲੀ, ਖਾਨ ਸ਼ਤੀਰ | |||
Lua error in ਮੌਡਿਊਲ:Location_map at line 522: Unable to find the specified location map definition: "Module:Location map/data/Kazakhstan" does not exist. | |||
ਗੁਣਕ: 51°10′N 71°26′E / 51.167°N 71.433°E | |||
Country | Kazakhstan | ||
ਸਥਾਪਨਾ | 1830 ਵਿੱਚ ਅਕਮੋਲੀ [1] | ||
ਨਾਂ ਬਦਲਿਆ | 1832 ਵਿੱਚ ਅਕਮੋਲਿੰਸਕ[1] | ||
ਨਾਂ ਬਦਲਿਆ | 1961 ਵਿੱਚ ਸਲੀਨੋਗਰਾਦ[1] | ||
ਨਾਂ ਬਦਲਿਆ | 1992 ਵਿੱਚ ਅਕਮੋਲਾ[1] | ||
ਨਾਂ ਬਦਲਿਆ | 1998 ਵਿੱਚ ਅਸਤਾਨਾ[2] | ||
ਸਰਕਾਰ | |||
• ਕਿਸਮ | ਮੇਅਰ-ਕੌਂਸਲ | ||
• ਬਾਡੀ | ਅਸਤਾਨਾ ਦੀ ਸ਼ਹਿਰੀ ਕੌਂਸਲ | ||
• ਮੇਅਰ | ਅਸੇਟ ਇਸਕੇਸ਼ਵ | ||
ਖੇਤਰ | |||
• ਕੁੱਲ | 710.2 km2 (274.2 sq mi) | ||
ਉੱਚਾਈ | 347 m (1,138 ft) | ||
ਆਬਾਦੀ (1 ਜੂਨ2017)[3] | |||
• ਕੁੱਲ | 10,06,574 | ||
• ਘਣਤਾ | 1,081.5/km2 (2,801/sq mi) | ||
ਸਮਾਂ ਖੇਤਰ | ਯੂਟੀਸੀ+6 (ALMT) | ||
ਡਾਕ ਕੋਡ | 010000–010015[4] | ||
ਏਰੀਆ ਕੋਡ | +7 7172[5] | ||
ISO 3166-2 | AST[6] | ||
ਲਾਇਸੈਂਸ ਪਲੇਟ | 01, Z | ||
ਵੈੱਬਸਾਈਟ | www |
ਨੂਰ-ਸੁਲਤਾਨ (/ˌnʊərsʊlˈtɑːn/;[7] ਕਜ਼ਾਖ਼ ਉਚਾਰਨ: [nʊɾ sʊltɑn]; ਕਜ਼ਾਖ਼: Lua error in package.lua at line 80: module 'Module:Lang/data/iana scripts' not found.) ਕਜ਼ਾਖਸਤਾਨ ਦੀ ਰਾਜਧਾਨੀ ਹੈ। ਇਹ ਇਸ਼ਿਮ ਨਦੀ ਦੇ ਕਿਨਾਰੇ ਸਥਿਤ ਹੈ, ਜਿਹੜੀ ਕਿ ਕਜ਼ਾਖਸਤਾਨ ਦੇ ਉੱਤਰੀ ਹਿੱਸੇ ਵਿੱਚ ਅਕਮੋਲਾ ਖੇਤਰ ਵਿੱਚ ਵਗਦੀ ਹੈ। ਇਸਦੇ ਪ੍ਰਸ਼ਾਸਕੀ ਪ੍ਰਬੰਧ ਦੂਜੇ ਖੇਤਰ ਤੋਂ ਵੱਖਰੇ ਹਨ। 2017 ਦੀ ਜਨਗਣਨਾ ਮੁਤਾਬਿਕ ਨੂਰ-ਸੁਲਤਾਨ ਦੀ ਅਬਾਦੀ ਸ਼ਹਿਰ ਦੀ ਹੱਦ ਵਿੱਚ 1,006,574 ਹੈ, ਜਿਹੜੀ ਕਿ ਇਸਨੂੰ ਕਜ਼ਾਖਸਤਾਨ ਦਾ ਦੂਜਾ ਸਭ ਤੋਂ ਸਭ ਤੋਂ ਵੱਡਾ ਸ਼ਹਿਰ ਬਣਾਉਂਦੀ ਹੈ। ਸਭ ਤੋਂ ਵੱਡਾ ਸ਼ਹਿਰ ਅਲਮਾਟੀ ਹੈ।ਹਵਾਲੇ ਵਿੱਚ ਗ਼ਲਤੀ:Invalid parameter in <ref>
tag
ਇਸਨੂੰ ਅਕਮੋਲੀ (ਕਜ਼ਾਖ਼: Lua error in package.lua at line 80: module 'Module:Lang/data/iana scripts' not found.) or Akmolinsky prikaz (Lua error in package.lua at line 80: module 'Module:Lang/data/iana scripts' not found.) ਦੀ ਵਸੋਂ ਦੀ ਤੌਰ 'ਤੇ 1830 ਵਿੱਚ ਸਥਾਪਿਤ ਕੀਤਾ ਗਿਆ ਸੀ। ਇਸਨੇ ਸਾਇਬੇਰੀਅਨ ਕੁਸਾਕਾਂ ਤੋਂ ਰੱਖਿਅਕ ਕਿਲ੍ਹੇਬੰਦੀ ਦੇ ਤੌਰ 'ਤੇ ਕੰਮ ਕੀਤਾ। 1832 ਵਿੱਚ ਇਸਨੂੰ ਸ਼ਹਿਰ ਦਾ ਦਰਜਾ ਦਿੱਤਾ ਗਿਆ ਇਸਦਾ ਨਾਂ ਅਕਮੋਲਿੰਸਕ (Lua error in package.lua at line 80: module 'Module:Lang/data/iana scripts' not found.) ਕਰ ਦਿੱਤਾ ਗਿਆ। 20 ਮਾਰਚ 1961 ਨੂੰ ਸ਼ਹਿਰ ਦੇ ਸੱਭਿਆਚਾਰਕ ਅਤੇ ਵਰਜਨ ਲੈਂਡ ਕੰਪੇਨ ਦੇ ਪ੍ਰਸ਼ਾਸਨਿਕ ਰੂਪ ਵਿੱਚ ਵਿਕਾਸ ਦੇ ਕਾਰਨ ਇਸਦਾ ਨਾਂ ਸਲੀਨੋਗਰਾਦ (Lua error in package.lua at line 80: module 'Module:Lang/data/iana scripts' not found.) ਕਰ ਦਿੱਤਾ ਗਿਆ। 1992 ਵਿੱਚ ਇਸਦਾ ਨਾਂ ਅਕਮੋਲਾ (ਕਜ਼ਾਖ਼: Lua error in package.lua at line 80: module 'Module:Lang/data/iana scripts' not found.) ਕਰ ਦਿੱਤਾ ਗਿਆ, ਜਿਸਦਾ ਮਤਲਬ ਚਿੱਟੀ ਕਬਰ ਹੈ। 10 ਦਿਸੰਬਰ 1997 ਨੂੰ ਅਕਮੋਲਾ ਦਾ ਨਾਂ ਅਲਮਾਟੀ ਕਰ ਦਿੱਤਾ ਗਿਆ ਅਤੇ ਕਜ਼ਾਖਸਤਾਨ ਦੀ ਰਾਜਧਾਨੀ ਬਣਾ ਦਿੱਤਾ ਗਿਆ। 6 ਮਈ 1998 ਨੂੰ ਇਸਦਾ ਨਾਂ ਅਸਤਾਨਾ ਕਰ ਦਿੱਤਾ ਗਿਆ, ਜਿਸਦਾ ਮਤਲਬ ਕਜ਼ਾਕ ਭਾਸ਼ਾ ਵਿੱਚ ਰਾਜਧਾਨੀ ਸ਼ਹਿਰ ਹੈ। 2019 ਨੂੰ ਇਸਦਾ ਨਾਂ ਨੂਰ-ਸੁਲਤਾਨ ਕਰ ਦਿੱਤਾ ਗਿਆ।
ਆਧੁਨਿਕ ਨੂਰ-ਸੁਲਤਾਨ ਭਾਰਤ ਵਿੱਚ ਚੰਡੀਗੜ੍ਹ, ਪਾਕਿਸਤਾਨ ਵਿੱਚ ਇਸਲਾਮਾਬਾਦ, ਬ੍ਰਾਜ਼ੀਲ ਵਿੱਚ ਬ੍ਰਾਜ਼ਾਲੀਆ, ਆਸਟਰੇਲੀਆ ਵਿੱਚ ਕੈਨਬਰਾ ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਵਾਸ਼ਿੰਗਟਨ ਵਾਂਗ ਇੱਕ ਯੋਜਨਾਬੱਧ ਸ਼ਹਿਰ ਹੈ।[8] ਨੂਰ-ਸੁਲਤਾਨ ਦੇ ਕਜ਼ਾਕਸਤਾਨ ਦੀ ਰਾਜਧਾਨੀ ਬਣਨ ਪਿੱਛੋਂ ਸ਼ਹਿਰ ਰੂਪ ਇੱਕਦਮ ਬਦਲ ਗਿਆ, ਜਿਸਦਾ ਖ਼ਾਕਾ ਜਪਾਨੀ ਆਰਕੀਟੈਕਟ ਕਿਸ਼ੋ ਕੁਰੁਕਾਵਾ ਨੇ ਤਿਆਰ ਕੀਤਾ ਸੀ।[8] ਕਜ਼ਾਖਸਤਾਨ ਦੀ ਸਰਕਾਰ ਦੀ ਸੀਟ ਦੇ ਤੌਰ 'ਤੇ, ਨੂਰ-ਸੁਲਤਾਨ ਕਜ਼ਾਖਸਤਾਨ ਦੀ ਸੰਸਦ, ਸੁਪਰੀਮ ਕੋਰਟ, ਰਾਸ਼ਟਰਪਤੀ ਦਾ ਮਹਿਲ ਅਤੇ ਹੋਰ ਸਰਕਾਰੀ ਏਜੰਸੀਆਂ ਅਤੇ ਵਿਭਾਗਾਂ ਦੇ ਦਫ਼ਤਰ ਤੇ ਤੌਰ 'ਤੇ ਕੰਮ ਕਰਦਾ ਹੈ। ਇਹ ਸ਼ਹਿਰ ਆਰਕੀਟੈਕਟਾਂ, ਉੱਚੀਆਂ ਤੇ ਸ਼ਾਨਦਾਰ ਬਿਲਡਿੰਗਾਂ ਅਤੇ ਗਗਨਚੁੰਬੀ ਇਮਾਰਤਾਂ ਬਣਾਉਣ ਵਾਲਿਆਂ ਲਈ ਇੱਕ ਘਰ ਦੀ ਤਰ੍ਹਾਂ ਹੈ।[9][10][11] ਨੂਰ-ਸੁਲਤਾਨ ਸ਼ਹਿਰ ਵਿੱਚ ਸਿਹਤ-ਸੰਭਾਲ, ਖੇਡਾਂ ਅਤੇ ਸਿੱਖਿਆ ਦੀ ਬਹੁਤ ਵਧੀਆ ਵਿਵਸਥਾ ਹੈ।
ਹਵਾਲੇ
[ਸੋਧੋ]- ↑ 1.0 1.1 1.2 1.3 Pospelov 1993, pp. 24–25.
- ↑ "The history of Astana". Akimat of Astana. 19 ਜਨਵਰੀ 2013. Archived from the original on 22 ਨਵੰਬਰ 2017. Retrieved 6 ਅਕਤੂਬਰ 2014.
{{cite web}}
: Unknown parameter|dead-url=
ignored (|url-status=
suggested) (help) - ↑ "ਪੁਰਾਲੇਖ ਕੀਤੀ ਕਾਪੀ". 1 ਜੂਨ 2017. Archived from the original on 15 ਜੁਲਾਈ 2017. Retrieved 15 ਅਗਸਤ 2017.
- ↑ "Postal Code for Astana, Kazakhstan". Postal Codes Database. Retrieved 10 ਮਾਰਚ 2015.
- ↑ "Kazakhstan Country Codes". CountryCallingCodes.com. Retrieved 9 ਮਾਰਚ 2015.
- ↑ "ISO Subentity Codes for Kazakhstan". GeoNames.org. Retrieved 10 ਮਾਰਚ 2015.
- ↑ "Nursultan". Merriam-Webster Dictionary. Retrieved 13 ਮਈ 2019.
- ↑ 8.0 8.1 "Astana, Kazakhstan: the space station in the steppes". The Guardian. 8 ਅਗਸਤ 2010. Retrieved 20 ਫ਼ਰਵਰੀ 2015.
- ↑ Steven Lee Myers (13 ਅਕਤੂਬਰ 2006). "Kazakhstan's Futuristic Capital, Complete With Pyramid". The New York Times. Retrieved 6 ਅਕਤੂਬਰ 2014.
- ↑ "Astana, the futuristic frontier of architecture". The Guardian. 8 ਅਗਸਤ 2010. Retrieved 6 ਅਕਤੂਬਰ 2014.
- ↑ Daisy Carrington (13 ਜੁਲਾਈ 2012). "Astana: The world's weirdest capital city". CNN. Retrieved 6 ਅਕਤੂਬਰ 2014.
- ਨੰਬਰ ਰੱਦ ਛੇਦ ਕਰਨ ਦੇ ਫਲਨ ਦੇ ਮੁੱਲ ਨੰਬਰ ਨਹੀਂ ਹੈ
- Pages with reference errors that trigger visual diffs
- CS1 errors: unsupported parameter
- Use dmy dates
- Pages using infobox settlement with bad settlement type
- Pages with plain IPA
- Flagicons with missing country data templates
- ਯੂਰਪ ਦੀਆਂ ਰਾਜਧਾਨੀਆਂ
- ਕਜਾਖਸਤਾਨ ਦੇ ਸ਼ਹਿਰ
- ਮੱਧ ਏਸ਼ੀਆ ਦੇ ਸ਼ਹਿਰ