1972 ਓਲੰਪਿਕ ਖੇਡਾਂ ਵਿੱਚ ਭਾਰਤ
ਦਿੱਖ
ਓਲੰਪਿਕ ਖੇਡਾਂ ਦੇ ਵਿੱਚ ਭਾਰਤ | ||||||||||||
---|---|---|---|---|---|---|---|---|---|---|---|---|
| ||||||||||||
Summer Olympics ਓਲੰਪਿਕ ਖੇਡਾਂ ਵਿੱਚ ਭਾਰਤ | ||||||||||||
Competitors | 41 (40 ਮਰਦ, 1 ਔਰਤ) in 7 sports | |||||||||||
Flag bearer | ਡੀ. ਐਨ. ਡੇਵਾਈਨ ਜੋਨਜ਼ | |||||||||||
Medals ਰੈਂਕ: 43 |
ਸੋਨਾ 0 |
ਚਾਂਦੀ 0 |
ਕਾਂਸੀ 1 |
ਕੁਲ 1 |
||||||||
Olympic history | ||||||||||||
ਓਲੰਪਿਕ ਖੇਡਾਂ | ||||||||||||
1896 • 1900 • 1904 • 1908 • 1912 • 1920 • 1924 • 1928 • 1932 • 1936 • 1948 • 1952 • 1956 • 1960 • 1964 • 1968 • 1972 • 1976 • 1980 • 1984 • 1988 • 1992 • 1996 • 2000 • 2004 • 2008 • 2012 • 2016 • 2020 • 2024 | ||||||||||||
Winter Games | ||||||||||||
1964 • 1968 • 1972 • 1976 • 1980 • 1984 • 1988 • 1992 • 1994 • 1998 • 2002 • 2006 • 2010 • 2014 • 2018 • 2022 |
ਭਾਰਤ ਨੇ ਪੱਛਮੀ ਜਰਮਨੀ ਦੇ ਸ਼ਹਿਰ ਮਿਊਨਿਖ਼ ਵਿੱਖੇ ਹੋਏ 1972 ਓਲੰਪਿਕ ਖੇਡਾਂ ਵਿੱਚ ਭਾਗ ਲਿਆ। ਭਾਰਤ ਦੇ 41 ਖਿਡਾਰੀਆਂ ਵਿੱਚ 40 ਮਰਦ ਅਤੇ 1 ਔਰਤਾਂ ਨੇ 27 ਈਵੈਂਟ ਵਿੱਚ ਭਾਗ ਲਿਆ।[1]
ਤਗਮਾ
[ਸੋਧੋ]ਕਾਂਸੀ ਤਗਮਾ
[ਸੋਧੋ]- ਹਾਕੀ 'ਚ ਕਾਂਸੀ ਤਗਮਾ ਜੇਤੂ ਖਿਡਾਰੀ: ਗੋਖਲ ਸ਼ੰਕਰ, ਚਾਰਲਸ ਕੋਰਨੇਲੀਅਸ, ਮੈਨੂਅਲ ਫਰੈਡਰਿਕ, ਅਸ਼ੋਕ ਕੁਮਾਰ, ਕਿੰਡੋ ਮਿਸ਼ੇਲ, ਗਲੇਸ਼ ਮੋਲੇਰਪੂਵੀਆ, ਕ੍ਰੀਸਨਾਮੂਰਤੀ ਪਰੁਮਲ, ਅਜੀਤਪਾਲ ਸਿੰਘ, ਹਰਵਿੰਦਰ ਸਿੰਘ, ਹਰਮੀਕ ਸਿੰਘ, ਕੁਲਵੰਤ ਸਿੰਘ, ਮੁਖਬੈਨ ਸਿੰਘ, ਵਿਰਿੰਦਰ ਸਿੰਘ
ਐਥਲੈਟਿਕਸ
[ਸੋਧੋ]ਮਰਦ ਦਾ 800 ਮੀਟਰ
- ਸ਼੍ਰੀਰਾਮ ਸਿੰਘ
- ਹੀਟ — 1:47.7 (→ਮੁਕਾਬਲੇ 'ਚ ਬਾਹਰ)
- ਰਾਜਿੰਦਰ ਕੋਹਲੀ
- ਹੀਟ —1:48.1 (→ਮੁਕਾਬਲੇ 'ਚ ਬਾਹਰ)
ਮਰਦਾਂ ਦੀ 5000 ਮੀਟਰ
- ਐਡਵਰਦ ਸੇਕਿਉਰਾ
- ਹੀਟ — 14:01.4 (→ ਮੁਕਾਬਲੇ 'ਚ ਬਾਹਰ)
ਮਰਦਾਂ ਦੀ ਲੰਮੀ ਛਾਲ
- ਮਹਿੰਦਰ ਸਿੰਘ ਗਿਲ
- ਕੁਆਲੀਫਾਈ ਰਾਓਡ — 7.30(→ 30ਵਾਂ ਸਥਾਨ)
ਮਰਦਾ ਦੀ ਉੱਚੀ ਛਾਲ
- ਕੁਆਲੀਫਾਈ ਰਾਓਡ — 1.90m (→ ਮੁਕਾਬਲੇ 'ਚ ਬਾਹਰ)
ਮਰਦਾ ਦਾ ਗੋਲ ਸੁਟਣਾ
- ਜੁਗਰਾਜ ਸਿੰਘ
- ਕੁਆਲੀਫਾਈ ਰਾਓਡ — 17.15(→ 26ਵਾਂ ਸਥਾਨ)
ਮਰਦਾ ਦਾ ਡਿਸਕਸ ਥਰੋ
- ਪਰਵੀਨ ਕੁਮਾਰ
- ਕੁਆਲੀਫਾਈ ਰਾਓਡ — 53.12(→ 26ਵਾਂ ਸਥਾਨ)
ਮੁੱਕੇਬਾਜੀ
[ਸੋਧੋ]ਮਰਦਾ ਦਾ ਫਲਾਈਵੇਟ (– 51ਕਿਲੋ)
- ਚੰਦਰ ਨਰਾਇਣਨ
- ਪਹਿਲਾ ਰਾਓਡ — ਬਾਈ
- ਦੂਜਾ ਰਾਓਡ — ਪੋਲੈਂਡ ਦੇ ਖਿਡਾਰੀ ਤੋਂ ਹਾਰਿਆ, 2:3
ਨਿਸ਼ਾਨੇਬਾਜ਼ੀ
[ਸੋਧੋ]ਇਸ ਓਲੰਪਿਕ 'ਚ ਭਾਰਤ ਦੇ ਚਾਰ ਨਿਸ਼ਾਨੇਬਾਜ ਨੇ ਭਾਲ ਲਿਆ।
- ਪ੍ਰਿਥੀਪਾਲ ਚੈਟਰਜੀ
- ਕੁਆਲੀਫਾਈ ਰਾਓਡ — 572(→ 95ਵਾਂ ਸਥਾਨ)
- ਰਾਏ ਚੌਧਰੀ
- ਕੁਆਲੀਫਾਈ ਰਾਓਡ — 567(→ 99ਵਾਂ ਸਥਾਨ)
- ਕੁਆਲੀਫਾਈ ਰਾਓਡ — 180(→ 34ਵਾਂ ਸਥਾਨ)
- ਕੁਆਲੀਫਾਈ ਰਾਓਡ — 173(→ 44ਵਾਂ ਸਥਾਨ)
- ਕੁਆਲੀਫਾਈ ਰਾਓਡ — 186(→ 36ਵਾਂ ਸਥਾਨ)
ਵੇਲਲਿਫਟਿੰਗ
[ਸੋਧੋ]ਮਰਦ
ਐਥਲੀਟ | ਈਵੈਂਟ | ਮਿਲਟਰੀ ਪਰੈਸ | ਸਨੈਚ | ਕਲੀਨ ਅਤੇ ਜਰਕ | ਕੁੁੱਲ | ਰੈਂਕ | ||||||
---|---|---|---|---|---|---|---|---|---|---|---|---|
1 | 2 | 3 | 1 | 2 | 3 | 1 | 2 | 3 | ||||
ਅਨਿਲ ਮੰਡਲ | 52 ਕਿਲੋ | 85.0 | 90.0 | 95.0 | 80.0 | 85.0 | 107.5 | 112.5 | 117.5 | 297.5 | 11 |
ਹਵਾਲੇ
[ਸੋਧੋ]- ↑ "India at the 1972 Munich Summer Games". Sports Reference. Archived from the original on 5 ਮਾਰਚ 2016. Retrieved 14 ਫ਼ਰਵਰੀ 2016.
{{cite web}}
: Unknown parameter|deadurl=
ignored (|url-status=
suggested) (help)