ਉੱਤਰੀ ਸਮੁੰਦਰ
ਦਿੱਖ
ਉੱਤਰੀ ਸਮੁੰਦਰ | |
---|---|
ਸਥਿਤੀ | ਅੰਧ ਮਹਾਂਸਾਗਰ |
ਗੁਣਕ | 56°N 03°E / 56°N 3°E |
ਮੂਲ ਨਾਮ | Lua error in package.lua at line 80: module 'Module:Lang/data/iana scripts' not found. |
Primary inflows | ਫ਼ੋਰਥ, ਈਥਨ, ਐਲਬ, ਵੈਸਰ, ਐਮਸ, ਰਾਈਨ/ਵਾਲ, ਮਿਊਸ, ਸ਼ੈਲਟ, ਸਪੇ, ਤੇ, ਥੇਮਜ਼, ਹੁੰਬਰ, ਤੀਸ, ਟਾਈਨ, ਵੀਅਰ, ਕ੍ਰਾਊਚ |
Basin countries | ਨਾਰਵੇ, ਡੈੱਨਮਾਰਕ, ਜਰਮਨੀ, ਨੀਦਰਲੈਂਡ, ਬੈਲਜੀਅਮ, ਫ਼ਰਾਂਸ ਅਤੇ ਸੰਯੁਕਤ ਬਾਦਸ਼ਾਹੀ (ਇੰਗਲੈਂਡ, ਸਕਾਟਲੈਂਡ) |
Salinity | 3.4 ਤੋਂ 3.5% |
ਹਵਾਲੇ | ਸਮੁੰਦਰ ਵਿੱਚ ਸੁਰੱਖਿਆ ਅਤੇ ਬੈਲਜੀਅਨ ਸ਼ਾਹੀ ਕੁਦਰਤੀ ਵਿਗਿਆਨ ਸੰਸਥਾ |
ਉੱਤਰੀ ਸਮੁੰਦਰ ਅੰਧ ਮਹਾਂਸਾਗਰ ਦਾ ਇੱਕ ਹਾਸ਼ੀਆਈ ਸਮੁੰਦਰ ਹੈ ਜੋ ਸੰਯੁਕਤ ਬਾਦਸ਼ਾਹੀ, ਸਕੈਂਡੀਨੇਵੀਆ, ਜਰਮਨੀ, ਫ਼ਰਾਂਸ, ਨੀਦਰਲੈਂਡ ਅਤੇ ਬੈਲਜੀਅਮ ਵਿਚਕਾਰ ਸਥਿਤ ਹੈ। ਇਹ ਅੰਧ ਮਹਾਂਸਾਗਰ ਨਾਲ਼ ਦੱਖਣ ਵਿੱਚ ਅੰਗਰੇਜ਼ੀ ਖਾੜੀ ਰਾਹੀਂ ਅਤੇ ਉੱਤਰ ਵਿੱਚ ਨਾਰਵੇਈ ਸਮੁੰਦਰ ਰਾਹੀਂ ਜੁੜਿਆ ਹੋਇਆ ਹੈ। ਇਹ 970 ਕਿ.ਮੀ. ਤੋਂ ਲੰਮਾ ਅਤੇ 580 ਕਿ.ਮੀ. ਚੌੜਾ ਹੈ ਅਤੇ ਖੇਤਰਫਲ ਲਗਭਗ 750,000 ਵਰਗ ਕਿ.ਮੀ. ਹੈ।