ਗਰੀਨਲੈਂਡ ਸਮੁੰਦਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਗਰੀਨਲੈਂਡ ਸਾਗਰ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਗਰੀਨਲੈਂਡ ਸਮੁੰਦਰ
ਚਿਲਮਚੀ ਦੇਸ਼ ਗਰੀਨਲੈਂਡ, ਆਈਸਲੈਂਡ, ਨਾਰਵੇ
ਖੇਤਰਫਲ ੧੨,੦੫,੦੦੦ ਕਿ:ਮੀ2 ( sq mi)
ਔਸਤ ਡੂੰਘਾਈ ੧,੪੪੪ ਮੀ. ( ft)
ਵੱਧ ਤੋਂ ਵੱਧ ਡੂੰਘਾਈ ੪,੮੪੬ ਮੀ. ( ft)
ਪਾਣੀ ਦੀ ਮਾਤਰਾ ੧੭,੪੭,੨੫੦ km3 ( cu mi)
ਹਵਾਲੇ [੧][੨]

ਗਰੀਨਲੈਂਡ ਸਮੁੰਦਰ ਇੱਕ ਜਲ-ਪਿੰਡ ਹੈ ਜਿਸਦੀਆਂ ਹੱਦਾਂ ਪੱਛਮ ਵੱਲ ਗਰੀਨਲੈਂਡ, ਪੂਰਬ ਵੱਲ ਸਵਾਲਬਾਰਡ ਟਾਪੂ-ਸਮੂਹ, ਉੱਤਰ ਵੱਲ ਫ਼ਰਾਮ ਪਣਜੋੜ ਅਤੇ ਅੰਧ ਮਹਾਂਸਾਗਰ ਅਤੇ ਦੱਖਣ ਵੱਲ ਨਾਰਵੇਈ ਸਮੁੰਦਰ ਅਤੇ ਆਈਸਲੈਂਡ ਨਾਲ਼ ਲੱਗਦੀਆਂ ਹਨ। ਇਸਨੂੰ ਕਈ ਵਾਰ ਆਰਕਟਿਕ ਮਹਾਂਸਾਗਰ ਦਾ ਹਿੱਸਾ ਮੰਨਿਆ ਜਾਂਦਾ ਹੈ[੧][੨][੩] ਅਤੇ ਕਈ ਵਾਰ ਅੰਧ ਮਹਾਂਸਾਗਰ ਦਾ।[੪] ਪਰ ਆਰਕਟਿਕ ਮਹਾਂਸਾਗਰ ਅਤੇ ਇਸਦੇ ਸਮੁੰਦਰਾਂ ਦੀ ਪਰਿਭਾਸ਼ਾ ਆਪਹੁਦਰੀ ਅਤੇ ਅਸਪਸ਼ਟ ਹੁੰਦੀ ਹੈ। ਸੋ ਆਮ ਵਰਤੋਂ ਵਿੱਚ "ਆਰਕਟਿਕ ਮਹਾਂਸਾਗਰ" ਵਿੱਚ ਗਰੀਨਲੈਂਡ ਸਮੁੰਦਰ ਨਹੀਂ ਗਿਣਿਆ ਜਾਂਦਾ।[੫]

ਹਵਾਲੇ[ਸੋਧੋ]