ਦੁਸ਼ਾਂਬੇ
ਦਿੱਖ
(ਦੁਸ਼ੰਬੇ ਤੋਂ ਮੋੜਿਆ ਗਿਆ)
ਦੁਸ਼ਾਂਬੇ | |
---|---|
ਸਮਾਂ ਖੇਤਰ | ਯੂਟੀਸੀ+5 |
• ਗਰਮੀਆਂ (ਡੀਐਸਟੀ) | ਯੂਟੀਸੀ+5 |
ਦੁਸ਼ਾਂਬੇ (ਤਾਜਿਕ: Lua error in package.lua at line 80: module 'Module:Lang/data/iana scripts' not found., Lua error in package.lua at line 80: module 'Module:Lang/data/iana scripts' not found., 1929 ਤੱਕ ਦਿਊਸ਼ੰਬੇ; 1961 ਤੱਕ ਸਤਾਲਿਨਾਬਾਦ, ਤਾਜਿਕ: Lua error in package.lua at line 80: module 'Module:Lang/data/iana scripts' not found.), ਅਬਾਦੀ 679,400 (2008 ਅੰਦਾਜ਼ਾ), ਤਾਜਿਕਿਸਤਾਨ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਤਾਜਿਕ ਵਿੱਚ ਦੁਸ਼ੰਬੇ ਦਾ ਮਤਲਬ ਹੈ "ਸੋਮਵਾਰ",[2] ਅਤੇ ਇਹ ਨਾਂ ਦਰਸਾਉਂਦਾ ਹੈ ਕਿ ਇਹ ਸ਼ਹਿਰ ਇੱਕ ਪਿੰਡ ਦੀ ਥਾਂ ਬਣਿਆ ਹੈ ਜਿੱਥੋਂ ਦੀ ਸੋਮਵਾਰ ਦੀ ਮੰਡੀ ਪਹਿਲਾਂ ਬਹੁਤ ਪ੍ਰਸਿੱਧ ਸੀ।
ਵਿਕੀਮੀਡੀਆ ਕਾਮਨਜ਼ ਉੱਤੇ ਦੁਸ਼ਾਂਬੇ ਨਾਲ ਸਬੰਧਤ ਮੀਡੀਆ ਹੈ।
ਹਵਾਲੇ
[ਸੋਧੋ]- ↑ Population of the Republic of Tajikistan as of 1 January, State Statistical Committee, Dushanbe, 2008 (ਰੂਸੀ)
- ↑ D. Saimaddinov, S. D. Kholmatova, and S. Karimov, Tajik-Russian Dictionary, Academy of Sciences of the Republic of Tajikistan, Rudaki Institute of Language and Literature, Scientific Center for Persian-Tajik Culture, Dushanbe, 2006.