ਪਨਾਮ ਪੈਨ
ਦਿੱਖ
(ਫ਼ਨਾਮ ਪੈੱਨ ਤੋਂ ਮੋੜਿਆ ਗਿਆ)
ਪਨਾਮ ਪੈਨ | |
|---|---|
![]() | |
| Interactive map of ਪਨਾਮ ਪੈਨ | |
| Boroughs | List
|
| • ਰੈਂਕ | Ranked 23rd |
| ਸਮਾਂ ਖੇਤਰ | ਯੂਟੀਸੀ+7 |
ਪਨਾਮ ਪੈਨ (ਖਮੇਰ: ភ្នំពេញ, ਖਮੇਰ ਉਚਾਰਨ: [pnum pɨɲ]) ਕੰਬੋਡੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਮੀਕੋਂਗ ਦਰਿਆ ਕੰਢੇ ਸਥਿਤ ਹੈ ਅਤੇ ਕੰਬੋਡੀਆ ਦੇ ਫ਼ਰਾਂਸੀਸੀ ਬਸਤੀਕਰਨ ਦੇ ਸਮੇਂ ਤੋਂ ਹੀ ਇੱਥੋਂ ਦੀ ਰਾਜਧਾਨੀ ਹੈ। ਇਹ ਦੇਸ਼ ਦਾ ਆਰਥਕ, ਸੱਭਿਆਚਾਰਕ, ਉਦਯੋਗਿਕ, ਵਿਰਾਸਤੀ ਅਤੇ ਰਾਜਨੀਤਕ ਕੇਂਦਰ ਹੈ।
ਹਵਾਲੇ
[ਸੋਧੋ]| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
