1928 ਓਲੰਪਿਕ ਖੇਡਾਂ ਵਿੱਚ ਭਾਰਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਓਲੰਪਿਕ ਖੇਡਾਂ ਦੇ ਵਿੱਚ ਭਾਰਤ

ਬ੍ਰਿਟਿਸ਼ ਭਾਰਤ ਦਾ ਝੰਡਾ
IOC code  IND
NOC ਭਾਰਤੀ ਓਲੰਪਿਕ ਸੰਘ
Website www.olympic.ind.in
1900 ਓਲੰਪਿਕ ਖੇਡਾਂ ਵਿੱਚ ਭਾਰਤ
Competitors 14 in 1 sport
Medals
ਰੈਂਕ: 24
ਸੋਨਾ
1
ਚਾਂਦੀ
0
ਕਾਂਸੀ
0
ਕੁਲ
1
Olympic history
ਓਲੰਪਿਕ ਖੇਡਾਂ
1896 • 1900 • 1904 • 1908 • 1912 • 1920 • 1924 • 1928 • 1932 • 1936 • 1948 • 1952 • 1956 • 1960 • 1964 • 1968 • 1972 • 1976 • 1980 • 1984 • 1988 • 1992 • 1996 • 2000 • 2004 • 2008 • 2012 • 2016 • 2020 • 2024
Winter Games
1964 • 1968 • 1972 • 1976 • 1980 • 1984 • 1988 • 1992 • 1994  • 1998 • 2002 • 2006 • 2010 • 2014 • 2018 • 2022
ਭਾਰਤੀ ਹਾਕੀ ਟੀਮ ਦਾ ਮੈਚ

ਭਾਰਤ ਨੇ ਨੀਦਰਲੈਂਡ ਦੇ ਸ਼ਹਿਰ ਅਮਸਤੱਰਦਮ ਵਿੱਖੋ ਹੋਏ 1928 ਓਲੰਪਿਕ ਖੇਡਾਂ ਵਿੱਚ ਭਾਗ ਲਿਆ। ਭਾਰਤੀ ਹਾਕੀ ਨੇ ਪਹਿਲਾ ਸੋਨ ਤਗਮਾ ਜਿੱਤਿਆ।

ਸੋਨ ਤਗਮਾ ਸੂਚੀ[ਸੋਧੋ]

ਤਗਮਾ ਨਾਮ ਖੇਡ ਈਵੈਂਟ ਮਿਤੀ
 ਸੋਨਾ ਭਾਰਤੀ ਹਾਕੀ ਟੀਮ
ਰਿਚਰਡ ਐਲਨ   ਰੈਕਸ ਨੋਰਿਸ
ਧਿਆਨ ਚੰਦ   ਬਰੂਮੇ ਪਿਨੀਗਰ
ਮਿਛਾਇਲ ਗੇਟਲੇ   ਮਿਛਾਇਲ ਰੌਕੀ
ਵਿਲੀਅਮ ਕੂਲਨ   ਫ਼ਰੈਡਰਿਕ ਸੀਮੈਨ
ਲੇਸਲੀ ਹਮੰਡ   ਅਲੀ ਸ਼ੌਕਤ
ਫ਼ਿਰੋਜ਼ ਖਾਨ   ਜੈਪਾਲ ਸਿੰਘ
ਸੰਤੋਸ਼ ਮੰਗਲਾਨੀ   ਖੇਰ ਸਿੰਘ ਗਿੱਲ
ਜਾਰਜ ਮਰਥੀਨਜ਼
ਹਾਕੀ May 26

ਮੁਕਾਬਲਾ[ਸੋਧੋ]

ਪੂਲ ੲੇ[ਸੋਧੋ]

ਟੀਮ ਮੈਚ ਖੇਡੇ ਜਿੱਤੇ ਬਰਾਬਰ ਹਾਰੇ ਗੋਲ ਕੀਤੇ ਗੋਲ ਖਾਧੇ ਗੋਲਾਂ ਦਾ ਅੰਤਰ ਅੰਕ
 ਭਾਰਤ 4 4 0 0 26 0 +26 8
 ਬੈਲਜੀਅਮ 4 3 0 1 8 9 –1 6
 ਡੈਨਮਾਰਕ 4 2 0 2 5 8 –3 4
 ਸਵਿਟਜ਼ਰਲੈਂਡ 4 1 0 3 2 11 –9 2
 ਆਸਟਰੀਆ 4 0 0 4 1 14 –13 0

ਪੂਲ ਬੀ[ਸੋਧੋ]

ਰੈਂਕ ਟੀਮ ਮੈਚ ਖੇਡੇ ਜਿੱਤੇ ਬਰਾਬਰ ਹਾਰੇ ਗੋਲ ਕੀਤੇ ਗੋਲ ਹੋਏ ਅੰਕ  ਨੀਦਰਲੈਂਡ  ਜਰਮਨੀ  ਫ਼ਰਾਂਸ  ਸਪੇਨ
1.  ਨੀਦਰਲੈਂਡ 3 2 1 0 8 2 5 X 2:1 5:0 1:1
2.  ਜਰਮਨੀ 3 2 0 1 8 3 4 1:2 X 2:0 5:1
3.  ਫ਼ਰਾਂਸ 3 1 0 2 2 8 2 0:5 0:2 X 2:1
4.  ਸਪੇਨ 3 0 1 2 3 8 1 1:1 1:5 1:2 X

ਸੈਮੀਫਾੲੀਨਲ ਮੈਥ[ਸੋਧੋ]

ਕਾਂਸੀ ਤਗਮਾ ਲਈ ਮੈਚ
ਮਈ 26 ਸਟੇਡੀਅਮ (ਗਿਣਤੀ: 23,400)  ਜਰਮਨੀ 3 - 0  ਬੈਲਜੀਅਮ
ਗੋਲ: 1:0 , 2:0 , 3:0
ਐਮਪਾਇਰ: ਭਾਰਤ ਦੇ ਦੋ ਐਪਾਇਅਰ

ਫਾੲੀਨਲ ਮੈਲ[ਸੋਧੋ]


ਸੋਨ ਤਗਮਾ ਮੈਚ
ਮਈ 26 ਸਟੇਡੀਅਮ (ਗਿਣਤੀ 23,400)  ਭਾਰਤ 3 - 0  ਨੀਦਰਲੈਂਡ
Teams: (1 - 0)
ਗੋਲ: 1:0 (15') ਧਿਆਨ ਚੰਦ, 2:0 ਧਿਆਨ ਚੰਦ, 3:0 ਧਿਆਨ ਚੰਦ
ਐਮਪਾਇਰ: ਜਰਮਨੀ ਅਤੇ ਬੈਲਜੀਅਮ

ਹਵਾਲੇ[ਸੋਧੋ]