ਮਲੇਸ਼ੀਆਈ ਰਿਙਿਤ
ਦਿੱਖ
Ringgit Malaysia (ਮਾਲਾਈ) 马来西亚令吉 (ਚੀਨੀ) மலேசியா ரிங்கிட் (ਤਾਮਿਲ) ريڠݢيت مليسيا (Jawi) | |
---|---|
ਤਸਵੀਰ:New Malaysian Currency Design.jpg | |
ISO 4217 | |
ਕੋਡ | MYR (numeric: 458) |
ਉਪ ਯੂਨਿਟ | 0.01 |
Unit | |
ਨਿਸ਼ਾਨ | RM ($ ਵੀ ਵਰਤਿਆ ਜਾਂਦਾ ਹੈ) |
Denominations | |
ਉਪਯੂਨਿਟ | |
1/100 | ਸਨ |
ਬੈਂਕਨੋਟ | RM1, RM5, RM10, RM20, RM50, RM100 |
Coins | 5, 10, 20, 50 ਸਨ |
Demographics | |
ਵਰਤੋਂਕਾਰ | ਮਲੇਸ਼ੀਆ |
Issuance | |
ਕੇਂਦਰੀ ਬੈਂਕ | ਬੈਂਕ ਨਿਗਾਰਾ ਮਲੇਸ਼ੀਆ |
ਵੈੱਬਸਾਈਟ | www.bnm.gov.my |
Valuation | |
Inflation | 1.4%[1] |
ਸਰੋਤ | Department of Statistics, Malaysia, Aug 2012 |
ਮਲੇਸ਼ੀਆਈ ਰਿਙਿਤ (ਮੁਦਰਾ ਕੋਡ MYR; ਪਹਿਲਾਂ ਮਲੇਸ਼ੀਆਈ ਡਾਲਰ) ਮਲੇਸ਼ੀਆ ਦੀ ਮੁਦਰਾ ਹੈ। ਇੱਕ ਰਿਙਿਤ ਵਿੱਚ 100 ਸਨ (ਸੈਂਟ) ਹੁੰਦੇ ਹਨ। ਇਹਨੂੰ ਬੈਂਕ ਨਿਗਾਰਾ ਮਲੇਸ਼ੀਆ ਜਾਰੀ ਕਰਦਾ ਹੈ।
ਹਵਾਲੇ
[ਸੋਧੋ]- ↑ Approximately 30% of goods are price-controlled (2010 est.) (The World Factbook) ਫਰਮਾ:WebCite