ਸਟਾਕਹੋਮ
ਦਿੱਖ
ਸਟਾਕਹੋਮ | |
---|---|
• ਸ਼ਹਿਰੀ ਘਣਤਾ | 3,597/km2 (9,320/sq mi) |
ਸਮਾਂ ਖੇਤਰ | ਯੂਟੀਸੀ+1 |
• ਗਰਮੀਆਂ (ਡੀਐਸਟੀ) | ਯੂਟੀਸੀ+2 (ਮੱਧ ਯੂਰਪੀ ਗਰਮ-ਰੁੱਤੀ ਸਮਾਂ) |
ਸਟਾਕਹੋਮ[3]) ਸਵੀਡਨ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਸਕੈਂਡੀਨੇਵੀਆ ਦਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰੀ ਇਲਾਕਾ ਹੈ।[4][5] ਇਸ ਦੀ ਅਬਾਦੀ ਨਗਰਪਾਲਿਕਾ ਵਿੱਚ 871,952 (2010), ਸ਼ਹਿਰੀ ਇਲਾਕਾ ਵਿੱਚ 1,372,565 (2010) ਅਤੇ ਮਹਾਂਨਗਰ ਦੇ 6519 ਵਰਗ ਕਿਮੀ ਵਿੱਚ 2,119,760 ਹੈ। 2010 ਦੇ ਵੇਲੇ ਸਟਾਕਹੋਮ ਦੇ ਮਹਾਂਨਗਰੀ ਇਲਾਕਾ ਦੀ ਅਬਾਦੀ ਦੇਸ਼ ਦੀ ਅਬਾਦੀ ਦਾ 22% ਹੈ।
ਤਸਵੀਰਸ਼ਾਲਾ
[ਸੋਧੋ]-
ਪੁਰਾਣੇ ਨਗਰ ਦਾ ਦਿੱਸਹੱਦਾ
-
ਸਟਾਕਹੋਮ ਸ਼ਹਿਰ ਵਿੱਚ ਸਕੇਪਸ਼ੋਮਨ ਵਿਖੇ ਸ਼ਿਪ ਆਫ਼ ਚਾਪਮੈਨ
-
ਗ੍ਰੈਂਡ ਹੋਟਲ
-
ਸਕਾਨਿਆਬਾਂਕਨ ਦਾ ਮੂਹਰਲਾ ਦ੍ਰਿਸ਼
-
ਨਾਰਡਿਸਕਾ ਕੋਂਪਾਨੀਅਤ ਦਾ ਡਿਪਾਰਟਮੈਂਟ ਸਟੋਰ
-
ਦੋ ਕੁੰਗਸਤਾਰਨਨ ਇਮਾਰਤਾਂ ਦਾ ਦ੍ਰਿਸ਼
-
ਸਲੂਸਨ ਵਿੱਚ ਸਟਾਕਹੋਮ ਸ਼ਹਿਰੀ ਅਜਾਇਬਘਰ
-
ਉੱਤਰੀ ਸੋਦਰਮਾਮ ਅਤੇ ਰਿਦਾਰਹੋਮਨ ਨੂੰ ਜਾਂਦਾ ਪੁਲ
-
ਦੱਖਣੀ ਸੋਦਰਮਾਮ ਅਤੇ ਜਾਹਨਸ਼ੋਵ
-
ਦਰਾਤਨਿੰਗਾਤਨ ਦੀ ਖ਼ਰੀਦਦਾਰੀ ਗਲੀ
-
ਪਬਲਿਕ ਚੌਂਕ, ਸਤੂਰੇਪਲਾਨ
-
ਨਾਰਡਿਕ ਅਜਾਇਬਘਰ, ਦਿਊਰਗਾਰਡਨ ਵਿੱਚ
-
ਵਸਾਸਤਾਦੇਨ ਵਿੱਚ ਸਟਾਕਹੋਮ ਪਬਲਿਕ ਪੁਸਤਕਾਲਾ
-
ਸਰਗਲਸ ਤੋਲਗ, ਕੇਂਦਰੀ ਸਟਾਕਹੋਮ ਵਿਚਲਾ ਵਪਾਰਕ ਚੌਂਕ
-
ਸਟਾਕਹੋਮ ਸਿਟੀ ਹਾਲ, ਨੋਬਲ ਪੁਰਸਕਾਰ ਦਾ ਮਿਲਨ ਸਥਾਨ
-
ਰਿਸਕਬ੍ਰਾਨ ਦਾ ਦ੍ਰਿਸ਼, ਜਿਸ ਵਿੱਚ ਰੋਜ਼ਨਬਾਦ, ਸਾਗਰਸਕਾ ਪਲਾਤਸੇਤ ਅਤੇ ਸਟਾਕਹੋਮ ਗੀਤ-ਨਾਟ ਘਰ ਵਿਖਾਈ ਦੇ ਰਹੇ ਹਨ
-
ਕੇਂਦਰੀ ਸਟਾਕਹੋਮ ਦਾ ਹਵਾਈ ਦ੍ਰਿਸ਼
-
ਸਟਾਕਹੋਮ ਮਹੱਲ ਦਾ ਦਿੱਸਹੱਦਾ
-
ਸੋਲਗ੍ਰਾਂਦ, ਸਟਾਕਹੋਮ ਦੇ ਪੁਰਾਣੇ ਜ਼ਿਲ੍ਹਿਆਂ ਦੇ ਬਹੁਤੇ ਸ਼ਰਾਬਖ਼ਾਨਿਆਂ ਦਾ ਆਮ ਦ੍ਰਿਸ਼
ਹਵਾਲੇ
[ਸੋਧੋ]- ↑ 1.0 1.1 "Localities 2010, area, population and density in localities 2005 and 2010 and change in area and population". Statistics Sweden. 29 May 2012. Archived from the original on 17 ਦਸੰਬਰ 2012. Retrieved 21 ਦਸੰਬਰ 2012.
{{cite web}}
: Unknown parameter|deadurl=
ignored (|url-status=
suggested) (help) - ↑ "Folkmängd i riket, län och kommuner 31 december 2011 och befolkningsförändringar 2011". Statistics Sweden.
- ↑ Hedelin, Per (1997). Svenska uttals-lexikon. Stockholm: Norstedts.
- ↑ "Tätorter 2010" (PDF). Statistics Sweden. Retrieved 2011-06-16.
{{cite web}}
: External link in
(help) ਫਰਮਾ:Se icon|publisher=
- ↑ "Byopgørelsen 1. januar 2010" (PDF). Retrieved 2011-06-03.