ਸਮੱਗਰੀ 'ਤੇ ਜਾਓ

ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ
ਪੰਜਾਬੀ ਸਾਹਿਤ ਵਿੱਚ ਯੋਗਦਾਨ ਲਈ ਪੁਰਸਕਾਰ
ਯੋਗਦਾਨ ਖੇਤਰਭਾਰਤ ਵਿੱਚ ਸਾਹਿਤਕ ਇਨਾਮ
ਵੱਲੋਂ ਸਪਾਂਸਰ ਕੀਤਾਅਕਾਦਮੀ ਇਨਾਮ, ਭਾਰਤ ਸਰਕਾਰ
ਇਨਾਮ1 lakh (US$1,300)
ਪਹਿਲੀ ਵਾਰ1955
ਆਖਰੀ ਵਾਰ2022
ਹਾਈਲਾਈਟਸ
ਕੁੱਲ ਇਨਾਮ ਦਿੱਤੇ ਗਏ62
ਪਹਿਲਾ ਜੇਤੂਭਾਈ ਵੀਰ ਸਿੰਘ
ਹਾਲੀਆ ਜੇਤੂਸਵਰਨਜੀਤ ਸਵੀ
ਵੈੱਬਸਾਈਟOfficial website
ਸਾਹਿਤ ਅਕਾਦਮੀ ਇਨਾਮ
ਉੱਤੇ ਲੜੀ ਦਾ ਹਿੱਸਾ
ਸ਼੍ਰੇਣੀ
ਭਾਸ਼ਾ ਅਨੁਸਾਰ ਸਾਹਿਤ ਅਕਾਦਮੀ ਇਨਾਮ ਜੇਤੂ
ਸਾਹਿਤ ਅਕਾਦਮੀ ਅਨੁਵਾਦ ਪੁਰਸਕਾਰ
ਸਾਹਿਤ ਅਕਾਦਮੀ ਯੁਵਾ ਪੁਰਸਕਾਰ
ਸਾਹਿਤ ਅਕਾਦਮੀ ਬਾਲ ਸਾਹਿਤ ਪੁਰਸਕਾਰ
ਸੰਬੰਧਿਤ

ਸਾਹਿਤ ਅਕਾਦਮੀ ਇਨਾਮ ਹਰ ਸਾਲ, 1955 ਤੋਂ, ਸਾਹਿਤ ਅਕਾਦਮੀ, ਭਾਰਤ ਦੀ ਨੈਸ਼ਨਲ ਅਕੈਡਮੀ ਆਫ਼ ਲੈਟਰਜ਼ ਦੁਆਰਾ, ਲੇਖਕਾਂ ਅਤੇ ਉਹਨਾਂ ਦੀਆਂ ਰਚਨਾਵਾਂ ਨੂੰ, ਭਾਰਤੀ ਸਾਹਿਤ ਦੇ ਵਿਕਾਸ ਵਿੱਚ ਉਹਨਾਂ ਦੇ ਸ਼ਾਨਦਾਰ ਯੋਗਦਾਨ ਲਈ ਦਿੱਤਾ ਜਾਂਦਾ ਹੈ। ਅਤੇ ਪੰਜਾਬੀ ਸਾਹਿਤ ਵਿਸ਼ੇਸ਼ ਤੌਰ 'ਤੇ। ਇਸ ਦੇ ਨਾਲ ਨਾਲ ਅਨੁਵਾਦਾਂ ਲਈ। ਗਿਆਨਪੀਠ ਇਨਾਮ ਤੋਂ ਬਾਅਦ ਇਹ ਭਾਰਤ ਦਾ ਦੂਜਾ ਸਭ ਤੋਂ ਵੱਡਾ ਸਾਹਿਤਕ ਪੁਰਸਕਾਰ ਹੈ। ਸਾਲ 1957, 1958, 1960, 1966 ਵਿੱਚ ਕੋਈ ਇਨਾਮ ਨਹੀਂ ਦਿੱਤਾ ਗਿਆ।[1]

ਪ੍ਰਾਪਤਕਰਤਾ

[ਸੋਧੋ]
ਭਾਈ ਵੀਰ ਸਿੰਘ ਇਸ ਪੁਰਸਕਾਰ ਦੇ ਪਹਿਲੇ ਵਿਜੇਤਾ ਸਨ।
ਅੰਮ੍ਰਿਤਾ ਪ੍ਰੀਤਮ ਇਸ ਪੁਰਸਕਾਰ ਦੀ ਪਹਿਲੀ ਮਹਿਲਾ ਜੇਤੂ ਸੀ।
ਸਾਲ ਲੇਖਕ ਰਚਨਾ ਰਚਨਾ ਦੀ ਕਿਸਮ
1955 ਭਾਈ ਵੀਰ ਸਿੰਘ ਮੇਰੇ ਸਾਈਆਂ ਜੀਓ (ਕਵਿਤਾ)
1956 ਅੰਮ੍ਰਿਤਾ ਪ੍ਰੀਤਮ ਸੁਨੇਹੜੇ (ਕਵਿਤਾ)
1959 ਮੋਹਨ ਸਿੰਘ ਵੱਡਾ ਵੇਲਾ (ਕਵਿਤਾ)
1961 ਨਾਨਕ ਸਿੰਘ ਇੱਕ ਮਿਆਨ ਦੋ ਤਲਵਾਰਾਂ (ਨਾਵਲ)
1962 ਬਲਵੰਤ ਗਾਰਗੀ ਰੰਗਮੰਚ (ਭਾਰਤੀ ਰੰਗਮੰਚ ਦਾ ਇਤਿਹਾਸ ਤੇ ਵਿਕਾਸ)
1964 ਪ੍ਰਭਜੋਤ ਕੌਰ ਪੱਬੀ (ਕਵਿਤਾ)
1965 ਕਰਤਾਰ ਸਿੰਘ ਦੁੱਗਲ ਇੱਕ ਛਿੱਟ ਚਾਨਣ ਦੀ (ਨਿੱਕੀਆਂ ਕਹਾਣੀਆਂ)
1967 ਸ਼ਿਵ ਕੁਮਾਰ ਬਟਾਲਵੀ ਲੂਣਾ (ਕਾਵਿ-ਨਾਟ/ਮਹਾਂ-ਕਾਵਿ)
1968 ਕੁਲਵੰਤ ਸਿੰਘ ਵਿਰਕ ਨਵੇਂ ਲੋਕ (ਨਿੱਕੀਆਂ ਕਹਾਣੀਆਂ)
1969 ਹਰਭਜਨ ਸਿੰਘ ਨਾ ਧੁੱਪੇ ਨਾ ਛਾਵੇਂ (ਕਵਿਤਾ)
1971 ਦਲੀਪ ਕੌਰ ਟਿਵਾਣਾ ਏਹੁ ਹਮਾਰਾ ਜੀਵਣਾ (ਨਾਵਲ)
1972 ਸੰਤ ਸਿੰਘ ਸੇਖੋਂ ਮਿੱਤਰ ਪਿਆਰਾ (ਨਾਟਕ)
1973 ਹਰਚਰਨ ਸਿੰਘ ਕੱਲ ਅੱਜ ਤੇ ਭਲਕ (ਨਾਟਕ)
1974 ਸੋਹਣ ਸਿੰਘ ਸੀਤਲ ਜੁੱਗ ਬਦਲ ਗਿਆ (ਨਾਵਲ)
1975 ਗੁਰਦਿਆਲ ਸਿੰਘ ਅੱਧ ਚਾਨਣੀ ਰਾਤ (ਨਾਵਲ)
1976 ਨਰਿੰਦਰ ਪਾਲ ਸਿੰਘ ਬ ਮੁਲਾਹਜਾ ਹੁਸ਼ਿਆਰ (ਨਾਵਲ)
1977 ਸੋਹਣ ਸਿੰਘ ਮੀਸ਼ਾ ਕੱਚ ਦੇ ਵਸਤਰ (ਕਵਿਤਾ)
1978 ਗੁਰਮੁਖ ਸਿੰਘ ਮੁਸਾਫ਼ਿਰ ਉਰਵਾਰ ਪਾਰ (ਨਿੱਕੀਆਂ ਕਹਾਣੀਆਂ)
1979 ਜਸਵੰਤ ਸਿੰਘ ਨੇਕੀ ਕਰੁਣਾ ਦੀ ਛੋਹ ਤੋਂ ਮਗਰੋਂ (ਕਵਿਤਾ)
1980 ਸੁਖਪਾਲ ਵੀਰ ਸਿੰਘ ਹਸਰਤ ਸੂਰਜ ਤੇ ਕਹਿਕਸ਼ਾਂ (ਕਵਿਤਾ)
1981 ਵ. ਨ. ਤਿਵਾੜੀ ਗੈਰਜ ਤੋਂ ਫੁੱਟਪਾਥ ਤੀਕ (ਕਵਿਤਾ)
1982 ਗੁਲਜ਼ਾਰ ਸਿੰਘ ਸੰਧੂ ਅਮਰ ਕਥਾ (ਨਿੱਕੀਆਂ ਕਹਾਣੀਆਂ)
1983 ਪ੍ਰੀਤਮ ਸਿੰਘ ਸਫ਼ੀਰ ਅਨਿਕ ਬਿਸਥਾਰ (ਕਵਿਤਾ)
1984 ਕਪੂਰ ਸਿੰਘ ਘੁੰਮਣ ਪਾਗਲ ਲੋਕ (ਨਾਟਕ)
1985 ਅਜੀਤ ਕੌਰ ਖ਼ਾਨਾਬਦੋਸ਼
1986 ਸ. ਸੁਜਾਨ ਸਿੰਘ ਸ਼ਹਿਰ ਤੇ ਗਰਾਂ (ਨਿੱਕੀਆਂ ਕਹਾਣੀਆਂ)
1987 ਰਾਮ ਸਰੂਪ ਅਣਖੀ ਕੋਠੇ ਖੜਕ ਸਿੰਘ (ਨਾਵਲ)
1988 ਸ.ਸ. ਵਣਜਾਰਾ ਬੇਦੀ ਗਲੀਏ ਚਿੱਕੜ ਦੂਰ ਘਰ (ਸਵੈ-ਜੀਵਨੀ)
1989 ਤਾਰਾ ਸਿੰਘ ਕਾਮਿਲ ਕਹਿਕਸ਼ਾਂ (ਕਵਿਤਾ)
1990 ਮਨਜੀਤ ਟਿਵਾਣਾ ਉਨੀਂਦਾ ਵਰਤਮਾਨ (ਕਵਿਤਾ)
1991 ਹਰਿੰਦਰ ਸਿੰਘ ਮਹਿਬੂਬ ਝਨਾਂ ਦੀ ਰਾਤ (ਕਵਿਤਾ)
1992 ਪ੍ਰੇਮ ਪ੍ਰਕਾਸ਼ ਕੁਝ ਅਣਕਿਹਾ ਵੀ (ਨਿੱਕੀਆਂ ਕਹਾਣੀਆਂ)
1993 ਸੁਰਜੀਤ ਪਾਤਰ ਹਨੇਰੇ ਵਿੱਚ ਸੁਲਗਦੀ ਵਰਣਮਾਲਾ (ਕਵਿਤਾ)
1994 ਮਹਿੰਦਰ ਸਿੰਘ ਸਰਨਾ ਨਵੇਂ ਜੁੱਗ ਦੇ ਵਾਰਸ (ਨਿੱਕੀਆਂ ਕਹਾਣੀਆਂ)
1995 ਜਗਤਾਰ ਜੁਗਨੂੰ ਦੀਵਾ ਤੇ ਦਰਿਆ (ਕਵਿਤਾ)
1996 ਸੰਤੋਖ ਸਿੰਘ ਧੀਰ ਪੱਖੀ (ਨਿੱਕੀਆਂ ਕਹਾਣੀਆਂ)
1997 ਜਸਵੰਤ ਸਿੰਘ ਕੰਵਲ ਤੌਸ਼ਾਲੀ ਦੀ ਹੰਸੋ (ਨਾਵਲ)
1998 ਮੋਹਨ ਭੰਡਾਰੀ ਮੂਨ ਦੀ ਅੱਖ (ਨਿੱਕੀਆਂ ਕਹਾਣੀਆਂ)
1999 ਨਰਿੰਜਨ ਤਸਨੀਮ ਗਵਾਚੇ ਅਰਥ (ਨਾਵਲ)
2000 ਵਰਿਆਮ ਸਿੰਘ ਸੰਧੂ ਚੌਥੀ ਕੂਟ (ਨਿੱਕੀਆਂ ਕਹਾਣੀਆਂ)
2001 ਦੇਵ ਸ਼ਬਦਾਂਤ (ਕਵਿਤਾ)
2002 ਹਰਭਜਨ ਸਿੰਘ ਹਲਵਾਰਵੀ ਪੁਲਾਂ ਤੋਂ ਪਾਰ (ਕਵਿਤਾਵਾਂ)
2003 ਚਰਨ ਦਾਸ ਸਿੱਧੂ ਭਗਤ ਸਿੰਘ ਸ਼ਹੀਦ:ਨਾਟਕ ਤਿੱਕੜੀ (ਨਾਟਕ)
2004 ਸਤਿੰਦਰ ਸਿੰਘ ਨੂਰ ਕਵਿਤਾ ਦੀ ਭੂਮਿਕਾ (ਆਲੋਚਨਾ)
2005 ਗੁਰਬਚਨ ਸਿੰਘ ਭੁੱਲਰ ਅਗਨੀ-ਕਲਸ (ਨਿੱਕੀਆਂ ਕਹਾਣੀਆਂ)
2006 ਅਜਮੇਰ ਸਿੰਘ ਔਲਖ ਇਸ਼ਕ ਬਾਝ ਨਮਾਜ਼ ਦਾ ਹੱਜ ਨਾਹੀਂ (ਨਾਟਕ)
2007 ਜਸਵੰਤ ਦੀਦ ਕਮੰਡਲ (ਕਵਿਤਾ)
2008 ਮਿੱਤਰ ਸੈਨ ਮੀਤ ਸੁਧਾਰ ਘਰ (ਨਾਵਲ)
2009 ਆਤਮਜੀਤ ਤੱਤੀ ਤਵੀ ਦਾ ਸੱਚ (ਨਾਟਕ)
2010 ਵਨੀਤਾ ਕਾਲ ਪਹਿਰ ਘੜੀਆਂ (ਕਵਿਤਾ)
2011 ਬਲਦੇਵ ਸਿੰਘ ਸੜਕਨਾਮਾ ਢਾਹਵਾਂ ਦਿੱਲੀ ਦੇ ਕਿੰਗਰੇ (ਨਾਵਲ)
2012 ਦਰਸ਼ਨ ਬੁੱਟਰ ਮਹਾ ਕੰਬਣੀ (ਕਵਿਤਾ)
2013 ਡਾ. ਮਨਮੋਹਨ ਨਿਰਵਾਨ(ਨਾਵਲ)
2014 ਜਸਵਿੰਦਰ ਅਗਰਬੱਤੀ (ਗ਼ਜ਼ਲ)
2015 ਡਾ. ਜਸਵਿੰਦਰ ਸਿੰਘ ਮਾਤ ਲੋਕ (ਨਾਵਲ)
2016 ਸਵਰਾਜਬੀਰ ਮੱਸਿਆ ਦੀ ਰਾਤ (ਨਾਟਕ)
2017 ਨਛੱਤਰ ਸਲੋਅ ਡਾਊਨ (ਨਾਵਲ)
2018 ਡਾ. ਮੋਹਨਜੀਤ ਕੋਣੇ ਦਾ ਸੂਰਜ (ਕਵਿਤਾ)
2019 ਕਿਰਪਾਲ ਕਜ਼ਾਕ ਅੰਤਹੀਣ (ਕਹਾਣੀ)
2020 ਗੁਰਦੇਵ ਰੁਪਾਣਾ ਆਮ ਖ਼ਾਸ (ਕਹਾਣੀ ਸੰਗ੍ਰਹਿ)
2021 ਖ਼ਾਲਿਦ ਹੁਸੈਨ ਸੂਲਾਂ ਦਾ ਸਾਲਣੁ (ਕਹਾਣੀ ਸੰਗ੍ਰਹਿ)
2022 ਸੁਖਜੀਤ ਮੈਂ ਅਯਨਘੋਸ਼ ਨਹੀਂ ਕਹਾਣੀ ਸੰਗ੍ਰਹਿ
2023 ਸਵਰਨਜੀਤ ਸਵੀ ਮਨ ਦੀ ਚਿੱਪ ਕਵਿਤਾ
2024 ਪਾਲ ਕੌਰ ਸੁਣ ਗੁਣਵੰਤਾ ਸੁਣ ਬੁਧਿਵੰਤਾ ਇਤਿਹਾਸਿਕ ਕਵਿਤਾ

ਹੋਰ ਦੇਖੋ

[ਸੋਧੋ]

ਹਵਾਲੇ

[ਸੋਧੋ]
  1. "Akademi Awards (1955-2015)". Sahitya Akademi. Archived from the original on 4 March 2016. Retrieved 4 March 2016.

ਬਾਹਰਲੇ ਲਿੰਕ

[ਸੋਧੋ]