ਬੰਗਲਾਦੇਸ਼ੀ ਟਕਾ
ਦਿੱਖ
টাকা | |
---|---|
ISO 4217 | |
ਕੋਡ | BDT (numeric: 050) |
ਉਪ ਯੂਨਿਟ | 0.01 |
Unit | |
ਨਿਸ਼ਾਨ | |
Denominations | |
ਉਪਯੂਨਿਟ | |
1/100 | ਪੋਇਸ਼ਾ |
ਬੈਂਕਨੋਟ | |
Freq. used | 2, 5, 10, 20, 40 (ਯਾਦਗਾਰੀ), 50, 60 (ਯਾਦਗਾਰੀ), 100, 500 & 1000 ਟਕਾ |
Rarely used | 1 ਟਕਾ |
Coins | |
Freq. used | 1, 2, 5 ਟਕਾ |
Rarely used | 1, 5, 10, 25 & 50 ਪੋਇਸ਼ਾ |
Demographics | |
ਵਰਤੋਂਕਾਰ | ਬੰਗਲਾਦੇਸ਼ |
Issuance | |
ਕੇਂਦਰੀ ਬੈਂਕ | ਬੰਗਲਾਦੇਸ਼ ਬੈਂਕ |
ਵੈੱਬਸਾਈਟ | www.bangladeshbank.org.bd |
Printer | The Security Printing Corporation Bangladesh Ltd. |
ਵੈੱਬਸਾਈਟ | www.spcbl.org.bd |
Valuation | |
Inflation | 5.39 % |
ਸਰੋਤ | Global Times;source from Bangladesh Bureau of Statistics July 2009 |
ਟਕਾ (ਬੰਗਾਲੀ:টাকা, ਨਿਸ਼ਾਨ: ৳ ਜਾਂ Tk, ਕੋਡ: BDT) ਬੰਗਲਾਦੇਸ਼ ਦੀ ਮੁਦਰਾ ਹੈ। ਦੇਸ਼ ਦਾ ਕੇਂਦਰੀ ਬੈਂਕ, ਬੰਗਲਾਦੇਸ਼ ਬੈਂਕ, ਇਸ ਮੁਦਰਾ ਨੂੰ ਜਾਰੀ ਕਰਨ ਦੀ ਜ਼ੁੰਮੇਵਾਰੀ ਰੱਖਦਾ ਹੈ ਪਰ ਇੱਕ ਟਕਾ ਅਤੇ ਦੋ ਟਕਾ ਦੇ ਨੋਟਾਂ ਦੀ ਜ਼ੁੰਮੇਵਾਰੀ ਬੰਗਲਦੇਸ਼ ਸਰਕਾਰ ਦੇ ਵਪਾਰ ਮੰਤਰਾਲੇ ਕੋਲ ਹੈ। ਇੱਕ ਟਕੇ ਵਿੱਚ 100 ਪੋਇਸ਼ੇ ਹੁੰਦੇ ਹਨ।
ਹਵਾਲੇ
[ਸੋਧੋ]- ਬੰਗਲਾਦੇਸ਼ੀ ਟਕਾ (ਬੈਂਕਨੋਟ) (en) (ਜਰਮਨ) (ਫ਼ਰਾਂਸੀਸੀ)