ਸਮੱਗਰੀ 'ਤੇ ਜਾਓ

ਬ੍ਰਾਤਿਸਲਾਵਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬ੍ਰਾਤਿਸਲਾਵਾ
ਸਮਾਂ ਖੇਤਰਯੂਟੀਸੀ+1
 • ਗਰਮੀਆਂ (ਡੀਐਸਟੀ)ਯੂਟੀਸੀ+2

ਬ੍ਰਾਤਿਸਲਾਵਾ (ਸਲੋਵਾਕ ਉਚਾਰਨ: [ˈbracɪslava] ( ਸੁਣੋ), ਅੰਗਰੇਜ਼ੀ ਉਚਾਰਨ: /ˌbrætɨˈslɑːvə/ ਜਾਂ /ˌbrɑːtɨˈslɑːvə/; ਪੂਰਵਲਾ ਸਲੋਵਾਕ Prešpork (ਪ੍ਰੈਸ਼ਪੋਰੋਕ); German: Pressburg ਪੂਰਵਲਾ Preßburg, ਮਗਿਆਰ: [Pozsony] Error: {{Lang}}: text has italic markup (help)) ਸਲੋਵਾਕੀਆ ਦੀ ਰਾਜਧਾਨੀ ਅਤੇ ਲਗਭਗ 460,000 ਦੀ ਅਬਾਦੀ ਨਾਲ਼ ਦੇਸ਼ ਦਾ ਸਭ ਤੋਂ ਵੱਡਾ ਸ਼ਹਿਰ ਹੈ।[1] ਇਹ ਸ਼ਹਿਰ ਦੱਖਣ-ਪੱਛਮੀ ਸਲੋਵਾਕੀਆ ਵਿੱਚ ਦਨੂਬ ਦਰਿਆ ਦੇ ਦੋਵੇਂ ਕੰਢਿਆਂ ਉੱਤੇ ਅਤੇ ਮੋਰਾਵਾ ਦਰਿਆ ਦੇ ਖੱਬੇ ਕੰਢੇ ਉੱਤੇ ਸਥਿਤ ਹੈ। ਇਸ ਦੀਆਂ ਹੱਦਾਂ ਆਸਟਰੀਆ ਅਤੇ ਹੰਗਰੀ ਨਾਲ਼ ਲੱਗਦੀਆਂ ਹਨ ਜਿਸ ਕਰ ਕੇ ਇਹ ਦੁਨੀਆ ਦੀ ਇੱਕੋ-ਇੱਕ ਰਾਸ਼ਟਰੀ ਰਾਜਧਾਨੀ ਹੈ ਜਿਸਦੀਆਂ ਹੱਦਾਂ ਦੋ ਅਜ਼ਾਦ ਮੁਲਕਾਂ ਨਾਲ਼ ਲੱਗਦੀਆਂ ਹਨ।[2]

ਹਵਾਲੇ

[ਸੋਧੋ]
  1. "Population on December 31, 2006 – districts". Statistical Office of the Slovak Republic. July 23, 2007. Archived from the original on ਅਗਸਤ 24, 2011. Retrieved January 8, 2007. {{cite web}}: Unknown parameter |dead-url= ignored (|url-status= suggested) (help)
  2. Dominic Swire (2006). "Bratislava Blast". Finance New Europe. Archived from the original on ਦਸੰਬਰ 10, 2006. Retrieved May 8, 2007. {{cite web}}: Unknown parameter |dead-url= ignored (|url-status= suggested) (help)