2012 ਗਰਮੀਆਂ ਦੀਆਂ ਓਲੰਪਿਕ
ਦਿੱਖ
2012 ਓਲੰਪਿਕ ਖੇਡਾਂ ਜਿਸ ਨੂੰ ਲੰਡਨ 2012 ਖੇਡਾ ਵੀ ਕਿਹਾ ਜਾਂਦਾ ਹੈ। ਇਹ ਖੇਡਾਂ ਮਿਤੀ 25 ਜੁਲਾਈ ਤੋਂ 12 ਅਗਸਤ 2012 ਨੂੰ ਹੋਈਆਂ। ਇਹਨਾਂ ਵਿੱਚ ਪਹਿਲੀ ਵਾਰ ਔਰਤਾਂ ਦੀ ਫੁਟਵਾਲ ਸਾਮਿਲ ਕੀਤੀ ਗਈ। ਇਹਨਾਂ ਖੇਡਾਂ ਵਿੱਚ ਲਗਭਗ 10,000 ਖਿਡਾਰੀਆਂ ਨੇ ਭਾਗ ਲਿਆ। ਇਹ ਖਿਡਾਰੀ 204 ਦੇਸਾਂ ਦੇ ਖਿਡਾਰੀ ਸਨ। ਲੰਡਨ ਨੂੰ ਇਹ ਖੇਡਾਂ ਕਰਵਾਉਣ ਦਾ ਅਧਿਕਾਰ ਤਿੰਨ ਵਾਰੀ ਮਿਲਿਆ।