ਪੈਰਾਗੁਏਵੀ ਗੁਆਰਾਨੀ
ਦਿੱਖ
(₲ ਤੋਂ ਮੋੜਿਆ ਗਿਆ)
| Guaraní paraguayo (ਸਪੇਨੀ) | |
|---|---|
| ISO 4217 | |
| ਕੋਡ | PYG (numeric: 600) |
| Unit | |
| ਬਹੁਵਚਨ | guaraníes/ਗੁਆਰਾਨੀਏਸ |
| ਨਿਸ਼ਾਨ | |
| Denominations | |
| ਉਪਯੂਨਿਟ | |
| 1/100 | ਸਿੰਤੀਮੋ ਫੈਲਾਅ ਕਰ ਕੇ ਸਿੰਤੀਮੋ ਹੁਣ ਵਰਤੇ ਨਹੀਂ ਜਾਂਦੇ |
| ਬੈਂਕਨੋਟ | 2,000, 5,000, 10,000, 20,000, 50,000 & 100,000 ਗੁਆਰਾਨੀਏਸ |
| Coins | 50, 100, 500 & 1,000 ਗੁਆਰਾਨੀਏਸ |
| Demographics | |
| ਵਰਤੋਂਕਾਰ | ਫਰਮਾ:Country data ਪੈਰਾਗੁਏ |
| Issuance | |
| ਕੇਂਦਰੀ ਬੈਂਕ | ਪੈਰਾਗੁਏ ਕੇਂਦਰੀ ਬੈਂਕ |
| ਵੈੱਬਸਾਈਟ | www.bcp.gov.py |
| Printer | ਦੇ ਲਾ ਰਿਊ ਗੀਸੈੱਕ ਅਤੇ ਡੈਵਰੀਅੰਟ |
| ਵੈੱਬਸਾਈਟ | ਦੇ ਲਾ ਰਿਊ ਗੀਸੈੱਕ ਅਤੇ ਡੈਵਰੀਅੰਟ |
| Mint | ਪੈਰਾਗੁਏ ਕੇਂਦਰੀ ਬੈਂਕ |
| ਵੈੱਬਸਾਈਟ | www.bcp.gov.py |
| Valuation | |
| Inflation | 2% |
| ਸਰੋਤ | [1], November 2009 est. |
ਗੁਆਰਾਨੀ (ਸਪੇਨੀ ਉਚਾਰਨ: [ɡwaɾaˈni], ਬਹੁ-ਵਚਨ: guaraníes/ਗੁਆਰਾਨੀਏਸ; ਨਿਸ਼ਾਨ: ₲; ਕੋਡ: PYG) ਪੈਰਾਗੁਏ ਦੀ ਰਾਸ਼ਟਰੀ ਮੁਦਰਾ ਹੈ। ਇੱਕ ਗੁਆਰਾਨੀ ਵਿੱਚ 100 ਸੇਂਤੀਮੋ ਹੁੰਦੇ ਹਨ ਪਰ ਮੁਦਰਾ ਫੈਲਾਅ ਕਰ ਕੇ ਇਹ ਹੁਣ ਵਰਤੇ ਨਹੀਂ ਜਾਂਦੇ। ਇਹਦਾ ਮੁਦਰਾ ਨਿਸ਼ਾਨ ₲ ਹੈ।