ਸਮੱਗਰੀ 'ਤੇ ਜਾਓ

1992 ਪੰਜਾਬ ਵਿਧਾਨ ਸਭਾ ਚੋਣਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਪੰਜਾਬ ਦੀਆਂ ਆਮ ਚੋਣਾਂ 1992 ਤੋਂ ਮੋੜਿਆ ਗਿਆ)
ਪੰਜਾਬ ਵਿਧਾਨ ਸਭਾ ਚੋਣਾਂ 1992

← 1985 30 ਜਨਵਰੀ 1992 1997 →
← ਵਿਧਾਨ ਸਭਾ ਮੈਂਬਰਾਂ ਦੀ ਸੂਚੀ
ਪੰਜਾਬ ਵਿਧਾਨ ਸਭਾ ਦੇ ਮੈਂਬਰਾਂ ਦੀ ਸੂਚੀ →

ਪੰਜਾਬ ਵਿਧਾਨ ਸਭਾ ਦੀਆਂ ਸਾਰੀਆਂ 117 ਸੀਟਾਂ
59 ਬਹੁਮਤ ਲਈ ਚਾਹੀਦੀਆਂ ਸੀਟਾਂ
ਮਤਦਾਨ %23.82%
  ਬਹੁਮਤ ਪਾਰਟੀ ਘੱਟਗਿਣਤੀ ਪਾਰਟੀ
 
ਲੀਡਰ ਬੇਅੰਤ ਸਿੰਘ ਸਤਨਾਮ ਸਿੰਘ ਕੈਂਥ
Party INC ਬਹੁਜਨ ਸਮਾਜ ਪਾਰਟੀ
ਗਠਜੋੜ UPA ਕੋਈ ਨਹੀਂ
ਲੀਡਰ ਦੀ ਸੀਟ ਵਿਧਾਨ ਸਭਾ ਹਲਕਾ
ਆਖ਼ਰੀ ਚੋਣ 32 0
ਜਿੱਤੀਆਂ ਸੀਟਾਂ 87 9
ਸੀਟਾਂ ਵਿੱਚ ਫ਼ਰਕ Increase55 Increase9
ਪ੍ਰਤੀਸ਼ਤ 43.8% 16.3%
ਸਵਿੰਗ Increase0%

ਪੰਜਾਬ

ਮੁੱਖ ਮੰਤਰੀ (ਚੋਣਾਂ ਤੋਂ ਪਹਿਲਾਂ)

ਸੁਰਜੀਤ ਸਿੰਘ ਬਰਨਾਲਾ
SAD

ਮੁੱਖ ਮੰਤਰੀ

ਬੇਅੰਤ ਸਿੰਘ
INC

ਪੰਜਾਬ ਵਿਧਾਨ ਸਭਾ ਚੋਣਾਂ 1992 ਜੋ 30 ਜਨਵਰੀ, 1992 ਵਿੱਚ ਹੋਈਆ ਅਤੇ ਇਸ ਦਾ ਨਤੀਜਾ ਫਰਵਰੀ 1997 ਘੋਸ਼ਿਤ ਕੀਤਾ ਗਿਆ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਚੋਣਾਂ ਦਾ ਬਾਈਕਾਟ ਕੀਤਾ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਨੇ ਬੇਅੰਤ ਸਿੰਘ (ਮੁੱਖ ਮੰਤਰੀ) ਦੀ ਅਗਵਾਹੀ ਵਿੱਚ ਇਹ ਚੋਣਾਂ ਦਾ ਮੁਕਾਬਲਾ ਹੋਇਆ। ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ 87 ਸੀਟਾਂ ’ਤੇ ਜਿੱਤ ਹਾਸਲ ਕੀਤੀ ਜਦੋਂ ਕਿ ਅਕਾਲੀ ਦਲ ਕਾਬਲ ਨੂੰ 3 ਤੇ ਹੋਰਾਂ ਨੇ 27 ਸੀਟਾਂ ’ਤੇ ਜਿੱਤ ਹਾਸਲ ਕੀਤੀ। 25 ਫਰਵਰੀ 1992 ਤੋਂ 31 ਅਗਸਤ 1995 ਤਕ ਬੇਅੰਤ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣੇ। 31 ਅਗਸਤ 1995 ਨੂੰ ਉਹਨਾਂ ਦੀ ਮੌਤ ਤੋਂ ਬਾਅਦ 21 ਨਵੰਬਰ 1996 ਤਕ ਸ. ਹਰਚਰਨ ਸਿੰਘ ਬਰਾੜ ਪੰਜਾਬ ਦੇ ਮੁੱਖ ਮੰਤਰੀ ਰਹੇ। 21 ਨਵੰਬਰ 1996 ਤੋਂ 11 ਫਰਵਰੀ 1997 ਤਕ ਬੀਬੀ ਰਾਜਿੰਦਰ ਕੌਰ ਭੱਠਲ ਪੰਜਾਬ ਦੀ ਪਹਿਲੀ ਔਰਤ ਮੁੱਖ ਮੰਤਰੀ ਬਣੀ।[1]

ਵੋਟਰ ਆਂਕੜੇ

[ਸੋਧੋ]

ਕੁੱਲ ਵੋਟਰ : 1,31,71,851

ਭੁਗਤੀਆਂ ਵੋਟਾਂ : 31,37,915

ਵੋਟ ਫ਼ੀਸਦੀ : 23.8%

ਕੁੱਲ ਸੀਟਾਂ : 117

ਜਨਰਲ ਸੀਟਾਂ :88 | ਐੱਸ ਸੀ ਸੀਟਾਂ :29

ਵੋਟ ਫ਼ੀਸਦੀ

[ਸੋਧੋ]
ਨੰ. ਜਿਲ੍ਹਾ ਵੋਟ ਫ਼ੀਸਦੀ
1. ਫ਼ਿਰੋਜ਼ਪੁਰ 43.3%
2. ਪਟਿਆਲਾ 22.9%
3. ਹੁਸ਼ਿਆਰਪੁਰ 36.9%
4. ਰੋਪੜ 19.8%
5. ਜਲੰਧਰ 30.4%
6. ਲੁਧਿਆਣਾ 16.6%
7. ਅੰਮ੍ਰਿਤਸਰ 16.1%
8. ਗੁਰਦਾਸਪੁਰ 24.3%
9. ਬਠਿੰਡਾ 13.9%
10. ਫ਼ਰੀਦਕੋਟ 24.3%
11. ਕਪੂਰਥਲਾ 25.8%
12 ਸੰਗਰੂਰ 13.1%

ਸ਼ਹਿਰੀ-ਦੇਹਾਤੀ ਵੋਟ ਫ਼ੀਸਦੀ 1992

[ਸੋਧੋ]
ਨੰ. ਕਿਸਮ ਸੀਟਾਂ ਵੋਟ ਫ਼ੀਸਦੀ
1. ਸ਼ਹਿਰੀ 12 38.3%
2. ਅਰਧ-ਸ਼ਹਿਰੀ 11 26.5%
3. ਅਰਧ-ਦੇਹਾਤੀ 24 25.3%
4. ਦੇਹਾਤੀ 70 15.1%

ਸਰੋਤ : ਇੰਡੀਆ ਟੂਡੇ, 15 ਮਾਰਚ 1992

#     ਹਲਕਾ ਨੰ. ਕੁੱਲ ਵੋਟਰ ਭੁਗਤੀਆਂ ਵੋਟਾਂ ਵੋਟ%
ਗੁਰਦਾਸਪੁਰ ਜਿਲ੍ਹਾ
1 ਫਤਹਿਗੜ੍ਹ 1 1,07,453 9,421 8.8 %
2 ਬਟਾਲਾ 2 1,16,607 39,833 34.2 %
3 ਕਾਦੀਆਂ 3 1,20,309 11,930 9.9 %
4 ਸ਼੍ਰੀ ਹਰਗੋਬਿੰਦਪੁਰ 4 1,00,327 8,070 8.0 %
5 ਕਾਹਨੂੰਵਾਨ 5 1,00,053 14,063 14.1 %
6 ਧਾਰੀਵਾਲ 6 1,05,687 14,258 13.5 %
7 ਗੁਰਦਾਸਪੁਰ 7 1,13,514 33,232 29.3 %
8 ਦੀਨਾ ਨਗਰ 8 1,12,934 40,027 35.4 %
9 ਨਰੋਟ ਮਹਿਰਾ 9 96,919 54,914 56.7 %
10 ਪਠਾਨਕੋਟ 10 1,07,882 60,928 56.5 %
11 ਸੁਜਾਨਪੁਰ 11 98,308 60,981 62.0 %
ਸ਼੍ਰੀ ਅੰਮ੍ਰਿਤਸਰ ਸਾਹਿਬ ਜਿਲ੍ਹਾ
12 ਬਿਆਸ 12 1,14,378 13,626 11.9 %
13 ਮਜੀਠਾ 13 1,02,801 24,786 24.1 %
14 ਵੇਰਕਾ 14 1,25,519 9,841 7.8 %
15 ਜੰਡਿਆਲਾ 15 1,16,250 9,707 8.4 %
16 ਅੰਮ੍ਰਿਤਸਰ (ਉੱਤਰੀ) 16 1,05,081 37,727 35.9 %
17 ਅੰਮ੍ਰਿਤਸਰ ਪੱਛਮੀ 17 1,38,532 40,669 29.4 %
18 ਅੰਮ੍ਰਿਤਸਰ ਕੇਂਦਰੀ 18 83,444 42,191 50.6 %
19 ਅੰਮ੍ਰਿਤਸਰ ਦੱਖਣੀ 19 1,11,525 27,671 24.8 %
20 ਅਜਨਾਲਾ 20 1,14,139 12,717 11.1 %
21 ਰਾਜਾ ਸਾਂਸੀ 21 97,659 6,843 7.0 %
22 ਅਟਾਰੀ 22 93,913 5,671 6.0 %
23 ਤਰਨ ਤਾਰਨ 23 1,07,254 RU NA
24 ਸ਼੍ਰੀ ਖਡੂਰ ਸਾਹਿਬ 24 1,04,908 9,673 9.2 %
25 ਨੌਸ਼ਹਿਰਾ ਪੰਨੂਆ 25 96,807 4,962 5.1 %
26 ਪੱਟੀ 26 1,14,868 10,506 9.1 %
27 ਵਲਟੋਹਾ 27 1,00,975 23,800 23.6 %
ਜੁਲੂੰਧਰ ਜਿਲ੍ਹਾ
28 ਆਦਮਪੁਰ 28 1,11,030 18,360 16.5 %
29 ਜੁਲੂੰਧਰ ਕੰਟੋਨਮੈਂਟ 29 1,07,860 31,922 29.6 %
30 ਜੁਲੂੰਧਰ ਉੱਤਰੀ 30 1,06,039 49,186 46.4 %
31 ਜੁਲੂੰਧਰ ਕੇਂਦਰੀ 31 1,02,301 39,588 38.7 %
32 ਜੁਲੂੰਧਰ ਦੱਖਣੀ 32 1,04,588 38,988 37.3 %
33 ਕਰਤਾਰਪੁਰ 33 1,07,131 19,575 18.3 %
34 ਲੋਹੀਆਂ 34 1,25,293 27,827 22.2 %
35 ਨਕੋਦਰ 35 1,12,582 26,801 23.8 %
36 ਨੂਰ ਮਹਿਲ 36 1,16,307 39,470 33.9 %
37 ਬੰਗਾ 37 1,04,692 36,450 34.8 %
38 ਨਵਾਂ ਸ਼ਹਿਰ 38 1,33,555 53,908 40.4 %
39 ਫ਼ਿਲੌਰ 39 1,18,184 28,832 24.4 %
ਕਪੂਰਥਲਾ ਜਿਲ੍ਹਾ
40 ਭੁਲੱਥ 40 1,02,656 4,601 4.5 %
41 ਕਪੂਰਥਲਾ 41 95,308 25,397 26.6 %
42 ਸੁਲਤਾਨਪੁਰ 42 1,03,143 39,165 38.0 %
43 ਫਗਵਾੜਾ 43 1,26,856 41,493 32.7 %
ਹੁਸ਼ਿਆਰਪੁਰ ਜਿਲ੍ਹਾ
44 ਬਲਾਚੌਰ 44 1,14,643 50,687 44.2 %
45 ਗੜ੍ਹਸ਼ੰਕਰ 45 1,01,860 45,532 44.7 %
46 ਮਾਹਿਲਪੁਰ 46 90,421 24,518 27.1 %
47 ਹੁਸ਼ਿਆਰਪੁਰ 47 1,13,328 53,986 47.6 %
48 ਸ਼ਾਮ ਚੌਰਾਸੀ 48 1,09,849 26,634 24.2 %
49 ਟਾਂਡਾ 49 1,08,438 22,836 21.1 %
50 ਗੜ੍ਹਦੀਵਾਲਾ 50 1,08,635 27,191 25.0 %
51 ਦਸੂਆ 51 1,11,295 47,055 42.3 %
52 ਮੁਕੇਰੀਆਂ 52 1,22,321 63,313 51.8 %
ਲੁਧਿਆਣਾ ਜਿਲ੍ਹਾ
53 ਜਗਰਾਓਂ 53 1,24,528 13,193 10.6 %
54 ਰਾਏਕੋਟ 54 1,06,815 7,609 7.1 %
55 ਦਾਖਾ 55 1,54,309 7,151 4.6 %
56 ਕਿਲਾ ਰਾਇਪੁਰ 56 1,11,288 4,272 3.8 %
57 ਲੁਧਿਆਣਾ ਉੱਤਰੀ 57 1,25,001 57,809 46.2 %
58 ਲੁਧਿਆਣਾ ਪੱਛਮੀ 58 1,24,432 34,039 27.4 %
59 ਲੁਧਿਆਣਾ ਪੂਰਬੀ 59 1,12,814 35,578 31.5 %
60 ਲੁਧਿਆਣਾ ਰੂਰਲ 60 2,23,364 29,819 13.3 %
61 ਪਾਇਲ 61 1,07,969 17,824 16.5 %
62 ਕੁੰਮ ਕਲਾਂ 62 1,18,482 8,086 6.8 %
63 ਸਮਰਾਲਾ 63 99,759 14,996 15.0 %
64 ਖੰਨਾ 64 1,13,939 23,210 20.4 %
ਰੂਪ ਨਗਰ ਜਿਲ੍ਹਾ
65 ਨੰਗਲ 65 1,01,935 48,863 47.9 %
66 ਅਨੰਦਪੁਰ ਸਾਹਿਬ-ਰੋਪੜ 66 1,08,522 34,573 31.9 %
67 ਚਮਕੌਰ ਸਾਹਿਬ 67 1,01,931 7,652 7.5 %
68 ਮੋਰਿੰਡਾ 68 1,16,975 11,828 10.1 %
ਪਟਿਆਲਾ ਜਿਲ੍ਹਾ
69 ਖਰੜ 69 1,38,642 9,632 6.9 %
70 ਬਨੂੜ 70 1,11,069 43,389 39.1 %
71 ਰਾਜਪੁਰਾ 71 1,15,973 31,367 27.0 %
72 ਘਨੌਰ 72 1,04,264 26,203 25.1 %
73 ਡਕਾਲਾ 73 1,21,698 25,375 20.9 %
74 ਸ਼ੁਤਰਾਣਾ 74 1,15,121 16,985 14.8 %
75 ਸਮਾਣਾ 75 1,43,983 RU NA
76 ਪਟਿਆਲਾ ਟਾਊਨ 76 1,07,060 37,876 35.4 %
77 ਨਾਭਾ 77 1,21,005 41,484 34.3 %
78 ਅਮਲੋਹ 78 1,30,524 13,958 10.7 %
79 ਸਰਹਿੰਦ 79 1,20,771 16,585 13.7 %
ਸੰਗਰੂਰ ਜਿਲ੍ਹਾ
80 ਧੂਰੀ 80 1,14,120 12,581 11.0 %
81 ਮਲੇਰਕੋਟਲਾ 81 1,24,824 34,327 27.5 %
82 ਸ਼ੇਰਪੁਰ 82 1,01,581 4,193 4.1 %
83 ਬਰਨਾਲਾ 83 1,07,892 9,495 8.8 %
84 ਭਦੌੜ 84 1,02,178 2,384 2.3 %
85 ਧਨੌਲਾ 85 1,00,088 5,744 5.7 %
86 ਸੰਗਰੂਰ 86 1,10,803 21,987 19.8 %
87 ਦਿੜ੍ਹਬਾ 87 1,01,807 8,205 8.1 %
88 ਸੁਨਾਮ 88 1,07,763 14,368 13.3 %
89 ਲਹਿਰਾ 89 1,03,176 29,296 28.4 %
ਫ਼ਿਰੋਜ਼ਪੁਰ ਜਿਲ੍ਹਾ
90 ਬੱਲੂਆਣਾ 90 1,09,139 39,062 35.8 %
91 ਅਬੋਹਰ 91 1,31,018 71,880 54.9 %
92 ਫਾਜ਼ਿਲਕਾ 92 1,06,585 63,792 59.9 %
93 ਜਲਾਲਾਬਾਦ 93 1,31,896 77,501 58.8 %
94 ਗੁਰੂ ਹਰ ਸਹਾਏ 94 1,25,635 62,608 49.8 %
95 ਫ਼ਿਰੋਜ਼ਪੁਰ 95 1,15,234 48,612 42.2 %
96 ਫ਼ਿਰੋਜ਼ਪੁਰ ਕੰਟੋਨਮੈਂਟ 96 98,750 43,818 44.4 %
97 ਜ਼ੀਰਾ 97 1,15,266 33,981 29.5 %
ਫਰੀਦਕੋਟ ਜਿਲ੍ਹਾ
98 ਧਰਮਕੋਟ 98 1,10,967 14,941 13.5 %
99 ਮੋਗਾ 99 1,10,970 26,532 23.9 %
100 ਬਾਘਾ ਪੁਰਾਣਾ 100 1,06,317 12,118 11.4 %
101 ਨਿਹਾਲ ਸਿੰਘ ਵਾਲਾ 101 1,00,821 10,362 10.3 %
102 ਪੰਜਗਰਾਈਂ 102 1,03,071 4,170 4.0 %
103 ਕੋਟਕਪੂਰਾ 103 1,20,918 31,770 26.3 %
104 ਫ਼ਰੀਦਕੋਟ 104 1,24,005 32,800 26.5 %
105 ਮੁਕਤਸਰ 105 1,18,043 51,106 43.3 %
106 ਗਿੱਦੜਬਾਹਾ 106 1,10,717 32,406 29.3 %
107 ਮਲੋਟ 107 1,08,758 41,273 37.9 %
108 ਲੰਬੀ 108 1,03,698 26,738 25.8 %
ਬਠਿੰਡਾ ਜਿਲ੍ਹਾ
109 ਤਲਵੰਡੀ ਸਾਬੋ 109 96,886 10,199 10.5 %
110 ਪੱਕਾ ਕਲਾਂ 110 1,06,645 16,049 15.0 %
111 ਬਠਿੰਡਾ 111 1,47,857 41,355 28.0 %
112 ਨਥਾਣਾ 112 1,07,703 7,047 6.5 %
113 ਰਾਮਪੁਰਾ ਫੂਲ 113 1,06,042 19,076 18.0 %
114 ਜੋਗਾ 114 1,00,111 1,072 1.1 %
115 ਮਾਨਸਾ 115 1,15,426 17,755 15.4 %
116 ਬੁਢਲਾਡਾ 116 1,10,375 19,654 17.8 %
117 ਸਰਦੂਲਗੜ੍ਹ 117 1,06,232 6,940 6.5 %

ਆਈਪੀਐੱਫ:- ਇੰਡੀਅਨ ਪੀਪਲਸ ਫਰੰਟ

ਨਤੀਜੇ

[ਸੋਧੋ]
ਨੰ ਪਾਰਟੀ ਸੀਟਾਂ ਜਿੱਤੀਆਂ
1 ਭਾਰਤੀ ਰਾਸ਼ਟਰੀ ਕਾਂਗਰਸ 87
2 ਬਹੁਜਨ ਸਮਾਜ ਪਾਰਟੀ 9
3 ਭਾਰਤੀ ਜਨਤਾ ਪਾਰਟੀ 6
4 ਭਾਰਤੀ ਕਮਿਊਨਿਸਟ ਪਾਰਟੀ 4
5 ਅਕਾਲੀ ਦਲ ਬਾਦਲ 3
6 ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) 1
7 ਜਨਤਾ ਦਲ 1
8 ਭਾਰਤੀ ਲੋਕ ਮੋਰਚਾ 1
9 ਸੰਯੁਕਤ ਭਾਰਤੀ ਕਮਿਊਨਿਸਟ ਪਾਰਟੀ 1
10 ਅਜ਼ਾਦ 4
ਕੁੱਲ 117

ਜ਼ਿਲ੍ਹਾਵਾਰ ਨਤੀਜਾ

[ਸੋਧੋ]
ਜ਼ਿਲੇ ਦਾ ਨਾਂ ਸੀਟਾਂ ਕਾਂਗਰਸ ਬਸਪਾ ਸੀਪੀਆਈ ਭਾਜਪਾ ਹੋਰ
ਮਾਝਾ (27 ਸੀਟਾਂ)
ਸ਼੍ਰੀ ਅੰਮ੍ਰਿਤਸਰ ਸਾਹਿਬ 16 12 0 1 1 2
ਗੁਰਦਾਸਪੁਰ 11 9 0 1 1 0
ਦੁਆਬਾ (25 ਸੀਟਾਂ)
ਜਲੰਧਰ 12 10 2 0 0 0
ਹੁਸ਼ਿਆਰਪੁਰ 9 5 4 0 0 0
ਕਪੂਰਥਲਾ 4 4 0 0 0 0
ਮਾਲਵਾ (65 ਸੀਟਾਂ)
ਲੁਧਿਆਣਾ 12 10 0 0 1 1
ਫ਼ਰੀਦਕੋਟ 11 7 1 2 0 1
ਸੰਗਰੂਰ 10 8 2 0 0 0
ਪਟਿਆਲਾ 11 8 0 0 1 2
ਬਠਿੰਡਾ 9 7 0 1 0 1
ਫ਼ਿਰੋਜ਼ਪੁਰ 8 5 0 0 0 3
ਰੂਪ ਨਗਰ 4 2 0 0 2 0
ਜੋੜ 117 87 9 6

ਨੋਟ :- ਹਲਕੇ ਦਾ ਨਾਂ ਜੋ 2012 ਦੀ ਵੰਡ ਤੋਂ ਬਾਅਦ ਜਿਸ ਜਿਲ੍ਹੇ ਵਿੱਚ ਆਉਂਦਾ ਹੈ ਉਸ ਮੁਤਾਬਿਕ ਜਿਲ੍ਹੇ ਵਾਰ ਵੰਡ ਕੀਤੀ ਗਈ ਹੈ। ਇਸ ਸਮੇਂ ਪੰਜਾਬ ਦੇ 20 ਜਿਲ੍ਹੇ ਹੁੰਦੇ ਸਨ।

ਖੇਤਰ ਵਾਰ ਨਤੀਜੇ

[ਸੋਧੋ]
ਖੇਤਰ ਸੀਟਾਂ ਕਾਂਗਰਸ ਬਸਪਾ ਸੀਪੀਆਈ ਭਾਜਪਾ ਹੋਰ
ਮਾਲਵਾ 65 47 3 3 4 8
ਮਾਝਾ 27 21 0 2 2 2
ਦੋਆਬਾ 25 19 6 0 0 0
ਕੁੱਲ 117 87 9 5 6 10

ਹਲਕੇ ਮੁਤਾਬਿਕ ਨਤੀਜਾ

[ਸੋਧੋ]
#     ਹਲਕਾ ਨੰ. ਜੇਤੂ ਪਾਰਟੀ ਭੁਗਤੀਆਂ ਵੋਟਾਂ ਫ਼ਰਕ ਫ਼ਰਕ%
ਗੁਰਦਾਸਪੁਰ ਜਿਲ੍ਹਾ
1 ਫਤਹਿਗੜ੍ਹ 1 ਲਖਮੀਰ ਸਿੰਘ ਕਾਂਗਰਸ 9,421 299 3.2%
2 ਬਟਾਲਾ 2 ਜਗਦੀਸ਼ ਭਾਜਪਾ 39,833 3,059 7.7%
3 ਕਾਦੀਆਂ 3 ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਕਾਂਗਰਸ 11,930 8,387 70.3%
4 ਸ਼੍ਰੀ ਹਰਗੋਬਿੰਦਪੁਰ 4 ਗੁਰਨਾਮ ਸਿੰਘ ਸੀਪੀਆਈ 8,070 3,885 48.1%
5 ਕਾਹਨੂੰਵਾਨ 5 ਪ੍ਰਤਾਪ ਸਿੰਘ ਕਾਂਗਰਸ 14,063 6,634 47.2%
6 ਧਾਰੀਵਾਲ 6 ਸੁਸ਼ੀਲ ਮਹਾਜਨ ਕਾਂਗਰਸ 14,258 4,401 30.9%
7 ਗੁਰਦਾਸਪੁਰ 7 ਖ਼ੁਸ਼ਹਾਲ ਬਾਹੀ ਕਾਂਗਰਸ 33,232 9,138 27.5%
8 ਦੀਨਾ ਨਗਰ 8 ਕ੍ਰਿਸ਼ਨਾ ਕੁਮਾਰ ਕਾਂਗਰਸ 40,027 14,607 36.5%
9 ਨਰੋਟ ਮਹਿਰਾ 9 ਕ੍ਰਿਸ਼ਨ ਚੰਦ ਕਾਂਗਰਸ 54,914 9,271 16.9%
10 ਪਠਾਨਕੋਟ 10 ਰਮਨ ਕੁਮਾਰ ਕਾਂਗਰਸ 60,928 10,535 17.3%
11 ਸੁਜਾਨਪੁਰ 11 ਰਘੂ ਨਾਥ ਸਹਾਈ ਕਾਂਗਰਸ 60,981 2,803 4.6%
ਸ਼੍ਰੀ ਅੰਮ੍ਰਿਤਸਰ ਸਾਹਿਬ ਜਿਲ੍ਹਾ
12 ਬਿਆਸ 12 ਵੀਰ ਪਵਨ ਕੁਮਾਰ ਕਾਂਗਰਸ 13,626 529 3.9%
13 ਮਜੀਠਾ 13 ਰਣਜੀਤ ਸਿੰਘ ਆਜ਼ਾਦ 24,786 6,816 27.5%
14 ਵੇਰਕਾ 14 ਗੁਰਮੇਜ ਸਿੰਘ ਕਾਂਗਰਸ 9,841 5,830 59.2%
15 ਜੰਡਿਆਲਾ 15 ਸਰਦੂਲ ਸਿੰਘ ਕਾਂਗਰਸ 9,707 3,315 34.2%
16 ਅੰਮ੍ਰਿਤਸਰ (ਉੱਤਰੀ) 16 ਫਕੂਰ ਚੰਦ ਕਾਂਗਰਸ 37,727 4,463 11.8%
17 ਅੰਮ੍ਰਿਤਸਰ ਪੱਛਮੀ 17 ਵਿਮਲਾ ਡਾਂਗ ਸੀਪੀਆਈ 40,669 5,328 13.1%
18 ਅੰਮ੍ਰਿਤਸਰ ਕੇਂਦਰੀ 18 ਲਕਸ਼ਮੀ ਕਾਂਤਾ ਭਾਜਪਾ 42,191 4,098 9.7%
19 ਅੰਮ੍ਰਿਤਸਰ ਦੱਖਣੀ 19 ਮਨਿੰਦਰਜੀਤ ਸਿੰਘ ਕਾਂਗਰਸ 27,671 11,990 43.3%
20 ਅਜਨਾਲਾ 20 ਹਰਚਰਨ ਸਿੰਘ ਕਾਂਗਰਸ 12,717 7,432 58.4%
21 ਰਾਜਾ ਸਾਂਸੀ 21 ਪਰਮਿੰਦਰ ਸਿੰਘ ਕਾਂਗਰਸ 6,843 772 11.3%
22 ਅਟਾਰੀ 22 ਸੁਖਦੇਵ ਸਿੰਘ ਕਾਂਗਰਸ 5,671 484 8.5%
23 ਤਰਨ ਤਾਰਨ 23 ਦਿਲਬਾਗ ਸਿੰਘ (Uncontested) ਕਾਂਗਰਸ RU NA NA
24 ਸ਼੍ਰੀ ਖਡੂਰ ਸਾਹਿਬ 24 ਰਣਜੀਤ ਸਿੰਘ ਸ਼੍ਰੋ.ਅ.ਦ. 9,673 298 3.1%
25 ਨੌਸ਼ਹਿਰਾ ਪੰਨੂਆ 25 ਜਗੀਰ ਸਿੰਘ ਕਾਂਗਰਸ 4,962 4,080 82.2%
26 ਪੱਟੀ 26 ਸਾਖਵਿੰਦਲ ਸਿੰਘ ਕਾਂਗਰਸ 10,506 3,663 34.9%
27 ਵਲਟੋਹਾ 27 ਗੁਰਚੇਤ ਸਿੰਘ ਕਾਂਗਰਸ 23,800 16,845 70.8%
ਜੁਲੂੰਧਰ ਜਿਲ੍ਹਾ
28 ਆਦਮਪੁਰ 28 ਰਾਜੇਂਦਰ ਕੁਮਾਰ ਬਸਪਾ 18,360 612 3.3%
29 ਜੁਲੂੰਧਰ ਕੰਟੋਨਮੈਂਟ 29 ਬੇਅੰਤ ਸਿੰਘ ਕਾਂਗਰਸ 31,922 10,113 31.7%
30 ਜੁਲੂੰਧਰ ਉੱਤਰੀ 30 ਅਵਤਾਰ ਹੈਨਰੀ ਕਾਂਗਰਸ 49,186 23,095 47.0%
31 ਜੁਲੂੰਧਰ ਕੇਂਦਰੀ 31 ਜੈ ਕਿਸ਼ਨ ਸੈਣੀ ਕਾਂਗਰਸ 39,588 8,635 21.8%
32 ਜੁਲੂੰਧਰ ਦੱਖਣੀ 32 ਮੋਹਿੰਦਰ ਸਿੰਘ ਕੇਪੀ ਕਾਂਗਰਸ 38,988 9,654 24.8%
33 ਕਰਤਾਰਪੁਰ 33 ਜਗਜੀਤ ਸਿੰਘ ਕਾਂਗਰਸ 19,575 6,113 31.2%
34 ਲੋਹੀਆਂ 34 ਬ੍ਰਿਜ ਭੁਪਿੰਦਰ ਸਿੰਘ ਕਾਂਗਰਸ 27,827 10,970 39.4%
35 ਨਕੋਦਰ 35 ਉਮਰਾਓ ਸਿੰਘ ਕਾਂਗਰਸ 26,801 4,025 15.0%
36 ਨੂਰ ਮਹਿਲ 36 ਗੁਰਬਿੰਦਰ ਸਿੰਘ ਅਟਵਾਲ ਕਾਂਗਰਸ 39,470 244 0.6%
37 ਬੰਗਾ 37 ਸਤਨਾਮ ਸਿੰਘ ਕੈਂਥ ਬਸਪਾ 36,450 2,230 6.1%
38 ਨਵਾਂ ਸ਼ਹਿਰ 38 ਦਿਲਬਾਗ ਸਿੰਘ ਕਾਂਗਰਸ 53,908 7,342 13.6%
39 ਫ਼ਿਲੌਰ 39 ਸੰਤੋਖ ਸਿੰਘ ਚੌਧਰੀ ਕਾਂਗਰਸ 28,832 1,454 5.0%
ਕਪੂਰਥਲਾ ਜਿਲ੍ਹਾ
40 ਭੁਲੱਥ 40 ਜਗਤਾਰ ਸਿੰਘ ਕਾਂਗਰਸ 4,601 2,216 48.2%
41 ਕਪੂਰਥਲਾ 41 ਗੁਲਜ਼ਾਰ ਸਿੰਘ ਕਾਂਗਰਸ 25,397 2,058 8.1%
42 ਸੁਲਤਾਨਪੁਰ 42 ਗੁਰਮੇਲ ਸਿੰਘ ਕਾਂਗਰਸ 39,165 3,529 9.0%
43 ਫਗਵਾੜਾ 43 ਜੋਗਿੰਦਰ ਸਿੰਘ ਮਾਨ ਕਾਂਗਰਸ 41,493 720 1.7%
ਹੁਸ਼ਿਆਰਪੁਰ ਜਿਲ੍ਹਾ
44 ਬਲਾਚੌਰ 44 ਹਰਗੋਪਾਲ ਸਿੰਘ ਬਸਪਾ 50,687 3,228 6.4%
45 ਗੜ੍ਹਸ਼ੰਕਰ 45 ਸ਼ੰਗਾਰਾ ਰਾਮ ਬਸਪਾ 45,532 6,826 15.0%
46 ਮਾਹਿਲਪੁਰ 46 ਅਵਤਾਰ ਸਿੰਘ ਕਰੀਮਪੁਰੀ ਬਸਪਾ 24,518 5,574 22.7%
47 ਹੁਸ਼ਿਆਰਪੁਰ 47 ਨਰੇਸ਼ ਕਾਂਗਰਸ 53,986 627 1.2%
48 ਸ਼ਾਮ ਚੌਰਾਸੀ 48 ਗੁਰਪਾਲ ਚੰਦ ਬਸਪਾ 26,634 3,719 14.0%
49 ਟਾਂਡਾ 49 ਸੁਰਜੀਤ ਕੌਰ ਕਾਂਗਰਸ 22,836 4,303 18.8%
50 ਗੜ੍ਹਦੀਵਾਲਾ 50 ਧਰਮ ਪਾਲ ਸਬਰਵਾਲ ਕਾਂਗਰਸ 27,191 2,313 8.5%
51 ਦਸੂਆ 51 ਰੋਮੇਸ਼ ਚੰਦਰ ਕਾਂਗਰਸ 47,055 12,006 25.5%
52 ਮੁਕੇਰੀਆਂ 52 ਕੇਵਲ ਕ੍ਰਿਸ਼ਨ ਕਾਂਗਰਸ 63,313 3,316 5.2%
ਲੁਧਿਆਣਾ ਜਿਲ੍ਹਾ
53 ਜਗਰਾਓਂ 53 ਦਰਸ਼ਨ ਸਿੰਘ ਕਾਂਗਰਸ 13,193 5,541 42.0%
54 ਰਾਏਕੋਟ 54 ਨਿਰਮਲ ਸਿੰਘ ਕਾਂਗਰਸ 7,609 1,503 19.8%
55 ਦਾਖਾ 55 ਮਲਕੀਅਤ ਸਿੰਘ ਕਾਂਗਰਸ 7,151 3,179 44.5%
56 ਕਿਲਾ ਰਾਇਪੁਰ 56 ਤਰਸੇਮ ਲਾਲ ਸੀਪੀਆਈ(ਮ) 4,272 771 18.0%
57 ਲੁਧਿਆਣਾ ਉੱਤਰੀ 57 ਰਾਕੇਸ਼ ਪਾਂਡੇ ਕਾਂਗਰਸ 57,809 11,846 20.5%
58 ਲੁਧਿਆਣਾ ਪੱਛਮੀ 58 ਹਰਨਾਮ ਦਾਸ ਜੌਹਰ ਕਾਂਗਰਸ 34,039 4,486 13.2%
59 ਲੁਧਿਆਣਾ ਪੂਰਬੀ 59 ਸੱਤਪਾਲ ਗੋਸਾਈਂ ਭਾਜਪਾ 35,578 3,816 10.7%
60 ਲੁਧਿਆਣਾ ਰੂਰਲ 60 ਮਲ

ਲਕੀਤ ਸਿੰਘ ਬੀਰਮੀ

ਕਾਂਗਰਸ 29,819 6,566 22.0%
61 ਪਾਇਲ 61 ਹਰਨੇਕ ਸਿੰਘ ਕਾਂਗਰਸ 17,824 1,309 7.3%
62 ਕੁੰਮ ਕਲਾਂ 62 ਈਸ਼ਰ ਸਿੰਘ ਕਾਂਗਰਸ 8,086 3,693 45.7%
63 ਸਮਰਾਲਾ 63 ਕਰਮ ਸਿੰਘ ਕਾਂਗਰਸ 14,996 2,874 19.2%
64 ਖੰਨਾ 64 ਸ਼ਮਸ਼ੇਰ ਸਿੰਘ ਕਾਂਗਰਸ 23,210 13,623 58.7%
ਰੂਪ ਨਗਰ ਜਿਲ੍ਹਾ
65 ਨੰਗਲ 65 ਮਦਨ ਮੋਹਨ ਭਾਜਪਾ 48,863 2,126 4.4%
66 ਅਨੰਦਪੁਰ ਸਾਹਿਬ-ਰੋਪੜ 66 ਰਮੇਸ਼ ਦੁੱਤ ਭਾਜਪਾ 34,573 3,467 10.0%
67 ਚਮਕੌਰ ਸਾਹਿਬ 67 ਸ਼ਮਸ਼ੇਰ ਸਿੰਘ ਕਾਂਗਰਸ 7,652 935 12.2%
68 ਮੋਰਿੰਡਾ 68 ਜੱਗ ਮੋਹਨ ਸਿੰਘ ਕਾਂਗਰਸ 11,828 6,415 54.2%
ਪਟਿਆਲਾ ਜਿਲ੍ਹਾ
69 ਖਰੜ 69 ਹਰਨੇਕ ਸਿੰਘ ਕਾਂਗਰਸ 9,632 1,508 15.7%
70 ਬਨੂੜ 70 ਮੋਹਿੰਦਰ ਸਿੰਘ ਗਿੱਲ ਕਾਂਗਰਸ 43,389 2,614 6.0%
71 ਰਾਜਪੁਰਾ 71 ਰਾਜ ਕੁਮਾਰ ਖੁਰਾਣਾ ਕਾਂਗਰਸ 31,367 13,934 44.4%
72 ਘਨੌਰ 72 ਜਸਜੀਤ ਸਿੰਘ ਕਾਂਗਰਸ 26,203 3,550 13.5%
73 ਡਕਾਲਾ 73 ਲਾਲ ਸਿੰਘ ਕਾਂਗਰਸ 25,375 1,502 5.9%
74 ਸ਼ੁਤਰਾਣਾ 74 ਹਾਮੀਰ ਸਿੰਘ ਕਾਂਗਰਸ 16,985 3,057 18.0%
75 ਸਮਾਣਾ 75 ਅਮਰਿੰਦਰ ਸਿੰਘ (Uncontested) ਸ਼੍ਰੋ.ਅ.ਦ. RU NA NA
76 ਪਟਿਆਲਾ ਟਾਊਨ 76 ਬ੍ਰਹਮ ਮੋਹਿੰਦਰਾ ਕਾਂਗਰਸ 37,876 1,472 3.9%
77 ਨਾਭਾ 77 ਰਮੇਸ਼ ਕੁਮਾਰ ਆਜ਼ਾਦ 41,484 2,533 6.1%
78 ਅਮਲੋਹ 78 ਸਾਧੂ ਸਿੰਘ ਕਾਂਗਰਸ 13,958 5,461 39.1%
79 ਸਰਹਿੰਦ 79 ਹਰਬੰਸ ਲਾਲ ਭਾਜਪਾ 16,585 408 2.5%
ਸੰਗਰੂਰ ਜਿਲ੍ਹਾ
80 ਧੂਰੀ 80 ਧਨਵੰਤ ਸਿੰਘ ਕਾਂਗਰਸ 12,581 1,524 12.1%
81 ਮਲੇਰਕੋਟਲਾ 81 ਅਬਦੁਲ ਗਫਾਰ ਕਾਂਗਰਸ 34,327 6,304 18.4%
82 ਸ਼ੇਰਪੁਰ 82 ਰਾਜ ਸਿੰਘ ਬਸਪਾ 4,193 520 12.4%
83 ਬਰਨਾਲਾ 83 ਸੋਮ ਦੁੱਤ ਕਾਂਗਰਸ 9,495 816 8.6%
84 ਭਦੌੜ 84 ਨਿਰਮਲ ਸਿੰਘ ਬਸਪਾ 2,384 181 7.6%
85 ਧਨੌਲਾ 85 ਮਨਜੀਤ ਸਿੰਘ ਕਾਂਗਰਸ 5,744 1,188 20.7%
86 ਸੰਗਰੂਰ 86 ਜਸਬੀਰ ਸਿੰਘ ਕਾਂਗਰਸ 21,987 2,751 12.5%
87 ਦਿੜ੍ਹਬਾ 87 ਗੁਰਚਰਨ ਸਿੰਘ ਕਾਂਗਰਸ 8,205 448 5.5%
88 ਸੁਨਾਮ 88 ਭਗਵਾਨ ਦਾਸ ਕਾਂਗਰਸ 14,368 1,681 11.7%
89 ਲਹਿਰਾ 89 ਰਾਜਿੰਦਰ ਕੌਰ ਭੱਠਲ ਕਾਂਗਰਸ 29,296 10,665 36.4%
ਫ਼ਿਰੋਜ਼ਪੁਰ ਜਿਲ੍ਹਾ
90 ਬੱਲੂਆਣਾ 90 ਬਾਬੂ ਰਾਮ ਪੁੱਤਰ ਰਾਮ ਕਰਨ ਕਾਂਗਰਸ 39,062 10,090 25.8%
91 ਅਬੋਹਰ 91 ਸੱਜਣ ਕੁਮਾਰ ਕਾਂਗਰਸ 71,880 24,104 33.5%
92 ਫਾਜ਼ਿਲਕਾ 92 ਮੋਹਿੰਦਰ ਕੁਮਾਰ ਆਜ਼ਾਦ 63,792 6,278 9.8%
93 ਜਲਾਲਾਬਾਦ 93 ਹੰਸ ਰਾਜ ਕਾਂਗਰਸ 77,501 2,888 3.7%
94 ਗੁਰੂ ਹਰ ਸਹਾਏ 94 ਸਾਜਵਾਰ ਸਿੰਘ ਕਾਂਗਰਸ 62,608 320 0.5%
95 ਫ਼ਿਰੋਜ਼ਪੁਰ 95 ਬਾਲ ਮੁਕੰਦ ਕਾਂਗਰਸ 48,612 355 0.7%
96 ਫ਼ਿਰੋਜ਼ਪੁਰ ਕੰਟੋਨਮੈਂਟ 96 ਰਾਵਿੰਦਰ ਸਿੰਘ ਆਜ਼ਾਦ 43,818 1,546 3.5%
97 ਜ਼ੀਰਾ 97 ਇੰਦਰਜੀਤ ਸਿੰਘ ਸ਼੍ਰੋ.ਅ.ਦ. 33,981 7,943 23.4%
ਫਰੀਦਕੋਟ ਜਿਲ੍ਹਾ
98 ਧਰਮਕੋਟ 98 ਬਲਦੇਵ ਸਿੰਘ ਬਸਪਾ 14,941 1,324 8.9%
99 ਮੋਗਾ 99 ਮਾਲਤੀ ਕਾਂਗਰਸ 26,532 7 0.0%
100 ਬਾਘਾ ਪੁਰਾਣਾ 100 ਵਿਜੈ ਕੁਮਾਰ ਜਨਤਾ ਦਲ 12,118 8 0.1%
101 ਨਿਹਾਲ ਸਿੰਘ ਵਾਲਾ 101 ਅਜਾਇਬ ਸਿੰਘ ਸੀਪੀਆਈ 10,362 6,537 63.1%
102 ਪੰਜਗਰਾਈਂ 102 ਗੁਰਚਰਨ ਸਿੰਘ ਕਾਂਗਰਸ 4,170 76 1.8%
103 ਕੋਟਕਪੂਰਾ 103 ਉਪਿੰਦਰ ਕੁਮਾਰ ਕਾਂਗਰਸ 31,770 11,827 37.2%
104 ਫ਼ਰੀਦਕੋਟ 104 ਅਵਤਾਰ ਸਿੰਘ ਕਾਂਗਰਸ 32,800 5,156 15.7%
105 ਮੁਕਤਸਰ 105 ਹਰ ਚਰਨ ਸਿੰਘ ਕਾਂਗਰਸ 51,106 6,177 12.1%
106 ਗਿੱਦੜਬਾਹਾ 106 ਰਘੁਬੀਰ ਸਿੰਘ ਕਾਂਗਰਸ 32,406 11,037 34.1%
107 ਮਲੋਟ 107 ਬਲਦੇਵ ਸਿੰਘ ਯੂਨਾਇਟਿਡ ਸੀਪੀਆਈ 41,273 4,967 12.0%
108 ਲੰਬੀ 108 ਗੁਰਨਾਮ ਸਿੰਘ ਅਬੁਲ ਖੁਰਾਣਾ ਕਾਂਗਰਸ 26,738 9,099 34.0%
ਬਠਿੰਡਾ ਜਿਲ੍ਹਾ
109 ਤਲਵੰਡੀ ਸਾਬੋ 109 ਹਰਮਿੰਦਰ ਸਿੰਘ ਕਾਂਗਰਸ 10,199 992 9.7%
110 ਪੱਕਾ ਕਲਾਂ 110 ਬਲਦੇਵ ਸਿੰਘ ਕਾਂਗਰਸ 16,049 3,704 23.1%
111 ਬਠਿੰਡਾ 111 ਸੁਰਿੰਦਰ ਕਪੂਰ ਕਾਂਗਰਸ 41,355 5,880 14.2%
112 ਨਥਾਣਾ 112 ਗੁਲਜ਼ਾਰ ਸਿੰਘ ਕਾਂਗਰਸ 7,047 697 9.9%
113 ਰਾਮਪੁਰਾ ਫੂਲ 113 ਹਰਬੰਸ ਸਿੰਘ ਕਾਂਗਰਸ 19,076 7,966 41.8%
114 ਜੋਗਾ 114 ਸੁਰਜਨ ਸਿੰਘ ਆਈਪੀਐੱਫ 1,072 105 9.8%
115 ਮਾਨਸਾ 115 ਸ਼ੇਰ ਸਿੰਘ ਕਾਂਗਰਸ 17,755 36 0.2%
116 ਬੁਢਲਾਡਾ 116 ਹਰਦੇਵ ਸਿੰਘ ਸੀਪੀਆਈ 19,654 2,579 13.1%
117 ਸਰਦੂਲਗੜ੍ਹ 117 ਕਿਰਪਾਲ ਸਿੰਘ ਕਾਂਗਰਸ 6,940 2,392 34.5%

ਆਈਪੀਐੱਫ:- ਇੰਡੀਅਨ ਪੀਪਲਸ ਫਰੰਟ

ਉਪ-ਚੌਣਾਂ 1992-96

[ਸੋਧੋ]
ਨੰ.  ਹਲਕਾ ਹ. ਨੰ ਜੇਤੂ ਪਾਰਟੀ ਕਾਰਣ
1 ਅਜਨਾਲਾ 20 ਰਤਨ ਸਿੰਘ ਆਜ਼ਾਦ ਮੌਤ
2 ਗਿੱਦੜਬਾਹਾ 106 ਮਨਪ੍ਰੀਤ ਸਿੰਘ ਬਾਦਲ ਸ਼੍ਰੋ.ਅ.ਦ.
3 ਨਕੋਦਰ 35 ਅ.ਸ. ਸਮਰਾ ਕਾਂਗਰਸ

ਇਹ ਵੀ ਦੇਖੋ

[ਸੋਧੋ]

ਪੰਜਾਬ ਵਿਚ ਚੋਣਾਂ (ਲੋਕ ਸਭਾ ਤੇ ਵਿਧਾਨ ਸਭਾ)

ਹਵਾਲੇ

[ਸੋਧੋ]

ਫਰਮਾ:ਭਾਰਤ ਦੀਆਂ ਆਮ ਚੋਣਾਂ