ਵਾਸ਼ਿੰਗਟਨ, ਡੀ.ਸੀ.

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਵਾਸ਼ਿੰਗਟਨ, ਡੀ.ਸੀ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਵਾਸ਼ਿੰਗਟਨ, ਡੀ.ਸੀ.
Washington, D.C.
—  ਸੰਘੀ ਜ਼ਿਲ੍ਹਾ  —
ਸਿਖਰ ਖ਼ਬੇ: ਜਾਰਜਟਾਊਨ ਵਿਸ਼ਵ-ਵਿਦਿਆਲੇ ਵਿਖੇ ਹੀਲੀ ਹਾਲ ਸਿਖਰ ਸੱਜੇ: ਸੰਯੁਕਤ ਰਾਜ ਕੈਪੀਟਲ; ਵਿਚਕਾਰ: ਵਾਸ਼ਿੰਗਟਨ ਸਮਾਰਕ; ਹੇਠਾਂ ਖੱਬੇ: ਫ਼ਰੈਡਰਿਕ ਡਗਲਸ ਰਾਸ਼ਟਰੀ ਇਤਿਹਾਸਕ ਟਿਕਾਣਾ; ਹੇਠਾਂ ਸੱਜੇ: ਅਫ਼ਰੀਕੀ ਅਮਰੀਕੀ ਸਿਵਲ ਯੁੱਧ ਸਮਾਰਕ

ਝੰਡਾ

ਮੋਹਰ
ਉਪਨਾਮ: ਵਾਸ਼ਿੰਗਟਨ, ਡੀ.ਸੀ. ਦੇ ਉਪਨਾਮ
ਮਾਟੋ: Justitia Omnibus  (ਪੰਜਾਬੀ: ਸਾਰਿਆਂ ਲਈ ਨਿਆਂ)
ਲਾਗਲੇ ਸੰਯੁਕਤ ਰਾਜਾਂ ਵਿੱਚ ਅਤੇ ਦੋ ਰਾਜਾਂ, ਮੈਰੀਲੈਂਡ ਅਤੇ ਵਰਜੀਨੀਆ, ਦੇ ਸਬੰਧ ਵਿੱਚ ਵਾਸ਼ਿੰਗਟਨ ਦੀ ਸਥਿਤੀ।
ਗੁਣਕ: 38°53′42.4″N 77°02′12.0″W / 38.895111°N 77.036667°W / 38.895111; -77.036667
ਦੇਸ਼  ਸੰਯੁਕਤ ਰਾਜ ਅਮਰੀਕਾ
ਸੰਘੀ ਜ਼ਿਲ੍ਹਾ ਕੋਲੰਬੀਆ ਦਾ ਜ਼ਿਲ੍ਹਾ
ਮਨਜ਼ੂਰਸ਼ੁਦਾ 1790
ਸੰਗਠਤ 1801
ਇਕੱਤਰਤ 1871
ਸੀਮਤ ਸਵੈ-ਸਰਕਾਰ ਦੀ ਮਨਜ਼ੂਰੀ 1973
ਸਰਕਾਰ
 - ਮੇਅਰ ਵਿਨਸੈਂਟ ਸੀ. ਗ੍ਰੇ (ਲੋਕਤੰਤਰੀ ਪਾਰਟੀ)
 - ਡੀ.ਸੀ. ਕੌਂਸਲ ਫ਼ਿਲ ਮੈਂਡਲਸਨ (ਲੋਕਤੰਤਰੀ ਪਾਰਟੀ), ਚੇਅਰਮੈਨ
ਰਕਬਾ
 - ਸ਼ਹਿਰ ਫਰਮਾ:Infobox settlement/mi2km2
 - ਥਲ ਫਰਮਾ:Infobox settlement/mi2km2
 - ਜਲ ਫਰਮਾ:Infobox settlement/mi2km2
ਉਚਾਈ 0
ਅਬਾਦੀ (2012 ਅੰਦਾਜ਼ਾ)[1][2]
 - ਸ਼ਹਿਰ 6,32,323
 - ਮੁੱਖ-ਨਗਰ 57,03,948
 - ਵਾਸੀ ਸੂਚਕ ਵਾਸ਼ਿੰਗਟਨੀ
ਸਮਾਂ ਜੋਨ ਪੂਰਬੀ ਸਮਾਂ ਜੋਨ (UTC-5)
ZIP ਕੋਡ 20001-20098, 20201-20599
ਇਲਾਕਾ ਕੋਡ 202
ਵੈੱਬਸਾਈਟ www.dc.gov

ਵਾਸ਼ਿੰਗਟਨ, ਡੀ.ਸੀ., ਰਸਮੀ ਤਰੀਕੇ ਨਾਲ਼ ਡਿਸਟ੍ਰਿਕਟ ਆਫ਼ ਕੋਲੰਬੀਆ/ਕੋਲੰਬੀਆ ਦਾ ਜ਼ਿਲ੍ਹਾ ਅਤੇ ਆਮ ਤੌਰ ਉੱਤੇ ਵਾਸ਼ਿੰਗਟਨ ਜਾਂ ਡੀ.ਸੀ., ਸੰਯੁਕਤ ਰਾਜ ਅਮਰੀਕਾ ਦੀ ਰਾਜਧਾਨੀ ਹੈ। 16 ਜੁਲਾਈ 1790 ਨੂੰ ਰਿਹਾਇਸ਼ੀ ਧਾਰਾ ਨੇ ਦੇਸ਼ ਦੇ ਪੂਰਬੀ ਤਟ ਉੱਤੇ ਪੋਟੋਮੈਕ ਦਰਿਆ ਦੇ ਕੰਢੇ ਇੱਕ ਰਾਜਧਾਨੀ ਜ਼ਿਲ੍ਹਾ ਬਣਾਉਣ ਦੀ ਇਜ਼ਾਜ਼ਤ ਦੇ ਦਿੱਤੀ ਸੀ। ਦੇਸ਼ ਦੇ ਸੰਵਿਧਾਨ ਦੀ ਆਗਿਆ ਮੁਤਾਬਕ ਇਹ ਜ਼ਿਲ੍ਹਾ ਸੰਯੁਕਤ ਰਾਜ ਕਾਂਗਰਸ ਦੇ ਨਿਵੇਕਲੇ ਅਧਿਕਾਰ ਹੇਠਲਾ ਇਲਾਕਾ ਹੈ ਅਤੇ ਇਸ ਕਰਕੇ ਇਹ ਕਿਸੇ ਵੀ ਅਮਰੀਕੀ ਰਾਜ ਦਾ ਹਿੱਸਾ ਨਹੀਂ ਹੈ।

ਹਵਾਲੇ[ਸੋਧੋ]