ਸਮੱਗਰੀ 'ਤੇ ਜਾਓ

ਰੂਸੀ ਰੂਬਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰੂਸੀ ਰੂਬਲ
российский рубль (ਰੂਸੀ)[1]
5,000 ਰੂਬਲ (2006)ਸਿੱਕੇ
ISO 4217
ਕੋਡRUB (numeric: 643)
ਉਪ ਯੂਨਿਟ0.01
Unit
ਬਹੁਵਚਨThe language(s) of this currency belong(s) to the Slavic languages. There is more than one way to construct plural forms.
ਨਿਸ਼ਾਨруб. / р.
Denominations
ਉਪਯੂਨਿਟ
 1/100kopeyka (копейка[2])
ਚਿੰਨ੍ਹ
 kopeyka (копейка[2])коп. / к.
ਬੈਂਕਨੋਟ
 Freq. used50, 100, 500, 1,000, 5,000 ਰੂਬਲ
 Rarely used5, 10
Coins
 Freq. used10, 50 ਕੋਪਕ, 1, 2, 5, 10 ਰੂਬਲ
 Rarely used1, 5 ਕੋਪਕ
Demographics
ਅਧਿਕਾਰਤ ਵਰਤੋਂਕਾਰ ਰੂਸ
ਫਰਮਾ:Country data ਅਬਖ਼ਾਜ਼ੀਆ
ਫਰਮਾ:Country data ਦੱਖਣੀ ਓਸੈਤੀਆ
ਗ਼ੈਰ-ਅਧਿਕਾਰਤ ਵਰਤੋਂਕਾਰਫਰਮਾ:Country data ਬੈਲਾਰੂਸ[3][4][5][6]
Issuance
ਕੇਂਦਰੀ ਬੈਂਕਰੂਸ ਦਾ ਬੈਂਕ
 ਵੈੱਬਸਾਈਟwww.cbr.ru
Printerਗੋਜ਼ਨਾਕ
 ਵੈੱਬਸਾਈਟwww.goznak.ru
Mintਮਾਸਕੋ ਟਕਸਾਲ ਅਤੇ ਸੇਂਟ ਪੀਟਰਸਬਰਗ ਟਕਸਾਲ
Valuation
Inflation6.6%, 2012
 ਸਰੋਤRIA Novosti
 ਵਿਧੀCPI

ਰੂਬਲ (ਰੂਸੀ: рубль rublʹ, ਬਹੁ-ਵਚਨ рубли rubli; (ਕੋਡ: RUB) ਰੂਸੀ ਸੰਘ ਅਤੇ ਦੋ ਅੰਸ਼-ਪ੍ਰਵਾਨਤ ਗਣਰਾਜ ਅਬਖ਼ਾਜ਼ੀਆ ਅਤੇ ਦੱਖਣੀ ਓਸੈਤੀਆ ਦੀ ਮੁਦਰਾ ਹੈ। ਰੂਸੀ ਸਾਮਰਾਜ ਅਤੇ ਸੋਵੀਅਤ ਸੰਘ ਦੇ ਖ਼ਾਤਮੇ ਤੋਂ ਪਹਿਲਾਂ ਇਹ ਉਹਨਾਂ ਦੀ ਵੀ ਮੁਦਰਾ ਸੀ। ਬੈਲਾਰੂਸ ਅਤੇ ਟਰਾਂਸਨਿਸਤੀਰੀਆ ਵੀ ਇਸੇ ਨਾਂ ਦੀਆਂ ਮੁਦਰਾਵਾਂ ਵਰਤਦੇ ਹਨ। ਇੱਕ ਰੂਬਲ ਵਿੱਚ ਸੌ ਕੋਪਕ (ਰੂਸੀ: копейка, kopéyka; ਬਹੁ-ਵਚਨ: копейки, kopéyki) ਹੁੰਦੇ ਹਨ। ਇਹਦਾ ISO 4217 ਕੋਡ RUB ਜਾਂ 643 ਹੈ; ਇਹਤੋਂ ਪਹਿਲਾਂ ਇਹ ਕੋਡ RUR ਜਾਂ 810 ਸੀ।

ਹਵਾਲੇ

[ਸੋਧੋ]
  1. ਅਬਖ਼ਾਜ਼: амааҭ; ਬਸ਼ਕੀਰ: һум; ਚੂਵਸ਼: тенкĕ; ਕੋਮੀ: шайт; ਲਾਕ: къуруш; ਮਾਰੀ: теҥге; ਓਸੈਤੀਆਈ: сом; ਤਤਰ: сум; ਉਦਮੁਰਤ: манет; ਸਾਖਾ: солкуобай
  2. ਤਤਰ: тиен; ਬਸ਼ਕੀਰ: тин; ਚੂਵਸ਼: пус; ਓਸੈਤੀਆਈ: капекк; ਉਦਮੁਰਤ: коны; ਮਾਰੀ: ыр; ਸਾਖਾ: харчы
  3. "Belarus may switch to Russian ruble". The Voice of Russia. 15 June 2012. Archived from the original on 12 ਮਈ 2013. Retrieved 24 ਮਈ 2013. {{cite news}}: Unknown parameter |dead-url= ignored (|url-status= suggested) (help)
  4. "Belarus may switch to Russian ruble". The American Resolution. 16 June 2012. Archived from the original on 1 ਸਤੰਬਰ 2014. Retrieved 24 ਮਈ 2013. {{cite news}}: Unknown parameter |dead-url= ignored (|url-status= suggested) (help)
  5. "Is the Russian Ruble Coming to Belarus?". Belarus Digest. 15 June 2012. Archived from the original on 25 ਸਤੰਬਰ 2013. Retrieved 24 ਮਈ 2013. {{cite news}}: Unknown parameter |dead-url= ignored (|url-status= suggested) (help)
  6. "Russian rouble to play a role in Belarus". The Voice of Russia. 6 May 2011. Archived from the original on 22 ਅਗਸਤ 2011. Retrieved 24 ਮਈ 2013. {{cite news}}: Unknown parameter |dead-url= ignored (|url-status= suggested) (help)