ਪੈਰਾਗੁਏਵੀ ਗੁਆਰਾਨੀ
ਦਿੱਖ
Guaraní paraguayo (ਸਪੇਨੀ) | |
---|---|
ISO 4217 | |
ਕੋਡ | PYG (numeric: 600) |
Unit | |
ਬਹੁਵਚਨ | guaraníes/ਗੁਆਰਾਨੀਏਸ |
ਨਿਸ਼ਾਨ | (ਯੂਨੀਕੋਡ ਵਿੱਚ ₲) |
Denominations | |
ਉਪਯੂਨਿਟ | |
1/100 | ਸਿੰਤੀਮੋ ਫੈਲਾਅ ਕਰ ਕੇ ਸਿੰਤੀਮੋ ਹੁਣ ਵਰਤੇ ਨਹੀਂ ਜਾਂਦੇ |
ਬੈਂਕਨੋਟ | 2,000, 5,000, 10,000, 20,000, 50,000 & 100,000 ਗੁਆਰਾਨੀਏਸ |
Coins | 50, 100, 500 & 1,000 ਗੁਆਰਾਨੀਏਸ |
Demographics | |
ਵਰਤੋਂਕਾਰ | ਫਰਮਾ:Country data ਪੈਰਾਗੁਏ |
Issuance | |
ਕੇਂਦਰੀ ਬੈਂਕ | ਪੈਰਾਗੁਏ ਕੇਂਦਰੀ ਬੈਂਕ |
ਵੈੱਬਸਾਈਟ | www.bcp.gov.py |
Printer | ਦੇ ਲਾ ਰਿਊ ਗੀਸੈੱਕ ਅਤੇ ਡੈਵਰੀਅੰਟ |
ਵੈੱਬਸਾਈਟ | ਦੇ ਲਾ ਰਿਊ ਗੀਸੈੱਕ ਅਤੇ ਡੈਵਰੀਅੰਟ |
Mint | ਪੈਰਾਗੁਏ ਕੇਂਦਰੀ ਬੈਂਕ |
ਵੈੱਬਸਾਈਟ | www.bcp.gov.py |
Valuation | |
Inflation | 2% |
ਸਰੋਤ | [1], November 2009 est. |
ਗੁਆਰਾਨੀ (ਸਪੇਨੀ ਉਚਾਰਨ: [ɡwaɾaˈni], ਬਹੁ-ਵਚਨ: guaraníes/ਗੁਆਰਾਨੀਏਸ; ਨਿਸ਼ਾਨ: ₲; ਕੋਡ: PYG) ਪੈਰਾਗੁਏ ਦੀ ਰਾਸ਼ਟਰੀ ਮੁਦਰਾ ਹੈ। ਇੱਕ ਗੁਆਰਾਨੀ ਵਿੱਚ 100 ਸੇਂਤੀਮੋ ਹੁੰਦੇ ਹਨ ਪਰ ਮੁਦਰਾ ਫੈਲਾਅ ਕਰ ਕੇ ਇਹ ਹੁਣ ਵਰਤੇ ਨਹੀਂ ਜਾਂਦੇ। ਇਹਦਾ ਮੁਦਰਾ ਨਿਸ਼ਾਨ ₲ ਹੈ।