2002 ਪੰਜਾਬ ਵਿਧਾਨ ਸਭਾ ਚੋਣਾਂ
ਦਿੱਖ
(ਪੰਜਾਬ ਦੀਆਂ ਆਮ ਚੋਣਾਂ 2002 ਤੋਂ ਮੋੜਿਆ ਗਿਆ)
| ||||||||||||||||||||||||||||||||||
ਪੰਜਾਬ ਵਿਧਾਨ ਸਭਾਲਈ ਸਾਰੀਆਂ 117 ਸੀਟਾਂ 59 ਬਹੁਮਤ ਲਈ ਚਾਹੀਦੀਆਂ ਸੀਟਾਂ | ||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਮਤਦਾਨ % | 62.14% (6.59%) | |||||||||||||||||||||||||||||||||
| ||||||||||||||||||||||||||||||||||
ਪੰਜਾਬ | ||||||||||||||||||||||||||||||||||
|
ਪੰਜਾਬ ਵਿਧਾਨ ਸਭਾ ਚੋਣਾਂ 2002 ਜੋ 30 ਜਨਵਰੀ, 2002 ਵਿੱਚ ਹੋਈਆ ਅਤੇ ਇਸ ਦਾ ਨਤੀਜਾ ਫਰਵਰੀ 2002 ਘੋਸ਼ਿਤ ਕੀਤਾ ਗਿਆ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਗਠਜੋੜ ਨੇ ਪ੍ਰਕਾਸ਼ ਸਿੰਘ ਬਾਦਲ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਅਤੇ ਕੌਮੀ ਜਮਹੂਰੀ ਗਠਜੋੜ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਹੀ ਵਿੱਚ ਇਹ ਚੋਣਾਂ ਦਾ ਮੁਕਾਬਲਾ ਹੋਇਆ। ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ 62 ਸੀਟਾਂ ’ਤੇ ਜਿੱਤ ਹਾਸਲ ਕੀਤੀ ਜਦੋਂ ਕਿ ਅਕਾਲੀ ਦਲ ਨੂੰ 44 ਸੀਟਾਂ ਮਿਲੀਆਂ। ਭਾਜਪਾ ਨੂੰ 2 ਤੇ ਹੋਰਾਂ ਨੇ 9 ਸੀਟਾਂ ’ਤੇ ਜਿੱਤ ਹਾਸਲ ਕੀਤੀ। 26 ਫਰਵਰੀ 2002 ਤੋਂ ਇੱਕ ਮਾਰਚ 2007 ਤਕ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ’ਤੇ ਰਹੇ।[1]
ਨਤੀਜੇ
[ਸੋਧੋ]ਨੰ | ਪਾਰਟੀ | ਸੀਟਾਂ ਤੇ ਚੋਣਾਂ ਲੜੀਆਂ | ਸੀਟਾਂ ਜਿੱਤੀਆਂ | ਵੋਟ ਦੀ % | ਸੀਟਾਂ ਜਿਸ ਤੇ ਚੋਣਾਂ ਲੜੀਆਂ ਉਹਨਾਂ ਦਾ ਵੋਟ % | |
---|---|---|---|---|---|---|
1 | ਭਾਰਤੀ ਰਾਸ਼ਟਰੀ ਕਾਂਗਰਸ | 117 | 62 | 42.92 | 52.99 | |
2 | ਸ਼੍ਰੋਮਣੀ ਅਕਾਲੀ ਦਲ | 94 | 41 | 32.19 | 46.81 | |
3 | ਭਾਰਤੀ ਜਨਤਾ ਪਾਰਟੀ | 23 | 3 | 7.15 | 8.69 | |
4 | ਭਾਰਤੀ ਕਮਿਊਨਿਸਟ ਪਾਰਟੀ | - | 2 | - | - | |
5 | ਅਜ਼ਾਦ | - | 9 | 9.13 | ||
ਕੁੱਲ | 117 |
ਖੇਤਰ ਵਾਰ ਨਤੀਜਾ
[ਸੋਧੋ]ਖੇਤਰ | ਸੀਟਾਂ | ਕਾਂਗਰਸ | ਸ਼੍ਰੋ.ਅ.ਦ | ਅਜ਼ਾਦ | ਹੋਰ |
---|---|---|---|---|---|
ਮਾਲਵਾ | 65 | 29 | 27 | 6 | 3 |
ਮਾਝਾ | 27 | 17 | 7 | 3 | 0 |
ਦੋਆਬਾ | 25 | 16 | 7 | 0 | 2 |
ਜੋੜ | 117 | 62 | 49 | 9 | 5 |
ਜ਼ਿਲ੍ਹਾਵਾਰ ਨਤੀਜਾ
[ਸੋਧੋ]ਜ਼ਿਲੇ ਦਾ ਨਾਂ | ਸੀਟਾਂ | ਕਾਂਗਰਸ | ਸ਼੍ਰੋ.ਅ.ਦ. | ਆਜ਼ਾਦ | ਹੋਰ |
---|---|---|---|---|---|
ਮਾਝਾ (27 ਸੀਟਾਂ) | |||||
ਸ਼੍ਰੀ ਅੰਮ੍ਰਿਤਸਰ ਸਾਹਿਬ | 16 | 8 | 6 | 2 | 0 |
ਗੁਰਦਾਸਪੁਰ | 11 | 9 | 1 | 1 | 0 |
ਦੁਆਬਾ (25 ਸੀਟਾਂ) | |||||
ਜਲੰਧਰ | 10 | 9 | 1 | 0 | 0 |
ਹੁਸ਼ਿਆਰਪੁਰ | 8 | 3 | 3 | 0 | 2 |
ਕਪੂਰਥਲਾ | 4 | 2 | 2 | 0 | 0 |
ਨਵਾਂਸ਼ਹਿਰ | 3 | 2 | 1 | 0 | 0 |
ਮਾਲਵਾ (65 ਸੀਟਾਂ) | |||||
ਲੁਧਿਆਣਾ | 12 | 8 | 4 | 0 | 0 |
ਪਟਿਆਲਾ | 9 | 6 | 3 | 0 | 0 |
ਫ਼ਿਰੋਜ਼ਪੁਰ | 8 | 6 | 1 | 0 | 1 |
ਸੰਗਰੂਰ | 10 | 3 | 5 | 2 | 0 |
ਬਠਿੰਡਾ | 5 | 1 | 1 | 2 | 1 |
ਮੋਗਾ | 4 | 0 | 4 | 0 | 0 |
ਸ਼੍ਰੀ ਮੁਕਤਸਰ ਸਾਹਿਬ | 4 | 0 | 2 | 1 | 1 |
ਮਾਨਸਾ | 4 | 0 | 3 | 1 | 0 |
ਫ਼ਰੀਦਕੋਟ | 3 | 0 | 3 | 0 | 0 |
ਫਤਹਿਗੜ੍ਹ ਸਾਹਿਬ | 2 | 2 | 0 | 0 | 0 |
ਰੂਪ ਨਗਰ | 4 | 3 | 1 | 0 | 0 |
ਜੋੜ | 117 | 62 | 41 | 9 | 5 |
ਨੋਟ :- ਹਲਕੇ ਦਾ ਨਾਂ ਜੋ 2012 ਦੀ ਵੰਡ ਤੋਂ ਬਾਅਦ ਜਿਸ ਜਿਲ੍ਹੇ ਵਿੱਚ ਆਉਂਦਾ ਹੈ ਉਸ ਮੁਤਾਬਿਕ ਜਿਲ੍ਹੇ ਵਾਰ ਵੰਡ ਕੀਤੀ ਗਈ ਹੈ। ਇਸ ਸਮੇਂ ਪੰਜਾਬ ਦੇ 20 ਜਿਲ੍ਹੇ ਹੁੰਦੇ ਸਨ।
ਉਮੀਦਵਾਰ ਅਨੁਸਾਰ ਨਤੀਜਾ
[ਸੋਧੋ]ਹਲਕਾ ਨੰ. | ਹਲਕਾ | ਜੇਤੂ | ਪਾਰਟੀ | ਵੋਟਾਂ | ਪਛੜੇ ਉਮੀਦਵਾਰ ਦੀਆਂ ਵੋਟਾਂ | |||
---|---|---|---|---|---|---|---|---|
ਗੁਰਦਾਸਪੁਰ ਜਿਲ੍ਹਾ | ||||||||
1 | ਫਤਹਿਗੜ੍ਹ | ਸੁਖਜਿੰਦਰ ਸਿੰਘ | ਕਾਂਗਰਸ | 46739 | 39287 | |||
2 | ਬਟਾਲਾ | ਅਸ਼ਵਨੀ ਸੇਖੜੀ | ਕਾਂਗਰਸ | 47933 | 34405 | |||
3 | ਕਾਦੀਆਂ | ਤ੍ਰਿਪਤ ਰਾਜਿੰਦਰ ਸਿੰਘ ਬਾਜਵਾ | ਕਾਂਗਰਸ | 46902 | 39948 | |||
4 | ਸ਼੍ਰੀ ਹਰਗੋਬਿੰਦਪੁਰ | ਕੈਪ. ਬਲਬੀਰ ਸਿੰਘ ਬਾਠ | ਸ਼੍ਰੋ.ਅ.ਦ. | 27836 | 16337 | |||
5 | ਕਾਹਨੂੰਵਾਨ | ਪ੍ਰਤਾਪ ਸਿੰਘ ਬਾਜਵਾ | ਕਾਂਗਰਸ | 44540 | 37735 | |||
6 | ਧਾਰੀਵਾਲ | ਸੁੱਚਾ ਸਿੰਘ ਛੋਟੇਪੁਰ | ਆਜ਼ਾਦ | 32442 | 32362 | |||
7 | ਗੁਰਦਾਸਪੁਰ | ਖ਼ੁਸ਼ਹਾਲ ਬਹਿਲ | ਕਾਂਗਰਸ | 35442 | 23751 | |||
8 | ਦੀਨਾ ਨਗਰ | ਅਰੁਣਾ ਚੌਧਰੀ | ਕਾਂਗਰਸ | 36765 | 34083 | |||
9 | ਨਰੋਟ ਮਹਿਰਾ | ਰੁਮਾਲ ਚੰਦ | ਕਾਂਗਰਸ | 32107 | 21594 | |||
10 | ਪਠਾਨਕੋਟ | ਅਸ਼ੋਕ ਸ਼ਰਮਾ | ਕਾਂਗਰਸ | 45073 | 27709 | |||
11 | ਸੁਜਾਨਪੁਰ | ਰਘੁਨਾਥ ਸਹਾਇ ਪੁਰੀ | ਕਾਂਗਰਸ | 48740 | 30496 | |||
ਸ਼੍ਰੀ ਅੰਮ੍ਰਿਤਸਰ ਜਿਲ੍ਹਾ | ||||||||
12 | ਬਿਆਸ | ਜਸਬੀਰ ਸਿੰਘ ਗਿੱਲ (ਡਿੰਪਾ) | ਕਾਂਗਰਸ | 45832 | 39382 | |||
13 | ਮਜੀਠਾ | ਸਵਿੰਦਰ ਸਿੰਘ | ਕਾਂਗਰਸ | 41072 | 38874 | |||
14 | ਵੇਰਕਾ | ਰਾਜ ਕੁਮਾਰ | ਕਾਂਗਰਸ | 48041 | 38651 | |||
15 | ਜੰਡਿਆਲਾ | ਸਰਦੂਲ ਸਿੰਘ | ਕਾਂਗਰਸ | 45599 | 37866 | |||
16 | ਅੰਮ੍ਰਿਤਸਰ ਉੱਤਰੀ | ਜੁਗਲ ਕਿਸ਼ੋਰ ਸ਼ਰਮਾ | ਕਾਂਗਰਸ | 31024 | 16268 | |||
17 | ਅੰਮ੍ਰਿਤਸਰ ਪੱਛਮੀ | ਓਮ ਪ੍ਰਕਾਸ਼ ਸੋਨੀ | ਆਜ਼ਾਦ | 45331 | 21791 | |||
18 | ਅੰਮ੍ਰਿਤਸਰ ਕੇਂਦਰੀ | ਦਰਬਾਰੀ ਲਾਲ | ਕਾਂਗਰਸ | 24286 | 18115 | |||
19 | ਅੰਮ੍ਰਿਤਸਰ ਦੱਖਣੀ | ਹਰਜਿੰਦਰ ਸਿੰਘ ਠੇਕੇਦਾਰ | ਕਾਂਗਰਸ | 23322 | 19232 | |||
20 | ਅਜਨਾਲਾ | ਡਾ. ਰਤਨ ਸਿੰਘ | ਸ਼੍ਰੋ.ਅ.ਦ. | 47182 | 46826 | |||
21 | ਰਾਜਾਸਾਂਸੀ | ਵੀਰ ਸਿੰਘ ਲੋਪੋਕੇ | ਸ਼੍ਰੋ.ਅ.ਦ. | 42238 | 38785 | |||
22 | ਅਟਾਰੀ | ਗੁਲਜ਼ਾਰ ਸਿੰਘ ਰਣੀਕੇ | ਸ਼੍ਰੋ.ਅ.ਦ. | 43740 | 19521 | |||
23 | ਸ਼੍ਰੀ ਤਰਨ ਤਾਰਨ ਸਾਹਿਬ | ਹਰਮੀਤ ਸਿੰਘ ਸੰਧੂ | ਆਜ਼ਾਦ | 30560 | 24341 | |||
24 | ਸ਼੍ਰੀ ਖਡੂਰ ਸਾਹਿਬ | ਮੰਜੀਤ ਸਿੰਘ | ਸ਼੍ਰੋ.ਅ.ਦ. | 37200 | 14490 | |||
25 | ਨੌਸ਼ਹਿਰਾ ਪੰਨੂਆ | ਰਣਜੀਤ ਸਿੰਘ | ਸ਼੍ਰੋ.ਅ.ਦ. | 36153 | 30219 | |||
26 | ਪੱਟੀ | Adesh Partap Singh Kairon | ਸ਼੍ਰੋ.ਅ.ਦ. | 44703 | 23324 | |||
27 | ਵਲਟੋਹਾ | ਗੁਰਚੇਤ ਸਿੰਘ | ਕਾਂਗਰਸ | 39064 | 34119 | |||
ਜੁਲੂੰਧਰ ਜਿਲ੍ਹਾ | ||||||||
28 | ਆਦਮਪੁਰ | ਕੰਵਲਜੀਤ ਸਿੰਘ ਲਾਲੀ | ਕਾਂਗਰਸ | 32619 | 25243 | |||
29 | ਜੁਲੂੰਧਰ ਕੰਟੋਨਮੈਂਟ | ਗੁਰਕੰਵਲ ਕੌਰ | ਕਾਂਗਰਸ | 29160 | 18307 | |||
30 | ਜੁਲੂੰਧਰ ਉੱਤਰੀ | ਅਵਤਾਰ ਹੈਨਰੀ | ਕਾਂਗਰਸ | 41856 | 19489 | |||
31 | ਜੁਲੂੰਧਰ ਕੇਂਦਰੀ | ਰਾਜ ਕੁਮਾਰ ਗੁਪਤਾ | ਕਾਂਗਰਸ | 30066 | 22355 | |||
32 | ਜੁਲੂੰਧਰ ਦੱਖਣੀ | ਮੋਹਿੰਦਰ ਸਿੰਘ ਕੇ ਪੀ | ਕਾਂਗਰਸ | 34869 | 24046 | |||
33 | ਕਰਤਾਰਪੁਰ | ਚੌਧਰੀ ਜਗਜੀਤ ਸਿੰਘ | ਕਾਂਗਰਸ | 39010 | 34887 | |||
34 | ਲੋਹੀਆਂ | ਅਜੀਤ ਸਿੰਘ ਕੋਹਾੜ | ਸ਼੍ਰੋ.ਅ.ਦ. | 48787 | 43612 | |||
35 | ਨਕੋਦਰ | ਅਮਰਜੀਤ ਸਿੰਘ ਸਮਰਾ | ਕਾਂਗਰਸ | 39216 | 29749 | |||
36 | ਨੂਰ ਮਹਿਲ | ਗੁਰਬਿੰਦਰ ਸਿੰਘ ਅਟਵਾਲ | ਕਾਂਗਰਸ | 35610 | 26331 | |||
39 | ਫਿਲੌਰ | ਸੰਤੋਖ ਸਿੰਘ ਚੌਧਰੀ | ਕਾਂਗਰਸ | 33570 | 28915 | |||
ਨਵਾਂ ਸ਼ਹਿਰ ਜਿਲ੍ਹਾ | ||||||||
37 | ਬੰਗਾ | ਤਰਲੋਚਨ ਸਿੰਘ | ਕਾਂਗਰਸ | 27574 | 23919 | |||
38 | ਨਵਾਂ ਸ਼ਹਿਰ | ਪ੍ਰਕਾਸ਼ ਸਿੰਘ | ਕਾਂਗਰਸ | 32667 | 27321 | |||
44 | ਬਲਾਚੌਰ | ਨੰਦ ਲਾਲ | ਸ਼੍ਰੋ.ਅ.ਦ. | 33629 | 23286 | |||
ਕਪੂਰਥਲਾ ਜਿਲ੍ਹਾ | ||||||||
40 | ਭੁਲੱਥ | ਬੀਬੀ ਜਗੀਰ ਕੌਰ | ਸ਼੍ਰੋ.ਅ.ਦ. | 41937 | 30559 | |||
41 | ਕਪੂਰਥਲਾ | ਰਾਣਾ ਗੁਰਜੀਤ ਸਿੰਘ | ਕਾਂਗਰਸ | 33715 | 23590 | |||
42 | ਸੁਲਤਾਨਪੁਰ | ਉਪਿੰਦਰਜੀਤ ਕੌਰ | ਸ਼੍ਰੋ.ਅ.ਦ. | 40485 | 34971 | |||
43 | ਫਗਵਾੜਾ | ਜੋਗਿੰਦਰ ਸਿੰਘ | ਕਾਂਗਰਸ | 31601 | 30415 | |||
ਹੁਸ਼ਿਆਰਪੁਰ ਜਿਲ੍ਹਾ | ||||||||
45 | ਗੜ੍ਹਸ਼ੰਕਰ | ਅਵਿਨਾਸ਼ ਰਾਏ ਖੰਨਾ | ਭਾਜਪਾ | 24638 | 18463 | |||
46 | ਮਾਹਿਲਪੁਰ | ਸੋਹਣ ਸਿੰਘ ਥੰਡਲ | ਸ਼੍ਰੋ.ਅ.ਦ. | 27724 | 18444 | |||
47 | ਹਸ਼ਿਆਰਪੁਰ | ਤੀਕਸ਼ਣ ਸੂਦ | ਭਾਜਪਾ | 24141 | 23833 | |||
48 | ਸ਼ਾਮ ਚੌਰਾਸੀ | ਰਾਮ ਲੁਭਾਇਆ | ਕਾਂਗਰਸ | 24446 | 22965 | |||
49 | ਟਾਂਡਾ | ਬਲਬੀਰ ਸਿੰਘ | ਸ਼੍ਰੋ.ਅ.ਦ. | 37354 | 34828 | |||
50 | ਗਦੜ੍ਹੀਵਾਲਾ | ਦੇਸ ਰਾਜ | ਸ਼੍ਰੋ.ਅ.ਦ. | 30761 | 22860 | |||
51 | ਦਸੂਆ | ਰਮੇਸ਼ ਚੰਦਰ | ਕਾਂਗਰਸ | 38718 | 26635 | |||
52 | ਮੁਕੇਰੀਆਂ | ਡਾ. ਕੇਵਲ ਕ੍ਰਿਸ਼ਨ | ਕਾਂਗਰਸ | 43579 | 34516 | |||
ਲੁਧਿਆਣਾ ਜਿਲ੍ਹਾ | ||||||||
53 | ਜਗਰਾਉਂ | ਭਾਗ ਸਿੰਘ ਮੱਲ੍ਹਾ | ਸ਼੍ਰੋ.ਅ.ਦ. | 32152 | 30595 | |||
54 | ਰਾਏਕੋਟ | ਰਣਜੀਤ ਸਿੰਘ ਤਲਵੰਡੀ | ਸ਼੍ਰੋ.ਅ.ਦ. | 44388 | 37989 | |||
55 | ਦਾਖਾ | ਮਲਕੀਅਤ ਸਿੰਘ ਦਾਖਾ | ਕਾਂਗਰਸ | 51570 | 42844 | |||
56 | ਕਿਲਾ ਰਾਏਪੁਰ | ਜਗਦੀਸ਼ ਸਿੰਘ ਗਰਚਾ | ਸ਼੍ਰੋ.ਅ.ਦ. | 36849 | 30270 | |||
57 | ਲੁਧਿਆਣਾ ਉੱਤਰੀ | ਰਾਕੇਸ਼ ਪਾਂਡੇ | ਕਾਂਗਰਸ | 39167 | 16295 | |||
58 | ਲੁਧਿਆਣਾ ਪੱਛਮੀ | ਹਰਨਾਮ ਦਾਸ ਜੌਹਰ | ਕਾਂਗਰਸ | 36006 | 19406 | |||
59 | ਲੁਧਿਆਣਾ ਪੂਰਬੀ | ਸੁਰਿੰਦਰ ਕੁਮਾਰ ਡਾਵਾਰ | ਕਾਂਗਰਸ | 32016 | 18767 | |||
60 | ਲੁਧਿਆਣਾ ਦੇਹਾਤੀ | ਮਲਕੀਅਤਸਿੰਘ ਬੀਰਮੀ | ਕਾਂਗਰਸ | 60638 | 30535 | |||
61 | ਪਾਇਲ | ਤੇਜ ਪ੍ਰਕਾਸ਼ ਸਿੰਘ | ਕਾਂਗਰਸ | 42282 | 34681 | |||
62 | ਕੁੰਮ ਕਲਾਂ | ਇੰਦਰ ਇਕਬਾਲ ਸਿੰਘ ਅਟਵਾਲ | ਸ਼੍ਰੋ.ਅ.ਦ. | 45026 | 42420 | |||
63 | ਸਮਰਾਲਾ | ਅਮਰੀਕ ਸਿੰਘ | ਕਾਂਗਰਸ | 43845 | 36478 | |||
64 | ਖੰਨਾ | ਹਰਬੰਸ ਕੌਰ | ਕਾਂਗਰਸ | 41578 | 31943 | |||
ਰੋਪੜ ਜਿਲ੍ਹਾ | ||||||||
65 | ਨੰਗਲ | ਕੰਵਰ ਪਾਲ ਸਿੰਘ | ਕਾਂਗਰਸ | 37629 | 23667 | |||
66 | ਅਨੰਦਪੁਰ ਸਾਹਿਬ ਰੋਪੜ | ਰਮੇਸ਼ ਦੁੱਤ ਸ਼ਰਮਾ | ਕਾਂਗਰਸ | 41950 | 29268 | |||
67 | ਚਮਕੌਰ ਸਾਹਿਬ | ਸਤਵੰਤ ਕੌਰ | ਸ਼੍ਰੋ.ਅ.ਦ. | 33511 | 24413 | |||
68 | ਮੋਰਿੰਡਾ | ਜਗਮੋਹਨ ਸਿੰਘ | ਕਾਂਗਰਸ | 47631 | 24914 | |||
ਪਟਿਆਲਾ ਜਿਲ੍ਹਾ | ||||||||
69 | ਖਰੜ | ਬੀਰ ਦਵਿੰਦਰ ਸਿੰਘ | ਕਾਂਗਰਸ | 24846 | 23326 | |||
70 | ਬਨੂੜ | ਕੰਵਲਜੀਤ ਸਿੰਘ | ਸ਼੍ਰੋ.ਅ.ਦ. | 51002 | 50288 | |||
71 | ਰਾਜਪੁਰਾ | ਰਾਜ ਖੁਰਾਣਾ | ਕਾਂਗਰਸ | 47472 | 30726 | |||
72 | ਘਨੌਰ | ਜਸਜੀਤ ਸਿੰਘ | ਕਾਂਗਰਸ | 40945 | 29357 | |||
73 | ਡਕਾਲਾ | ਲਾਲ ਸਿੰਘ | ਕਾਂਗਰਸ | 38424 | 22597 | |||
74 | ਸ਼ੁਤਰਾਣਾ | ਨਿਰਮਲ ਸਿੰਘ | ਸ਼੍ਰੋ.ਅ.ਦ. | 34123 | 18567 | |||
75 | ਸਮਾਣਾ | ਸੁਰਜੀਤ ਸਿੰਘ ਰੱਖੜਾ | ਸ਼੍ਰੋ.ਅ.ਦ. | 46681 | 35909 | |||
76 | ਪਟਿਆਲਾ ਟਾਊਨ | ਅਮਰਿੰਦਰ ਸਿੰਘ | ਕਾਂਗਰਸ | 46750 | 13167 | |||
77 | ਨਾਭਾ | ਰਣਦੀਪ ਸਿੰਘ | ਕਾਂਗਰਸ | 37453 | 23502 | |||
ਸ਼੍ਰੀ ਫਤਹਿਗੜ੍ਹ ਸਾਹਿਬ ਜਿਲ੍ਹਾ | ||||||||
78 | ਅਮਲੋਹ | ਸਾਧੂ ਸਿੰਘ | ਕਾਂਗਰਸ | 45383 | 26633 | |||
79 | ਸਰਹਿੰਦ | ਡਾ. ਹਰਬੰਸ ਲਾਲ | ਕਾਂਗਰਸ | 35659 | 32528 | |||
ਸੰਗਰੂਰ ਜਿਲ੍ਹਾ | ||||||||
80 | ਧੂਰੀ | ਗਗਨਜੀਤ ਸਿੰਘ | ਸ਼੍ਰੋ.ਅ.ਦ. | 25538 | 23979 | |||
81 | ਮਲੇਰਕੋਟਲਾ | ਰਜ਼ੀਆ ਸੁਲਤਾਨਾ | ਕਾਂਗਰਸ | 37557 | 37378 | |||
82 | ਸ਼ੇਰਪੁਰ | ਗੋਬਿੰਦ ਸਿੰਘ | ਆਜ਼ਾਦ | 30132 | 26525 | |||
83 | ਬਰਨਾਲਾ | ਮਲਕੀਤ ਸਿੰਘ ਕੀਤੂ | ਸ਼੍ਰੋ.ਅ.ਦ. | 37575 | 21305 | |||
84 | ਭਦੌੜ | ਬਲਬੀਰ ਸਿੰਘ ਘੁੰਨਸ | ਸ਼੍ਰੋ.ਅ.ਦ. | 43558 | 20471 | |||
85 | ਧਨੌਲਾ | ਗੋਬਿੰਦ ਸਿੰਘ ਲੋਂਗੋਵਾਲ | ਸ਼੍ਰੋ.ਅ.ਦ. | 31007 | 22514 | |||
86 | ਸੰਗਰੂਰ | ਅਰਵਿੰਦ ਖੰਨਾ | ਕਾਂਗਰਸ | 42339 | 23207 | |||
87 | ਦਿੜ੍ਹਬਾ | ਸੁਰਜੀਤ ਸਿੰਘ ਧੀਮਾਨ | ਆਜ਼ਾਦ | 35099 | 34103 | |||
88 | ਸੁਨਾਮ | ਪਰਮਿੰਦਰ ਸਿੰਘ | ਸ਼੍ਰੋ.ਅ.ਦ. | 44506 | 25831 | |||
89 | ਲਹਿਰਾਗਾਗਾ | ਰਜਿੰਦਰ ਕੌਰ | ਕਾਂਗਰਸ | 43579 | 28071 | |||
ਫਿਰੋਜ਼ਪੁਰ ਜਿਲ੍ਹਾ | ||||||||
90 | ਬੱਲੂਆਣਾ | ਪ੍ਰਕਾਸ਼ ਸਿੰਘ ਭੱਟੀ | ਕਾਂਗਰਸ | 41683 | 37363 | |||
91 | ਅਬੋਹਰ | ਸੁਨੀਲ ਕੁਮਾਰ | ਕਾਂਗਰਸ | 37552 | 30213 | |||
92 | ਫਾਜ਼ਿਲਕਾ | ਮੋਹਿੰਦਰ ਕੁਮਾਰ | ਕਾਂਗਰਸ | 51033 | 37178 | |||
93 | ਜਲਾਲਾਬਾਦ | ਹੰਸ ਰਾਜ ਜੋਸਨ | ਕਾਂਗਰਸ | 45727 | 41396 | |||
94 | ਗੁਰੂ ਹਰ ਸਹਾਇ | ਗੁਰਮੀਤ ਸਿੰਘ | ਕਾਂਗਰਸ | 42135 | 36704 | |||
95 | ਫ਼ਿਰੋਜ਼ਪੁਰ | ਸੁਖਪਾਲ ਸਿੰਘ | ਭਾਜਪਾ | 34995 | 27238 | |||
96 | ਫ਼ਿਰੋਜ਼ਪੁਰ ਕੰਟੋਨਮੈਂਟ | ਰਵਿੰਦਰ ਸਿੰਘ | ਕਾਂਗਰਸ | 47077 | 38046 | |||
97 | ਜ਼ੀਰਾ | ਹਰੀ ਸਿੰਘ | ਸ਼੍ਰੋ.ਅ.ਦ. | 43991 | 36424 | |||
ਮੋਗਾ ਜਿਲ੍ਹਾ | ||||||||
98 | ਧਰਮਕੋਟ | ਸੀਤਲ ਸਿੰਘ | ਸ਼੍ਰੋ.ਅ.ਦ. | 35729 | 20200 | |||
99 | ਮੋਗਾ | ਤੋਤਾ ਸਿੰਘ | ਸ਼੍ਰੋ.ਅ.ਦ. | 42579 | 42274 | |||
100 | ਬਾਘਾ ਪੁਰਾਣਾ | ਸਾਧੂ ਸਿੰਘ ਰਾਜੇਆਣਾ | ਸ਼੍ਰੋ.ਅ.ਦ. | 47425 | 42378 | |||
101 | ਨਿਹਾਲ ਸਿੰਘ ਵਾਲਾ | ਜ਼ੋਰਾ ਸਿੰਘ | ਸ਼੍ਰੋ.ਅ.ਦ. | 35556 | 16729 | |||
ਫ਼ਰੀਦਕੋਟ ਜਿਲ੍ਹਾ | ||||||||
102 | ਪੰਜਗਰਾਈਂ | ਗੁਰਦੇਵ ਸਿੰਘ ਬਾਦਲ | ਸ਼੍ਰੋ.ਅ.ਦ. | 43811 | 22374 | |||
103 | ਕੋਟਕਪੂਰਾ | ਮਨਤਾਰ ਸਿੰਘ | ਸ਼੍ਰੋ.ਅ.ਦ. | 42725 | 40986 | |||
104 | ਫ਼ਰੀਦਕੋਟ | ਕੁਸ਼ਲਦੀਪ ਸਿੰਘ ਢਿੱਲੋਂ | ਸ਼੍ਰੋ.ਅ.ਦ. | 57282 | 51011 | |||
ਸ਼੍ਰੀ ਮੁਕਤਸਰ ਸਾਹਿਬ ਜਿਲ੍ਹਾ | ||||||||
105 | ਮੁਕਤਸਰ | ਸੁਖਦਰਸ਼ਨ ਸਿੰਘ | ਆਜ਼ਾਦ | 32465 | 32265 | |||
106 | ਗਿੱਦੜਬਾਹਾ | ਮਨਪ੍ਰੀਤ ਸਿੰਘ ਬਾਦਲ | ਸ਼੍ਰੋ.ਅ.ਦ. | 59336 | 43801 | |||
107 | ਮਲੋਟ | ਨੱਥੂ ਰਾਮ | ਸੀਪੀਆਈ | 46180 | 39571 | |||
108 | ਲੰਬੀ | ਪ੍ਰਕਾਸ਼ ਸਿੰਘ ਬਾਦਲ | ਸ਼੍ਰੋ.ਅ.ਦ. | 50545 | 26616 | |||
ਬਠਿੰਡਾ ਜਿਲ੍ਹਾ | ||||||||
109 | ਤਲਵੰਡੀ ਸਾਬੋ | ਜੀਤਮੋਹਿੰਦਰ ਸਿੰਘ ਸਿੱਧੂ | ਆਜ਼ਾਦ | 29879 | 29642 | |||
110 | ਪੱਕਾ ਕਲਾਂ | ਗੁਰਜੰਟ ਸਿੰਘ | ਸੀਪੀਆਈ | 34254 | 32477 | |||
111 | ਬਠਿੰਡਾ | ਸੁਰਿੰਦਰ ਸਿੰਗਲਾ | ਕਾਂਗਰਸ | 46451 | 33038 | |||
112 | ਨਥਾਣਾ | ਗੁਰਾ ਸਿੰਘ | ਸ਼੍ਰੋ.ਅ.ਦ. | 46042 | 42540 | |||
113 | ਰਾਮਪੁਰਾ ਫੂਲ | ਗੁਰਪ੍ਰੀਤ ਸਿੰਘ "ਕਾਂਗੜ" | ਆਜ਼ਾਦ | 40303 | 37644 | |||
ਮਾਨਸਾ ਜਿਲ੍ਹਾ | ||||||||
114 | ਜੋਗਾ | ਜਗਦੀਪ ਸਿੰਘ | ਸ਼੍ਰੋ.ਅ.ਦ. | 41077 | 33077 | |||
115 | ਮਾਨਸਾ | ਸ਼ੇਰ ਸਿੰਘ | ਆਜ਼ਾਦ | 27826 | 27782 | |||
116 | ਬੁਢਲਾਡਾ | ਹਰਬੰਤ ਸਿੰਘ | ਸ਼੍ਰੋ.ਅ.ਦ. | 44184 | 29384 | |||
117 | ਸਰਦੂਲਗੜ੍ਹ | ਬਲਵਿੰਦਰ ਸਿੰਘ | ਸ਼੍ਰੋ.ਅ.ਦ. | 49281 | 48186 |
ਉਪਚੌਣਾਂ 2002-2006
[ਸੋਧੋ]ਨੰ. | ਉਪ-ਚੋਣਾਂ ਸਾਲ | ਚੋਣ ਹਲਕਾ | ਚੋਣਾਂ ਤੋਂ ਪਹਿਲਾਂ ਐੱਮ.ਐੱਲ.ਏ. | ਚੋਣਾਂ ਤੋਂ ਪਹਿਲਾਂ ਪਾਰਟੀ | ਚੋਣਾਂ ਤੋਂ ਬਾਅਦ ਐੱਮ.ਐੱਲ.ਏ. | ਚੋਣਾਂ ਤੋਂ ਬਾਅਦ ਪਾਰਟੀ | ਉਪਚੋਣ ਦਾ ਕਾਰਣ | ||
---|---|---|---|---|---|---|---|---|---|
1. | 2004 | ਗੜ੍ਹਸ਼ੰਕਰ | ਅਵੀਨਾਸ਼ ਰਾਏ ਖੰਨਾ | ਭਾਰਤੀ ਜਨਤਾ ਪਾਰਟੀ | ਲਵ ਕੁਮਾਰ ਗੋਲਡੀ | ਭਾਰਤੀ ਰਾਸ਼ਟਰੀ ਕਾਂਗਰਸ | ਲੋਕ ਸਭਾ ਲਈ ਚੁਣੇ ਗਏ | ||
2. | 2004 | ਕਪੂਰਥਲਾ | ਰਾਣਾ ਗੁਰਜੀਤ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | ਸੁਖਜਿੰਦਰ ਕੌਰ | ਭਾਰਤੀ ਰਾਸ਼ਟਰੀ ਕਾਂਗਰਸ | |||
3. | 2005 | ਅਜਨਾਲਾ | ਰਤਨ ਸਿੰਘ ਅਜਨਾਲਾ | ਸ਼੍ਰੋਮਣੀ ਅਕਾਲੀ ਦਲ | ਹਰਪ੍ਰਤਾਪ ਸਿੰਘ ਅਜਨਾਲਾ | ਭਾਰਤੀ ਰਾਸ਼ਟਰੀ ਕਾਂਗਰਸ |
ਇਹ ਵੀ ਦੇਖੋ
[ਸੋਧੋ]ਪੰਜਾਬ ਵਿਚ ਚੋਣਾਂ (ਲੋਕ ਸਭਾ ਤੇ ਵਿਧਾਨ ਸਭਾ)