1980 ਦਾ ਦਹਾਕਾ
1980 ਦਾ ਦਹਾਕਾ ਵਿੱਚ ਸਾਲ 1980 ਤੋਂ 1989 ਤੱਕ ਹੋਣਗੇ।
ਯੁੱਗ |
---|
ਦੂਜੀ millennium |
ਸਦੀ |
ਦਹਾਕਾ |
ਸਾਲ |
ਸ਼੍ਰੇਣੀਆਂ |
This is a list of events occurring in the 1980s, ordered by year.
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1950 ਦਾ ਦਹਾਕਾ 1960 ਦਾ ਦਹਾਕਾ 1970 ਦਾ ਦਹਾਕਾ – 1980 ਦਾ ਦਹਾਕਾ – 1990 ਦਾ ਦਹਾਕਾ 2000 ਦਾ ਦਹਾਕਾ 2010 ਦਾ ਦਹਾਕਾ |
ਸਾਲ: | 1977 1978 1979 – 1980 – 1981 1982 1983 |
1980 20ਵੀਂ ਸਦੀ ਅਤੇ 1980 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਮੰਗਲਵਾਰ ਨੂੰ ਸ਼ੁਰੂ ਹੋਇਆ।
ਘਟਨਾ
[ਸੋਧੋ]- 4 ਨਵੰਬਰ – ਰੌਨਲਡ ਰੀਗਨ ਅਮਰੀਕਾ ਦਾ 40ਵਾਂ ਰਾਸ਼ਟਰਪਤੀ ਬਣਿਆ।
- 21 ਨਵੰਬਰ – ਲਾਸ ਵੇਗਾਸ (ਅਮਰੀਕਾ) ਵਿੱਚ ਐਮ.ਜੀ.ਐਮ. ਹੋਟਲ ਕੈਸੀਨੋ ਵਿੱਚ ਅੱਗ ਲੱਗਣ ਨਾਲ 87 ਲੋਕ ਮਾਰੇ ਗਏ।
== ਜਨਮ==1960
ਮਰਨ
[ਸੋਧੋ]- 12 ਫ਼ਰਵਰੀ – ਰਮੇਸ਼ ਚੰਦਰ ਮਜੂਮਦਾਰ, ਭਾਰਤੀ ਇਤਿਹਾਸਕਾਰ ਦੀ ਮੌਤ।(ਜ. 1888)
- 16 ਦਸੰਬਰ – ਜਰਮਨ ਇੰਜੀਨੀਅਰ ਅਤੇ ਖੋਜੀ ਹੈਲਮਥ ਵਾਲਟਰ ਦੀ ਮੌਤ।
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1950 ਦਾ ਦਹਾਕਾ 1960 ਦਾ ਦਹਾਕਾ 1970 ਦਾ ਦਹਾਕਾ – 1980 ਦਾ ਦਹਾਕਾ – 1990 ਦਾ ਦਹਾਕਾ 2000 ਦਾ ਦਹਾਕਾ 2010 ਦਾ ਦਹਾਕਾ |
ਸਾਲ: | 1978 1979 1980 – 1981 – 1982 1983 1984 |
1981 20ਵੀਂ ਸਦੀ ਅਤੇ 1980 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਵੀਰਵਾਰ ਨੂੰ ਸ਼ੁਰੂ ਹੋਇਆ।
ਘਟਨਾ
[ਸੋਧੋ]- 8 ਜਨਵਰੀ – ਆਸਟਰੇਲੀਆ ਨਾਲ ਹੋਏ ਇੱਕ ਕਿ੍ਕਟ ਮੈਚ ਵਿੱਚ ਭਾਰਤ ਦੀ ਸਾਰੀ ਟੀਮ 63 ਦੌੜਾਂ ਤੇ ਆਊਟ ਹੋ ਗਈ।
- 13 ਫ਼ਰਵਰੀ – ਨਿਊਯਾਰਕ ਟਾਈਮਜ਼ ਅਖ਼ਬਾਰ ਨੇ ਸਭ ਤੋਂ ਲੰਮਾ ਵਾਕ ਛਾਪਿਆ। ਇਸ ਵਿੱਚ 1286 ਲਫ਼ਜ਼ ਸਨ।
- 13 ਮਈ – ਤੁਰਕੀ ਦੇ ਇੱਕ ਵਾਸੀ ਨੇ ਕੈਥੋਲਿਕ ਪੋਪ ਤੇ ਹਮਲਾ ਕਰ ਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿਤਾ। ਇਸ ਘਟਨਾ ਮਗਰੋਂ ਹਰ ਇੱਕ ਪੋਪ ਨੇ ਸ਼ੀਸ਼ੇ ਦੇ ਕੈਬਿਨ ਵਿੱਚੋਂ ਲੈਕਚਰ ਦੇਣਾ ਸ਼ੁਰੂ ਕਰ ਦਿਤਾ।
- 30 ਮਈ – ਚਿਟਾਗਾਂਗ, ਬੰਗਲਾਦੇਸ਼ ਵਿੱਚ ਮੁਲਕ ਨੂੰ ਆਜ਼ਾਦੀ ਦਿਵਾਉਣ ਵਾਲੇ ਰਾਸ਼ਟਰਪਤੀ ਸ਼ੈਖ਼ ਮੁਜੀਬੁਰ ਰਹਿਮਾਨ ਨੂੰ ਕਤਲ ਕਰ ਦਿਤਾ ਗਿਆ।
- 13 ਜੂਨ – ਲੰਡਨ ਵਿੱਚ ਇੱਕ ਮੁੰਡੇ ਨੇ ਰਾਣੀ ਅਲਿਜ਼ਾਬੈਥ ਤੇ 6 ਬਲੈਂਕ ਸ਼ਾਟ ਫ਼ਾਇਰ ਕੀਤੇ।
- 15 ਜੂਨ – ਅਮਰੀਕਾ ਨੇ ਪਾਕਿਸਤਾਨ ਨੂੰ 3 ਅਰਬ ਡਾਲਰ ਮਦਦ ਦੇਣਾ ਮੰਨ ਲਿਆ। ਇਹ ਮਦਦ ਅਕਤੂਬਰ 1982 ਤੋਂ ਅਕਤੂਬਰ 1987 ਵਿੱਚ ਪੰਜ ਸਾਲ ਵਿੱਚ ਦਿਤੀ ਜਾਣੀ ਸੀ।
- 3 ਜੁਲਾਈ – ਐਸੋਸੀਏਟਡ ਪ੍ਰੈਸ ਨੇ ਸਮਲਿੰਗੀ ਲੋਕਾਂ ਨੂੰ ਹੋਣ ਵਾਲੀਆਂ ਸੈਕਸ ਬੀਮਾਰੀਆਂ ਬਾਰੇ ਪਹਿਲੀ ਵਾਰ ਲਿਖਿਆ। ਮਗਰੋਂ ਇਨ੍ਹਾਂ ਵਿੱਚ ਇੱਕ ਬੀਮਾਰੀ ਦਾ ਨਾਂ ‘ਏਡਜ਼’ ਸੀ।
- 7 ਜੁਲਾਈ – ਅਮਰੀਕਾ ਵਿੱਚ ਸਾਂਦਰਾ ਡੇਅ ਓ ਕੌਨਰ ਸੁਪਰੀਮ ਕੋਰਟ ਦੀ ਪਹਿਲੀ ਔਰਤ ਜੱਜ ਬਣੀ।
- 29 ਜੁਲਾਈ – ਇੰਗਲੈਂਡ ਦੇ ਸ਼ਹਿਜ਼ਾਦਾ ਚਾਰਲਸ ਤੇ ਡਾਇਨਾ, ਵੇਲਜ਼ ਦੀ ਰਾਜਕੁਮਾਰੀ, ਵੇਲਜ਼ ਦੀ ਰਾਜਕੁਮਾਰੀ ਦਾ ਵਿਆਹ ਹੋਇਆ। ਇਸ ਵਿਆਹ ਨੂੰ ਦੁਨੀਆ ਭਰ ਵਿੱਚ 75 ਕਰੋੜ ਲੋਕਾਂ ਨੇ ਵੇਖਿਆ।
- 4 ਦਸੰਬਰ – ਅਮਰੀਕਨ ਰਾਸ਼ਟਰਪਤੀ ਰੋਨਾਲਡ ਰੀਗਨ ਨੇ ਸੀ.ਆਈ.ਏ., ਜਿਸ ਦਾ ਖੇਤਰ ਸਿਰਫ਼ ਵਿਦੇਸ਼ ਸੀ, ਨੂੰ ਹੁਣ ਅਮਰੀਕਾ ਅੰਦਰ ਜਾਸੂਸੀ ਕਰਨ ਦੀ ਤਾਕਤ ਵੀ ਦੇ ਦਿਤੀ।
ਜਨਮ
[ਸੋਧੋ]- 31 ਜਨਵਰੀ – ਅਮਰੀਕੀ ਗਾਇਕ ਅਤੇ ਅਦਾਕਾਰ ਜਸਟਿਨ ਟਿੰਬਰਲੇਕ
- 31 ਜਨਵਰੀ – ਭਾਰਤੀ ਅਦਾਕਾਰਾ ਅੰਮ੍ਰਿਤਾ ਅਰੋੜਾ
- 7 ਜੁਲਾਈ – ਭਾਰਤੀ ਕ੍ਰਿਕਟਰ ਮਹਿੰਦਰ ਸਿੰਘ ਧੋਨੀ
ਮਰਨ
[ਸੋਧੋ]
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1950 ਦਾ ਦਹਾਕਾ 1960 ਦਾ ਦਹਾਕਾ 1970 ਦਾ ਦਹਾਕਾ – 1980 ਦਾ ਦਹਾਕਾ – 1990 ਦਾ ਦਹਾਕਾ 2000 ਦਾ ਦਹਾਕਾ 2010 ਦਾ ਦਹਾਕਾ |
ਸਾਲ: | 1979 1980 1981 – 1982 – 1983 1984 1985 |
1982 20ਵੀਂ ਸਦੀ ਅਤੇ 1980 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ੁੱਕਰਵਾਰ ਨੂੰ ਸ਼ੁਰੂ ਹੋਇਆ।
ਘਟਨਾ
[ਸੋਧੋ]- 10 ਮਾਰਚ – ਅਮਰੀਕਾ ਨੇ ਲੀਬੀਆ ਵਿਰੁੱਧ ਆਰਥਕ ਰੋਕ ਲਾਈ।
- 2 ਅਪਰੈਲ– ਅਰਜਨਟਾਈਨਾ ਨੇ ਬ੍ਰਿਟਿਸ਼ ਕਬਜ਼ੇ ਹੇਠਲੇ ਫ਼ਾਕਲੈਂਡ ਟਾਪੂਆਂ ਨੂੰ ਅਪਣਾ ਕਹਿ ਕੇ ਇਸ ਉੱਤੇ ਫ਼ੌਜ ਚੜ੍ਹਾ ਦਿਤੀ।
- 7 ਅਕਤੂਬਰ– ਅਮਰੀਕਾ ਦੇ ਨਿਊਯਾਰਕ ਸਟਾਕ ਐਕਸਚੇਂਜ ਵਿੱਚ ਇਕੋ ਦਿਨ ਵਿੱਚ 14 ਕਰੋੜ 70 ਲੱਖ ਸ਼ੇਅਰਾਂ ਦੀ ਖ਼ਰੀਦੋ ਫ਼ਰੋਖ਼ਤ ਹੋਈ।
- 19 ਨਵੰਬਰ– ਏਸ਼ੀਅਨ ਖੇਡਾਂ ਸ਼ੁਰੂ।
- 29 ਨਵੰਬਰ– ਯੂ.ਐਨ.ਓ. ਦੀ ਜਨਰਲ ਅਸੈਂਬਲੀ ਨੇ ਮਤਾ ਪਾਸ ਕਰ ਕੇ ਰੂਸ ਨੂੰ ਅਫ਼ਗ਼ਾਨਿਸਤਾਨ ਵਿਚੋਂ ਫ਼ੌਜਾਂ ਕੱਢਣ ਵਾਸਤੇ ਕਿਹਾ।
- 2 ਦਸੰਬਰ– ਊਟਾ (ਅਮਰੀਕਾ) ਦੀ ਯੂਨੀਵਰਸਿਟੀ ਵਿੱਚ ਡਾਕਟਰਾਂ ਨੇ, ਇੱਕ ਸ਼ਖ਼ਸ ਬਾਰਨੇ ਕਲਾਰਕ ਵਾਸਤੇ ਇੱਕ ਨਕਲੀ ਦਿਲ ਟਰਾਂਸਪਲਾਂਟ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ | ਉਹ ਇਸ ਦਿਲ ਨਾਲ 112 ਦਿਨ ਜਿਊਂਦਾ ਰਿਹਾ।
- 7 ਦਸੰਬਰ– ਅਮਰੀਕਾ ਦੀ ਸਟੇਟ ਟੈਕਸਾਜ਼ ਵਿੱਚ ਇੱਕ ਕਾਤਲ ਚਾਰਲਸ ਬਰੁਕ ਜੂਨੀਅਰ, ਜਿਸ ਨੂੰ ਅਦਾਲਤ ਨੇ ਸਜ਼ਾਏ ਮੌਤ ਸੁਣਾਈ ਸੀ, ਨੂੰ ਜ਼ਹਿਰ ਦਾ ਟੀਕਾ ਲਾ ਕੇ ਖ਼ਤਮ ਕੀਤਾ ਗਿਆ। ਫ਼ਾਂਸੀ ਦੀ ਥਾਂ ਟੀਕਾ ਲਾ ਕੇ ਮਾਰਨ ਦਾ ਇਹ ਪਹਿਲਾ ਐਕਸ਼ਨ ਸੀ।
- 8 ਦਸੰਬਰ– ਨਾਰਮਨ ਡੀ. ਮੇਅਰ ਨਾਂ ਦੇ ਇੱਕ ਸ਼ਖ਼ਸ ਨੇ ਨਿਊਕਲਰ ਹਥਿਆਰ ਖ਼ਤਮ ਕਰਨ ਦੀ ਮੰਗ ਨੂੰ ਲੈ ਕੇ ਵਾਸ਼ਿੰਗਟਨ ਦਾ ਮਾਨੂਮੈਂਟ ਬਾਰੂਦ ਨਾਲ ਉਡਾ ਦੇਣ ਦੀ ਧਮਕੀ ਦਿਤੀ। ਪੁਲਿਸ ਨੇ ਉਸ ਨੂੰ ਹਥਿਆਰ ਸੁੱਟਣ ਵਾਸਤੇ ਕਿਹਾ। ਉਸ ਵਲੋਂ ਨਾਂਹ ਕਰਨ 'ਤੇ ਪੁਲਿਸ ਨੇ 10 ਘੰਟੇ ਮਗਰੋਂ ਉਸ ਨੂੰ ਗੋਲੀ ਮਾਰ ਕੇ ਖ਼ਤਮ ਕਰ ਦਿਤਾ।
- 26 ਦਸੰਬਰ– ਟਾਈਮ ਮੈਗ਼ਜ਼ੀਨ ਨੇ ਕੰਪਿਊਟਰ ਨੂੰ 'ਮੈਨ ਆਫ਼ ਦ ਯਿਅਰ' ਕਰਾਰ ਦਿਤਾ।
- 26 ਦਸੰਬਰ– ਸਾਬਕਾ ਸਿੱਖ ਫ਼ੌਜੀਆਂ ਦੀ ਕਨਵੈਨਸ਼ਨ ਅੰਮਿ੍ਤਸਰ ਵਿੱਚ ਹੋਈ।
ਜਨਮ
[ਸੋਧੋ]- 10 ਫਰਵਰੀ – ਅਮਰੀਕੀ ਫਰਾਟਾ ਅਥਲੀਟ ਜਸਟਿਨ ਗੈਟਲਿਨ।
- 4 ਅਪ੍ਰੈਲ – ਭਾਰਤੀ ਅਥਲੀਟ ਮਨਜੀਤ ਕੌਰ।
- 18 ਜੁਲਾਈ –ਭਾਰਤੀ ਅਦਾਕਾਰਾ ਪ੍ਰਿਅੰਕਾ ਚੋਪੜਾ
- 28 ਸਤੰਬਰ – ਇੱਕ ਵਾਰ ਦੇ ਉਲੰਪਿਕ ਚੈਪੀਅਨ ਭਾਰਤੀ ਸ਼ੂਟਰ ਅਭਿਨਵ ਬਿੰਦਰਾ।
- 2 ਨਵੰਬਰ –ਉਲੰਪਿਕ ਕਾਂਸੀ ਤਮਗਾ ਜੇਤੂ ਭਾਰਤੀ ਪਹਿਲਵਾਨ ਯੁਗੇਸ਼ਵਰ ਦੱਤ
ਮੌਤ
[ਸੋਧੋ]ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1950 ਦਾ ਦਹਾਕਾ 1960 ਦਾ ਦਹਾਕਾ 1970 ਦਾ ਦਹਾਕਾ – 1980 ਦਾ ਦਹਾਕਾ – 1990 ਦਾ ਦਹਾਕਾ 2000 ਦਾ ਦਹਾਕਾ 2010 ਦਾ ਦਹਾਕਾ |
ਸਾਲ: | 1980 1981 1982 – 1983 – 1984 1985 1986 |
1983 20ਵੀਂ ਸਦੀ ਅਤੇ 1980 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ਨੀਵਾਰ ਨੂੰ ਸ਼ੁਰੂ ਹੋਇਆ।
ਘਟਨਾ
[ਸੋਧੋ]- 1 ਜਨਵਰੀ – ਅਧੁਨਿਕ ਇੰਟਰਨੈੱਟ ਦੀ ਸ਼ੁਰੂਆਤ।
- 19 ਜਨਵਰੀ – ਐਪਲ ਕੰਪਨੀ ਨੇ ਆਪਨੇ ਪਹਿਲੇ ਵਪਾਰਕ ਕੰਪਿਊਟਰ ਐਪਲ ਲਿਜ਼ਾ ਬਜ਼ਾਰ ਵਿੱਚ ਉਤਾਰਿਆ। ਇਹ ਗਰਾਫੀਕਲ ਯੂਜ਼ਰ ਇੰਟਰਫੇਸ ਅਤੇ ਕੰਪਿਊਟਰ ਮਾਊਸ ਨਾਲ ਆਉਣ ਵਾਲਾ ਪਹਿਲਾ ਕੰਪਿਊਟਰ ਸੀ।
- 26 ਫ਼ਰਵਰੀ –ਮਾਈਕਲ ਜੈਕਸਨ ਦੀ 'ਥਰਿੱਲਰ' ਨੇ ਸੇਲ ਦੇ ਰੀਕਾਰਡ ਤੋੜੇ।
- 8 ਮਾਰਚ – ਆਈ.ਬੀ.ਐਮ. ਨੇ ਕੰਪਿਊਟਰ ਵਿੱਚ 2.0 ਡਾਸ ਵਰਸ਼ਨ ਰੀਲੀਜ਼ ਕੀਤੀ।
- 8 ਮਾਰਚ – ਅਮਰੀਕਾ ਦੇ ਰਾਸ਼ਟਰਪਤੀ ਰੋਨਲਡ ਰੀਗਨ ਨੇ ਰੂਸ ਨੂੰ 'ਬਦੀ ਦਾ ਸਾਮਰਾਜ' ਗਰਦਾਨਿਆ।
- 4 ਅਪਰੈਲ – ਰਸਤਾ ਰੋਕੋ ਲਹਿਰ ਵਿੱਚ ਪੰਜਾਬ ਪੁਲਿਸ ਨੇ 24 ਸਿੱਖ ਮਾਰੇ।
- 3 ਨਵੰਬਰ – ਬਲੈਕ ਆਗੂ ਜੈਸੀ ਜੈਕਸਨ ਨੇ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਲੜਨ ਦਾ ਐਲਾਨ ਕੀਤਾ।
- 15 ਦਸੰਬਰ – ਸੰਤ ਜਰਨੈਲ ਸਿੰਘ ਭਿੰਡਰਾਂਵਾਲਾ, ਗੁਰੂ ਨਾਨਕ ਨਿਵਾਸ ਛੱਡ ਕੇ ਅਕਾਲ ਤਖ਼ਤ ਚਲੇ ਗਏ।
ਮਰਨ
[ਸੋਧੋ]ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1950 ਦਾ ਦਹਾਕਾ 1960 ਦਾ ਦਹਾਕਾ 1970 ਦਾ ਦਹਾਕਾ – 1980 ਦਾ ਦਹਾਕਾ – 1990 ਦਾ ਦਹਾਕਾ 2000 ਦਾ ਦਹਾਕਾ 2010 ਦਾ ਦਹਾਕਾ |
ਸਾਲ: | 1981 1982 1983 – 1984 – 1985 1986 1987 |
1984 20ਵੀਂ ਸਦੀ ਅਤੇ 1980 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਐਤਵਾਰ ਨੂੰ ਸ਼ੁਰੂ ਹੋਇਆ।
ਘਟਨਾਵਾਂ
[ਸੋਧੋ]ਜਨਵਰੀ
[ਸੋਧੋ]- 15 ਜਨਵਰੀ – ਇੰਦਰਾ ਗਾਂਧੀ ਨੇ ਜਨਰਲ ਵੈਦਯ ਨੂੰ ਦਰਬਾਰ ਸਾਹਿਬ 'ਤੇ ਹਮਲੇ ਦੇ ਹੁਕਮ ਦਿਤੇ।
ਫ਼ਰਵਰੀ
[ਸੋਧੋ]- 29 ਫ਼ਰਵਰੀ – ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਅਸਤੀਫ਼ਾ ਦੇਣ ਦਾ ਐਲਾਨ ਕੀਤਾ।
- 1 ਫਰਵਰੀ - ਮੈਡੀਕੇਅਰ ਆਸਟ੍ਰੇਲੀਆ ਵਿੱਚ ਲਾਗੂ ਹੋ ਗਈ।
- 3 ਫਰਵਰੀ ਡਾ. ਜੌਹਨ ਬੈਸਟਰ ਅਤੇ ਹਾਰਬਰ – ਯੂਸੀਐਲਏ ਮੈਡੀਕਲ ਸੈਂਟਰ ਵਿਖੇ ਖੋਜ ਟੀਮ ਨੇ ਇਤਿਹਾਸ ਦੇ ਪਹਿਲੇ ਭਰੂਣ ਨੂੰ ਇੱਕ fromਰਤ ਤੋਂ ਦੂਜੀ ਵਿੱਚ ਤਬਦੀਲ ਕਰਨ ਦੀ ਘੋਸ਼ਣਾ ਕੀਤੀ, ਜਿਸ ਦੇ ਸਿੱਟੇ ਵਜੋਂ ਇੱਕ ਲਾਈਵ ਜਨਮ ਹੋਇਆ।
- ਐਸਟੀਐਸ-41-ਬੀ: ਸਪੇਸ ਸ਼ਟਲ ਚੈਲੇਂਜਰ 10 ਵੇਂ ਪੁਲਾੜ ਸ਼ਟਲ ਮਿਸ਼ਨ ਤੇ ਲਾਂਚ ਕੀਤੀ ਗਈ ਹੈ।
- 7 ਫਰਵਰੀ - ਪੁਲਾੜ ਯਾਤਰੀਆਂ ਬਰੂਸ ਮੈਕਕੈਂਡਲੈੱਸ II ਅਤੇ ਰਾਬਰਟ ਐਲ. ਸਟੀਵਰਟ ਨੇ ਪਹਿਲੀ ਅਣ-ਬਿਨ੍ਹਾਂ ਸਪੇਸ ਵਾਕ ਕੀਤੀ।
- 8–19 ਫਰਵਰੀ - 1984 ਵਿੰਟਰ ਓਲੰਪਿਕਸ ਸਯੇਜੇਵੋ, ਯੁਗੋਸਲਾਵੀਆ ਵਿੱਚ ਆਯੋਜਿਤ ਕੀਤੇ ਗਏ।
- 13 ਫਰਵਰੀ - ਕੌਨਸਟੈਂਟਿਨ ਚਰਨੈਂਕੋ ਨੇ ਸਵਰਗੀ ਯੂਰੀ ਐਂਡਰੋਪੋਵ ਨੂੰ ਸੋਵੀਅਤ ਯੂਨੀਅਨ ਦੀ ਕਮਿਉਨਿਸਟ ਪਾਰਟੀ ਦੇ ਜਨਰਲ ਸੱਕਤਰ ਦੇ ਅਹੁਦੇ ਤੋਂ ਹਟਾ ਲਿਆ।
- 22 ਫਰਵਰੀ - ਬੰਗਲਾਦੇਸ਼ ਦੇ ਰਾਸ਼ਟਰਪਤੀ ਐਚ ਐਮ ਇਰਸ਼ਾਦ ਨੇ ਦੱਖਣੀ ਸਿਲੇਟ ਦੀ ਸਬ-ਡਵੀਜ਼ਨ ਦੀ ਸਥਿਤੀ ਨੂੰ ਇੱਕ ਜ਼ਿਲ੍ਹੇ ਵਿੱਚ ਅਪਗ੍ਰੇਡ ਕੀਤਾ ਅਤੇ ਇਸਦਾ ਨਾਮ ਵਾਪਸ ਮੌਲਵੀਬਾਜ਼ਾਰ ਰੱਖ ਦਿੱਤਾ।
- 23 ਫਰਵਰੀ - ਟੀਈਡੀ (ਕਾਨਫਰੰਸ) ਦੀ ਸਥਾਪਨਾ ਕੀਤੀ।
- 26 ਫਰਵਰੀ - ਸੰਯੁਕਤ ਰਾਜ ਮਰੀਨ ਕੋਰ ਨੇ ਬੇਰੂਤ, ਲੇਬਨਾਨ ਤੋਂ ਬਾਹਰ ਕੱਢੀ।
- 29 ਫਰਵਰੀ - ਕੈਨੇਡੀਅਨ ਪ੍ਰਧਾਨ ਮੰਤਰੀ ਪਿਅਰੇ ਟਰੂਡੋ ਨੇ ਆਪਣੀ ਸੇਵਾਮੁਕਤੀ ਦਾ ਐਲਾਨ ਕੀਤਾ।
ਮਾਰਚ
[ਸੋਧੋ]- 5 ਮਾਰਚ - ਈਰਾਨ ਨੇ ਇਰਾਕ ‘ਤੇ ਰਸਾਇਣਕ ਹਥਿਆਰਾਂ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ; ਸੰਯੁਕਤ ਰਾਸ਼ਟਰ 30 ਮਾਰਚ ਨੂੰ ਉਨ੍ਹਾਂ ਦੀ ਵਰਤੋਂ ਦੀ ਨਿੰਦਾ ਕਰਦਾ ਹੈ।
- 6 ਮਾਰਚ - ਬ੍ਰਿਟਿਸ਼ ਕੋਲਾ ਉਦਯੋਗ ਵਿੱਚ ਇੱਕ ਸਾਲ-ਹੜਤਾਲ ਦੀ ਕਾਰਵਾਈ ਆਰੰਭ ਹੋਈ (ਵੇਖੋ ਯੂਕੇ ਮਾਈਨਰਾਂ ਦੀ ਹੜਤਾਲ (1984–85)).
- 14 ਮਾਰਚ - ਅਲਸਟਰ ਵਾਲੰਟੀਅਰ ਫੋਰਸ ਦੇ ਬੰਦੂਕ ਦੇ ਹਮਲੇ ਵਿੱਚ ਸਿਨ ਫੇਨ ਦੀ ਗੈਰੀ ਐਡਮਜ਼ ਅਤੇ ਤਿੰਨ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।
- 16 ਮਾਰਚ ਬੇਰੂਤ ਵਿੱਚ ਸੰਯੁਕਤ ਰਾਜ ਦੀ ਕੇਂਦਰੀ ਖੁਫੀਆ ਏਜੰਸੀ ਸਟੇਸ਼ਨ ਦੇ ਮੁਖੀ ਵਿਲੀਅਮ ਫ੍ਰਾਂਸਿਸ ਬਕਲੇ ਨੂੰ ਇਸਲਾਮਿਕ ਜੇਹਾਦ ਸੰਗਠਨ ਨੇ ਅਗਵਾ ਕਰ ਲਿਆ ਅਤੇ ਬਾਅਦ ਵਿੱਚ ਗ਼ੁਲਾਮੀ ਵਿੱਚ ਉਸ ਦੀ ਮੌਤ ਹੋ ਗਈ।
- ਗੈਰੀ ਪਲੇਚੇ ਨੇ ਲੂਸੀਆਨਾ ਦੇ ਬੈਟਨ ਰੂਜ ਮੈਟਰੋਪੋਲੀਟਨ ਹਵਾਈ ਅੱਡੇ 'ਤੇ ਆਪਣੇ ਬੇਟੇ ਜੋਡੀ ਦੇ ਜਿਨਸੀ ਸ਼ੋਸ਼ਣ ਕਰਨ ਵਾਲੇ, ਜੈੱਫ ਡੌਸੇਟ' ਤੇ ਜਾਨਲੇਵਾ ਹਮਲਾ ਕੀਤਾ।
- 22 ਮਾਰਚ - ਕੈਲੀਫੋਰਨੀਆ ਦੇ ਮੈਨਹੱਟਨ ਬੀਚ ਦੇ ਮੈਕਮਾਰਟਿਨ ਪ੍ਰੀਸਕੂਲ ਦੇ ਅਧਿਆਪਕਾਂ 'ਤੇ ਸਕੂਲ ਦੇ ਬੱਚਿਆਂ ਨਾਲ ਸ਼ੈਤਾਨੀ ਰੀਤੀ ਰਿਵਾਜਾਂ ਦਾ ਦੋਸ਼ ਲਗਾਇਆ ਗਿਆ; ਚਾਰਜ ਬਾਅਦ ਵਿੱਚ ਪੂਰੀ ਤਰ੍ਹਾਂ ਬੇਬੁਨਿਆਦ ਹੋ ਗਏ।
- 23 ਮਾਰਚ - ਜਨਰਲ ਰਹੀਮੂਦੀਨ ਖਾਨ ਸਿੰਧ ਦੇ ਅੰਤਰਿਮ ਰਾਜਪਾਲ ਬਣਨ ਤੋਂ ਬਾਅਦ, ਪਾਕਿਸਤਾਨ ਦੇ ਇਤਿਹਾਸ ਵਿੱਚ ਆਪਣੇ ਦੋ ਪ੍ਰਾਂਤਾਂ ਉੱਤੇ ਰਾਜ ਕਰਨ ਵਾਲਾ ਪਹਿਲਾ ਆਦਮੀ ਬਣ ਗਿਆ।
- 25 ਮਾਰਚ ਪੋਪ ਜੌਨ ਪੌਲ II ਨੇ ਪੁਰਤਗਾਲ ਦੇ ਫਾਤਿਮਾ ਵਿਚ, ਵਿਸ਼ਵ ਦੀ ਮੈਰੀਕਾਮ ਨੂੰ ਪਵਿੱਤਰ ਬਣਾਇਆ।
- ਇੰਸਟੀਚਿਉਟ ਇਨਕਾਰਨੇਟ ਵਰਡ (IVE) ਦੀ ਸਥਾਪਨਾ ਕਾਰਲੋਸ ਮਿਗੁਏਲ ਬੁਏਲਾ।
ਅਪ੍ਰੈਲ
[ਸੋਧੋ]ਮਈ
[ਸੋਧੋ]- 4 ਮਈ – ਫੂ ਦੋਰਜੀ ਬਿਨਾ ਆਕਸੀਜਨ ਦੇ ਮਾਊਂਟ ਐਵਰੈਸਟ 'ਤੇ ਚੜ੍ਹਨ ਵਾਲੇ ਪਹਿਲੇ ਭਾਰਤੀ ਰਹੇ।
- 12 ਮਈ – ਦੱਖਣੀ ਅਫ਼ਰੀਕਾ ਵਿੱਚ ਕੈਦ ਨੈਲਸਨ ਮੰਡੇਲਾ ਦੀ ਪਤਨੀ ਵਿੱਨੀ ਨੂੰ ਆਪਣੇ ਪਤੀ ਨੂੰ ਮਿਲਣ ਦੀ ਇਜਾਜ਼ਤ 20 ਸਾਲ ਮਗਰੋਂ ਪਹਿਲੀ ਵਾਰ ਦਿਤੀ ਗਈ।
- 28 ਮਈ – ਸ਼੍ਰੋਮਣੀ ਅਕਾਲੀ ਦਲ ਨੇ 3 ਜੂਨ ਤੋਂ ਨਾ-ਮਿਲਵਰਤਣ ਲਹਿਰ ਚਲਾਉਣ ਦਾ ਐਲਾਨ ਕੀਤਾ।
ਜੂਨ
[ਸੋਧੋ]- 3 ਜੂਨ – ਪੰਜਾਬ ਵਿੱਚ ਭਾਰਤੀ ਫ਼ੌਜ ਨੇ ਕੰਟਰੋਲ ਕਰ ਲਿਆ।
- 4 ਜੂਨ – ਭਾਰਤੀ ਫ਼ੌਜ ਨੇ ਦਰਬਾਰ ਸਾਹਿਬ ਅਤੇ 125 ਹੋਰ ਗੁਰਦਵਾਰਿਆਂ ‘ਤੇ ਹਮਲਾ ਕਰ ਦਿਤਾ। ਗੁਰਦਵਾਰਾ ਦੂਖ ਨਿਵਾਰਨ ਪਟਿਆਲਾ, ਮੁਕਤਸਰ ਦੇ ਗੁਰਦਵਾਰਿਆਂ ਆਦਿ
- 5 ਜੂਨ – ਦਰਬਾਰ ਸਾਹਿਬ ਅੰਮ੍ਰਿਤਸਰ ਉੱਤੇ ਹਮਲਾ ਜਾਰੀ।
- 7 ਜੂਨ – ਰਾਮਗੜ੍ਹ ਵਿੱਚ ਸਿੱਖ ਰੈਜੀਮੈਂਟ ਦੀ ਬਗ਼ਾਵਤ, ਅੰਮ੍ਰਿਤਸਰ ਜਾਂਦੇ ਬਹੁਤ ਸਾਰੇ ਧਰਮੀ ਫ਼ੌਜੀ ਸਿੱਖ ਸ਼ਹੀਦ।
- 10 ਜੂਨ – ਦਰਬਾਰ ਸਾਹਿਬ ‘ਤੇ ਹਮਲੇ ਵਿਰੁਧ ਰੋਸ ਵਜੋਂ ਕੈਪਟਨ ਅਮਰਿੰਦਰ ਸਿੰਘ ਅਤੇ ਦਵਿੰਦਰ ਸਿੰਘ ਗਰਚਾ (ਲੁਧਿਆਣਾ) ਨੇ ਕਾਂਗਰਸ ਪਾਰਟੀ ਅਤੇ ਲੋਕ ਸਭਾ ਤੋਂ ਅਸਤੀਫ਼ੇ ਦਿਤੇ।
- 14 ਜੂਨ – ਡਾ: ਗੰਡਾ ਸਿੰਘ ਨੇ ਪਦਮ ਸ੍ਰੀ ਦਾ ਖ਼ਿਤਾਬ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਦੇ ਰੋਸ ਵਜੋਂ ਵਾਪਸ ਕਰ ਦਿਤਾ।
- 16 ਜੂਨ – ਦਰਬਾਰ ਸਾਹਿਬ ਉੱਤੇ ਹੋਏ ਹਮਲੇ ਦੇ ਰੋਸ ਵਜੋਂ ਸਾਧੂ ਸਿੰਘ ਹਮਦਰਦ ਨੇ ਪਦਮ ਸ਼੍ਰੀ ਦਾ ਖ਼ਿਤਾਬ ਵਾਪਸ ਕਰ ਦਿਤਾ।
- 20 ਜੂਨ –ਭਾਰਤੀ ਫ਼ੌਜ ਨੇ ਦਰਬਾਰ ਸਾਹਿਬ ਉੱਤੇ ਹਮਲੇ ਦੌਰਾਨ 4 ਅਫ਼ਸਰਾਂ, 4 ਜੇ.ਸੀ.ਓਜ਼. ਅਤੇ 92 ਫ਼ੌਜੀਆਂ ਦਾ ਮਰਨਾ ਮੰਨਿਆ ਪਰ ਗ਼ੈਰ-ਸਰਕਾਰੀ ਰੀਪੋਰਟਾਂ ਮੁਤਾਬਕ 1208 ਫ਼ੌਜੀ, 122 ਦੇ ਕਰੀਬ ਖਾੜਕੂ ਅਤੇ 3228 ਸਿੱਖ ਯਾਤਰੂ ਤੇ ਬੰਗਲਾਦੇਸ਼ੀ ਮੁਸਾਫ਼ਰ ਮਾਰੇ ਗਏ ਸਨ। ਗ਼ੈਰ-ਸਰਕਾਰੀ ਸੋਮਿਆਂ ਮੁਤਾਬਕ ਜ਼ਖ਼ਮੀਆਂ ਵਿੱਚ 3000 ਫ਼ੌਜੀ, 12 ਖਾੜਕੂ ਅਤੇ 1526 ਸਿੱਖ ਤੇ ਬੰਗਲਾਦੇਸ਼ੀ ਮੁਸਾਫ਼ਰ ਸ਼ਾਮਲ ਸਨ।
- 23 ਜੂਨ –ਇੰਦਰਾ ਗਾਂਧੀ, ਦਰਬਾਰ ਸਾਹਿਬ ਵਿੱਚ ਭਾਰਤੀ ਫ਼ੌਜ ਦਾ ਐਕਸ਼ਨ ਵੇਖਣ ਲਈ ਪੁੱਜੀ।
ਜੁਲਾਈ
[ਸੋਧੋ]- 12 ਜੁਲਾਈ – ਅਮਰੀਕਾ ਦੀਆਂ ਚੋਣਾਂ ‘ਚ ਡੈਮੋਕਰੇਟਿਕ ਪਾਰਟੀ ਦੇ ਉਮੀਦਵਾਰ ਵਾਲਟਰ ਮੌਂਡੇਲ ਨੇ ਗੇਰਾਲਡਿਨ ਫੈਰਾਰੋ ਨੂੰ ਉਪ ਰਾਸ਼ਟਰਪਤੀ ਵਾਸਤੇ ਅਪਣਾ ਉਮੀਦਵਾਰ ਚੁਣਿਆ। ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ‘ਚ ਨਾਮਜ਼ਦ ਹੋਣ ਵਾਲੀ ਉਹ ਕਿਸੇ ਵੀ ਪਾਰਟੀ ਦੀ ਪਹਿਲੀ ਔਰਤ ਉਮੀਦਵਾਰ ਸੀ।
- 25 ਜੁਲਾਈ – ਰੂਸ ਦੀ ਸਵੇਤਲਾਨਾ ਸਵਿਤਸਕਾਯਾ ਪੁਲਾੜ ਵਿੱਚ ਟੁਰਨ ਵਾਲੀ ਪਹਿਲੀ ਔਰਤ ਬਣੀ।
- 29 ਜੁਲਾਈ – ਕਵੀ, ਪੱਤਰਕਾਰ ਅਤੇ ਸੰਪਾਦਕ ਸਾਧੂ ਸਿੰਘ ਹਮਦਰਦ ਦੀ ਮੌਤ ਹੋਈ।
ਅਗਸਤ
[ਸੋਧੋ]- 12 ਅਕਤੂਬਰ – ਆਇਰਸ਼ ਰੀਪਬਲਿਕ ਆਰਮੀ ਨੇ ਬੰਬ ਚਲਾ ਕੇ ਬਰਤਾਨਵੀ ਪ੍ਰਾਈਮ ਮਨਿਸਟਰ ਮਾਰਗਰੈੱਟ ਥੈਚਰ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ; ਥੈਚਰ ਆਪ ਤਾਂ ਬਚ ਗਈ ਪਰ 5 ਹੋਰ ਸ਼ਖ਼ਸ ਮਾਰੇ ਗਏ।
ਸਤੰਬਰ
[ਸੋਧੋ]ਅਕਤੂਬਰ
[ਸੋਧੋ]31 ਅਕਤੂਬਰ- 1984 ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਹੋਈ।
ਨਵੰਬਰ
[ਸੋਧੋ]- 27 ਨਵੰਬਰ – ਨੇਪਾਲ ਜਾਣ ਦੀ ਕੋਸ਼ਿਸ਼ ਕਰਦਿਆਂ ਸਿਮਰਨਜੀਤ ਸਿੰਘ ਮਾਨ ਨੂੰ ਚਾਰ ਸਾਥੀਆਂ ਸਣੇ ਗ੍ਰਿਫ਼ਤਾਰ ਕਰ ਲਿਆ ਗਿਆ।
ਦਸੰਬਰ
[ਸੋਧੋ]- 3 ਦਸੰਬਰ – ਭੋਪਾਲ ਵਿੱਚ ਯੂਨੀਅਨ ਕਾਰਬਾਈਡ ਕੰਪਨੀ ਦੇ ਪਲਾਂਟ ਵਿਚੋਂ ਜ਼ਹਿਰੀਲੀ ਗੈਸ ਲੀਕ ਕਰਨ ਨਾਲ ਦੋ ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋਈ ਤੇ ਹਜ਼ਾਰਾਂ ਹੋਰਾਂ 'ਤੇ ਬਹੁਤ ਖ਼ਤਰਨਾਕ ਅਸਰ ਪਿਆ |
- 10 ਦਸੰਬਰ – ਸਾਊਥ ਅਫ਼ਰੀਕਾ ਦੇ ਕਾਲੇ ਪਾਦਰੀ ਡੈਸਮੰਡ ਟੂਟੂ ਨੂੰ ਨੋਬਲ ਸ਼ਾਂਤੀ ਇਨਾਮ ਦਿਤਾ ਗਿਆ।
- 19 ਦਸੰਬਰ – ਬਰਤਾਨਵੀ ਪ੍ਰਧਾਨ ਮੰਤਰੀ ਮਾਰਗਰੈੱਟ ਥੈਚਰ ਤੇ ਚੀਨੀ ਪ੍ਰੀਮੀਅਮ ਜ਼ਾਓ ਜ਼ਿਆਂਗ ਵਿੱਚ ਇੱਕ ਸਮਝੌਤਾਂ ਹੋਇਆ ਜਿਸ ਹੇਠ ਹਾਂਗਕਾਂਗ 1 ਜੁਲਾਈ, 1997 ਦੇ ਦਿਨ ਚੀਨ ਨੂੰ ਦਿਤਾ ਜਾਣਾ ਸੀ |
ਜਨਮ
[ਸੋਧੋ]- 17 ਫਰਵਰੀ – ਦੱਖਣ ਅਫਰੀਕੀ ਕ੍ਰਿਕਟਰ ਏ.ਬੀ.ਡਿਵੀਲੀਅਰ
- 29 ਫ਼ਰਵਰੀ – ਭਾਰਤੀ ਹਾਕੀ ਖਿਡਾਰੀ ਅਦਮ ਸਿੰਕਲੇਅਰ ਦਾ ਜਨਮ।
- 5 ਅਪ੍ਰੈਲ – ਪਾਕਿਸਤਾਨੀ ਅਦਾਕਾਰਾ ਸਬਾ ਕਮਰ
- 14 ਮਈ – ਫੇਸਬੁੱਕ ਸੰਸਥਾਪਕ ਮਾਰਕ ਜੁਕਰਬਰਗ
- 22 ਦਸੰਬਰ – Basshunter
ਮਰਨ
[ਸੋਧੋ]ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1950 ਦਾ ਦਹਾਕਾ 1960 ਦਾ ਦਹਾਕਾ 1970 ਦਾ ਦਹਾਕਾ – 1980 ਦਾ ਦਹਾਕਾ – 1990 ਦਾ ਦਹਾਕਾ 2000 ਦਾ ਦਹਾਕਾ 2010 ਦਾ ਦਹਾਕਾ |
ਸਾਲ: | 1982 1983 1984 – 1985 – 1986 1987 1988 |
1985 20ਵੀਂ ਸਦੀ ਅਤੇ 1980 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਮੰਗਲਵਾਰ ਨੂੰ ਸ਼ੁਰੂ ਹੋਇਆ।
ਘਟਨਾ
[ਸੋਧੋ]- 1 ਜਨਵਰੀ– ਇੰਗਲੈਂਡ ਵਿੱਚ ਪਹਿਲੀ ਮੋਬਾਈਲ ਫ਼ੋਨ ਕਾਲ ਕੀਤੀ ਗਈ |
- 24 ਜਨਵਰੀ – ਅਮਰੀਕਾ ਨੇ 15ਵਾਂ ਸਪੇਸ ਉਡਾਣ 'ਡਿਸਕਵਰੀ 3' ਪੁਲਾੜ ਵਿੱਚ ਭੇਜਿਆ।
- 9 ਮਾਰਚ – ਪੰਜਾਬ ਨੂੰ ਮਨਾਹੀ ਵਾਲਾ ਇਲਾਕਾ ਕਰਾਰ ਦੇ ਦਿਤਾ ਗਿਆ।
- 10 ਮਾਰਚ – ਭਾਰਤ ਨੇ ਬੇਂਸਨ ਐਂਡ ਹੇਜੇਸ ਵਿਸ਼ਲ ਕ੍ਰਿਕਟ ਚੈਂਪੀਅਨਸ਼ਿਪ ਜਿੱਤਿਆ।
- 27 ਮਈ– ਇੰਗਲੈਂਡ ਅਤੇ ਚੀਨ ਵਿੱਚ ਹਾਂਗ ਕਾਂਗ ਨੂੰ 1997 ਵਿੱਚ ਚੀਨ ਨੂੰ ਸੌਂਪਣ ਦਾ ਸਮਝੌਤਾ ਹੋਇਆ।
- ਜੂਨ 14– ਸ਼ਲੇਗੇਨ ਸੁਲਾਹ ਸੰਪੰਨ ਹੋਈ ਜਿਸਦੇ ਬਾਅਦ ਮੈਂਬਰ ਰਾਸ਼ਟਰ ਦੇ ਨਾਗਰਿਕਾਂ ਦਾ ਇੱਕ - ਦੂਜੇ ਦੇ ਰਾਸ਼ਟਰ ਵਿੱਚ ਬਿਨਾਂ ਪਾਸਪੋਰਟ ਦੇ ਆਉਣਾ ਜਾਣਾ ਸ਼ੁਰੂ ਹੋਇਆ।
- 23 ਜੂਨ –ਕਨਿਸ਼ਕ ਜਹਾਜ਼ ਵਿੱਚ ਬੰਬ ਫਟਿਆ; 350 ਲੋਕ ਮਾਰੇ ਗਏ।
- 10 ਜੁਲਾਈ– ਕੋਕਾ ਕੋਲਾ ਦਾ ਨਵਾਂ ਫ਼ਾਰਮੂਲਾ ਲੋਕਾਂ ਵੱਲੋਂ ਪਸੰਦ ਨਾ ਕੀਤੇ ਜਾਣ ਕਾਰਨ ਕੰਪਨੀ ਨੇ ‘ਕੋਕਾ ਕੋਲਾ ਕਲਾਸਿਕ’ ਨਾਂ ਹੇਠ ਪੁਰਾਣਾ ਫ਼ਾਰਮੂਲਾ ਫੇਰ ਸ਼ੁਰੂ ਕੀਤਾ।
- 12 ਜੁਲਾਈ– 1984 ਵਿੱਚ ਦਰਬਾਰ ਸਾਹਿਬ ਉੁਤੇ ਭਾਰਤੀ ਫ਼ੌਜ ਦੇ ਹਮਲੇ ਦੇ ਖ਼ਿਲਾਫ਼ ਰੋਸ ਵਜੋਂ 2334 ਸਿੱਖ ਫ਼ੌਜੀਆਂ ਨੇ ਅੰਮ੍ਰਿਤਸਰ ਵੱਲ ਚਾਲੇ ਪਾਏ ਸਨ। ਇਨ੍ਹਾਂ ਵਿੱਚੋਂ 67 ਸਿੱਖ ਰਾਹ ਵਿੱਚ ਮਾਰੇ ਗਏ ਸਨ, 31 ਲਾਪਤਾ ਐਲਾਨੇ ਗਏ ਸਨ, 172 ਨੂੰ ਬਾਕਾਇਦਾ ਮੁਕੱਦਮਾ ਚਲਾ ਕੇ ਸਜ਼ਾ ਦਿੱਤੀ ਗਈ ਸੀ ਅਤੇ ਬਾਕੀ ਫ਼ੌਜੀਆਂ ਦੇ ਸਮਰੀ ਟਰਾਇਲ ਕੀਤੇ ਗਏ ਸਨ। 12 ਜੁਲਾਈ, 1985 ਦੇ ਦਿਨ ਕੋਰਟ ਮਾਰਸ਼ਲ ਸਮਰੀ-ਟਰਾਇਲ ਮਗਰੋਂ ਉਹਨਾਂ ਨੂੰ ਕੈਦਾਂ ਦੀਆਂ ਸਜ਼ਾਵਾਂ ਦਿਤੀਆਂ ਤੇ ਨਾਲ ਹੀ ਨੌਕਰੀ ਤੋਂ ਵੀ ਬਰਤਰਫ਼ ਕਰ ਦਿੱਤਾ।
- 23 ਜੁਲਾਈ– ਰਾਜੀਵ ਗਾਂਧੀ ਅਤੇ ਹਰਚੰਦ ਸਿੰਘ ਲੌਂਗੋਵਾਲ ਵਿਚਕਾਰ ਮੁਲਾਕਾਤ ਹੋਈ।
- 24 ਜੁਲਾਈ– ਰਾਜੀਵ-ਲੌਂਗੋਵਾਲ ਸਮਝੌਤੇ ‘ਤੇ ਦਸਤਖ਼ਤ ਹੋਏ।
- 7 ਅਕਤੂਬਰ– ਅਮਰੀਕਾ ਨੇ ਐਲਾਨ ਕੀਤਾ ਕਿ ਉਹ ਕੌਮਾਂਤਰੀ ਅਦਾਲਤ ਦੇ ਹਰ ਫ਼ੈਸਲੇ ਨੂੰ ਮੰਨਣ ਦਾ ਪਾਬੰਦ ਨਹੀਂ ਹੋਵੇਗਾ।
- 19 ਨਵੰਬਰ– ਅਮਰੀਕਨ ਰਾਸ਼ਟਰਪਤੀ ਰੌਨਲਡ ਰੀਗਨ ਤੇ ਰੂਸੀ ਆਗੂ ਮਿਖਾਇਲ ਗੋਰਬਾਚੇਵ ਵਿਚਕਾਰ ਪਹਿਲੀ ਮੀਟਿੰਗ ਹੋਈ।
- 21 ਨਵੰਬਰ– ਪਾਕਿਸਤਾਨ ਵਿੱਚ ਫ਼ੈਸਲਾਬਾਦ ਜੇਲ ਵਿਚੋਂ ਕੈਦ ਸਿੱਖਾਂ ਵਲੋਂ ਦੌੜਨ ਦੀ ਕੋਸ਼ਿਸ਼ ਕਰਨ ਵਾਲਿਆਂ 'ਤੇ ਗੋਲੀ ਚਲਾਈ ਗਈ।
- 1 ਦਸੰਬਰ– ਸੁਰਜੀਤ ਸਿੰਘ ਬਰਨਾਲਾ ਨੇ ਕਿਹਾ ਮੈਂ 15 ਅਗਸਤ, 1986 ਤਕ ਸਤਲੁਜ ਜਮੁਨਾ ਲਿੰਕ ਨਹਿਰ ਬਣਾ ਕੇ ਦਿਆਂਗਾ।
- 9 ਦਸੰਬਰ– ਹਾਈ ਕੋਰਟ ਨੇ ਸਿਮਰਨਜੀਤ ਸਿੰਘ ਮਾਨ ਨੂੰ ਰਿਹਾਅ ਕੀਤਾ।
ਜਨਮ
[ਸੋਧੋ]ਮਰਨ
[ਸੋਧੋ]ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1950 ਦਾ ਦਹਾਕਾ 1960 ਦਾ ਦਹਾਕਾ 1970 ਦਾ ਦਹਾਕਾ – 1980 ਦਾ ਦਹਾਕਾ – 1990 ਦਾ ਦਹਾਕਾ 2000 ਦਾ ਦਹਾਕਾ 2010 ਦਾ ਦਹਾਕਾ |
ਸਾਲ: | 1983 1984 1985 – 1986 – 1987 1988 1989 |
1986 20ਵੀਂ ਸਦੀ ਅਤੇ 1980 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਬੁੱਧਵਾਰ ਨੂੰ ਸ਼ੁਰੂ ਹੋਇਆ।
ਘਟਨਾ
[ਸੋਧੋ]- 15 ਜਨਵਰੀ – ਅਮਰੀਕਾ ਦੇ ਰਾਸ਼ਟਰਪਤੀ ਰੋਨਡਲ ਰੀਗਨ ਨੇ ਕਾਲਿਆਂ ਦੇ ਆਗੂ ਮਾਰਟਿਨ ਲੂਥਰ ਦਾ ਜਨਮ ਦਿਨ ਕੌਮੀ ਦਿਨ ਵਜੋਂ ਮਨਾਏ ਜਾਣ ਦਾ ਐਲਾਨ ਕੀਤਾ।
- 17 ਫ਼ਰਵਰੀ – ਯੂਰੋਪੀ ਸੰਘ ਦੇ ਮੈਬਰਾਂ ਨੇ ਸਿੰਗਲ ਯੂਰੋਪੀ ਏਕਟ ਉੱਤੇ ਹਸਤਾਖਰ ਕੀਤੇ ਅਤੇ ਸੰਘ ਦਾ ਝੰਡਾ ਵਜੂਦ ਵਿੱਚ ਆਇਆ
- 20 ਫ਼ਰਵਰੀ – ਮਸ਼ਹੂਰ ਮੁੱਕੇਬਾਜ਼ ਮਾਈਕ ਟਾਈਸਨ ਨੇ ਇੱਕ ਔਰਤ ਦਾ ਰੇਪ ਕੀਤਾ।
- 9 ਮਾਰਚ – ਸੇਟੇਲਾਈਟ ਆਧਾਰਿਤ ਪਹਿਲੇ ਟੈਲੀਫੋਨ ਕਮਿਉਨੀਕੇਸ਼ਨ ਨੈੱਟਵਰਕ ਇਟੀਨੇਟ ਦੀ ਰਸਮੀ ਤੌਰ 'ਤੇ ਸ਼ੁਰੂਆਤ ਹੋਈ।
- 3 ਅਪਰੈਲ – ਅਮਰੀਕਾ ਮੁਲਕ ਦਾ ਕੌਮੀ ਕਰਜ਼ਾ 2 ਟਰਿਲੀਅਨ (2,000,000,000,0 ਡਾਲਰ ਤੋਂ ਵੀ ਵੱਧ ਗਿਆ।
- 14 ਅਕਤੂਬਰ – ਰੂਸੀ ਰਾਸ਼ਟਰਪਤੀ ਮਿਖਾਇਲ ਗੋਰਬਾਚੇਵ ਨੇ ਅਮਰੀਕਾ ਉੱਤੇ ਦੋਸ਼ ਲਾਇਆ ਕਿ ਉਹ ਪੁਲਾੜ ਵਿੱਚ ਹਥਿਆਰਾਂ ਦੀ ਦੌੜ ਨਾਲ “ਰੂਸ ਦਾ ਮਾਲੀ ਤੌਰ ਉੱਤੇ ਖ਼ੂਨ” ਕਰਨਾ ਚਾਹੁੰਦਾ ਹੈ।
- 22 ਨਵੰਬਰ – ਮਾਈਕ ਟਾਈਸਨ ਦੁਨੀਆ ਦਾ ਸਭ ਤੋਂ ਨਿੱਕੀ ਉਮਰ ਦਾ ਹੈਵੀਵੇਟ ਬਾਕਸਿੰਗ ਦਾ ਚੈਂਪੀਅਨ ਬਣਿਆ | ਉਦੋਂ ਉਸ ਦੀ ਉਮਰ 20 ਸਾਲ 4 ਮਹੀਨੇ ਸੀ |
- 30 ਨਵੰਬਰ – ਸੁਰਜੀਤ ਸਿੰਘ ਬਰਨਾਲਾ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਬਜ਼ਾ ਖੁਸਿਆ
- 19 ਦਸੰਬਰ – ਰੂਸ ਨੇ ਕਮਿਊਨਿਸਟ ਦੇ ਵਿਰੁਧ ਆਂਦਰੇ ਸਖਾਰੋਵ ਨੂੰ ਨਜ਼ਰਬੰਦੀ ਤੋਂ ਆਜ਼ਾਦ ਕਰ ਦਿਤਾ |
- 21 ਦਸੰਬਰ – ਚੀਨ ਦੀ ਰਾਜਧਾਨੀ ਬੀਜਿੰਗ ਵਿੱਚ 5 ਲੱਖ ਸਟੂਡੈਂਟ ਇਕੱਠੇ ਹੋਏ ਅਤੇ ਲੋਕਤੰਤਰ ਅਤੇ ਪ੍ਰੈੱਸ ਦੀ ਆਜ਼ਾਦੀ ਦੇ ਹੱਕ ਵਿੱਚ ਪ੍ਰਦਰਸ਼ਨ ਕੀਤਾ।
ਜਨਮ
[ਸੋਧੋ]ਮਰਨ
[ਸੋਧੋ]ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1950 ਦਾ ਦਹਾਕਾ 1960 ਦਾ ਦਹਾਕਾ 1970 ਦਾ ਦਹਾਕਾ – 1980 ਦਾ ਦਹਾਕਾ – 1990 ਦਾ ਦਹਾਕਾ 2000 ਦਾ ਦਹਾਕਾ 2010 ਦਾ ਦਹਾਕਾ |
ਸਾਲ: | 1984 1985 1986 – 1987 – 1988 1989 1990 |
1987 20ਵੀਂ ਸਦੀ ਅਤੇ 1980 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਵੀਰਵਾਰ ਨੂੰ ਸ਼ੁਰੂ ਹੋਇਆ।
ਘਟਨਾ
[ਸੋਧੋ]- 12 ਫ਼ਰਵਰੀ – ਲੁਧਿਆਣਾ ਦੇ ਪੰਜਾਬ ਨੈਸ਼ਨਲ ਬੈਂਕ 'ਚ 5 ਕਰੋੜ 70 ਲੱਖ ਰੁਪਏ ਦਾ ਸਭ ਤੋਂ ਵੱਡਾ ਬੈਂਕ ਡਾਕਾ।
- 9 ਮਾਰਚ – ਰੋਨਾਲਡ ਰੀਗਨ ਅਮਰੀਕਾ ਦੇ ਰਾਸ਼ਟਰਪਤੀ ਬਣੇ।
- 4 ਮਈ – ਬਰੇਜ਼ੀਅਰ ਦੀ ਇਸ਼ਤਿਹਾਰਬਾਜ਼ੀ ਵਾਸਤੇ ਔਰਤਾਂ ਨੂੰ ਲੋਕਾਂ ਸਾਹਮਣੇ ਇਨ੍ਹਾਂ ਨੂੰ ਪਾ ਕੇ ਵਿਖਾਉਣ ਵਾਸਤੇ ਲਾਈਵ ਪੇਸ਼ ਕੀਤਾ ਗਿਆ। ਬਰੇਜ਼ੀਅਰ 1889 ਵਿੱਚ ਬਣਾਇਆ ਗਿਆ ਸੀ।
- 28 ਮਈ – ਜਰਮਨ ਦੇ ਇੱਕ ਨੌਜਵਾਨ ਮਾਥੀਆਸ ਰਸਟ ਇੱਕ ਨਿਜੀ ਜਹਾਜ਼ ਉਡਾ ਕੇ ਮਾਸਕੋ ਦੇ ‘ਲਾਲ ਚੌਕ’ ਵਿੱਚ ਜਾ ਉਤਾਰਿਆ। ਉਸ ਦੇ ਉਥੇ ਪੁੱਜਣ ਤਕ, ਰੂਸ ਦੀ ਐਨੀ ਜ਼ਬਰਦਸਤ ਸਕਿਊਰਿਟੀ ਵਾਲੀ ਫ਼ੌਜ ਨੂੰ, ਮੁਲਕ ਵਿੱਚ ਉਸ ਨੌਜਵਾਨ ਦੇ ਜਹਾਜ਼ ਉਡਦੇ ਦਾ ਪਤਾ ਹੀ ਨਾ ਲੱਗ ਸਕਿਆ।
- 18 ਜੁਲਾਈ – ਪੁਲਿਸ ਵਲੋਂ ਦਰਬਾਰ ਸਾਹਿਬ ਉੱਤੇ ਇੱਕ ਵਾਰ ਫਿਰ ਹਮਲਾ ਕੀਤਾ ਗਿਆ ਤੇ 50 ਸਿੱਖ ਗ੍ਰਿਫ਼ਤਾਰ ਕਰ ਲਏ ਗਏ। ਸਿਧਾਰਥ ਸ਼ੰਕਰ ਰੇਅ ਦੇ ਗਵਰਨਰ ਬਣਨ ਤੋਂ ਬਾਅਦ ਦਰਬਾਰ ਸਾਹਿਬ ਉੱਤੇ ਇਹ ਤੀਜਾ ਹਮਲਾ ਸੀ।
- 30 ਜੁਲਾਈ – ਤਾਮਿਲਾਂ ਅਤੇ ਸ੍ਰੀਲੰਕਾ ਵਿੱਚ ਸਮਝੌਤੇ ‘ਤੇ ਅਮਲ ਕਰਵਾਉਣ ਲਈ ਤਾਮਿਲਾਂ ਤੋਂ ਹਥਿਆਰ ਸੁਟਵਾਉਣ ਵਾਸਤੇ ਭਾਰਤੀ ਫ਼ੌਜਾਂ ਜਾਫ਼ਨਾ ਟਾਪੂ ਵਿੱਚ ਪੁੱਜੀਆਂ।
- 12 ਨਵੰਬਰ – ਰੂਸ ਵਿੱਚ ਮਾਲੀ ਸੁਧਾਰਾਂ ਦੀ ਸੁਸਤੀ ਦੀ ਆਲੋਚਨਾ ਕਰਨ ਕਾਰਨ ਬੋਰਿਸ ਯੈਲਤਸਿਨ ਨੂੰ ਮਾਸਕੋ ਦੀ ਕਮਿਊਨਿਸਟ ਪਾਰਟੀ ਦੇ ਮੁਖੀ ਦੇ ਅਹੁਦੇ ਤੋਂ ਹਟਾ ਦਿਤਾ ਗਿਆ।
- 11 ਦਸੰਬਰ – ਮਸ਼ਹੂਰ ਹਾਸਰਸ ਐਕਟਰ ਚਾਰਲੀ ਚੈਪਲਿਨ ਦੀ ਕੇਨ (ਸੋਟੀ) ਅਤੇ ਟੋਪੀ ਦੀ ਨੀਲਾਮੀ ਹੋਈ। ਇਸ ਨੂੰ ਕਿ੍ਸਟੀ ਕੰਪਨੀ ਵਲੋਂ 62500 ਪੌਂਡ ਵਿੱਚ ਵੇਚਿਆ ਗਿਆ।
ਜਨਮ
[ਸੋਧੋ]ਮਰਨ
[ਸੋਧੋ]ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1950 ਦਾ ਦਹਾਕਾ 1960 ਦਾ ਦਹਾਕਾ 1970 ਦਾ ਦਹਾਕਾ – 1980 ਦਾ ਦਹਾਕਾ – 1990 ਦਾ ਦਹਾਕਾ 2000 ਦਾ ਦਹਾਕਾ 2010 ਦਾ ਦਹਾਕਾ |
ਸਾਲ: | 1985 1986 1987 – 1988 – 1989 1990 1991 |
1988 20ਵੀਂ ਸਦੀ ਅਤੇ 1980 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ੁੱਕਰਵਾਰ ਨੂੰ ਸ਼ੁਰੂ ਹੋਇਆ।
ਘਟਨਾ
[ਸੋਧੋ]- 29 ਫ਼ਰਵਰੀ – ਨਾਜ਼ੀ ਦਸਤਾਵੇਜ਼ਾਂ ਵਿਚੋਂ ਯੂ.ਐਨ.ਓ. ਦੇ ਸੈਕਟਰੀ ਜਨਰਲ ਕੁਰਟ ਵਾਲਦਹੀਮ ਦਾ ਨਾਜ਼ੀਆਂ ਨਾਲ ਸਬੰਧ ਦਾ ਪਤਾ ਲੱਗਾ।
- 13 ਮਈ – ਬਲੈਕ ਥੰਡਰ ਆਪ੍ਰੇਸ਼ਨ ਹੇਠ ਦਰਬਾਰ ਸਾਹਿਬ ‘ਤੇ ਗੋਲਾਬਰੀ ਜਾਰੀ।
- 7 ਜੁਲਾਈ – ਸੁਰਜੀਤ ਸਿੰਘ ਬਰਨਾਲਾ ਅਕਾਲ ਤਖ਼ਤ ਸਾਹਿਬ ਮੁਆਫ਼ੀ ਮੰਗਣ ਵਾਸਤੇ ਫਿਰ ਪੇਸ਼।
- 8 ਨਵੰਬਰ – ਜਾਰਜ ਐਚ. ਬੁਸ਼ ਕੈਨੇਡੀ ਅਮਰੀਕਾ ਦਾ 44ਵਾਂ ਰਾਸ਼ਟਰਪਤੀ ਬਣਿਆ।
- 17 ਨਵੰਬਰ – ਬੇਨਜ਼ੀਰ ਭੁੱਟੋ ਪਾਕਿਸਤਾਨ ਦੀ ਮੁੱਖ ਮੰਤਰੀ ਬਣੀ।
- 18 ਨਵੰਬਰ – ਅਮਰੀਕਾ ਨੇ ਡਰੱਗ ਨਾਲ ਸਬੰਧਤ ਜੁਰਮਾਂ ਵਿੱਚ ਫਾਂਸੀ ਦੀ ਸਜ਼ਾ ਦੇ ਬਿਲ 'ਤੇ ਦਸਤਖ਼ਤ ਕੀਤੇ।
- 7 ਦਸੰਬਰ – ਆਰਮੇਨੀਆ ਰੀਪਬਲਿਕ ਵਿੱਚ ਇੱਕ ਭੂਚਾਲ ਨਾਲ ਇੱਕ ਲੱਖ ਲੋਕ ਮਾਰੇ ਗਏ।
ਜਨਮ
[ਸੋਧੋ]ਮਰਨ
[ਸੋਧੋ]- 8 ਮਾਰਚ – ਅਮਰ ਸਿੰਘ ਚਮਕੀਲਾ, ਪੰਜਾਬੀ ਗਾਇਕ ਦੀ ਮੌਤ।
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1950 ਦਾ ਦਹਾਕਾ 1960 ਦਾ ਦਹਾਕਾ 1970 ਦਾ ਦਹਾਕਾ – 1980 ਦਾ ਦਹਾਕਾ – 1990 ਦਾ ਦਹਾਕਾ 2000 ਦਾ ਦਹਾਕਾ 2010 ਦਾ ਦਹਾਕਾ |
ਸਾਲ: | 1986 1987 1988 – 1989 – 1990 1991 1992 |
1989 20ਵੀਂ ਸਦੀ ਅਤੇ 1980 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਐਤਵਾਰ ਨੂੰ ਸ਼ੁਰੂ ਹੋਇਆ।
ਘਟਨਾ
[ਸੋਧੋ]- 7 ਜਨਵਰੀ – ਅਕਿਹਿਤੋ, ਜਪਾਨ ਦੀ ਮੌਜੂਦਾ ਸਮਰਾਟ, ਨੇ ਆਪਨੇ ਪਿਤਾ ਹਿਰੋਹਿਤੋ ਦੀ ਮੌਤ ਉੱਪਰੰਤ ਸਿੰਘਾਸਣ ਸੰਭਾਲਿਆ।
- 26 ਮਾਰਚ – ਰੂਸ ਵਿੱਚ ਪਹਿਲੀਆਂ ਆਮ ਚੋਣਾਂ ਹੋਈਆਂ। ਬੋਰਿਸ ਯੈਲਤਸਿਨ ਰਾਸ਼ਟਰਪਤੀ ਚੁਣਿਆ ਗਿਆ।
- 2 ਮਈ – ਹਰਿਆਣਾ ਦੇ ਗਵਾਲ ਪਹਾੜੀ ਖੇਤਰ 'ਚ ਸਥਾਪਤ ਪਹਿਲੇ 50 ਕਿਲੋਵਾਟ ਵਾਲਾ ਸੌਰ ਊਰਜਾ ਯੰਤਰ ਸ਼ੁਰੂ ਕੀਤਾ ਗਿਆ।
- 30 ਮਈ – ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਵਿਦਿਆਰਥੀਆਂ ਨੇ 33 ਫ਼ੁੱਟ ਉੱਚਾ ‘ਡੈਮੋਕਰੇਸੀ ਦੀ ਦੇਵੀ’ ਦਾ ਬੁੱਤ ਖੜਾ ਕੀਤਾ।
- 3 ਜੂਨ – ਚੀਨੀ ਫ਼ੌਜ ਨੇ ਤਿਆਨਾਨਮੇਨ ਚੌਕ ਵਿੱਚ ਡੈਮੋਕਰੇਸੀ ਦੀ ਮੰਗ ਕਰ ਰਹੇ ਵਿਦਿਆਰਥੀਆਂ ਨੂੰ ਸਾਰੇ ਪਾਸਿਉਂ ਘੇਰਾ ਪਾ ਕੇ ਸੈਂਕੜੇ ਮਾਰ ਦਿਤੇ ਅਤੇ ਹਜ਼ਾਰਾਂ ਗ੍ਰਿਫ਼ਤਾਰ ਕਰ ਲਏ।
- 23 ਜੂਨ – ਫ਼ਿਲਮ 'ਬੈਟਮੈਨ' ਰੀਲੀਜ਼ ਕੀਤੀ ਗਈ। ਇਸ ਫ਼ਿਲਮ ਨੇ 40 ਕਰੋੜ ਡਾਲਰ ਦੀ ਕਮਾਈ ਕੀਤੀ। ਇਸ ਨੂੰ ਬਹੁਤ ਸਾਰੇ ਐਵਾਰਡ ਵੀ ਹਾਸਲ ਹੋਏ।
- 13 ਅਕਤੂਬਰ – ਅਮਰੀਕਨ ਰਾਸ਼ਟਰਪਤੀ ਰੌਨਲਡ ਰੀਗਨ ਨੇ ਪਨਾਮਾ ਦੇ ਹਾਕਮ ਮੈਨੂਅਲ ਐਨਟੋਨੀਓ ਨੋਰੀਏਗਾ ਦਾ ਤਖ਼ਤ ਪਲਟਣ ਦਾ ਐਲਾਨ ਕੀਤਾ।
- 1 ਨਵੰਬਰ – ਈਸਟ ਜਰਮਨ ਨੇ ਚੈਕੋਸਲਵਾਕੀਆ ਨਾਲ ਬਾਰਡਰ ਖੋਲਿ੍ਹਆ ਤਾਂ ਕਮਿਉਨਿਸਟ ਸਰਕਾਰ ਤੋਂ ਦੁਖੀ ਹੋਏ ਹਜ਼ਾਰਾਂ ਜਰਮਨ ਮੁਲਕ 'ਚੋੋਂ ਭੱਜ ਨਿਕਲੇ।
- 4 ਨਵੰਬਰ – ਜਰਮਨ 'ਚ ਡੈਮੋਕਰੇਸੀ ਦੀ ਮੰਗ ਦੇ ਹੱਕ 'ਚ ਬਰਲਿਨ 'ਚ 10 ਲੱਖ ਲੋਕਾਂ ਨੇ ਰੈਲੀਆਂ ਕੀਤੀਆਂ।
- 29 ਨਵੰਬਰ – ਭਾਰਤ ਦੀਆਂ ਆਮ ਚੋਣਾਂ ਵਿੱਚ ਕਾਂਗਰਸ ਨੂੰ ਬੁਰੀ ਤਰ੍ਹਾਂ ਹਾਰ ਮਿਲੀ
- 1 ਦਸੰਬਰ – ਪੂਰਬੀ ਜਰਮਨ ਨੇ ਕਮਿਊਨਿਸਟ ਪਾਰਟੀ ਦੀ ਸਿਆਸੀ ਉੱਚਤਾ ਦੇ ਕਾਨੂੰਨ ਨੂੰ ਖ਼ਤਮ ਕੀਤਾ।
- 2 ਦਸੰਬਰ – ਵੀ.ਪੀ. ਸਿੰਘ ਭਾਰਤ ਦਾ ਪ੍ਰਧਾਨ ਮੰਤਰੀ ਬਣਿਆ।
- 3 ਦਸੰਬਰ – ਅਮਰੀਕਨ ਰਾਸ਼ਟਰਪਤੀ ਜਾਰਜ ਵਾਕਰ ਬੁਸ਼ ਅਤੇ ਰੂਸੀ ਮੁਖੀ ਮਿਖਾਇਲ ਗੋਰਬਾਚੇਵ ਨੇ ਮਾਲਟਾ ਵਿੱਚ ਮੀਟਿੰਗ ਕੀਤੀ ਅਤੇ ਇੱਕ ਦੂਜੇ ਵਿਰੁਧ 'ਠੰਢੀ ਜੰਗ' ਖ਼ਤਮ ਕਰਨ ਦਾ ਐਲਾਨ ਕੀਤਾ |
ਜਨਮ
[ਸੋਧੋ]ਜਨਵਰੀ
[ਸੋਧੋ]ਫ਼ਰਵਰੀ
[ਸੋਧੋ]ਮਾਰਚ
[ਸੋਧੋ]ਅਪਰੈਲ
[ਸੋਧੋ]ਮਈ
[ਸੋਧੋ]ਜੂਨ
[ਸੋਧੋ]- 10 ਜੂਨ ,ਡੇਵਿਡ ਮਿਲਰ ਦੱਖਣੀ ਅਫ਼ਰੀਕੀ ਕ੍ਰਿਕਟਰ
ਜੁਲਾਈ
[ਸੋਧੋ]- 22 ਜੁਲਾਈ , ਟ੍ਰੇਂਟ ਬੋਲਟ ਨਿਊਜੀਲੈਂਡ ਕ੍ਰਿਕਟਰ
ਅਗਸਤ
[ਸੋਧੋ]ਸਤੰਬਰ
[ਸੋਧੋ]ਅਕਤੂਬਰ
[ਸੋਧੋ]ਨਵੰਬਰ
[ਸੋਧੋ]ਦਸੰਬਰ
[ਸੋਧੋ]- 21 ਦਸੰਬਰ ਅਦਾਕਾਰਾ ਤਮੰਨਾ ਭਾਟੀਆ
- 26 ਦਸੰਬਰ ਜਮਾਇਕੀ ਅਥਲੀਟ ਯੋਹਾਨ ਬਲੇਕ
ਮੌਤ
[ਸੋਧੋ]- 3 ਜੂਨ – ਇਰਾਨ ਦੇ ਰਾਸ਼ਟਰਪਤੀ ਅਤੇ ਧਾਰਮਕ ਮੁਖੀ ਅਤਾ ਉੱਲਾ ਖੁਮੀਨੀ ਦੀ ਮੌਤ ਹੋਈ।
- 25 ਦਸੰਬਰ – ਰੋਮਾਨੀਆ ਦੇ ਗੱਦੀਉਂ ਲਾਹੇ ਗਏ ਹਾਕਮ ਚਚੈਸਕੂ ਅਤੇ ਉਸ ਦੀ ਪਤਨੀ ਨੂੰ ਮਿਲਟਰੀ ਅਦਾਲਤ ਨੇ ਸਜ਼ਾ-ਏ-ਮੌਤ ਦੇ ਕੇ ਗੋਲੀਆਂ ਨਾਲ ਉਡਾ ਦਿਤਾ।
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |