ਆਤਮਜੀਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਡਾ. ਆਤਮਜੀਤ ਸਿੰਘ ਤੋਂ ਰੀਡਿਰੈਕਟ)
Jump to navigation Jump to search

ਆਤਮਜੀਤ (ਜਨਮ 1950) ਇੱਕ ਭਾਰਤੀ ਸੰਗੀਤ ਨਾਟਕ ਅਕੈਡਮੀ ਇਨਾਮ ਜੇਤੂ ਪੰਜਾਬੀ ਨਾਟਕਕਾਰ ਹੈ।

ਜੀਵਨ[ਸੋਧੋ]

ਆਤਮਜੀਤ ਦਾ ਜਨਮ 1950 ਵਿੱਚ ਪੰਜਾਬੀ ਸਾਹਿਤਕਾਰ ਅਤੇ ਅਧਿਆਪਕ ਐਸ. ਐਸ. ਅਮੋਲ ਦੇ ਘਰ ਹੋਇਆ। ਇਸਨੇ ਖ਼ਾਲਸਾ ਕਾਲਜ, ਅੰਮ੍ਰਿਤਸਰ ਤੋਂ ਐਮ.ਏ. ਪੰਜਾਬੀ ਕੀਤੀ ਅਤੇ ਨਾਟਕ ਦੇ ਖੇਤਰ ਵਿੱਚ ਪੀ-ਐਚ. ਡੀ. ਕੀਤੀ।[1]

ਰਚਨਾਵਾਂ[ਸੋਧੋ]

ਆਤਮਜੀਤ ਨੇ ਪਹਿਲੀ ਕਿਤਾਬ 'ਉੱਤੇਰੇ ਮੰਦਰ ਨਾਂ ਦਾ ਕਾਵਿ-ਸੰਗ੍ਰਹਿ ਸੀ। ਉਹ ਹੁਣ ਤੱਕ ਪੰਜਾਬੀ ਅਤੇ ਹਿੰਦੀ ਤੋਂ ਇਲਾਵਾ ਅੰਗਰੇਜ਼ੀ ਵਿੱਚ 20 ਨਾਟਕ ਅਤੇ ਨਾਟਕ ਸੰਬੰਧੀ ਪੁਸਤਕਾਂ ਲਿਖ ਚੁੱਕਾ ਹੈ।

ਨਾਟਕ[ਸੋਧੋ]

 • ਕਬਰਸਤਾਨ (1975)
 • ਚਾਬੀਆਂ
 • ਹਵਾ ਮਹਿਲ
 • ਨਾਟਕ ਨਾਟਕ ਨਾਟਕ
 • ਰਿਸ਼ਤਿਆਂ ਦਾ ਕੀ ਰਖੀਏ ਨਾਂ (1983)
 • ਸ਼ਹਿਰ ਬੀਮਾਰ ਹੈ
 • ਮੈਂ ਤਾਂ ਇੱਕ ਸਾਰੰਗੀ ਹਾਂ
 • ਫ਼ਰਸ਼ ਵਿੱਚ ਉਗਿਆ ਰੁੱਖ (1988)
 • ਚਿੜੀਆਂ
 • ਪੂਰਨ
 • ਪੰਚ ਨਦ ਦਾ ਪਾਣੀ
 • ਕੈਮਲੂਪਸ ਦੀਆਂ ਮੱਛੀਆਂ
 • ਮੰਗੂ ਕਾਮਰੇਡ
 • ਗ਼ਦਰ ਐਕਸਪ੍ਰੈੱਸ
 • ਤੱਤੀ ਤਵੀ ਦਾ ਸੱਚ
 • ਤਸਵੀਰ ਦਾ ਤੀਜਾ ਪਾਸਾ
 • ਮੁੜ ਆ ਲਾਮਾਂ ਤੋਂ

ਹਵਾਲੇ[ਸੋਧੋ]

 1. ਮੰਚ-ਦਰਸ਼ਨ - ਪੰਜਾਬੀ ਇਕਾਂਗੀ ਸੰਗ੍ਰਹਿ. ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ. p. 165. ISBN 81-7380-153-3.