ਸ਼ਾਹ ਚਮਨ ਗੁਲਾਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਸ਼ਾਹ ਚਮਨ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਸ਼ਾਹ ਚਮਨ
ਸ਼ਾਹ ਚਮਨ
ਜਨਮ 6 ਮਈ 1940(1940-05-06)
ਪਿੰਡ ਢੱਲ, ਬੰਗਸ, ਜ਼ਿਲ੍ਹਾ ਗੁਜਰਾਤ, ਬਰਤਾਨਵੀ ਪੰਜਾਬ (ਅੱਜ ਕੱਲ੍ਹ ਪਾਕਿਸਤਾਨ)
ਮੌਤ 19 ਮਾਰਚ 2014(2014-03-19) (ਉਮਰ 73)
ਲੁਧਿਆਣਾ ਸ਼ਹਿਰ
ਕੌਮੀਅਤ ਭਾਰਤ
ਨਸਲੀਅਤ ਪੰਜਾਬੀ
ਨਾਗਰਿਕਤਾ ਭਾਰਤੀ
ਕਿੱਤਾ ਨਾਵਲਕਾਰ, ਅਨੁਵਾਦਕ ਅਤੇ ਸੰਪਾਦਕ
ਪ੍ਰਭਾਵਿਤ ਕਰਨ ਵਾਲੇ ਤੇਜਾ ਸਿੰਘ ਸੁਤੰਤਰ ਅਤੇ ਉਸਦੇ ਸਾਥੀ
ਲਹਿਰ ਪ੍ਰਗਤੀਸ਼ੀਲ
ਔਲਾਦ ਚਾਰ ਪੁੱਤਰ ਤੇ ਦੋ ਧੀਆਂ
ਰਿਸ਼ਤੇਦਾਰ ਹਰਬੰਸ ਲਾਲ (ਪਿਤਾ),
ਕਰਤਾਰ ਦੇਵੀ (ਮਾਤਾ),
ਸਤੀਸ਼ ਗੁਲਾਟੀ (ਪੁੱਤਰ)
ਪਵਨ ਗੁਲਾਟੀ (ਪੁੱਤਰ)
ਇਨਾਮ ਅਨੁਵਾਦ ਲਈ ਭਾਰਤੀ ਸਾਹਿਤ ਅਕੈਡਮੀ ਪੁਰਸਕਾਰ
ਵਿਧਾ ਕਵਿਤਾ, ਨਾਵਲ

ਸ਼ਾਹ ਚਮਨ (6 ਮਈ 1940 - 19 ਮਾਰਚ 2014) ਪੰਜਾਬੀ ਨਾਵਲਕਾਰ, ਅਨੁਵਾਦਕ ਅਤੇ ਸੰਪਾਦਕ ਸਨ। ਉਹਨਾਂ ਨੂੰ ਭਾਰਤੀ ਸਾਹਿਤ ਅਕੈਡਮੀ ਵੱਲੋਂ ਪ੍ਰੇਮ ਚੰਦ ਦੇ ਨਾਵਲ 'ਕਰਬਲਾ' ਦਾ ਅਨੁਵਾਦ ਕਰਨ ਤੇ ਸਾਲ 2001 ਦਾ ਪੁਰਸਕਾਰ ਮਿਲ ਚੁੱਕਾ ਹੈ।[1]

ਰਚਨਾਵਾਂ[ਸੋਧੋ]

ਨਾਵਲ[ਸੋਧੋ]

ਅਨੁਵਾਦ[ਸੋਧੋ]

  • ਤੂੰ ਕਿ ਮੈਂ (ਫਖ਼ਰ ਜ਼ਮਾਨ ਦੀ ਪੁਸਤਕ)
  • ਕਰਬਲਾ (ਪ੍ਰੇਮ ਚੰਦ ਦਾ ਨਾਵਲ)
  • ਸਪਾਰਟੈਕਸ: ਆਦਿ ਵਿਦਰੋਹੀ (ਹਾਵਰਡ ਫਾਸਟ ਦਾ ਨਾਵਲ)
  • ਰਾਤ ਪਸ਼ਮੀਨੇ ਦੀ (ਗੁਲਜ਼ਾਰ ਦਾ ਕਾਵਿ ਸੰਗ੍ਰਹਿ)

ਸੰਪਾਦਿਤ[ਸੋਧੋ]

  • ਪੰਜਾਬ ਦੇ ਬੋਲ
  • ਕਲਾਮ ਬੁੱਲ੍ਹੇਸ਼ਾਹ
  • ਕਲਾਮ ਸ਼ਾਹ ਹੁਸੈਨ
  • ਕਲਾਮ ਸੁਲਤਾਨ ਬਾਹੂ
  • ਜੰਗਨਾਮਾ ਹਿੰਦ ਪੰਜਾਬ
  • ਸ਼ਾਇਰੀ ਗੁਲਾਮ ਫਰੀਦ

ਹਵਾਲੇ[ਸੋਧੋ]