ਈਸ਼ਵਰ ਚਿੱਤਰਕਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਈਸ਼ਵਰ ਸਿੰਘ ਚਿੱਤਰਕਾਰ ਤੋਂ ਰੀਡਿਰੈਕਟ)
Jump to navigation Jump to search
ਜਨਮ: 11 ਦਸੰਬਰ 1910
ਪੋਸੀ ਜ਼ਿਲਾ ਹੁਸ਼ਿਆਰਪੁਰ
ਮੌਤ:02 ਦਸੰਬਰ 1968
ਕਾਰਜ_ਖੇਤਰ:ਕਵਿਤਾ, ਵਾਰਤਕ
ਰਾਸ਼ਟਰੀਅਤਾ:ਭਾਰਤੀ
ਭਾਸ਼ਾ:ਪੰਜਾਬੀ
ਵਿਸ਼ਾ:ਸਮਾਜਿਕ ਜੀਵਨ

ਈਸ਼ਵਰ ਚਿੱਤਰਕਾਰ (11 ਦਸੰਬਰ 1910 - 02 ਦਸੰਬਰ 1968) ਪੰਜਾਬੀ ਦੇ ਇੱਕ ਉਘੇ ਚਿੱਤਰਕਾਰ, ਕਵੀ ਤੇ ਲੇਖਕ ਹੋਏ ਹਨ।

ਜੀਵਨ[ਸੋਧੋ]

ਈਸ਼ਵਰ ਸਿੰਘ ਦਾ ਜਨਮ ਭਾਰਤੀ ਪੰਜਾਬ ਦੇ ਪਿੰਡ ਪੋਸੀ ਜ਼ਿਲਾ ਹੁਸ਼ਿਆਰਪੁਰ ਵਿਖੇ ਡਾ. ਭਗਵਾਨ ਸਿੰਘ ਬੇਦੀ ਦੇ ਘਰ ਹੋਇਆ। ਉਨ੍ਹਾਂ ਨੇ ਅੰਮ੍ਰਿਤਸਰ ਤੋਂ ਮੈਟ੍ਰਿਕ ਪਾਸ ਕੀਤੀ। 1933 ਵਿੱਚ ਮੇਉ ਸਕੂਲ ਆਫ ਆਰਟਸ,ਲਾਹੌਰ ਤੋਂ ਡਰਾਇੰਗ ਟੀਚਰ ਦਾ ਕੋਰਸ ਪਾਸ ਕੀਤਾ ਅਤੇ ਕਈ ਵਰ੍ਹੇ ਸਕੂਲਾਂ ਵਿੱਚ ਡਰਾਇੰਗ ਅਧਿਆਪਕ ਵਜੋਂ ਸੇਵਾ ਵੀ ਕੀਤੀ ਅਤੇ ਬਾਅਦ ਵਿੱਚ ਪੇਂਟਿੰਗ ਕਰਨ ਲਗੇ। ਉਹ ਕਵੀ ਵੀ ਸਨ ਅਤੇ ਆਪਣੇ ਕਾਵਿਕ ਖਿਆਲਾਂ ਤੇ ਭਾਵਾਂ ਨੂੰ ਬੁਰਸ਼ ਛੋਹਾਂ ਰਾਹੀਂ ਰੰਗਾਂ ਦੇ ਮਾਧਿਅਮ ਦੁਆਰਾ ਚਿੱਤਰਾਂ ਵਿੱਚ ਢਾਲਣ ਦੇ ਮਾਹਿਰ ਸਨ। ਉਹ ਅਮੂਰਤ ਕਲਾ, ਘਣਵਾਦ, ਪੜਯਥਾਰਥਵਾਦ ਅਤੇ ਪ੍ਰਭਾਵਵਾਦ ਆਦਿ ਕਲਾ ਸੈਲੀਆਂ ਦੇ ਚੰਗੇ ਪਾਰਖੂ ਸਨ। ਸਾਲ 1961 ਦੌਰਾਨ ਉਹ ਇੰਗਲੈਂਡ ਚਲੇ ਗਏ।[1]

ਰਚਨਾਵਾਂ[ਸੋਧੋ]

ਕਵਿਤਾ[ਸੋਧੋ]

ਵਾਰਤਕ[ਸੋਧੋ]

ਹੋਰ[ਸੋਧੋ]

ਈਸ਼ਵਰ ਚਿਤਰਕਾਰ ਬਾਰੇ ਪੁਸਤਕਾਂ[ਸੋਧੋ]

ਹਵਾਲੇ[ਸੋਧੋ]