ਸਵਿਤੋਜ
ਦਿੱਖ
ਸਵਿਤੋਜ | |
|---|---|
| ਜਨਮ | ਦੁਰਗਾ ਦੱਤ ਸਤੰਬਰ 3, 1953 ਰਾਮਪੁਰਾ ਫੂਲ, ਪੰਜਾਬ, ਭਾਰਤ |
| ਮੌਤ | 28 ਸਤੰਬਰ 1997 (ਉਮਰ 44) |
| ਕਿੱਤਾ | ਕਵੀ |
| ਰਾਸ਼ਟਰੀਅਤਾ | ਭਾਰਤੀ |
| ਨਾਗਰਿਕਤਾ | ਭਾਰਤੀ |
| ਸਿੱਖਿਆ | ਐਮਏ ਡਰਾਮਾ |
| ਅਲਮਾ ਮਾਤਰ | ਪੰਜਾਬੀ ਯੂਨੀਵਰਸਿਟੀ |
ਦੁਰਗਾ ਦੱਤ(3 ਸਤੰਬਰ 1953 - 28 ਸਤੰਬਰ 1997)[1], ਤਖੱਲਸ ਸਵਿਤੋਜ ਇੱਕ ਪੰਜਾਬੀ ਕਵੀ ਸੀ।
ਕਾਵਿ-ਸੰਗ੍ਰਹਿ
[ਸੋਧੋ]- ਸ਼ਬਦਾਂ ਦੀ ਸ਼ਤਰੰਜ
ਹਵਾਲੇ
[ਸੋਧੋ]- ↑ ਰਛਪਾਲ ਸਿੰਘ ਗਿੱਲ (2004). ਪੰਜਾਬ ਕੋਸ਼ ਜਿਲਦ ਪਹਿਲੀ. ਭਾਸ਼ਾ ਵਿਭਾਗ ਪੰਜਾਬ. p. 295.