ਨਿਰੰਜਣ ਤਸਨੀਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨਿਰੰਜਣ ਤਸਨੀਮ
ਜਨਮ (1929-05-02)2 ਮਈ 1929
, ਭਾਰਤੀ ਪੰਜਾਬ
ਮੌਤ 17 ਅਗਸਤ 2019(2019-08-17) (ਉਮਰ 90)
ਕੌਮੀਅਤ ਭਾਰਤੀ
ਕਿੱਤਾ ਅਧਿਆਪਕ, ਨਾਵਲਕਾਰ
ਵਿਧਾ ਨਾਵਲ

ਨਰਿੰਜਨ ਸਿੰਘ ਤਸਨੀਮ (2 ਮਈ 1929 - 17 ਅਗਸਤ 2019)[1], ਸਾਹਿਤ ਅਕਾਡਮੀ ਇਨਾਮ ਪ੍ਰਾਪਤ[2] ਪੰਜਾਬੀ ਨਾਵਲਕਾਰ ਅਤੇ ਆਲੋਚਕ ਹੈ। ਹੁਣ ਤੱਕ ਉਸ ਦੀਆਂ ਲਗਭਗ 30 ਪੁਸਤਕਾਂ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਛਪ ਚੁੱਕੀਆਂ ਹਨ। ਉਸਨੂੰ ਪੰਜਾਬੀ ਭਾਸ਼ਾ ਦੇ ਸਿਰਮੌਰ ਪੁਰਸਕਾਰ ਪੰਜਾਬੀ ਸਾਹਿਤ ਰਤਨ ਸਹਿਤ ਕਈ ਪੁਰਸਕਾਰਾਂ ਨਾਲ ਸਨਮਾਨਿਆ ਜਾ ਚੁੱਕਾ ਹੈ।[3]

ਜ਼ਿੰਦਗੀ[ਸੋਧੋ]

ਨਰਿੰਜਨ ਸਿੰਘ ਦਾ ਜਨਮ ਆਪਣੇ ਨਾਨਕੇ ਪਿੰਡ ਤਰਨਤਾਰਨ ਵਿੱਚ 1 ਮਈ 1929 ਨੂੰ ਹੋਇਆ ਸੀ। ਪੰਜਾਬ ਯੂਨੀਵਰਸਿਟੀ ਤੋਂ ਅੰਗਰੇਜ਼ੀ ਸਾਹਿਤ ਦੀ ਐਮ.ਏ. ਕਰ ਕੇ ਉਹ ਕਾਲਜ ਵਿੱਚ ਪੜ੍ਹਾਉਣ ਲੱਗ ਪਿਆ।

ਰਚਨਾਵਾਂ[ਸੋਧੋ]

ਸਵੈ ਜੀਵਨੀ[ਸੋਧੋ]

ਆਈਨੇ ਦੇ ਰੂਬਰੂ

ਕਹਾਣੀ ਸੰਗ੍ਰਹਿ[ਸੋਧੋ]

  • ਸੋਲਾਂ ਸ਼ਿੰਗਾਰ
  • ਲੇਖਾ ਜੋਖਾ

ਨਾਵਲ[ਸੋਧੋ]

  • ਕਸਕ (1966)

ਪਰਛਾਵੇਂ[4] (1968)

ਆਲੋਚਨਾ[ਸੋਧੋ]

ਸਨਮਾਨ[ਸੋਧੋ]

ਤਸਨੀਮ ਨੂੰ ਉਹਨਾਂ ਦੀ ਕਿਤਾਬ ਗਵਾਚੇ ਅਰਥ (ਨਾਵਲ) ਲਈ 1999 ਵਿਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ[5] ਅਤੇ 2015 ਵਿੱਚ ਪੰਜਾਬੀ ਸਾਹਿਤ ਰਤਨ ਦਾ ਸਨਮਾਨ ਮਿਲਿਆ।[6][7]

ਹਵਾਲੇ[ਸੋਧੋ]