2012 ਪੰਜਾਬ ਵਿਧਾਨ ਸਭਾ ਚੋਣਾਂ
| ||||||||||||||||||||||||||||||||||||||||
ਵਿਧਾਨ ਸਭਾ ਦੀਆਂ ਸੀਟਾਂ 59 ਬਹੁਮਤ ਲਈ ਚਾਹੀਦੀਆਂ ਸੀਟਾਂ | ||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਓਪੀਨੀਅਨ ਪੋਲ | ||||||||||||||||||||||||||||||||||||||||
ਮਤਦਾਨ % | 66.38% | |||||||||||||||||||||||||||||||||||||||
| ||||||||||||||||||||||||||||||||||||||||
ਪੰਜਾਬ | ||||||||||||||||||||||||||||||||||||||||
|
ਪੰਜਾਬ ਵਿਧਾਨ ਸਭਾ ਚੋਣਾਂ 2012 ਜੋ 30 ਜਨਵਰੀ, 2012 ਵਿੱਚ ਹੋਈਆ ਅਤੇ ਇਸ ਦਾ ਨਤੀਜਾ 4 ਮਾਰਚ 2012 ਘੋਸ਼ਿਤ ਕੀਤਾ ਗਿਆ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਗਠਜੋੜ ਨੇ ਦੁਜੀ ਵਾਰ ਜਿੱਤ ਪ੍ਰਾਪਤ ਕੀਤੀ। ਪੰਜਾਬ ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਅਤੇ ਕੌਮੀ ਜਮਹੂਰੀ ਗਠਜੋੜ ਦਾ ਮੁਕਾਬਲਾ ਹੁੰਦਾ ਹੈ। ਇਹ ਚੋਣਾਂ ਸ਼੍ਰੋਮਣੀ ਅਕਾਲੀ ਦਲ ਨੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਅਤੇ ਭਾਰਤੀ ਜਨਤਾ ਪਾਰਟੀ ਦੇ ਗਠਜੋੜ ਨਾਲ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਨੇ ਸਾਬਕਾ ਮੁੱਖ ਮੰਤਰੀ ਸ੍ਰੀ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੋਈਆ। ਇਹਨਾਂ ਚੋਣਾਂ ਵਿੱਚ ਨਵੀਂ ਬਣੀ ਪਾਰਟੀ ਪੀਪਲਜ਼ ਪਾਰਟੀ ਪੰਜਾਬ, ਭਾਰਤੀ ਕਮਿਊਨਿਸਟ ਪਾਰਟੀ, ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮਿਲ ਕੇ ਸਾਂਝਾ ਮੋਰਚਾ ਨਾਲ ਚੋਣਾਂ 'ਚ ਭਾਗ ਲਿਆ।
ਪਿਛੋਕੜ ਅਤੇ ਸੰਖੇਪ ਜਾਣਕਾਰੀ
[ਸੋਧੋ]ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦਰਮਿਆਨ ਹਰ 5 ਸਾਲਾਂ ਬਾਅਦ ਸੱਤਾ ਦੇ ਤਬਾਦਲੇ ਦੀ ਪਰੰਪਰਾ ਹੈ ਪਰ 2012 ਦੀ ਇਹ ਚੋਣ ਦੂਜਿਆਂ ਨਾਲੋਂ ਵੱਖਰੀ ਹੈ ਜਿਥੇ ਸੱਤਾਧਾਰੀ ਪਾਰਟੀ ਫਿਰ ਸੱਤਾ ਵਿੱਚ ਆਈ।
ਪੰਜਾਬ ਵਿਚ 2012 ਦੀਆਂ ਵਿਧਾਨ ਸਭਾ ਚੋਣਾਂ ਨੂੰ ਪੰਜਾਬ ਦੇ ਪੁਨਰਗਠਨ 1966 ਤੋਂ ਬਾਅਦ ਪਹਿਲੀ ਅਜਿਹੀ ਚੋਣ ਹੋਣ ਦਾ ਧਿਆਨ ਮਿਲਿਆ ਸੀ ਤਾਂ ਜੋ ਇਕ ਮੌਜੂਦਾ ਪਾਰਟੀ ਦੀ ਵਾਪਸੀ ਦਾ ਗਵਾਹ ਹੋ ਸਕੇ।
ਇਸ ਚੋਣਾਂ ਵਿੱਚ ਨਵੀਂ ਰਾਜਨੀਤਿਕ ਲੀਡਰਸ਼ਿਪ ਦਾ ਉਭਾਰ ਵੀ ਵੇਖਿਆ ਗਿਆ, ਜਿਵੇਂ ਸੁਖਬੀਰ ਸਿੰਘ ਬਾਦਾਲ ਦਾ ਉਭਾਰ ਅਤੇ ਪੰਜਾਬ ਦੀ ਪੀਪਲਜ਼ ਪਾਰਟੀ ਦੇ ਸੰਸਥਾਪਕ ਮਨਪ੍ਰੀਤ ਸਿੰਘ ਬਾਦਲ ਦਾ ਉਭਾਰ ਅਤੇ ਪਤਨ ਦੇਖਣ ਨੂੰ ਮਿਲਿਆ।
ਧਰਮ ਅਤੇ ਜਾਤ-ਪਾਤ ਡਾਟਾ
[ਸੋਧੋ]ਧਾਰਮਿਕ ਡਾਟਾ
ਪੰਜਾਬ ਜਨਸੰਖਿਆ ਡਾਟਾ 2011ਧਰਮ ਦੇ ਆਧਾਰ ਤੇ[1]
2011 ਪੰਜਾਬ ਜਨਸੰਖਿਆ ਡਾਟਾ 2011(ਧਰਮ ਦੇ ਆਧਾਰ ਤੇ) | ||
---|---|---|
ਨੰ. | ਧਰਮ | ਜਨਸੰਖਿਆ % |
1. | ਸਿੱਖ | 57.68 |
2. | ਹਿੰਦੂ | 37.5 |
3. | ਮੁਸਲਮਾਨ | 1.93 |
4. | ਇਸਾਈ | 1.3 |
5. | ਬੁੱਧ | 1.2 |
6. | ਜੈਨ | 0.16 |
7. | ਹੋਰ/ਕੋਈ ਧਰਮ ਨਹੀਂ | 0.31 |
ਜਾਤ-ਪਾਤ ਡਾਟਾ
- ਦਲਿਤ (ਅਨੁਸੂਚਿਤ ਜਾਤੀਆਂ) ਆਬਾਦੀ ਦਾ 31.94% ਬਣਦਾ ਹੈ, ਜੋ ਸਾਰੇ ਰਾਜਾਂ ਵਿੱਚੋਂ ਸਭ ਤੋਂ ਵੱਧ ਪ੍ਰਤੀਸ਼ਤ ਹੈ.
- ਹੋਰ ਪਿਛੜੀਆਂ ਜਾਤਾਂ (ਓ.ਬੀ.ਸੀ.) ਜਿਵੇਂ-ਸੈਨੀ, ਸੁਨਾਰ, ਕੰਬੋਜ, ਤਾਰਖਾਨ / ਰਾਮਗੜ੍ਹੀਆ, ਗੁਰਜਰ, ਘੁਮਿਆਰ/ ਪ੍ਰਜਾਪਤੀ, ਤੇਲੀ, ਵਣਜਾਰੇ, ਲੋਹਾਰ ਆਬਾਦੀ ਦਾ 31.3% ਹੈ।
- ਪੰਜਾਬ ਵਿੱਚ ਜੱਟ-ਸਿੱਖ ਆਬਾਦੀ ਦਾ 21% ਹਿੱਸਾ ਹੈ ਜਦੋਂ ਕਿ ਹੋਰ ਅੱਗੇ ਜਾਤੀਆਂ (ਆਮ ਸ਼੍ਰੇਣੀ) - ਬ੍ਰਾਹਮਣਾਂ, ਖੱਤਰੀ / ਭਾਪੇ, ਬਾਨੀਆਂ, ਠਾਕੁਰ/ ਰਾਜਪੂਤ ਬਾਕੀ ਦਾ 12% ਹਿੱਸਾ ਰੱਖਦੇ ਹਨ।
- ਸਾਲ 2016 ਤੱਕ, ਭਾਰਤ ਸਰਕਾਰ ਨੇ ਭਾਰਤ ਵਿੱਚ ਹਰ ਇੱਕ ਗੈਰ-ਐਸਸੀ / ਐਸਟੀ ਜਾਤੀਆਂ (ਆਮ ਜਾਤੀਆਂ, ਓਬੀਸੀ / ਈਬੀਸੀ) ਲਈ ਸਮਾਜਿਕ ਆਰਥਿਕ ਅਤੇ ਜਾਤੀ ਜਨਗਣਨਾ 2011 ਦੀ ਜਾਤੀ ਆਬਾਦੀ ਦੇ ਅੰਕੜਿਆਂ ਨੂੰ ਜਨਤਕ ਤੌਰ ਤੇ ਜਾਰੀ ਨਹੀਂ ਕੀਤਾ ਹੈ।
ਨੰ. | ਪੰਜਾਬ ਦਾ ਆਬਾਦੀ ਡੇਟਾ[2] | ||
---|---|---|---|
ਸੰਵਿਧਾਨਕ ਸ਼੍ਰੇਣੀਆਂ | ਜਨਸੰਖਿਆ (%) | ਜਾਤਾਂ | |
1. | ਅਣ-ਰਾਖਵੇਂ (ਜਿਆਦਾਤਰ ਉੱਚੀਆਂ-ਜਾਤਾਂ ) | 33% | ਜੱਟ-ਸਿੱਖ ਆਬਾਦੀ ਦਾ 21% ਹਿੱਸਾ ਹੈ, (ਬ੍ਰਾਹਮਣਾਂ, ਬਾਨੀਆਂ, ਰਾਜਪੂਤ (ਖੱਤਰੀ-ਅਰੌੜਾ-ਸੂਦ) ਬਾਕੀ ਦਾ 12% ਹਿੱਸਾ। |
2. | ਹੋਰ ਪਿਛੜੀਆਂ ਜਾਤਾਂ (ਓਬੀਸੀ) | 31.3% | ਸਿੱਖ ਰਾਜਪੂਤ ਸੈਣੀ (ਜੋ 2016 'ਚ ਓਬੀਸੀ ਵਿਚ ਜੋੜੇ ਗਏ), , ਸੁਨਾਰ, ਕੰਬੋਜ, ਲੁਬਾਨਾ, ਤਾਰਖਾਨ / ਰਾਮਗੜ੍ਹੀਆ, ਗੁਰਜਰ, ਘੁਮਿਆਰ/ ਪ੍ਰਜਾਪਤੀ, ਆਰਿਅਨ, ਗੁਰਜਰ ਤੇਲੀ, ਵਣਜਾਰੇ, ਲੋਹਾਰ, ਭੱਟ ਅਤੇ ਹੋਰ। |
3. | ਅਨੁਸੂਚਿਤ ਜਾਤੀਆਂ (ਦਲਿਤ) | 31.9% | ਮਜ੍ਹਬੀ ਸਿੱਖ - 10%, ਰਾਮਦਾਸੀਆ ਸਿੱਖ /ਰਵੀਦਾਸੀਆ(ਚਮਿਆਰ) ਅੱਦ-ਧਰਮੀ
13.1%, ਬਾਲਮੀਕਿ /ਭੰਗੀ - 3.5%, ਬਾਜੀਗਰ - 1.05%, ਹੋਰ - 4%[1] |
4. | ਹੋਰ (ਧਾਰਮਿਕ ਘੱਟ-ਗਿਣਤੀਆਂ ) | 3.8% | ਮੁਸਲਮਾਨ, ਇਸਾਈ, ਬੋਧੀ, ਜੈਨੀ |
ਚੌਣ ਸਮਾਸੂਚੀ
[ਸੋਧੋ]ਚੋਣਾਂ ਦਾ ਐਲਾਨ ਭਾਰਤ ਦੇ ਚੋਣ ਕਮਿਸ਼ਨ ਦੁਆਰਾ ਕੀਤਾ ਜਾਵੇਗਾ ਦਿਸੰਬਰ 2021 ਜਾਂ ਜਨਵਰੀ. 2022 ਵਿੱਚ ਕੀਤਾ ਜਾਵੇਗਾ [2]
ਨੰਬਰ | ਘਟਨਾ | ਤਾਰੀਖ | ਦਿਨ |
---|---|---|---|
1. | ਨਾਮਜ਼ਦਗੀਆਂ ਲਈ ਤਾਰੀਖ | 5 ਜਨਵਰੀ 2012 | ਵੀਰਵਾਰ |
2. | ਨਾਮਜ਼ਦਗੀਆਂ ਦਾਖਲ ਕਰਨ ਲਈ ਆਖਰੀ ਤਾਰੀਖ | 12 ਜਨਵਰੀ 2012 | ਵੀਰਵਾਰ |
3. | ਨਾਮਜ਼ਦਗੀਆਂ ਦੀ ਪੜਤਾਲ ਲਈ ਤਾਰੀਖ | 13 ਜਨਵਰੀ 2012 | ਸ਼ੁੱਕਰਵਾਰ |
4. | ਉਮੀਦਵਾਰਾਂ ਦੀ ਵਾਪਸੀ ਲਈ ਆਖਰੀ ਤਾਰੀਖ | 16 ਜਨਵਰੀ 2012 | ਸੋਮਵਾਰ |
5. | ਚੌਣ ਦੀ ਤਾਰੀਖ | 30 ਜਨਵਰੀ 2012 | ਸੋਮਵਾਰ |
6. | ਗਿਣਨ ਦੀ ਮਿਤੀ | 4 ਮਾਰਚ 2012 | ਐਤਵਾਰ |
7. | ਤਾਰੀਖ ਜਿਸ ਤੋਂ ਪਹਿਲਾਂ ਚੋਣ ਪੂਰੀ ਹੋ ਜਾਵੇਗੀ | 9 ਮਾਰਚ 2012 | ਸ਼ੁੱਕਰਵਾਰ |
ਨਵੀਂ ਹੱਦਬੰਦੀ ਮੁਤਾਬਿਕ ਸੀਟਾਂ
[ਸੋਧੋ]ਜ਼ਿਲ੍ਹੇ ਮੁਤਾਬਿਕ ਸੀਟਾਂ
[ਸੋਧੋ]ਜ਼ਿਲ੍ਹਾ | ਸੀਟਾਂ |
---|---|
ਲੁਧਿਆਣਾ | 14 |
ਅੰਮ੍ਰਿਤਸਰ | 11 |
ਜਲੰਧਰ | 9 |
ਪਟਿਆਲਾ | 8 |
ਗੁਰਦਾਸਪੁਰ | 7 |
ਹੁਸ਼ਿਆਰਪੁਰ | 7 |
ਸੰਗਰੂਰ | 7 |
ਬਠਿੰਡਾ | 6 |
ਫ਼ਾਜ਼ਿਲਕਾ | 4 |
ਫ਼ਿਰੋਜ਼ਪੁਰ | 4 |
ਕਪੂਰਥਲਾ | 4 |
ਮੋਗਾ | 4 |
ਮੁਕਤਸਰ | 4 |
ਤਰਨ ਤਾਰਨ | 4 |
ਬਰਨਾਲਾ | 3 |
ਫਰੀਦਕੋਟ | 3 |
ਫ਼ਤਿਹਗੜ੍ਹ ਸਾਹਿਬ | 3 |
ਮਾਨਸਾ | 3 |
ਨਵਾਂ ਸ਼ਹਿਰ | 3 |
ਪਠਾਨਕੋਟ | 3 |
ਰੂਪ ਨਗਰ | 3 |
ਐੱਸ.ਏ.ਐੱਸ. ਨਗਰ | 3 |
ਕੁੱਲ | 117 |
ਖੇਤਰ ਮੁਤਾਬਿਕ ਸੀਟਾਂ
[ਸੋਧੋ]ਖੇਤਰ | ਸੀਟਾਂ |
---|---|
ਮਾਲਵਾ | 69 |
ਮਾਝਾ | 25 |
ਦੋਆਬਾ | 23 |
ਕੁੱਲ | 117 |
ਭੁਗਤੀਆਂ ਵੋਟਾਂ
[ਸੋਧੋ]ਖੇਤਰ /ਜ਼ਿਲ੍ਹੇ | ਕੁੱਲ ਸੀਟਾਂ | ਭੁਗਤੀਆਂ ਵੋਟਾਂ (%) | ਕਾਂਗਰਸ | ਅਕਾਲੀ +ਭਾਜਪਾ | ਬਸਪਾ | ਅਜ਼ਾਦ | ਹੋਰ | |||
---|---|---|---|---|---|---|---|---|---|---|
ਜਿੱਤੀਆਂ | ਭੁਗਤੀਆਂ ਵੋਟਾਂ (%) | ਜਿੱਤੀਆਂ | ਭੁਗਤੀਆਂ ਵੋਟਾਂ (%) | ਜਿੱਤੀਆਂ | ਭੁਗਤੀਆਂ ਵੋਟਾਂ (%) | ਜਿੱਤੀਆਂ | ਭੁਗਤੀਆਂ ਵੋਟਾਂ (%) | |||
ਮਾਝਾ | ||||||||||
ਮਾਝਾ | 25 | 75.0 | 9 | 41.2 | 16 | 47.2 | 0 | 1.2 | 0 | 1.1 |
ਗੁਰਦਾਸਪੁਰ | 10 | 76.3 | 5 | 42.7 | 5 | 45.8 | 0 | 0.9 | 0 | 1.4 |
ਅੰਮ੍ਰਿਤਸਰ | 11 | 71.8 | 3 | 38.5 | 8 | 48.9 | 0 | 0.9 | 0 | 1.0 |
ਤਰਨ ਤਾਰਨ | 4 | 79.6 | 1 | 43.9 | 3 | 46.6 | 0 | 2.6 | 0 | 0.9 |
ਦੋਆਬਾ | ||||||||||
ਦੋਆਬਾ | 23 | 76.4 | 6 | 37.1 | 16 | 41.3 | 0 | 4.0 | 0 | 12.1 |
ਕਪੂਰਥਲਾ | 4 | 79.0 | 2 | 43.4 | 2 | 44.1 | 0 | 2.7 | 0 | 7.4 |
ਜਲੰਧਰ | 9 | 75.6 | 0 | 37.9 | 9 | 43.2 | 0 | 3.0 | 0 | 12.7 |
ਹੋਸ਼ਿਆਰਪੁਰ | 7 | 75.2 | 2 | 35.9 | 4 | 40.9 | 0 | 3.1 | 0 | 9.5 |
ਨਵਾਂ ਸ਼ਹਿਰ | 3 | 79.3 | 2 | 29.6 | 1 | 32.9 | 0 | 11.0 | 0 | 21.9 |
ਮਾਲਵਾ | ||||||||||
ਮਾਲਵਾ | 69 | 80.6 | 31 | 40.6 | 36 | 40.3 | 0 | 6.9 | 0 | 3.0 |
ਰੂਪਨਗਰ | 3 | 77.5 | 1 | 37.9 | 2 | 41.4 | 0 | 10.3 | 0 | 5.0 |
ਮੋਹਾਲੀ | 3 | 75.8 | 2 | 30.7 | 1 | 38.3 | 0 | 4.6 | 0 | 7.7 |
ਫਤਿਹਗੜ੍ਹ ਸਾਹਿਬ | 3 | 81.9 | 2 | 33.7 | 1 | 35.5 | 0 | 20.9 | 0 | 4.1 |
ਲੁਧਿਆਣਾ | 14 | 76.0 | 6 | 40.7 | 6 | 39.9 | 0 | 4.6 | 0 | 3.3 |
ਮੋਗਾ | 4 | 80.5 | 1 | 43.2 | 3 | 45.2 | 0 | 3.8 | 0 | 1.5 |
ਫਿਰੋਜ਼ਪੁਰ | 8 | 83.4 | 3 | 37.4 | 5 | 39.4 | 0 | 2.8 | 0 | 1.9 |
ਮੁਕਤਸਰ ਸਾਹਿਬ | 4 | 85.2 | 2 | 40.2 | 2 | 41.0 | 0 | 12.7 | 0 | 2.6 |
ਫ਼ਰੀਦਕੋਟ | 3 | 84.1 | 1 | 38.8 | 2 | 43.2 | 0 | 7.1 | 0 | 2.3 |
ਬਠਿੰਡਾ | 6 | 82.6 | 2 | 40.9 | 4 | 42.0 | 0 | 9.7 | 0 | 1.6 |
ਮਾਨਸਾ | 3 | 84.4 | 1 | 38.4 | 2 | 39.6 | 0 | 8.7 | 0 | 2.6 |
ਸੰਗਰੂਰ | 7 | 84.5 | 2 | 40.4 | 5 | 41.5 | 0 | 10.9 | 0 | 2.9 |
ਬਰਨਾਲਾ | 3 | 81.8 | 3 | 45.9 | 0 | 40.1 | 0 | 4.1 | 0 | 4.0 |
ਪਟਿਆਲਾ | 8 | 78.5 | 5 | 49.9 | 3 | 37.6 | 0 | 3.1 | 0 | 2.8 |
ਕੁੱਲ | 117 | 78.6 | 46 | 40.1 | 68 | 41.9 | 0 | 5.2 | 0 | 4.3 |
ਪਾਰਟੀਆਂ ਅਤੇ ਗਠਜੋੜ
[ਸੋਧੋ]ਨੰਬਰ | ਪਾਰਟੀ | ਝੰਡਾ | ਚੋਣ ਨਿਸ਼ਾਨ | ਤਸਵੀਰ | ਲੀਡਰ | ਕੁੱਲ ਉਮੀਦਵਾਰ |
---|---|---|---|---|---|---|
1. | ਸ਼੍ਰੋਮਣੀ ਅਕਾਲੀ ਦਲ | ਸੁਖਬੀਰ ਸਿੰਘ ਬਾਦਲ | 94 | |||
2. | ਭਾਰਤੀ ਜਨਤਾ ਪਾਰਟੀ | ਅਸ਼ਵਨੀ ਕੁਮਾਰ ਸ਼ਰਮਾ | 23 |
ਨੰਬਰ | ਪਾਰਟੀ | ਝੰਡਾ | ਚੋਣ ਨਿਸ਼ਾਨ | ਤਸਵੀਰ | ਲੀਡਰ | ਕੁੱਲ ਉਮੀਦਵਾਰ |
---|---|---|---|---|---|---|
1. | ਭਾਰਤੀ ਰਾਸ਼ਟਰੀ ਕਾਂਗਰਸ | ਕੈਪਟਨ ਅਮਰਿੰਦਰ ਸਿੰਘ | 117 |
ਸਾਂਝਾ ਮੋਰਚਾ
[ਸੋਧੋ]ਨੰਬਰ | ਪਾਰਟੀ | ਝੰਡਾ | ਚੋਣ ਨਿਸ਼ਾਨ | ਤਸਵੀਰ | ਲੀਡਰ | ਕੁੱਲ ਉਮੀਦਵਾਰ |
---|---|---|---|---|---|---|
1. | ਪੀਪਲਜ਼ ਪਾਰਟੀ ਪੰਜਾਬ | ਮਨਪ੍ਰੀਤ | 87 | |||
2. | ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) | 9 | ||||
4. | ਭਾਰਤੀ ਕਮਿਊਨਿਸਟ ਪਾਰਟੀ | 14 | ||||
4. | ਸ਼੍ਰੋਮਣੀ ਅਕਾਲੀ ਦਲ (ਲੋਂਗੋਵਾਲ) |
ਨੰਬਰ | ਪਾਰਟੀ | ਝੰਡਾ | ਚੋਣ ਨਿਸ਼ਾਨ | ਤਸਵੀਰ | ਲੀਡਰ | ਕੁੱਲ ਉਮੀਦਵਾਰ |
---|---|---|---|---|---|---|
1. | ਬਹੁਜਨ ਸਮਾਜ ਪਾਰਟੀ | 117 |
ਨੰ. | ਪਾਰਟੀ | ਕੁੱਲ ਉਮੀਦਵਾਰ |
---|---|---|
1. |
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) | 57 |
2. | ਬਸਪਾ(ਏ) | 17 |
3. | ਬੀਜੀਟੀਡੀ | 10 |
4 | ਰਾਸ਼ਟਰਵਾਦੀ ਕਾਂਗਰਸ ਪਾਰਟੀ | 13 |
5. | ਭਾਰਤੀ ਕਮਿਊਨਿਸਟ ਪਾਰਟੀ (ਐਮ–ਐੱਲ) ਲੀਬਰੇਸ਼ਨ | 7 |
6. | ਬੀਐਸਏ | 6 |
7 | ਬੀਸੀਪੀ | 3 |
8 | ਬੀਆਰਐੱਸਪੀ | 6 |
9. | ਲੋਕ ਜਨਸ਼ਕਤੀ ਪਾਰਟੀ | 26 |
10. | ਰਾਸ਼ਟਰੀ ਜਨਤਾ ਦਲ | 1 |
11 | ਆਜਾਦ | 418 |
12. | ਸ਼ਿਵ ਸੈਨਾ | 12 |
13. | ਐਸਐਸਪੀਡੀ | 5 |
ਸਰਵੇਖਣ
[ਸੋਧੋ]ਓਪੀਨੀਅਨ ਪੋਲ
ਏਜੰਸੀ | ਅਕਾਲੀ-ਭਾਜਪਾ | ਕਾਂਗਰਸ | ਹੋਰ |
ਇੰਡੀਆ ਟੂਡੇ
ਅੱਜ ਤੱਕ |
40 | 69 | 8 |
ਚੋਣ ਮੁਕੰਮਲ ਹੋਣ ਤੇ ਸਰਵੇਖਣ
ਏਜੰਸੀ | ਅਕਾਲੀ-ਭਾਜਪਾ | ਕਾਂਗਰਸ | ਹੋਰ |
ਇੰਡੀਆ ਟੀਵੀ-ਸੀ-ਵੋਟਰ | 47 | 65 | 5 |
ਨਿਊਜ 24 | 52 | 60 | 5 |
CNN-IBN | 51-63 | 48-60 | 3-9 |
ਨਤੀਜੇ
[ਸੋਧੋ]ਨੰ | ਪਾਰਟੀ | ਸੀਟਾਂ ਤੇ ਚੋਣਾਂ ਲੜੀਆਂ | ਸੀਟਾਂ ਜਿੱਤੀਆਂ | ਵੋਟ ਦੀ % | ਸੀਟਾਂ ਜਿਸ ਤੇ ਚੋਣਾਂ ਲੜੀਆਂ ਉਹਨਾਂ ਦਾ ਵੋਟ % |
---|---|---|---|---|---|
1 | ਸ਼੍ਰੋਮਣੀ ਅਕਾਲੀ ਦਲ | 94 | 56 | 34.59 | 42.19 |
2 | ਭਾਰਤੀ ਰਾਸ਼ਟਰੀ ਕਾਂਗਰਸ | 117 | 46 | 39.92 | 39.92 |
3 | ਭਾਰਤੀ ਜਨਤਾ ਪਾਰਟੀ | 23 | 12 | 7.15 | 39.73 |
4 | ਅਜ਼ਾਦ | - | 3 | 7.13 | |
ਕੁੱਲ | 117 |
ਖੇਤਰ ਮੁਤਾਬਿਕ ਨਤੀਜਾ
[ਸੋਧੋ]ਖੇਤਰਵਾਰ ਨਤੀਜਾ
[ਸੋਧੋ]ਖੇਤਰ | ਸੀਟਾਂ | ਕਾਂਗਰਸ | ਸ਼੍ਰੋ.ਅ.ਦ-ਭਾਜਪਾ | ਅਜ਼ਾਦ+ਹੋਰ |
---|---|---|---|---|
ਮਾਲਵਾ | 69 | 31 | 34+2 | 2 |
ਮਾਝਾ | 25 | 9 | 11+5 | 0 |
ਦੋਆਬਾ | 23 | 6 | 11+5 | 1 |
ਕੁੱਲ | 117 | 46 | 68 | 3 |
ਪਾਰਟੀਆਂ ਵਿੱਚ:
ਖੇਤਰ | ਕੁੱਲ ਸੀਟਾਂ | ਵੋਟ ਫੀਸਦੀ (%) | ਕਾਂਗਰਸ | ਅਕਾਲੀ-ਭਾਜਪਾ | ||
ਜਿੱਤੇ | ਵੋਟਾਂ (%) | ਜਿੱਤੇ | ਵੋਟਾਂ (%) | |||
ਮਾਝਾ | 25 | 75.0 | 9 | 41.2 | 16 | 47.2 |
ਦੋਆਬਾ | 23 | 76.4 | 6 | 37.1 | 16 | 41.3 |
ਮਾਲਵਾ | 69 | 80.6 | 31 | 40.6 | 36 | 40.3 |
ਕੁੱਲ | 117 | 78.6 | 46 | 40.1 | 68 | 41.9 |
ਜ਼ਿਲ੍ਹਾਵਾਰ ਨਤੀਜਾ
[ਸੋਧੋ]ਜ਼ਿਲੇ ਦਾ ਨਾਂ | ਸੀਟਾਂ | ਕਾਂਗਰਸ | ਸ਼੍ਰੋ.ਅ.ਦ | ਭਾਜਪਾ | ਅਜ਼ਾਦ+ਹੋਰ |
---|---|---|---|---|---|
ਅੰਮ੍ਰਿਤਸਰ ਸਾਹਿਬ | 11 | 3 | 6 | 2 | 0 |
ਗੁਰਦਾਸਪੁਰ | 7 | 5 | 2 | 0 | 0 |
ਪਠਾਨਕੋਟ | 3 | 0 | 3 | 0 | 0 |
ਤਰਨ ਤਾਰਨ | 4 | 1 | 3 | 0 | 0 |
ਜਲੰਧਰ | 9 | 0 | 6 | 3 | 0 |
ਹੁਸ਼ਿਆਰਪੁਰ | 7 | 2 | 3 | 1 | 1 |
ਕਪੂਰਥਲਾ | 4 | 2 | 1 | 1 | 0 |
ਨਵਾਂਸ਼ਹਿਰ | 3 | 2 | 1 | 0 | 0 |
ਲੁਧਿਆਣਾ | 14 | 6 | 6 | 0 | 2 |
ਪਟਿਆਲਾ | 8 | 5 | 3 | 0 | 0 |
ਸੰਗਰੂਰ | 7 | 2 | 5 | 0 | 0 |
ਬਠਿੰਡਾ | 6 | 2 | 4 | 0 | 0 |
ਫ਼ਿਰੋਜ਼ਪੁਰ | 4 | 2 | 2 | 0 | 0 |
ਫਾਜ਼ਿਲਕਾ[lower-alpha 1] | 4 | 1 | 2 | 1 | |
ਮੋਗਾ | 4 | 1 | 3 | 0 | 0 |
ਸ਼੍ਰੀ ਮੁਕਤਸਰ ਸਾਹਿਬ | 4 | 2 | 2 | 0 | 0 |
ਬਰਨਾਲਾ | 3 | 3 | 0 | 0 | 0 |
ਫ਼ਰੀਦਕੋਟ | 3 | 1 | 2 | 0 | 0 |
ਫਤਹਿਗੜ੍ਹ ਸਾਹਿਬ | 3 | 2 | 1 | 0 | 0 |
ਮਾਨਸਾ | 3 | 1 | 2 | 0 | 0 |
ਰੂਪ ਨਗਰ | 3 | 1 | 1 | 1 | 0 |
ਮੋਹਾਲੀ | 3 | 2 | 1 | 0 | 0 |
ਜੋੜ | 117 | 46 | 56 | 12 | 3 |
ਚੌਣ ਹਲਕੇ ਮੁਤਾਬਿਕ ਨਤੀਜਾ
[ਸੋਧੋ]ਹਲਕਾ ਨੰ | ਹਲਕਾ | ਰਿਜ਼ਰਵ | ਜੇਤੂ ਉਮੀਦਵਾਰ | ਪਾਰਟੀ | ਵੋਟਾਂ | ਪਛੜਿਆ ਉਮੀਦਵਾਰ | ਪਾਰਟੀ | ਵੋਟਾਂ | ||
---|---|---|---|---|---|---|---|---|---|---|
ਪਠਾਨਕੋਟ ਜਿਲ੍ਹਾ | ||||||||||
1 | ਸੁਜਾਨਪੁਰ | ਜਨਰਲ | ਦਿਨੇਸ਼ ਸਿੰਘ | ਭਾਰਤੀ ਜਨਤਾ ਪਾਰਟੀ | 50408 | ਨਰੇਸ਼ ਪੁਰੀ | ਆਜ਼ਾਦ | 27312 | ||
2 | ਭੋਆ | ਐੱਸ ਸੀ | ਸੀਮਾਂ ਕੁਮਾਰੀ | ਭਾਰਤੀ ਜਨਤਾ ਪਾਰਟੀ | 50503 | ਬਲਬੀਰ ਰਾਮ | ਭਾਰਤੀ ਰਾਸ਼ਟਰੀ ਕਾਂਗਰਸ | 38355 | ||
3 | ਪਠਾਨਕੋਟ | ਜਨਰਲ | ਅਸ਼ਵਨੀ ਕੁਮਾਰ ਸ਼ਰਮਾ | ਭਾਰਤੀ ਜਨਤਾ ਪਾਰਟੀ | 42218 | ਰਮਨ ਭੱਲਾ | ਭਾਰਤੀ ਰਾਸ਼ਟਰੀ ਕਾਂਗਰਸ | 24362 | ||
ਗੁਰਦਾਸਪੁਰ ਜਿਲ੍ਹਾ | ||||||||||
4 | ਗੁਰਦਾਸਪੁਰ | ਜਨਰਲ | ਗੁਰਬਚਨ ਸਿੰਘ | ਸ਼੍ਰੋਮਣੀ ਅਕਾਲੀ ਦਲ | 59905 | ਰਮਨ ਬਹਿਲ | ਭਾਰਤੀ ਰਾਸ਼ਟਰੀ ਕਾਂਗਰਸ | 38335 | ||
5 | ਦੀਨਾ ਨਗਰ | ਐੱਸ ਸੀ | ਅਰੁਣਾ ਚੌਧਰੀ | ਭਾਰਤੀ ਰਾਸ਼ਟਰੀ ਕਾਂਗਰਸ | 65993 | ਬਿਸ਼ਨ ਦਾਸ | ਭਾਰਤੀ ਜਨਤਾ ਪਾਰਟੀ | 53066 | ||
6 | ਕਾਦੀਆਂ | ਜਨਰਲ | ਚਰਨਜੀਤ ਕੌਰ ਬਾਜਵਾ | ਭਾਰਤੀ ਰਾਸ਼ਟਰੀ ਕਾਂਗਰਸ | 59843 | ਸੇਵਾ ਸਿੰਘ ਸੇਖਵਾਂ | ਸ਼੍ਰੋਮਣੀ ਅਕਾਲੀ ਦਲ | 43687 | ||
7 | ਬਟਾਲਾ | ਜਨਰਲ | ਅਸ਼ਵਨੀ ਸੇਖੜੀ | ਭਾਰਤੀ ਰਾਸ਼ਟਰੀ ਕਾਂਗਰਸ | 66806 | ਲਖਬੀਰ ਸਿੰਘ ਲੋਧੀਨੰਗਲ | ਸ਼੍ਰੋਮਣੀ ਅਕਾਲੀ ਦਲ | 47921 | ||
8 | ਸ਼੍ਰੀ ਹਰਗੋਬਿੰਦਪੁਰ | ਐੱਸ ਸੀ | ਦੇਸ ਰਾਜ ਦੁੱਗਾ | ਸ਼੍ਰੋਮਣੀ ਅਕਾਲੀ ਦਲ | 58079 | ਬਲਵਿੰਦਰ ਸਿੰਘ ਲਾਡੀ | ਭਾਰਤੀ ਰਾਸ਼ਟਰੀ ਕਾਂਗਰਸ | 50642 | ||
9 | ਫਤਹਿਗੜ੍ਹ ਚੂੜੀਆਂ | ਜਨਰਲ | ਤ੍ਰਿਪਤ ਰਾਜਿੰਦਰ ਸਿੰਘ ਬਾਜਵਾ | ਭਾਰਤੀ ਰਾਸ਼ਟਰੀ ਕਾਂਗਰਸ | 56176 | ਨਿਰਮਲ ਸਿੰਘ ਕਾਹਲੋਂ | ਸ਼੍ਰੋਮਣੀ ਅਕਾਲੀ ਦਲ | 55537 | ||
10 | ਡੇਰਾ ਬਾਬਾ ਨਾਨਕ | ਜਨਰਲ | ਸੁਖਜਿੰਦਰ ਸਿੰਘ ਰੰਧਾਵਾ | ਭਾਰਤੀ ਰਾਸ਼ਟਰੀ ਕਾਂਗਰਸ | 66294 | ਸੁੱਚਾ ਸਿੰਘ | ਸ਼੍ਰੋਮਣੀ ਅਕਾਲੀ ਦਲ | 63354 | ||
ਸ੍ਰੀ ਅੰਮ੍ਰਿਤਸਰ ਸਾਹਿਬ ਜਿਲ੍ਹਾ | ||||||||||
11 | ਅਜਨਾਲਾ | ਜਨਰਲ | ਅਮਰਪਾਲ ਸਿੰਘ ਅਜਨਾਲਾ | ਸ਼੍ਰੋਮਣੀ ਅਕਾਲੀ ਦਲ | 55864 | ਹਰਪ੍ਰਤਾਪ ਸਿੰਘ ਅਜਨਾਲਾ | ਭਾਰਤੀ ਰਾਸ਼ਟਰੀ ਕਾਂਗਰਸ | 54629 | ||
12 | ਰਾਜਾ ਸਾਂਸੀ | ਜਨਰਲ | ਸੁਖਬਿੰਦਰ ਸਿੰਘ ਸਰਕਾਰੀਆ | ਭਾਰਤੀ ਰਾਸ਼ਟਰੀ ਕਾਂਗਰਸ | 62085 | ਵੀਰ ਸਿੰਘ ਲੋਪੋਕੇ | ਸ਼੍ਰੋਮਣੀ ਅਕਾਲੀ ਦਲ | 61001 | ||
13 | ਮਜੀਠਾ | ਜਨਰਲ | ਬਿਕਰਮ ਸਿੰਘ ਮਜੀਠੀਆ | ਸ਼੍ਰੋਮਣੀ ਅਕਾਲੀ ਦਲ | 73944 | ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ | ਆਜ਼ਾਦ | 26363 | ||
14 | ਜੰਡਿਆਲਾ ਗੁਰੂ | ਐੱਸ ਸੀ | ਬਲਜੀਤ ਸਿੰਘ ਜਲਾਲ | ਸ਼੍ਰੋਮਣੀ ਅਕਾਲੀ ਦਲ | 57611 | ਸਰਦੂਲ ਸਿੰਘ ਬੰਡਾਲਾ | ਭਾਰਤੀ ਰਾਸ਼ਟਰੀ ਕਾਂਗਰਸ | 50321 | ||
15 | ਅੰਮ੍ਰਿਤਸਰ ਉੱਤਰੀ | ਜਨਰਲ | ਅਨਿਲ ਜੋਸ਼ੀ | ਭਾਰਤੀ ਜਨਤਾ ਪਾਰਟੀ | 62374 | ਕਰਮਜੀਤ ਸਿੰਘ ਰਿੰਟੂ | ਭਾਰਤੀ ਰਾਸ਼ਟਰੀ ਕਾਂਗਰਸ | 45394 | ||
16 | ਅੰਮ੍ਰਿਤਸਰ ਪੱਛਮੀ | ਐੱਸ ਸੀ | ਰਾਜ ਕੁਮਾਰ | ਭਾਰਤੀ ਰਾਸ਼ਟਰੀ ਕਾਂਗਰਸ | 45762 | ਰਾਕੇਸ਼ ਗਿੱਲ | ਭਾਰਤੀ ਜਨਤਾ ਪਾਰਟੀ | 34171 | ||
17 | ਅੰਮ੍ਰਿਤਸਰ ਕੇਂਦਰੀ | ਜਨਰਲ | ਓਮ ਪ੍ਰਕਾਸ਼ ਸੋਨੀ | ਭਾਰਤੀ ਰਾਸ਼ਟਰੀ ਕਾਂਗਰਸ | 47357 | ਤਰੁਣ ਚੁੱਘ | ਭਾਰਤੀ ਜਨਤਾ ਪਾਰਟੀ | 34560 | ||
18 | ਅੰਮ੍ਰਿਤਸਰ ਪੂਰਬੀ | ਜਨਰਲ | ਨਵਜੋਤ ਕੌਰ ਸਿੱਧੂ | ਭਾਰਤੀ ਜਨਤਾ ਪਾਰਟੀ | 33406 | ਸਿਮਰਨਪ੍ਰੀਤ ਕੌਰ | ਆਜ਼ਾਦ | 26307 | ||
19 | ਅੰਮ੍ਰਿਤਸਰ ਦੱਖਣੀ | ਜਨਰਲ | ਇੰਦਰਬੀਰ ਸਿੰਘ ਬੋਲਾਰੀਆ | ਸ਼੍ਰੋਮਣੀ ਅਕਾਲੀ ਦਲ | 48310 | ਜਸਬੀਰ ਸਿੰਘ ਗਿੱਲ | ਭਾਰਤੀ ਰਾਸ਼ਟਰੀ ਕਾਂਗਰਸ | 33254 | ||
20 | ਅਟਾਰੀ | ਐੱਸ ਸੀ | ਗੁਲਜ਼ਾਰ ਸਿੰਘ ਰਣੀਕੇ | ਸ਼੍ਰੋਮਣੀ ਅਕਾਲੀ ਦਲ | 56112 | ਤਰਸੇਮ ਸਿੰਘ ਡੀ.ਸੀ. | ਭਾਰਤੀ ਰਾਸ਼ਟਰੀ ਕਾਂਗਰਸ | 51129 | ||
ਸ਼੍ਰੀ ਤਰਨ ਤਾਰਨ ਸਾਹਿਬ ਜਿਲ੍ਹਾ | ||||||||||
21 | ਸ਼੍ਰੀ ਤਰਨ ਤਾਰਨ ਸਾਹਿਬ | ਜਨਰਲ | ਹਰਮੀਤ ਸਿੰਘ ਸੰਧੂ | ਸ਼੍ਰੋਮਣੀ ਅਕਾਲੀ ਦਲ | 50009 | ਡਾ. ਧਰਮਬੀਰ ਅਗਨੀਹੋਤਰੀ | ਭਾਰਤੀ ਰਾਸ਼ਟਰੀ ਕਾਂਗਰਸ | 45388 | ||
22 | ਖੇਮ ਕਰਨ | ਜਨਰਲ | ਵਿਰਸਾ ਸਿੰਘ | ਸ਼੍ਰੋਮਣੀ ਅਕਾਲੀ ਦਲ | 73328 | ਗੁਰਚੇਤ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | 60226 | ||
23 | ਪੱਟੀ | ਜਨਰਲ | ਆਦੇਸ਼ ਪ੍ਰਤਾਪ ਸਿੰਘ ਕੈਰੋਂ | ਸ਼੍ਰੋਮਣੀ ਅਕਾਲੀ ਦਲ | 64414 | ਹਰਮਿੰਦਰ ਸਿੰਘ ਗਿੱਲ | ਭਾਰਤੀ ਰਾਸ਼ਟਰੀ ਕਾਂਗਰਸ | 64355 | ||
24 | ਸ਼੍ਰੀ ਖਡੂਰ ਸਾਹਿਬ | ਜਨਰਲ | ਰਮਨਜੀਤ ਸਿੰਘ ਸਿੱਕੀ | ਭਾਰਤੀ ਰਾਸ਼ਟਰੀ ਕਾਂਗਰਸ | 66902 | ਰਣਜੀਤ ਸਿੰਘ ਬ੍ਰਹਮਪੁਰਾ | ਸ਼੍ਰੋਮਣੀ ਅਕਾਲੀ ਦਲ | 63848 | ||
ਸ਼੍ਰੀ ਅੰਮ੍ਰਿਤਸਰ ਸਾਹਿਬ ਜਿਲ੍ਹਾ | ||||||||||
25 | ਬਾਬਾ ਬਕਾਲਾ | ਐੱਸ ਸੀ | ਮਨਜੀਤ ਸਿੰਘ ਮੰਨਾ | ਸ਼੍ਰੋਮਣੀ ਅਕਾਲੀ ਦਲ | 60244 | ਰਣਜੀਤ ਸਿੰਘ (ਛੱਜਲਵੰਡੀ) | ਭਾਰਤੀ ਰਾਸ਼ਟਰੀ ਕਾਂਗਰਸ | 31019 | ||
ਕਪੂਰਥਲਾ ਜਿਲ੍ਹਾ | ||||||||||
26 | ਭੋਲੱਥ | ਜਨਰਲ | ਬੀਬੀ ਜਗੀਰ ਕੌਰ | ਸ਼੍ਰੋਮਣੀ ਅਕਾਲੀ ਦਲ | 49392 | ਸੁਖਪਾਲ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | 42387 | ||
27 | ਕਪੂਰਥਲਾ | ਜਨਰਲ | ਰਾਣਾ ਗੁਰਜੀਤ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | 54221 | ਸਰਬਜੀਤ ਸਿੰਘ ਮੱਕੜ | ਸ਼੍ਰੋਮਣੀ ਅਕਾਲੀ ਦਲ | 39739 | ||
28 | ਸੁਲਤਾਨਪੁਰ ਲੋਧੀ | ਜਨਰਲ | ਨਵਤੇਜ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | 47933 | ਉਪਿੰਦਰਜੀਤ ਕੌਰ | ਸ਼੍ਰੋਮਣੀ ਅਕਾਲੀ ਦਲ | 43635 | ||
29 | ਫਗਵਾੜਾ | ਐੱਸ ਸੀ | ਸੋਮ ਪ੍ਰਕਾਸ਼ | ਭਾਰਤੀ ਜਨਤਾ ਪਾਰਟੀ | 46223 | ਬਲਬੀਰ ਕੁਮਾਰ ਸੋਢੀ | ਭਾਰਤੀ ਰਾਸ਼ਟਰੀ ਕਾਂਗਰਸ | 31644 | ||
ਜਲੰਧਰ ਜਿਲ੍ਹਾ | ||||||||||
30 | ਫਿਲੌਰ | ਐੱਸ ਸੀ | ਅਵਿਨਾਸ਼ ਚੰਦਰ | ਸ਼੍ਰੋਮਣੀ ਅਕਾਲੀ ਦਲ | 46115 | ਸੰਤੋਖ ਸਿੰਘ ਚੌਧਰੀ | ਭਾਰਤੀ ਰਾਸ਼ਟਰੀ ਕਾਂਗਰਸ | 46084 | ||
31 | ਨਕੋਦਰ | ਜਨਰਲ | ਗੁਰਪ੍ਰਤਾਪ ਸਿੰਘ ਵਡਾਲਾ | ਸ਼੍ਰੋਮਣੀ ਅਕਾਲੀ ਦਲ | 61441 | ਅਮਰਜੀਤ ਸਿੰਘ ਸਮਰਾ | ਭਾਰਤੀ ਰਾਸ਼ਟਰੀ ਕਾਂਗਰਸ | 52849 | ||
32 | ਸ਼ਾਹਕੋਟ | ਜਨਰਲ | ਅਜੀਤ ਸਿੰਘ ਕੋਹਾੜ | ਸ਼੍ਰੋਮਣੀ ਅਕਾਲੀ ਦਲ | 55875 | ਕੋਲ. ਸ ਡ ਸਿੰਘ ਕੰਬੋਜ | ਭਾਰਤੀ ਰਾਸ਼ਟਰੀ ਕਾਂਗਰਸ | 50440 | ||
33 | ਕਰਤਾਰਪੁਰ | ਐੱਸ ਸੀ | ਸਰਵਣ ਸਿੰਘ | ਸ਼੍ਰੋਮਣੀ ਅਕਾਲੀ ਦਲ | 48484 | ਚੌਧਰੀ ਜਗਜੀਤ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | 47661 | ||
34 | ਜਲੰਧਰ ਪੱਛਮੀ | ਐੱਸ ਸੀ | ਚੁੰਨੀ ਲਾਲ ਭਗਤ | ਭਾਰਤੀ ਜਨਤਾ ਪਾਰਟੀ | 48207 | ਸੁਮਨ ਕੇ. ਪੀ. | ਭਾਰਤੀ ਰਾਸ਼ਟਰੀ ਕਾਂਗਰਸ | 36864 | ||
35 | ਜਲੰਧਰ ਕੇਂਦਰੀ | ਜਨਰਲ | ਮਨੋਰੰਜਨ ਕਾਲੀਆ | ਭਾਰਤੀ ਜਨਤਾ ਪਾਰਟੀ | 44963 | ਰਜਿੰਦਰ ਬੇਰੀ | ਭਾਰਤੀ ਰਾਸ਼ਟਰੀ ਕਾਂਗਰਸ | 43898 | ||
36 | ਜਲੰਧਰ ਉੱਤਰੀ | ਜਨਰਲ | ਕੇ. ਡੀ . ਭੰਡਾਰੀ | ਭਾਰਤੀ ਜਨਤਾ ਪਾਰਟੀ | 52198 | ਅਵਤਾਰ ਹੈਨਰੀ | ਭਾਰਤੀ ਰਾਸ਼ਟਰੀ ਕਾਂਗਰਸ | 50495 | ||
37 | ਜਲੰਧਰ ਕੈਂਟ | ਜਨਰਲ | ਪ੍ਰਗਟ ਸਿੰਘ | ਸ਼੍ਰੋਮਣੀ ਅਕਾਲੀ ਦਲ | 48290 | ਜਗਬੀਰ ਸਿੰਘ ਬਰਾੜ | ਭਾਰਤੀ ਰਾਸ਼ਟਰੀ ਕਾਂਗਰਸ | 41492 | ||
38 | ਆਦਮਪੁਰ | ਐੱਸ ਸੀ | ਪਵਨ ਕੁਮਾਰ ਟੀਨੂੰ | ਸ਼੍ਰੋਮਣੀ ਅਕਾਲੀ ਦਲ | 48171 | ਸਤਨਾਮ ਸਿੰਘ ਕੈਂਥ | ਭਾਰਤੀ ਰਾਸ਼ਟਰੀ ਕਾਂਗਰਸ | 28865 | ||
ਹੁਸ਼ਿਆਰਪੁਰ ਜਿਲ੍ਹਾ | ||||||||||
39 | ਮੁਕੇਰੀਆਂ | ਜਨਰਲ | ਰਜਨੀਸ਼ ਕੁਮਾਰ | ਆਜ਼ਾਦ | 53951 | ਅਰੁਨੀਸ਼ ਕੁਮਾਰ | ਭਾਰਤੀ ਜਨਤਾ ਪਾਰਟੀ | 41832 | ||
40 | ਦਸੂਆ | ਜਨਰਲ | ਅਮਰਜੀਤ ਸਿੰਘ | ਭਾਰਤੀ ਜਨਤਾ ਪਾਰਟੀ | 57969 | ਰਮੇਸ਼ ਚੰਦਰ ਡੋਗਰਾ | ਭਾਰਤੀ ਰਾਸ਼ਟਰੀ ਕਾਂਗਰਸ | 51746 | ||
41 | ਉੜਮੁੜ | ਜਨਰਲ | ਸੰਗਤ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | 51915 | ਅਰਬਿੰਦਰ ਸਿੰਘ | ਸ਼੍ਰੋਮਣੀ ਅਕਾਲੀ ਦਲ | 46386 | ||
42 | ਸ਼ਾਮ ਚੌਰਾਸੀ | ਐੱਸ ਸੀ | ਮੋਹਿੰਦਰ ਕੌਰ ਜੋਸ਼ | ਸ਼੍ਰੋਮਣੀ ਅਕਾਲੀ ਦਲ | 43360 | ਚੌਧਰੀ ਰਾਮ ਲੁਭਾਇਆ | ਭਾਰਤੀ ਰਾਸ਼ਟਰੀ ਕਾਂਗਰਸ | 38054 | ||
43 | ਹੁਸ਼ਿਆਰਪੁਰ | ਜਨਰਲ | ਸੁੰਦਰ ਸ਼ਾਮ ਅਰੋੜਾ | ਭਾਰਤੀ ਰਾਸ਼ਟਰੀ ਕਾਂਗਰਸ | 52104 | ਤੀਕਸ਼ਣ ਸੂਦ | ਭਾਰਤੀ ਜਨਤਾ ਪਾਰਟੀ | 45896 | ||
44 | ਚੱਬੇਵਾਲ | ਐੱਸ ਸੀ | ਸੋਹਣ ਸਿੰਘ ਠੰਡਲ | ਸ਼੍ਰੋਮਣੀ ਅਕਾਲੀ ਦਲ | 45100 | ਡਾ. ਰਾਜ ਕੁਮਾਰ | ਭਾਰਤੀ ਰਾਸ਼ਟਰੀ ਕਾਂਗਰਸ | 38854 | ||
45 | ਗੜ੍ਹਸ਼ੰਕਰ | ਜਨਰਲ | ਸੁਰਿੰਦਰ ਸਿੰਘ ਬੁੱਲੇਵਾਲ ਰਾਠਾਂ | ਸ਼੍ਰੋਮਣੀ ਅਕਾਲੀ ਦਲ | 47728 | ਲਵ ਕੁਮਾਰ ਗੋਲਡੀ | ਭਾਰਤੀ ਰਾਸ਼ਟਰੀ ਕਾਂਗਰਸ | 41435 | ||
ਸ਼ਹੀਦ ਭਗਤ ਸਿੰਘ ਨਗਰ(ਐਸ.ਬੀ.ਐਸ ਨਗਰ) /ਨਵਾਂ ਸ਼ਹਿਰ ਜ਼ਿਲ੍ਹਾ | ||||||||||
46 | ਬੰਗਾ | ਐੱਸ ਸੀ | ਤਰਲੋਚਨ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | 42023 | ਮੋਹਨ ਸਿੰਘ | ਸ਼੍ਰੋਮਣੀ ਅਕਾਲੀ ਦਲ | 38808 | ||
47 | ਨਵਾਂ ਸ਼ਹਿਰ | ਜਨਰਲ | ਗੁਰਇਕਬਾਲ ਕੌਰ | ਭਾਰਤੀ ਰਾਸ਼ਟਰੀ ਕਾਂਗਰਸ | 35910 | ਸਤਿੰਦਰ ਕੌਰ | ਸ਼੍ਰੋਮਣੀ ਅਕਾਲੀ ਦਲ | 34151 | ||
48 | ਬਲਾਚੌਰ | ਜਨਰਲ | ਨੰਦ ਲਾਲ | ਸ਼੍ਰੋਮਣੀ ਅਕਾਲੀ ਦਲ | 36800 | ਸ਼ਿਵ ਰਾਮ ਸਿੰਘ | ਬਹੁਜਨ ਸਮਾਜ ਪਾਰਟੀ | 21943 | ||
ਰੂਪਨਗਰ ਜ਼ਿਲ੍ਹਾ | ||||||||||
49 | ਸ਼੍ਰੀ ਆਨੰਦਪੁਰ ਸਾਹਿਬ | ਜਨਰਲ | ਮਦਨ ਮੋਹਨ ਮਿੱਤਲ | ਭਾਰਤੀ ਜਨਤਾ ਪਾਰਟੀ | 62600 | ਕੰਵਰ ਪਾਲ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | 54714 | ||
50 | ਰੂਪਨਗਰ | ਜਨਰਲ | ਡਾ. ਦਲਜੀਤ ਸਿੰਘ ਚੀਮਾ | ਸ਼੍ਰੋਮਣੀ ਅਕਾਲੀ ਦਲ | 41595 | ਰੋਮੇਸ਼ ਦੁੱਤ ਸ਼ਰਮਾ | ਭਾਰਤੀ ਰਾਸ਼ਟਰੀ ਕਾਂਗਰਸ | 32713 | ||
51 | ਚਮਕੌਰ ਸਾਹਿਬ | ਐੱਸ ਸੀ | ਚਰਨਜੀਤ ਸਿੰਘ ਚੰਨੀ | ਭਾਰਤੀ ਰਾਸ਼ਟਰੀ ਕਾਂਗਰਸ | 54640 | ਜਗਮੀਤ ਕੌਰ | ਸ਼੍ਰੋਮਣੀ ਅਕਾਲੀ ਦਲ | 50981 | ||
ਸਾਹਿਬਜ਼ਾਦਾ ਅਜੀਤ ਸਿੰਘ ਨਗਰ/ਮੋਹਾਲੀ ਜ਼ਿਲ੍ਹਾ | ||||||||||
52 | ਖਰੜ | ਜਨਰਲ | ਜਗਮੋਹਨ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | 49451 | ਉਜਾਗਰ ਸਿੰਘ | ਸ਼੍ਰੋਮਣੀ ਅਕਾਲੀ ਦਲ | 42672 | ||
53 | ਸਾਹਿਬਜ਼ਾਦਾ ਅਜੀਤ ਸਿੰਘ | ਜਨਰਲ | ਬਲਬੀਰ ਸਿੰਘ ਸਿੱਧੂ | ਭਾਰਤੀ ਰਾਸ਼ਟਰੀ ਕਾਂਗਰਸ | 64005 | ਬਲਵੰਤ ਸਿੰਘ ਰਾਮੂਵਾਲੀਆ | ਸ਼੍ਰੋਮਣੀ ਅਕਾਲੀ ਦਲ | 47249 | ||
ਸ਼੍ਰੀ ਫ਼ਤਹਿਗੜ੍ਹ ਸਾਹਿਬ ਜ਼ਿਲ੍ਹਾ | ||||||||||
54 | ਬੱਸੀ ਪਠਾਣਾਂ | ਐੱਸ ਸੀ | ਜਸਟਿਸ ਨਿਰਮਲ ਸਿੰਘ | ਸ਼੍ਰੋਮਣੀ ਅਕਾਲੀ ਦਲ | 45692 | ਹਰਬੰਸ ਕੌਰ ਦੂੱਲੋ | ਭਾਰਤੀ ਰਾਸ਼ਟਰੀ ਕਾਂਗਰਸ | 34183 | ||
55 | ਸ਼੍ਰੀ ਫਤਹਿਗੜ੍ਹ ਸਾਹਿਬ | ਜਨਰਲ | ਕੁਲਜੀਤ ਸਿੰਘ ਨਾਗਰਾ | ਭਾਰਤੀ ਰਾਸ਼ਟਰੀ ਕਾਂਗਰਸ | 36573 | ਪ੍ਰੇਮ ਸਿੰਘ ਚੰਦੂਮਾਜਰਾ | ਸ਼੍ਰੋਮਣੀ ਅਕਾਲੀ ਦਲ | 33035 | ||
56 | ਅਮਲੋਹ | ਜਨਰਲ | ਰਣਦੀਪ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | 32503 | ਜਗਦੀਪ ਸਿੰਘ ਚੀਮਾ | ਸ਼੍ਰੋਮਣੀ ਅਕਾਲੀ ਦਲ | 29975 | ||
ਲੁਧਿਆਣਾ ਜ਼ਿਲ੍ਹਾ | ||||||||||
57 | ਖੰਨਾ | ਜਨਰਲ | ਗੁਰਕੀਰਤ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | 45045 | ਰਣਜੀਤ ਸਿੰਘ ਤਲਵੰਡੀ | ਸ਼੍ਰੋਮਣੀ ਅਕਾਲੀ ਦਲ | 37767 | ||
58 | ਸਮਰਾਲਾ | ਜਨਰਲ | ਅਮਰੀਕ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | 54810 | ਕਿਰਪਾਲ ਸਿੰਘ | ਸ਼੍ਰੋਮਣੀ ਅਕਾਲੀ ਦਲ | 45860 | ||
59 | ਸਾਹਨੇਵਾਲ | ਜਨਰਲ | ਸ਼ਰਣਜੀਤ ਸਿੰਘ ਢਿੱਲੋਂ | ਸ਼੍ਰੋਮਣੀ ਅਕਾਲੀ ਦਲ | 71583 | ਵਿਕਰਮ ਸਿੰਘ ਬਾਜਵਾ | ਭਾਰਤੀ ਰਾਸ਼ਟਰੀ ਕਾਂਗਰਸ | 50367 | ||
60 | ਲੁਧਿਆਣਾ ਪੂਰਬੀ | ਜਨਰਲ | ਰਣਜੀਤ ਸਿੰਘ ਢਿੱਲੋਂ | ਸ਼੍ਰੋਮਣੀ ਅਕਾਲੀ ਦਲ | 38157 | ਗੁਰਮੇਲ ਸਿੰਘ ਪਹਿਲਵਾਨ | ਭਾਰਤੀ ਰਾਸ਼ਟਰੀ ਕਾਂਗਰਸ | 33586 | ||
61 | ਲੁਧਿਆਣਾ ਦੱਖਣੀ | ਜਨਰਲ | ਬਲਵਿੰਦਰ ਸਿੰਘ ਬੈਂਸ | ਆਜ਼ਾਦ | 49594 | ਹਾਕਮ ਸਿੰਘ ਗਿਆਸਪੁਰਾ | ਸ਼੍ਰੋਮਣੀ ਅਕਾਲੀ ਦਲ | 17361 | ||
62 | ਆਤਮ ਨਗਰ | ਜਨਰਲ | ਸਿਮਰਜੀਤ ਸਿੰਘ ਬੈਂਸ | ਆਜ਼ਾਦ | 51063 | ਹੀਰਾ ਸਿੰਘ ਗਾਬੜੀਆ | ਸ਼੍ਰੋਮਣੀ ਅਕਾਲੀ ਦਲ | 22560 | ||
63 | ਲੁਧਿਆਣਾ ਕੇਂਦਰੀ | ਜਨਰਲ | ਸੁਰਿੰਦਰ ਕੁਮਾਰ ਦਾਵਾਰ | ਭਾਰਤੀ ਰਾਸ਼ਟਰੀ ਕਾਂਗਰਸ | 47737 | ਸੱਤਪਾਲ ਗੋਸਾਂਈ | ਭਾਰਤੀ ਜਨਤਾ ਪਾਰਟੀ | 40541 | ||
64 | ਲੁਧਿਆਣਾ ਪੱਛਮੀ | ਜਨਰਲ | ਭਾਰਤ ਭੂਸ਼ਣ ਆਸ਼ੂ | ਭਾਰਤੀ ਰਾਸ਼ਟਰੀ ਕਾਂਗਰਸ | 69125 | ਪ੍ਰੋ. ਰਜਿੰਦਰ ਭੰਡਾਰੀ | ਭਾਰਤੀ ਜਨਤਾ ਪਾਰਟੀ | 33203 | ||
65 | ਲੁਧਿਆਣਾ ਉੱਤਰੀ | ਜਨਰਲ | ਰਾਕੇਸ਼ ਪਾਂਡੇ | ਭਾਰਤੀ ਰਾਸ਼ਟਰੀ ਕਾਂਗਰਸ | 48216 | ਪਰਵੀਨ ਬਾਂਸਲ | ਭਾਰਤੀ ਜਨਤਾ ਪਾਰਟੀ | 46048 | ||
66 | ਗਿੱਲ | ਐੱਸ ਸੀ | ਦਰਸ਼ਨ ਸਿੰਘ ਸ਼ਿਵਾਲਿਕ | ਸ਼੍ਰੋਮਣੀ ਅਕਾਲੀ ਦਲ | 69131 | ਮਲਕੀਅਤ ਸਿੰਘ ਦਾਖਾ | ਭਾਰਤੀ ਰਾਸ਼ਟਰੀ ਕਾਂਗਰਸ | 63814 | ||
67 | ਪਾਇਲ | ਐੱਸ ਸੀ | ਚਰਨਜੀਤ ਸਿੰਘ ਅਟਵਾਲ | ਸ਼੍ਰੋਮਣੀ ਅਕਾਲੀ ਦਲ | 55240 | ਲਖਵੀਰ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | 54610 | ||
68 | ਦਾਖਾ | ਜਨਰਲ | ਮਨਪ੍ਰੀਤ ਸਿੰਘ ਅਯਾਲੀ | ਸ਼੍ਰੋਮਣੀ ਅਕਾਲੀ ਦਲ | 72208 | ਜੱਸਬੀਰ ਸਿੰਘ ਖੰਗੂੜਾ | ਭਾਰਤੀ ਰਾਸ਼ਟਰੀ ਕਾਂਗਰਸ | 55820 | ||
69 | ਰਾਏਕੋਟ | ਐੱਸ ਸੀ | ਗੁਰਚਰਨ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | 49553 | ਬਿਕਰਮਜੀਤ ਸਿੰਘ | ਸ਼੍ਰੋਮਣੀ ਅਕਾਲੀ ਦਲ | 45660 | ||
70 | ਜਗਰਾਉਂ | ਐੱਸ ਸੀ | ਸ ਰ ਕਲੇਰ | ਸ਼੍ਰੋਮਣੀ ਅਕਾਲੀ ਦਲ | 53031 | ਈਸ਼ਰ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | 52825 | ||
ਮੋਗਾ ਜ਼ਿਲ੍ਹਾ | ||||||||||
71 | ਨਿਹਾਲ ਸਿੰਘ ਵਾਲਾ | ਐੱਸ ਸੀ | ਰਾਜਵਿੰਦਰ ਕੌਰ | ਸ਼੍ਰੋਮਣੀ ਅਕਾਲੀ ਦਲ | 57652 | ਅਜੀਤ ਸਿੰਘ ਸ਼ਾਂਤ | ਭਾਰਤੀ ਰਾਸ਼ਟਰੀ ਕਾਂਗਰਸ | 57061 | ||
72 | ਬਾਘਾ ਪੁਰਾਣਾ | ਜਨਰਲ | ਮਹੇਸ਼ਇੰਦਰ ਸਿੰਘ | ਸ਼੍ਰੋਮਣੀ ਅਕਾਲੀ ਦਲ | 63703 | ਦਰਸ਼ਨ ਸਿੰਘ ਬਰਾੜ ਖੋਟੇ | ਭਾਰਤੀ ਰਾਸ਼ਟਰੀ ਕਾਂਗਰਸ | 53129 | ||
73 | ਮੋਗਾ | ਜਨਰਲ | ਜੋਗਿੰਦਰ ਸਿੰਘ ਜੈਨ | ਭਾਰਤੀ ਰਾਸ਼ਟਰੀ ਕਾਂਗਰਸ | 62200 | ਪਰਮਦੀਪ ਸਿੰਘ ਗਿੱਲ | ਸ਼੍ਰੋਮਣੀ ਅਕਾਲੀ ਦਲ | 57575 | ||
74 | ਧਰਮਕੋਟ | ਜਨਰਲ | ਤੋਤਾ ਸਿੰਘ | ਸ਼੍ਰੋਮਣੀ ਅਕਾਲੀ ਦਲ | 62887 | ਸੁੱਖਜੀਤ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | 58632 | ||
ਫ਼ਿਰੋਜ਼ਪੁਰ ਜ਼ਿਲ੍ਹਾ | ||||||||||
75 | ਜ਼ੀਰਾ | ਜਨਰਲ | ਹਰੀ ਸਿੰਘ | ਸ਼੍ਰੋਮਣੀ ਅਕਾਲੀ ਦਲ | 71389 | ਨਰੇਸ਼ ਕੁਮਾਰ | ਭਾਰਤੀ ਰਾਸ਼ਟਰੀ ਕਾਂਗਰਸ | 59422 | ||
76 | ਫ਼ਿਰੋਜ਼ਪੁਰ ਸ਼ਹਿਰੀ | ਜਨਰਲ | ਪਰਮਿੰਦਰ ਸਿੰਘ ਪਿੰਕੀ | ਭਾਰਤੀ ਰਾਸ਼ਟਰੀ ਕਾਂਗਰਸ | 56173 | ਸੁਖਪਾਲ ਸਿੰਘ | ਭਾਰਤੀ ਜਨਤਾ ਪਾਰਟੀ | 34820 | ||
77 | ਫ਼ਿਰੋਜ਼ਪੁਰ ਦੇਹਾਤੀ | ਐੱਸ ਸੀ | ਜੋਗਿੰਦਰ ਸਿੰਘ | ਸ਼੍ਰੋਮਣੀ ਅਕਾਲੀ ਦਲ | 61830 | ਸਤਿਕਾਰ ਕੌਰ | ਭਾਰਤੀ ਰਾਸ਼ਟਰੀ ਕਾਂਗਰਸ | 61668 | ||
78 | ਗੁਰੂ ਹਰ ਸਹਾਇ | ਜਨਰਲ | ਗੁਰਮੀਤ ਸਿੰਘ ਸੋਢੀ | ਭਾਰਤੀ ਰਾਸ਼ਟਰੀ ਕਾਂਗਰਸ | 62054 | ਵਰਦੇਵ ਸਿੰਘ | ਸ਼੍ਰੋਮਣੀ ਅਕਾਲੀ ਦਲ | 58805 | ||
ਫ਼ਾਜ਼ਿਲਕਾ ਜ਼ਿਲ੍ਹਾ | ||||||||||
79 | ਜਲਾਲਾਬਾਦ | ਜਨਰਲ | ਸੁਖਬੀਰ ਸਿੰਘ ਬਾਦਲ | ਸ਼੍ਰੋਮਣੀ ਅਕਾਲੀ ਦਲ | 80647 | ਹੰਸ ਰਾਜ ਜੋਸਨ | ਆਜ਼ਾਦ | 30401 | ||
80 | ਫਾਜ਼ਿਲਕਾ | ਜਨਰਲ | ਸੁਰਜੀਤ ਕੁਮਾਰ ਜਿਆਣੀ | ਭਾਰਤੀ ਜਨਤਾ ਪਾਰਟੀ | 40901 | ਜਸਵਿੰਦਰ ਸਿੰਘ | ਆਜ਼ਾਦ | 39209 | ||
81 | ਅਬੋਹਰ | ਜਨਰਲ | ਸੁਨੀਲ ਕੁਮਾਰ ਜਾਖੜ | ਭਾਰਤੀ ਰਾਸ਼ਟਰੀ ਕਾਂਗਰਸ | 55613 | ਸ਼ਿਵ ਲਾਲ ਡੋਡਾ | ਆਜ਼ਾਦ | 45825 | ||
82 | ਬੱਲੂਆਣਾ | ਐੱਸ ਸੀ | ਗੁਰਤੇਜ ਸਿੰਘ | ਸ਼੍ਰੋਮਣੀ ਅਕਾਲੀ ਦਲ | 49418 | ਗਿਰੀਰਾਜ ਰਾਜੋਰਾ | ਭਾਰਤੀ ਰਾਸ਼ਟਰੀ ਕਾਂਗਰਸ | 41191 | ||
ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹਾ | ||||||||||
83 | ਲੰਬੀ | ਜਨਰਲ | ਪ੍ਰਕਾਸ਼ ਸਿੰਘ ਬਾਦਲ | ਸ਼੍ਰੋਮਣੀ ਅਕਾਲੀ ਦਲ | 67999 | ਮਹੇਸ਼ਇੰਦਰ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | 43260 | ||
84 | ਗਿੱਦੜਬਾਹਾ | ਜਨਰਲ | ਅਮਰਿੰਦਰ ਸਿੰਘ ਰਾਜਾ ਵੜਿੰਗ | ਭਾਰਤੀ ਰਾਸ਼ਟਰੀ ਕਾਂਗਰਸ | 50305 | ਸੰਤ ਸਿੰਘ ਬਰਾੜ | ਸ਼੍ਰੋਮਣੀ ਅਕਾਲੀ ਦਲ | 36653 | ||
85 | ਮਲੋਟ | ਐੱਸ ਸੀ | ਹਰਪ੍ਰੀਤ ਸਿੰਘ | ਸ਼੍ਰੋਮਣੀ ਅਕਾਲੀ ਦਲ | 54170 | ਨੱਥੂ ਰਾਮ | ਭਾਰਤੀ ਰਾਸ਼ਟਰੀ ਕਾਂਗਰਸ | 51616 | ||
86 | ਸ਼੍ਰੀ ਮੁਕਤਸਰ ਸਾਹਿਬ | ਜਨਰਲ | ਕਰਨ ਕੌਰ | ਭਾਰਤੀ ਰਾਸ਼ਟਰੀ ਕਾਂਗਰਸ | 55108 | ਕੰਵਰਜੀਤ ਸਿੰਘ ਰੋਜ਼ੀ ਬਰਕੰਦੀ | ਸ਼੍ਰੋਮਣੀ ਅਕਾਲੀ ਦਲ | 45853 | ||
ਫ਼ਰੀਦਕੋਟ ਜ਼ਿਲ੍ਹਾ | ||||||||||
87 | ਫ਼ਰੀਦਕੋਟ | ਜਨਰਲ | ਦੀਪ ਮਲਹੋਤਰਾ | ਸ਼੍ਰੋਮਣੀ ਅਕਾਲੀ ਦਲ | 52062 | ਅਵਤਾਰ ਸਿੰਘ ਬਰਾੜ | ਭਾਰਤੀ ਰਾਸ਼ਟਰੀ ਕਾਂਗਰਸ | 49335 | ||
88 | ਕੋਟਕਪੂਰਾ | ਜਨਰਲ | ਮਨਤਾਰ ਸਿੰਘ ਬਰਾੜ | ਸ਼੍ਰੋਮਣੀ ਅਕਾਲੀ ਦਲ | 49361 | ਰਿਪਜੀਤ ਸਿੰਘ ਬਰਾੜ | ਭਾਰਤੀ ਰਾਸ਼ਟਰੀ ਕਾਂਗਰਸ | 31175 | ||
89 | ਜੈਤੋ | ਐੱਸ ਸੀ | ਜੋਗਿੰਦਰ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | 49435 | ਗੁਰਦੇਵ ਸਿੰਘ | ਸ਼੍ਰੋਮਣੀ ਅਕਾਲੀ ਦਲ | 43093 | ||
ਬਠਿੰਡਾ ਜ਼ਿਲ੍ਹਾ | ||||||||||
90 | ਰਾਮਪੁਰਾ ਫੂਲ | ਜਨਰਲ | ਸਿਕੰਦਰ ਸਿੰਘ ਮਲੂਕਾ | ਸ਼੍ਰੋਮਣੀ ਅਕਾਲੀ ਦਲ | 58141 | ਗੁਰਪ੍ਰੀਤ ਸਿੰਘ ਕਾਂਗੜ | ਭਾਰਤੀ ਰਾਸ਼ਟਰੀ ਕਾਂਗਰਸ | 53005 | ||
91 | ਭੁੱਚੋ ਮੰਡੀ | ਐੱਸ ਸੀ | ਅਜਾਇਬ ਸਿੰਘ ਭੱਟੀ | ਭਾਰਤੀ ਰਾਸ਼ਟਰੀ ਕਾਂਗਰਸ | 57515 | ਪ੍ਰੀਤਮ ਸਿੰਘ | ਸ਼੍ਰੋਮਣੀ ਅਕਾਲੀ ਦਲ | 56227 | ||
92 | ਬਠਿੰਡਾ ਸ਼ਹਿਰੀ | ਜਨਰਲ | ਸਰੂਪ ਚੰਦ ਸਿੰਗਲਾ | ਸ਼੍ਰੋਮਣੀ ਅਕਾਲੀ ਦਲ | 62546 | ਹਰਮਿੰਦਰ ਸਿੰਘ ਜੱਸੀ | ਭਾਰਤੀ ਰਾਸ਼ਟਰੀ ਕਾਂਗਰਸ | 55901 | ||
93 | ਬਠਿੰਡਾ ਦਿਹਾਤੀ | ਐੱਸ ਸੀ | ਦਰਸ਼ਨ ਸਿੰਘ ਕੋਟਫੱਤਾ | ਸ਼੍ਰੋਮਣੀ ਅਕਾਲੀ ਦਲ | 45705 | ਮੱਖਣ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | 40397 | ||
94 | ਤਲਵੰਡੀ ਸਾਬੋ | ਜਨਰਲ | ਜੀਤਮੋਹਿੰਦਰ ਸਿੰਘ ਸਿੱਧੂ | ਭਾਰਤੀ ਰਾਸ਼ਟਰੀ ਕਾਂਗਰਸ | 53730 | ਅਮਰਜੀਤ ਸਿੰਘ ਸਿੱਧੂ | ਸ਼੍ਰੋਮਣੀ ਅਕਾਲੀ ਦਲ | 45206 | ||
95 | ਮੌੜ | ਜਨਰਲ | ਜਨਮੇਜਾ ਸਿੰਘ | ਸ਼੍ਰੋਮਣੀ ਅਕਾਲੀ ਦਲ | 45349 | ਮੰਗਤ ਰਾਏ ਬਾਂਸਲ | ਭਾਰਤੀ ਰਾਸ਼ਟਰੀ ਕਾਂਗਰਸ | 43962 | ||
ਮਾਨਸਾ ਜ਼ਿਲ੍ਹਾ | ||||||||||
96 | ਮਾਨਸਾ | ਜਨਰਲ | ਪ੍ਰੇਮ ਮਿੱਤਲ | ਸ਼੍ਰੋਮਣੀ ਅਕਾਲੀ ਦਲ | 55714 | ਗੁਰਪ੍ਰੀਤ ਕੌਰ | ਭਾਰਤੀ ਰਾਸ਼ਟਰੀ ਕਾਂਗਰਸ | 54409 | ||
97 | ਸਰਦੂਲਗੜ੍ਹ | ਜਨਰਲ | ਅਜੀਤ ਇੰਦਰ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | 63167 | ਦਿਲਰਾਜ ਸਿੰਘ | ਸ਼੍ਰੋਮਣੀ ਅਕਾਲੀ ਦਲ | 60435 | ||
98 | ਬੁਢਲਾਡਾ | ਐੱਸ ਸੀ | ਚਾਤੀਨ ਸਿੰਘ | ਸ਼੍ਰੋਮਣੀ ਅਕਾਲੀ ਦਲ | 51504 | ਸੱਤਪਾਲ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | 45056 | ||
ਸੰਗਰੂਰ ਜ਼ਿਲ੍ਹਾ | ||||||||||
99 | ਲਹਿਰਾ | ਜਨਰਲ | ਰਜਿੰਦਰ ਕੌਰ ਭੱਠਲ | ਭਾਰਤੀ ਰਾਸ਼ਟਰੀ ਕਾਂਗਰਸ | 44706 | ਸੁਖਵੰਤ ਸਿੰਘ | ਸ਼੍ਰੋਮਣੀ ਅਕਾਲੀ ਦਲ | 41351 | ||
100 | ਦਿੜ੍ਹਬਾ | ਐੱਸ ਸੀ | ਸੰਤ ਬਲਵੀਰ ਸਿੰਘ ਘੁੰਨਸ | ਸ਼੍ਰੋਮਣੀ ਅਕਾਲੀ ਦਲ | 60005 | ਅਜਾਇਬ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | 53131 | ||
101 | ਸੁਨਾਮ | ਜਨਰਲ | ਪਰਮਿੰਦਰ ਸਿੰਘ ਢੀਂਡਸਾ | ਸ਼੍ਰੋਮਣੀ ਅਕਾਲੀ ਦਲ | 67766 | ਅਮਨ ਅਰੋੜਾ | ਭਾਰਤੀ ਰਾਸ਼ਟਰੀ ਕਾਂਗਰਸ | 63112 | ||
ਬਰਨਾਲਾ ਜ਼ਿਲ੍ਹਾ | ||||||||||
102 | ਭਦੌੜ | ਐੱਸ ਸੀ | ਮੁਹੰਮਦ ਸਦੀਕ | ਭਾਰਤੀ ਰਾਸ਼ਟਰੀ ਕਾਂਗਰਸ | 52825 | ਦਰਬਾਰਾ ਸਿੰਘ ਗੁਰੂ | ਸ਼੍ਰੋਮਣੀ ਅਕਾਲੀ ਦਲ | 45856 | ||
103 | ਬਰਨਾਲਾ | ਜਨਰਲ | ਕੇਵਲ ਸਿੰਘ ਢਿੱਲੋਂ | ਭਾਰਤੀ ਰਾਸ਼ਟਰੀ ਕਾਂਗਰਸ | 54570 | ਮਲਕੀਤ ਸਿੰਘ ਕੀਤੂ | ਸ਼੍ਰੋਮਣੀ ਅਕਾਲੀ ਦਲ | 49048 | ||
104 | ਮਹਿਲ ਕਲਾਂ | ਐੱਸ ਸੀ | ਹਰਚੰਦ ਕੌਰ | ਭਾਰਤੀ ਰਾਸ਼ਟਰੀ ਕਾਂਗਰਸ | 50188 | ਗੋਬਿੰਦ ਸਿੰਘ | ਸ਼੍ਰੋਮਣੀ ਅਕਾਲੀ ਦਲ | 42797 | ||
ਸੰਗਰੂਰ ਜ਼ਿਲ੍ਹਾ | ||||||||||
105 | ਮਲੇਰਕੋਟਲਾ | ਜਨਰਲ | ਫ. ਨੀਸਾਰਾ ਖਾਤੂਨ (ਫਰਜ਼ਾਨਾਂ ਆਲਮ) | ਸ਼੍ਰੋਮਣੀ ਅਕਾਲੀ ਦਲ | 56618 | ਰਜ਼ੀਆ ਸੁਲਤਾਨਾ | ਭਾਰਤੀ ਰਾਸ਼ਟਰੀ ਕਾਂਗਰਸ | 51418 | ||
106 | ਅਮਰਗੜ੍ਹ | ਜਨਰਲ | ਇਕਬਾਲ ਸਿੰਘ ਝੁੰਡਾਂ | ਸ਼੍ਰੋਮਣੀ ਅਕਾਲੀ ਦਲ | 38915 | ਸੁਰਜੀਤ ਸਿੰਘ ਧੀਮਾਨ | ਭਾਰਤੀ ਰਾਸ਼ਟਰੀ ਕਾਂਗਰਸ | 34489 | ||
107 | ਧੂਰੀ | ਜਨਰਲ | ਅਰਵਿੰਦ ਖੰਨਾ | ਭਾਰਤੀ ਰਾਸ਼ਟਰੀ ਕਾਂਗਰਸ | 51536 | ਗੋਬਿੰਦ ਸਿੰਘ | ਸ਼੍ਰੋਮਣੀ ਅਕਾਲੀ ਦਲ | 39063 | ||
108 | ਸੰਗਰੂਰ | ਜਨਰਲ | ਪ੍ਰਕਾਸ਼ ਚੰਦ ਗਰਗ | ਸ਼੍ਰੋਮਣੀ ਅਕਾਲੀ ਦਲ | 53302 | ਸੁਰਿੰਦਰ ਪਾਲ ਸਿੰਘ ਸਿਬੀਆ | ਭਾਰਤੀ ਰਾਸ਼ਟਰੀ ਕਾਂਗਰਸ | 48657 | ||
ਪਟਿਆਲਾ ਜ਼ਿਲ੍ਹਾ | ||||||||||
109 | ਨਾਭਾ | ਐੱਸ ਸੀ | ਸਾਧੂ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | 63350 | ਬਲਵੰਤ ਸਿੰਘ | ਸ਼੍ਰੋਮਣੀ ਅਕਾਲੀ ਦਲ | 40802 | ||
110 | ਪਟਿਆਲਾ ਦੇਹਾਤੀ | ਜਨਰਲ | ਬ੍ਰਹਮ ਮਹਿੰਦਰਾ | ਭਾਰਤੀ ਰਾਸ਼ਟਰੀ ਕਾਂਗਰਸ | 62077 | ਕੁਲਦੀਪ ਕੌਰ ਟੌਹੜਾ | ਸ਼੍ਰੋਮਣੀ ਅਕਾਲੀ ਦਲ | 34475 | ||
111 | ਰਾਜਪੁਰਾ | ਜਨਰਲ | ਹਰਦਿਆਲ ਸਿੰਘ ਕੰਬੋਜ | ਭਾਰਤੀ ਰਾਸ਼ਟਰੀ ਕਾਂਗਰਸ | 64250 | ਰਾਜ ਖੁਰਾਣਾ | ਭਾਰਤੀ ਜਨਤਾ ਪਾਰਟੀ | 32740 | ||
ਸਾਹਿਬਜ਼ਾਦਾ ਅਜੀਤ ਸਿੰਘ ਨਗਰ/ਮੋਹਾਲੀ ਜ਼ਿਲ੍ਹਾ | ||||||||||
112 | ਡੇਰਾ ਬੱਸੀ | ਜਨਰਲ | ਨ.ਕ. ਸ਼ਰਮਾ | ਸ਼੍ਰੋਮਣੀ ਅਕਾਲੀ ਦਲ | 63285 | ਦੀਪਿੰਦਰ ਸਿੰਘ ਢਿੱਲੋਂ | ਆਜ਼ਾਦ | 51248 | ||
ਪਟਿਆਲਾ ਜ਼ਿਲ੍ਹਾ | ||||||||||
113 | ਘਨੌਰ | ਜਨਰਲ | ਹਰਪ੍ਰੀਤ ਕੌਰ | ਸ਼੍ਰੋਮਣੀ ਅਕਾਲੀ ਦਲ | 51627 | ਮਦਨ ਲਾਲ ਜਲਾਲਪੁਰ | ਭਾਰਤੀ ਰਾਸ਼ਟਰੀ ਕਾਂਗਰਸ | 49849 | ||
114 | ਸਨੌਰ | ਜਨਰਲ | ਲਾਲ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | 71029 | ਤੇਜਿੰਦਰਪਾਲ ਸਿੰਘ ਸੰਧੂ | ਸ਼੍ਰੋਮਣੀ ਅਕਾਲੀ ਦਲ | 67122 | ||
115 | ਪਟਿਆਲਾ ਸ਼ਹਿਰੀ | ਜਨਰਲ | ਅਮਰਿੰਦਰ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | 66041 | ਸੁਰਜੀਤ ਸਿੰਘ ਕੋਹਲੀ | ਸ਼੍ਰੋਮਣੀ ਅਕਾਲੀ ਦਲ | 23723 | ||
116 | ਸਮਾਣਾ | ਜਨਰਲ | ਸੁਰਜੀਤ ਸਿੰਘ ਰੱਖੜਾ | ਸ਼੍ਰੋਮਣੀ ਅਕਾਲੀ ਦਲ | 64769 | ਰਣਇੰਦਰ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | 57839 | ||
117 | ਸ਼ੁਤਰਾਣਾ | ਐੱਸ ਸੀ | ਵਨਿੰਦਰ ਕੌਰ ਲੂੰਬਾ | ਸ਼੍ਰੋਮਣੀ ਅਕਾਲੀ ਦਲ | 47764 | ਨਿਰਮਲ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | 46992 |
ਉਪਚੌਣਾਂ 2012-2016
[ਸੋਧੋ]ਨੰ. | ਉਪ-ਚੋਣਾਂ ਤਾਰੀਖ | ਚੋਣ ਹਲਕਾ | ਚੋਣਾਂ ਤੋਂ ਪਹਿਲਾਂ ਐੱਮ.ਐੱਲ.ਏ. | ਚੋਣਾਂ ਤੋਂ ਪਹਿਲਾਂ ਪਾਰਟੀ | ਚੋਣਾਂ ਤੋਂ ਬਾਅਦ ਐੱਮ.ਐੱਲ.ਏ. | ਚੋਣਾਂ ਤੋਂ ਬਾਅਦ ਪਾਰਟੀ | ਉਪਚੋਣ ਦਾ ਕਾਰਣ | ||
---|---|---|---|---|---|---|---|---|---|
1.
|
16 ਜੂਨ 2012 | ਦਸੂਹਾ | ਅਮਰਜੀਤ ਸਿੰਘ | ਭਾਰਤੀ ਜਨਤਾ ਪਾਰਟੀ | ਸੁਖਜੀਤ ਕੌਰ | ਭਾਰਤੀ ਜਨਤਾ ਪਾਰਟੀ | ਮੌਤ | ||
2. | 23 ਫਰਵਰੀ 2013 | ਮੋਗਾ | ਜੋਗਿੰਦਰ ਪਾਲ ਜੈਨ | ਭਾਰਤੀ ਰਾਸ਼ਟਰੀ ਕਾਂਗਰਸ | ਜੋਗਿੰਦਰ ਪਾਲ ਜੈਨ | ਸ਼੍ਰੋਮਣੀ ਅਕਾਲੀ ਦਲ | ਦਲ ਬਦਲੀ | ||
3. | 21 ਅਗਸਤ 2014 | ਪਟਿਆਲਾ ਸ਼ਹਿਰੀ | ਅਮਰਿੰਦਰ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | ਪਰਨੀਤ ਕੌਰ | ਭਾਰਤੀ ਰਾਸ਼ਟਰੀ ਕਾਂਗਰਸ | ਅਸਤੀਫਾ
(ਲੋਕ ਸਭਾ ਲਈ ਚੁਣੇ ਗਏ) | ||
4. | ਤਲਵੰਡੀ ਸਾਬੋ | ਜੀਤ ਮੋਹਿੰਦਰ ਸਿੰਘ ਸਿੱਧੂ | ਭਾਰਤੀ ਰਾਸ਼ਟਰੀ ਕਾਂਗਰਸ | ਜੀਤ ਮੋਹਿੰਦਰ ਸਿੰਘ ਸਿੱਧੂ | ਸ਼੍ਰੋਮਣੀ ਅਕਾਲੀ ਦਲ | ਦਲ ਬਦਲੀ | |||
5. | 11 ਅਪ੍ਰੈਲ 2015 | ਧੂਰੀ | ਅਰਵਿੰਦ ਖੰਨਾ | ਭਾਰਤੀ ਰਾਸ਼ਟਰੀ ਕਾਂਗਰਸ | ਗੋਬਿੰਦ ਸਿੰਘ ਲੋਂਗੋਵਾਲ | ਸ਼੍ਰੋਮਣੀ ਅਕਾਲੀ ਦਲ | ਰਾਜਨੀਤੀ ਛੱਡਣ ਕਰਕੇ | ||
6. | 13 ਫਰਵਰੀ 2016 | ਖਡੂਰ ਸਾਹਿਬ | ਰਮਨਜੀਤ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | ਰਵਿੰਦਰ ਸਿੰਘ ਬ੍ਰਹਮਪੁਰਾ | ਸ਼੍ਰੋਮਣੀ ਅਕਾਲੀ ਦਲ | ਬੇਅਦਬੀ ਤੋਂ ਦੁਖੀ ਹੋਣ ਕਰਕੇ ਅਸਤੀਫਾ |
ਇਹ ਵੀ ਦੇਖੋ
[ਸੋਧੋ]ਪੰਜਾਬ ਵਿਚ ਚੋਣਾਂ (ਲੋਕ ਸਭਾ ਤੇ ਵਿਧਾਨ ਸਭਾ)
ਹਵਾਲੇ
[ਸੋਧੋ]- ↑ "PUNJAB DATA HIGHLIGHTS: THE SCHEDULED CASTES" (PDF). Censusindia.gov.in. Retrieved 6 July 2016.
- ↑ "3 ਚੋਣਾ ਦੀ ਸਮਾਸੂਚੀ".[permanent dead link]
- ↑ "ਭੁਗਤੀਆਂ ਚੋਣਾ".
ਫਰਮਾ:ਭਾਰਤ ਦੀਆਂ ਆਮ ਚੋਣਾਂ
ਹਵਾਲੇ ਵਿੱਚ ਗ਼ਲਤੀ:<ref>
tags exist for a group named "lower-alpha", but no corresponding <references group="lower-alpha"/>
tag was found