ਵਿਕੀ ਲਵਸ ਵੁਮੈਨ-2020
ਇਹ ਇੱਕ ਲੇਖ ਲਿਖਣ ਮੁਕਾਬਲਾ ਹੈ ਜਿਸ ਦੌਰਾਨ ਇੱਕ ਮਹੀਨਾ ਔਰਤਾਂ ਸੰਬੰਧੀ ਲੇਖ ਲਿਖੇ ਜਾਣਗੇ। ਇਸ ਮੁਕਾਬਲੇ ਦਾ ਉਦੇਸ਼ ਭਾਰਤੀ ਔਰਤਾਂ ਬਾਰੇ ਜੀਵਨੀਆਂ ਬਣਾਉਣ ਅਤੇ ਵਿਕੀਪੀਡੀਆ ਵਿੱਚ ਜੈਂਡਰ ਗੈਪ ਨੂੰ ਘਟਾਉਣ ਤੇ ਵਿਕੀ 'ਤੇ ਸਮਾਨਤਾ ਲਿਆਉਣ ਦਾ ਹੈ।
1 ਫਰਵਰੀ 2020 - 31 ਮਾਰਚ 2020
ਟੀ ਸ਼ਰਟ ਅਤੇ ਸਰਟੀਫਿਕੇਟ
ਲੇਖ ਸਬਮਿਟ ਕਰੋ