ਨਵਰੂਪ ਕੌਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨਵਰੂਪ ਕੌਰ
ਨਵਰੂਪ ਕੌਰ
ਜਨਮਨਵਰੂਪ ਕੌਰ
ਕਿੱਤਾਸ਼ਾਇਰਾ
Navroop Kaur, Punjabi language poetess

ਨਵਰੂਪ ਕੌਰ ਪੰਜਾਬੀ ਕਵਿਤਰੀ ਹੈ।।ਉਹਨਾਂ ਦੀ ਪਹਿਲੀ ਪੁਸਤਕ ਦੁਪਹਿਰ ਖਿੜੀ ਪ੍ਰਕਾਸ਼ਤ ਹੋਈ ਹੈ[1] ਨਵਰੂਪ ਕੌਰ ਦੀ ਪੁਸਤਕ ਦੁਪਹਿਰ ਖਿੜੀ ਨੂੰ ਨਵ-ਪ੍ਰਤਿਭਾ ‘ਕਲਮ’ ਪੁਰਸਕਾਰ ਪ੍ਰਾਪਤ ਹੋਇਆ ਹੈ।[2] ਇਹ ਪੁਰਸਰਕਾਰ 14 ਮਾਰਚ 2020 ਨੂੰ, ਗੁਰੂ ਨਾਨਕ ਕਾਲਜ (ਲੜਕੀਆਂ) ਬੰਗਾ ਵਿੱਚ ਹੋਏ ਕੌਮਾਂਤਰੀ ਲੇਖਕ ਮੰਚ (ਕਲਮ) ਦੇ ਸਾਲਾਨਾ ਸਮਾਗਮ ਸਮੇਂ ਪ੍ਰਦਾਨ ਕੀਤੇ ਗਏ।

ਹਵਾਲੇ[ਸੋਧੋ]