ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਅਗਸਤ
ਚੋਣਵੀਆਂ ਵਰ੍ਹੇ-ਗੰਢਾਂ/ਅੱਜ ਇਤਿਹਾਸ ਵਿੱਚ archive
ਜਨਵਰੀ – ਫ਼ਰਵਰੀ – ਮਾਰਚ – ਅਪਰੈਲ – ਮਈ – ਜੂਨ – ਜੁਲਾਈ – ਅਗਸਤ – ਸਤੰਬਰ – ਅਕਤੂਬਰ – ਨਵੰਬਰ – ਦਸੰਬਰ
Recent changes to Selected anniversaries – Selected anniversaries editing guidelines
It is now 20:42 on ਐਤਵਾਰ, ਦਸੰਬਰ 22, 2024 (UTC) – Purge cache for this page
|float=none
|clear=none
|titlestyle=background-color:#fff3f3;
|weekstyle=background-color:#fff3f3;
|wknumstyle=
|wk5253=
|month=ਗ਼ਲਤੀ: ਗ਼ਲਤ ਸਮਾਂ
|cur_month=[[ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਗ਼ਲਤੀ: ਗ਼ਲਤ ਸਮਾਂ| ਗ਼ਲਤੀ: ਗ਼ਲਤ ਸਮਾਂ ]]
|prev_month=[[ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਗ਼ਲਤੀ: ਗ਼ਲਤ ਸਮਾਂ|<<]]
|next_month=[[ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਗ਼ਲਤੀ: ਗ਼ਲਤ ਸਮਾਂ|>>]]
|6row=
|01=[[ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/1 ਗ਼ਲਤੀ: ਗ਼ਲਤ ਸਮਾਂ|ਚੋਣਵੀਆਂ ਵਰ੍ਹੇ-ਗੰਢਾਂ that appeared on the Main Page
2024 day arrangement
- 1498 – ਕ੍ਰਿਸਟੋਫ਼ਰ ਕੋਲੰਬਸ ਅੱਜ ਦੇ ਵੈਨੇਜ਼ੁਐਲਾ ਤੱਕ ਪਹੁੰਚਣ ਵਾਲਾ ਪਹਿਲਾ ਯੂਰਪੀ ਬਣਿਆ।
- 1834 – ਬਰਤਾਨੀਆ ਵਿਚ ਗਲਾਮੀ ਪ੍ਰਥਾ ਸਮਾਪਤ ਕਰ ਦਿਤੀ ਗਈ।
- 1858 – ਪੰਜਾਬ ਦੇ ਪ੍ਰਮੁੱਖ ਆਰਕੀਟੈਕਟਾਂ ਵਿੱਚੋਂ ਇੱਕ ਰਾਮ ਸਿੰਘ (ਆਰਕੀਟੈਕਟ) ਦਾ ਜਨਮ ਜਿਸ ਦੇ ਕੰਮਾਂ ਵਿਚ ਦਰਬਾਰ ਹਾਲ, ਓਸਬੋਰਨ ਹਾਊਸ; ਲਾਹੌਰ ਮਿਊਜ਼ੀਅਮ ਅਤੇ ਸਿਮਲਾ ਵਿੱਚ ਗਵਰਨਰ ਹਾਊਸ ਸ਼ਾਮਿਲ ਹਨ।
- 1894 – ਪਹਿਲਾ ਚੀਨ-ਜਾਪਾਨ ਯੁੱਧ ਸ਼ੁਰੂ ਹੋਇਆ।
- 1932 – ਭਾਰਤੀ ਦੀ ਮਸ਼ਹੂਰ ਫ਼ਿਲਮੀ ਕਲਾਕਾਰ ਮੀਨਾ ਕੁਮਾਰੀ ਦਾ ਜਨਮ।
- 1920 – ਭਾਰਤੀ ਵਕੀਲ ਅਤੇ ਪੱਤਰਕਾਰ ਬਾਲ ਗੰਗਾਧਰ ਤਿਲਕ ਦਾ ਦਿਹਾਂਤ।
- 2008 – ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 31 ਜੁਲਾਈ • 1 ਅਗਸਤ • 2 ਅਗਸਤ
- 1790 – ਅਮਰੀਕਾ 'ਚ ਪਹਿਲੀ ਮਰਦਮਸ਼ੁਮਾਰੀ ਹੋਈ।
- 1854 – ਅਮਰੀਕੀ ਲੇਖਕ ਫਰਾਂਸਿਸ ਮੇਰੀਅਨ ਕਰੋਫੋਰਡ ਦਾ ਜਨਮ।
- 1859 – ਤਮਿਲ ਸੰਗੀਤਕਾਰ ਅਬਰਾਹਮ ਪੰਡਿਤ ਦਾ ਜਨਮ।
- 1877 – ਭਾਰਤੀ ਕਾਂਗਰਸੀ,ਆਜ਼ਾਦੀ ਦੀ ਲੜਾਈ ਦਾ ਸੈਨਾਪਤੀ ਰਵੀਸ਼ੰਕਰ ਸ਼ੁਕਲ ਦਾ ਜਨਮ।
- 1918 – ਕੈਨੇਡਾ ਦੇ ਇਤਿਹਾਸ 'ਚ ਪਹਿਲੀ ਹੜਤਾਲ ਵੈਨਕੂਵਰ ਵਿਖੇ ਸ਼ੁਰੂ ਹੋਈ।
- 1927 – ਭਾਰਤ ਦੀ ਵੰਡ ਅਤੇ ਆਜ਼ਾਦੀ ਕਾਰਕੁਨ ਚਮਨ ਨਾਹਲ ਦਾ ਜਨਮ।
- 1932 – ਨਿਊਜੀਲੈਂਡ ਦਾ ਸਿੱਖ ਇਤਿਹਾਸ ਅਤੇ ਸਭਿਆਚਾਰ ਦਾ ਵਿਦਵਾਨ ਡਬਲਿਊ ਐਚ ਮੈਕਲੋਡ ਦਾ ਜਨਮ।
- 1932 – ਕਾਰਲ ਡੀ. ਐਡਰਸਨ ਨੇ ਪਾਜ਼ੀਟ੍ਰੋਨ ਦੀ ਖੋਜ਼ ਕੀਤੀ।
- 1939 – ਅਲਬਰਟ ਆਈਨਸਟਾਈਨ ਅਤੇ ਲਿਉ ਸਜ਼ਿਲਰਡ ਨੇ ਪ੍ਰਮਾਣੂ ਹਥਿਆਰਾ ਦਾ ਵਿਕਾਸ ਕਰਨ ਲਈ ਕਿਹਾ।
- 1954 – ਬਿਹਾਰ, ਭਾਰਤ ਦਾ ਸਿਆਸਤਦਾਨ ਜੈ ਪ੍ਰਕਾਸ਼ ਨਰਾਇਣ ਯਾਦਵ ਦਾ ਜਨਮ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 1 ਅਗਸਤ • 2 ਅਗਸਤ • 3 ਅਗਸਤ
- 1492 – ਕ੍ਰਿਸਟੋਫ਼ਰ ਕੋਲੰਬਸ ਨੇ ਆਪਣੀ ਯਾਤਰਾ ਸਪੇਨ ਦਾ ਸਹਿਰ ਤੋਂ ਸ਼ੁਰੂ ਕੀਤੀ।
- 1876 – ਜਰਮਨ ਪੋਸਟ-ਪ੍ਰਭਾਵਕਾਰੀ ਚਿੱਤਰਕਾਰ ਅਤੇ ਜਲ ਰੰਗਕਾਰੀ ਏਲਿਜ਼ਾਬੇੱਥ ਐਂਡਰੇਈ ਦਾ ਜਨਮ।
- 1886 – ਭਾਰਤੀ ਕਵੀ ਅਤੇ ਨਾਟਕਕਾਰ ਮੈਥਿਲੀਸ਼ਰਣ ਗੁਪਤ ਦਾ ਜਨਮ। (ਦਿਹਾਂਤ 1964)
- 1916 – ਭਾਰਤੀ ਉਰਦੂ ਕਵੀ ਅਤੇ ਹਿੰਦੀ ਫ਼ਿਲਮਾਂ ਲਈ ਗੀਤਕਾਰ ਸ਼ਕੀਲ ਬਦਾਯੂਨੀ ਦਾ ਜਨਮ।
- 1936 – ਬਰਲਿਨ ਉਲੰਪਿਕ 'ਚ ਜੈਸੀ ਓਵਨਜ਼ ਨੇ 100 ਮੀਟਰ ਦੀ ਦੌੜ ਜਿਤੀ।
- 1967 – ਪੰਜਾਬੀ ਗਾਇਕ ਮਨਮੋਹਨ ਵਾਰਿਸ ਦਾ ਜਨਮ।
- 1992 – ਪੰਜਾਬ, ਭਾਰਤ ਦਾ ਰੰਗਮੰਚ ਨਾਟਕਕਾਰ ਪਰਿਤੋਸ਼ ਗਾਰਗੀ ਦਾ ਜਨਮ।
- 2008 – ਰੂਸੀ, ਬਾਗੀ, ਲੇਖਕ ਅਤੇ ਅੰਦੋਲਨਕਾਰੀ ਅਲੈਗਜ਼ੈਂਡਰ ਸੋਲਜ਼ੇਨਿਤਸਿਨ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 2 ਅਗਸਤ • 3 ਅਗਸਤ • 4 ਅਗਸਤ
- 1792 – ਅੰਗਰੇਜ਼ੀ ਰੋਮਾਂਸਾਵਾਦੀ ਕਵੀ ਪਰਸੀ ਬਿਸ਼ ਸ਼ੈਲੇ ਦਾ ਜਨਮ।
- 1906 – ਭਾਰਤੀ ਰਾਜਨੀਤੀਵੇਤਾ ਯਸ਼ਵੰਤ ਸਿੰਘ ਪਰਮਾਰ ਦਾ ਜਨਮ।
- 1920 – ਪੰਜਾਬ ਦੇ ਮਾਲਵੇ ਦਾ ਕਿੱਸਾ ਕਵੀ ਤੇ ਗਲਪਕਾਰ ਕੌਰ ਚੰਦ ਰਾਹੀ ਦਾ ਜਨਮ।
- 1928 – ਭਾਰਤੀ ਹਾਕੀ ਖਿਡਾਰੀ ਊਧਮ ਸਿਘ ਕੁਲਾਰ ਦਾ ਜਨਮ।
- 1929 – ਭਾਰਤੀ ਫਿਲਮ ਪਲੇਅਬੈਕ ਗਾਇਕ, ਅਭਿਨੇਤਾ ਕਿਸ਼ੋਰ ਕੁਮਾਰ ਦਾ ਜਨਮ।
- 1947 – ਜਾਪਾਨ ਦੀ ਸੁਪਰੀਮ ਕੋਰਟ ਦੀ ਸਥਾਪਨਾ ਹੋਈ।
- 1947 – ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਵਿਖੇ ਲੰਗਰ ਦੀ ਸੇਵਾ ਕਰਤਾ ਬਾਬਾ ਨਿਧਾਨ ਸਿੰਘ ਜੀ ਦਾ ਦਿਹਾਂਤ।
- 1965 – ਭਾਰਤੀ ਹਿੰਦੀ ਫ਼ਿਲਮ ਦਾ ਸੰਗੀਤਕਾਰ, ਗੀਤਕਾਰ, ਪਟਕਥਾ ਲੇਖਕ ਅਤੇ ਨਿਰਦੇਸ਼ਕ ਵਿਸ਼ਾਲ ਭਾਰਦਵਾਜ ਦਾ ਜਨਮ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 3 ਅਗਸਤ • 4 ਅਗਸਤ • 5 ਅਗਸਤ
- 1850 – ਫ੍ਰਾਂਸ ਦੇ ਲੇਖਕ ਅਤੇ ਕਵੀ ਮੋਪਾਸਾਂ ਦਾ ਜਨਮ।
- 1930 – ਅਮਰੀਕਾ ਦੇ ਪੁਲਾੜ ਯਾਤਰੀ ਨੀਲ ਆਰਮਸਟਰਾਂਗ ਦਾ ਜਨਮ।
- 1962 – ਅਮਰੀਕੀ ਐਕਟ੍ਰਿਸ ਅਤੇ ਮਾਡਲ ਮਰਲਿਨ ਮੁਨਰੋ ਦੀ ਮੌਤ ਹੋਈ।
- 1965 – ਭਾਰਤ-ਪਾਕਿਸਤਾਨ ਯੁੱਧ (1965) ਸ਼ੁੁਰੂ ਹੋਇਆ ਜਦੋਂ ਪਾਕਿਸਤਾਨ ਦੇ ਸਿਪਾਹੀਆ ਨੇ ਨਿਯੰਤਰਨ ਰੇਖਾ ਨੂੰ ਪਾਰ ਕੀਤਾ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 4 ਅਗਸਤ • 5 ਅਗਸਤ • 6 ਅਗਸਤ
- 1890 – ਨਿਊ ਯਾਰਕ ਵਿੱਚ ਪਹਿਲੀ ਵਾਰ ਕਾਤਲ ਵਿਲੀਅਮ ਕੇਮਲਰ ਨੂੰ ਬਿਜਲੀ ਵਾਲੀ ਕੁਰਸੀ ਨਾਲ ਕਤਲ ਕੀਤਾ ਗਿਆ।
- 1925 – ਭਾਰਤੀ ਰਾਜਨੇਤਾ ਅਤੇ ਸਿੱਖਿਆ ਸ਼ਾਸਤਰੀ ਸਰਿੰਦਰਨਾਥ ਬੈਨਰਜੀ ਦਾ ਦਿਹਾਂਤ। (ਜਨਮ 1848)
- 1945 – ਦੂਜੀ ਸੰਸਾਰ ਜੰਗ 'ਚ ਜਾਪਾਨ ਦਾ ਸ਼ਹਿਰ ਹੀਰੋਸ਼ੀਮਾ ਪ੍ਰਮਾਣੂ ਬੰਬ ਨਾਲ ਤਬਾਹ ਹੋ ਗਿਆ ਅਤੇ ਲਗਭਗ 70,000 ਲੋਕ ਮਾਰੇ ਗਏ।
- 1959 – ਭਾਰਤੀ ਵਾਤਾਵਰਨ ਮਾਹਰ ਰਾਜਿੰਦਰ ਸਿੰਘ ਦਾ ਜਨਮ।
- 2012 – ਨਾਸਾ ਦਾ ਕਿਊਰੀਆਸਿਟੀ ਰੋਵਰ ਮੰਗਲ ਗ੍ਰਹਿ 'ਤੇ ਉਤਰਿਆ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 5 ਅਗਸਤ • 6 ਅਗਸਤ • 7 ਅਗਸਤ
- 1925 – ਭਾਰਤੀ ਜੈਨੇਟਿਕਸਟ ਅਤੇ ਅਕਾਦਮਿਕ ਐਮ. ਐਸ. ਸਵਾਮੀਨਾਥਨ ਦਾ ਜਨਮ।
- 1938 – ਯਹੂਦੀ ਘੱਲੂਘਾਰਾ: ਨਜ਼ਰਬੰਦੀ ਕੈਪ ਸ਼ੁਰੂ ਹੋਇਆ।
- 1941 – ਰਾਬਿੰਦਰਨਾਥ ਟੈਗੋਰ ਦਾ ਦਿਹਾਂਤ।
- 1976 – ਪੁਲਾੜਯਾਨ ਵਾਈਕਿੰਗ 2 ਮੰਗਲ ਗ੍ਰਹਿ ਦੇ ਪੱਥ ਵਿੱਚ ਦਾਖਲ ਹੋਇਆ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 6 ਅਗਸਤ • 7 ਅਗਸਤ • 8 ਅਗਸਤ
- 1876 – ਥੋਮਸ ਐਡੀਸਨ ਨੇ ਸਾਈਕਲੋਸਟਾਈਟਲ ਮਸੀਨ ਦਾ ਪੇਟੈਂਟ ਪ੍ਰਾਪਤ ਕੀਤਾ।
- 1908 – ਰਾਇਟ ਭਰਾ ਨੇ ਪਹਿਲੀ ਪਬਲਿਕ ਉਡਾਣ ਭਰੀ।
- 1929 – ਜਰਮਨੀ ਦੇ ਜਹਾਜ਼ ਗਰਾਫ਼ ਜ਼ੇਪੇਲਿਨ ਨੇ ਧਰਤੀ ਦੇ ਦੁਆਲਾ ਚੱਕਰ ਲਗਾਇਆ।
- 1942 – ਭਾਰਤ ਛੱਡੋ ਅੰਦੋਲਨ ਸ਼ੁਰੂ ਹੋਇਆ।
- 1981 – ਸਵਿਸ ਟੈਨਿਸ ਖਿਡਾਰੀ ਰਾਜਰ ਫੈਡਰਰ ਦਾ ਜਨਮ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 7 ਅਗਸਤ • 8 ਅਗਸਤ • 9 ਅਗਸਤ
- 1776 – ਇਟਲੀ ਦਾ ਭੌਤਿਕ ਵਿਗਿਆਨੀ ਅਮੇਡੀਓ ਐਵੋਗਾਡਰੋ ਦਾ ਜਨਮ।
- 1915 – ਗਦਰੀ ਕਾਲਾ ਸਿੰਘ, ਹਰਨਾਮ ਸਿੰਘ, ਬਲਬੰਤ ਸਿੰਘ ਅਤੇ ਆਤਮਾ ਸਿੰਘ ਨੂੰ ਫਾਂਸੀ ਹੋਈ ਸੀ I
- 1925 – ਕਾਕੋਰੀ ਕਾਂਡ ਵਾਪਰਿਆ ਜਿਸ ਵਿੱਚ ਦਸ ਕ੍ਰਾਂਤੀਕਾਰੀਆਂ ਲਖਨਊ ਨੇੜੇ ਰੇਲ ਗੱਡੀ ਰੋਕਕੇ ਸਰਕਾਰੀ ਖ਼ਜ਼ਾਨਾ ਲੁੱਟਿਆ ਸੀ।
- 1936 – ਬਰਲਿਨ ਉਲੰਪਿਕ ਖੇਡਾਂ ਵਿੱਚ ਜੈਸੀ ਓਵਨਜ਼ ਨੇ ਚੌਥਾ ਸੋਨ ਤਗਮਾ ਜਿੱਤਿਆ।
- 1945 – ਦੂਜੀ ਸੰਸਾਰ ਜੰਗ: ਜਾਪਾਨ ਦਾ ਸ਼ਹਿਰ ਨਾਗਾਸਾਕੀ ਨੂੰ ਪ੍ਰਮਾਣੂ ਬੰਬ ਨੇ ਤਬਾਹ ਕਰ ਦਿਤਾ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 9 ਅਗਸਤ • 10 ਅਗਸਤ • 11 ਅਗਸਤ
- 1871 – ਮਹਾਰਾਜਾ ਹੀਰਾ ਸਿੰਘ, ਨਾਭਾ ਰਿਆਸਤ ਦੀ ਰਾਜਗੱਦੀ ’ਤੇ ਬੈਠਾ।
- 1894 – ਭਾਰਤ ਦੇ ਚੌਥੇ ਰਾਸ਼ਟਰਪਤੀ ਵੀ ਵੀ ਗਿਰੀ ਦਾ ਜਨਮ ਹੋਇਆ।
- 1894 – ਉੱਘਾ ਕਵੀਸ਼ਰ ਬਾਬੂ ਰਜਬ ਅਲੀ ਦਾ ਜਨਮ।
- 1911 – ਪੰਜਾਬੀ ਆਲੋਚਕ ਅਤੇ ਉੱਘਾ ਵਿਦਵਾਨ ਡਾ. ਕਿਸ਼ਨ ਸਿੰਘ ਦਾ ਜਨਮ ਹੋਇਆ।
- 1963 – ਮਸ਼ਹੂਰ ਡਾਕੂ ਅਤੇ ਰਾਜਨੇਤਾ ਫੂਲਨ ਦੇਵੀ ਦਾ ਜਨਮ।
- 1990 – ਨਾਸਾ ਦਾ ਪੁਲਾੜ ਗੱਡਿ ਮਾਲੇਗਨ 15 ਮਹੀਨਿਆ ਬਾਅਦ ਸ਼ੁੱਕਰ ਗ੍ਰਹਿ ਤੇ ਪਹੁੰਚਿਆ।
- 2015 – ਮਾਂਝੀ - ਦਾ ਮਾਉਨਟੇਨ ਮੈਨ ਦਸਰਥ ਮਾਂਝੀ ਦੇ ਜੀਵਨ ਤੇ ਆਧਾਰਿਤ ਫ਼ਿਲਮ ਦੁਨੀਆ ਭਰ ਵਿੱਚ ਇੰਟਰਨੇਟ ਤੇ ਲੀਕ ਹੋ ਗਈ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 9 ਅਗਸਤ • 10 ਅਗਸਤ • 11 ਅਗਸਤ
- 1635 – ਪ੍ਰਸਿੱਧ ਸੂਫੀ ਸੰਤ ਸਾਈਂ ਮੀਆਂ ਮੀਰ ਦਾ ਦਿਹਾਂਤ ਹੋਇਆ।
- 1740 – ਭਾਈ ਮਹਿਤਾਬ ਸਿੰਘ ਤੇ ਭਾਈ ਸੁਖਾ ਸਿੰਘ ਨੇ ਭੇਸ ਵਟਾ ਕੇ ਹਰਿਮੰਦਰ ਸਾਹਿਬ ਆ ਦਾਖ਼ਲ ਹੋਏ ਮੱਸੇ ਰੰਘੜ ਦਾ ਸਿਰ ਜਾ ਵੱਢਿਆ।
- 1975 – ਪੰਜਾਬੀ ਗਾਇਕ ਕੇ. ਐਸ. ਮੱਖਣ ਦਾ ਜਨਮ।
- 1908 – ਭਾਰਤੀ ਆਜ਼ਾਦੀ ਲਹਿਰ ਦੇ ਸਭ ਤੋਂ ਛੋਟੇ ਕ੍ਰਾਂਤੀਕਾਰੀ ਖੁਦੀਰਾਮ ਬੋਸ ਸ਼ਹੀਦ ਹੋਏ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 10 ਅਗਸਤ • 11 ਅਗਸਤ • 12 ਅਗਸਤ
- 1602 – ਅਕਬਰ ਦੇ ਦਰਬਾਰ ਦੇ ਫ਼ਾਰਸੀ-ਵਿਦਵਾਨ ਅਤੇ ਵਜੀਰ ਸ਼ੇਖ ਅਬੁਲ ਫ਼ਜ਼ਲ ਦਾ ਦਿਹਾਂਤ।
- 1765 – ਅਲਾਹਾਬਾਦ ਦੀ ਸੰਧੀ ਤੇ ਦਸਤਖਤ ਹੋਏ ਜਿਸ ਨਾਲ ਭਾਰਤ 'ਚ ਕੰਪਨੀ ਰਾਜ ਸ਼ੁਰੂ ਹੋਇਆ।
- 1919 – ਭਾਰਤ ਦੇ ਪ੍ਰਮੁੱਖ ਵਿਗਿਆਨੀ ਵਿਕਰਮ ਸਾਰਾਭਾਈ ਦਾ ਜਨਮ।
- 1936 – ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੀ ਲਖਨਊ ਵਿਖੇ ਸਥਾਪਨਾ ਕੀਤੀ ਗਈ।
- 1936 – ਭਾਰਤੀ ਇਨਕਲਾਬ ਦੀ ਮਹਾਂ ਮਾਤਾ ਮੈਡਮ ਕਾਮਾ ਦਾ ਦਿਹਾਂਤ ਹੋਇਆ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 11 ਅਗਸਤ • 12 ਅਗਸਤ • 13 ਅਗਸਤ
- 1926 – ਕਿਊਬਾ ਦਾ ਕਮਿਊਨਿਸਟ ਇਨਕਲਾਬੀ ਅਤੇ ਸਿਆਸਤਦਾਨ ਫ਼ੀਦੇਲ ਕਾਸਤਰੋ ਦਾ ਜਨਮ।
- 1936 – ਭਾਰਤੀ ਫ਼ਿਲਮੀ ਅਦਾਕਾਰਾ, ਭਾਰਤ ਨਾਟਿਅਮ ਨਾਚੀ, ਕਾਰਨਾਟਿਕ ਗਾਇਕਾ, ਨਾਚ ਕੋਰੀਓਗ੍ਰਾਫਰ ਅਤੇ ਸੰਸਦ ਮੈਂਬਰ ਵੈਜੰਤੀ ਮਾਲਾ ਦਾ ਜਨਮ।
- 1946 – ਅੰਗਰੇਜ਼ੀ ਵਿਗਿਆਨਕ ਗਲਪਕਾਰ ਐੱਚ ਜੀ ਵੈੱਲਜ਼ ਦਾ ਦਿਹਾਂਤ।
- 1961 – ਬਰਲਿਨ ਦੀ ਕੰਧ ਬਣੀ।
- 1986 – ਪ੍ਰਸਿੱਧ ਸਿੱਖ ਵਿਦਵਾਨ, ਯੋਗ ਪ੍ਰਸ਼ਾਸਕ ਤੇ ਸਾਂਸਦ ਕਪੂਰ ਸਿੰਘ ਆਈ. ਸੀ. ਐਸ ਦਾ ਦਿਹਾਂਤ।
- 2015 – ਭਾਰਤੀ ਵਪਾਰੀ, ਕਵੀ ਅਤੇ ਸਮਾਜਸੇਵਕ ਓਮ ਪ੍ਰਕਾਸ਼ ਮੁੰਜਾਲ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 12 ਅਗਸਤ • 13 ਅਗਸਤ • 14 ਅਗਸਤ
- 1893 – ਫ੍ਰਾਂਸ, ਗੱਡੀਆ ਦਾ ਰਜਿਸਟਰੇਸ਼ਨ ਕਰਨ ਵਾਲਾ ਪਹਿਲਾ ਦੇਸ਼ ਬਣਿਆ।
- 1923 – ਭਾਰਤ ਦੇ ਨਾਮਵਰ ਪੰਜਾਬੀ ਵਿਦਵਾਨ ਅਤੇ ਪੱਤਰਕਾਰ ਕੁਲਦੀਪ ਨਈਅਰ ਦਾ ਜਨਮ।
- 1931 – ਬਹੁਪੱਖੀ ਪੰਜਾਬੀ ਸਾਹਿਤਕਾਰ ਪਿਆਰਾ ਸਿੰਘ ਭੋਗਲ ਦਾ ਜਨਮ।
- 1945 – ਦੂਜੀ ਸੰਸਾਰ ਜੰਗ: ਜਾਪਾਨ ਨੇ ਆਤਮ ਸਮਰਪਣ ਕੀਤਾ।
- 1947 – ਪਾਕਿਸਤਾਨ ਅਜਾਦ ਹੋਇਆ।
- 1981 – ਪੰਜਾਬ ਦੇ ਉੱਘੇ ਢਾਡੀ ਗਾਇਕ ਅਮਰ ਸਿੰਘ ਸ਼ੌਂਕੀ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 13 ਅਗਸਤ • 14 ਅਗਸਤ • 15 ਅਗਸਤ
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 14 ਅਗਸਤ • 15 ਅਗਸਤ • 16 ਅਗਸਤ
- 1604 – ਹਰਿਮੰਦਰ ਸਾਹਿਬ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਹੋਈ ਸੀ।
- 1886 – ਭਾਰਤ ਦਾ ਇੱਕ ਮਹਾਨ ਸੰਤ ਅਤੇ ਚਿੰਤਕ ਰਾਮਕ੍ਰਿਸ਼ਨ ਪਰਮਹੰਸ ਦਾ ਦਿਹਾਂਤ।
- 1904 – ਹਿੰਦੀ ਦੀ ਪ੍ਰਸਿੱਧ ਕਵਿਤਰੀ ਅਤੇ ਲੇਖਿਕਾ ਸੁਭੱਦਰਾ ਕੁਮਾਰੀ ਚੌਹਾਨ ਦਾ ਜਨਮ।
- 1904 – ਉਰਦੂ ਸ਼ਾਇਰ ਮੁਹੰਮਦ ਇਕਬਾਲ ਦੀ ਸਾਰੇ ਜਹਾਂ ਸੇ ਅੱਛਾ ਪਹਿਲੀਵਾਰ ਹਫ਼ਤਾਵਾਰ ਇੱਤੇਹਾਦ ਵਿੱਚ ਛਪੀ।
- 1958 – ਅਮਰੀਕੀ ਗਾਇਕ, ਗੀਤਕਾਰ, ਨਿਰਮਾਤਾ ਅਤੇ ਕਲਕਾਰ ਮਡੋਨਾ (ਪਾਪ ਕਲਾਕਾਰ) ਦਾ ਜਨਮ।
- 1968 – ਭਾਰਤੀ ਸਿਆਸਤਦਾਨ ਅਤੇ ਸਮਾਜ ਸੁਧਾਰਕ ਅਰਵਿੰਦ ਕੇਜਰੀਵਾਲ ਦਾ ਜਨਮ।
- 1997 – ਪਾਕਿਸਤਾਨ ਦੇ ਸੂਫੀ ਗਾਇਕ ਅਤੇ ਸੰਗੀਤਕਾਰ ਨੁਸਰਤ ਫ਼ਤਿਹ ਅਲੀ ਖ਼ਾਨ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 15 ਅਗਸਤ • 16 ਅਗਸਤ • 17 ਅਗਸਤ
- 1909 – ਭਾਰਤੀ ਅਜ਼ਾਦੀ ਘੁਲਾਟਿਆ ਮਦਨ ਲਾਲ ਢੀਂਗਰਾ ਸ਼ਹੀਦ ਹੋਏ।
- 1932 – ਸਾਹਿਤ ਵਿੱਚ ਨੋਬਲ ਇਨਾਮ ਵਿਜੇਤਾ ਵੀ ਐਸ ਨੈਪਾਲ ਦਾ ਜਨਮ।
- 1947 – ਰੈਡਕਿਲਫ਼ ਰੇਖਾ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਸੀਮਾ ਬਣ ਗਈ।
- 1956 – ਭਾਰਤੀ ਵਿਗਿਆਨੀ, ਉਰਦੂ ਕਵੀ, ਸਮਾਜਿਕ ਕਾਰਕੁਨ ਗੌਹਰ ਰਜ਼ਾ ਦਾ ਜਨਮ।
- 2007 – ਭਾਰਤੀ "ਪਰਬਤ ਮਨੁੱਖ" ਦਸਰਥ ਮਾਂਝੀ ਦਾ ਦਿਹਾਂਤ।
- 2014 – ਪੰਜਾਬ ਦੇ ਸੂਫ਼ੀ ਗਾਇਕ ਬਰਕਤ ਸਿੱਧੂ ਦਾ ਦਿਹਾਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 16 ਅਗਸਤ • 17 ਅਗਸਤ • 18 ਅਗਸਤ
- 1227 – ਮੰਗੋਲ ਖ਼ਾਨ ਹਾਕਮ ਚੰਗੇਜ਼ ਖ਼ਾਨ ਦਾ ਦਿਹਾਂਤ।
- 1700 – ਭਾਰਤੀ ਬਾਦਸਾਹ ਬਾਜੀਰਾਓ I ਦਾ ਜਨਮ।
- 1920 – ਪੰਜਾਬੀ ਕਵੀ, ਆਲੋਚਕ, ਸਾਂਸਕ੍ਰਿਤਕ ਟੀਕਾਕਾਰ, ਅਤੇ ਅਨੁਵਾਦਕ ਡਾ. ਹਰਿਭਜਨ ਸਿੰਘ ਦਾ ਜਨਮ।
- 1868 – ਫ੍ਰਾਂਸ ਦੇ ਖਗੋਲ ਵਿਗਿਆਨੀ ਪੀਅਰੀ ਜਾਨਸ਼ਨ ਨੇ ਹੀਲੀਅਮ ਨੂੰ ਖੋਜਿਆ।
- 1932 – ਪੰਜਾਬੀ ਦਾ ਸਾਹਿਤਕਾਰ ਮਨਮੋਹਨ ਬਾਵਾ ਦਾ ਜਨਮ।
- 1934 – ਫਿਲਮ ਨਿਰਦੇਸ਼ਕ, ਗੀਤਕਾਰ ਅਤੇ ਕਵੀ ਗੁਲਜ਼ਾਰ ਦਾ ਜਨਮ।
- 1945 – ਭਾਰਤੀ ਅਜਾਦੀ ਸੰਗਰਾਮੀ ਅਤੇ ਨੇਤਾ ਸੁਭਾਸ਼ ਚੰਦਰ ਬੋਸ ਦਾ ਦਿਹਾਂਤ।
- 1958 – ਵਲਾਦੀਮੀਰ ਨਾਬੋਕੋਵ ਦਾ ਵਿਵਾਦਪੁਰਵ ਨਾਵਲ ਲੋਲਿਤਾ ਛਪਿਆ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 18 ਅਗਸਤ • 19 ਅਗਸਤ • 20 ਅਗਸਤ
- 43 ਬੀਸੀ – ਆਗਸਟਸ_ਕੈਸਰ ਨੇ ਰੋਮ ਦੀ ਸੈਨੇਟ ਨੂੰ ਮਜਬੂਰ ਕੀਤਾ ਕਿ ਉਸ ਨੂੰ ਚੁਣਿਆ ਜਾਵੇ।
- 1919 – ਅਫਗਾਨਿਸਤਾਨ ਅਜਾਦ ਹੋਇਆ।
- 1920 – ਪੰਜਾਬੀ ਦੇ ਪ੍ਰਸਿੱਧ ਵਿਦਵਾਨ, ਗ਼ਜ਼ਲਗੋ ਅਤੇ ਆਲੋਚਕ ਸਨ ਪ੍ਰੋ. ਦੀਵਾਨ ਸਿੰਘ ਦਾ ਜਨਮ।
- 1932 – ਪੰਜਾਬੀ ਕਵੀ, ਪੇਂਟਰ, ਸੰਪਾਦਕ, ਫਿਲਮ ਲੇਖਕ ਅਤੇ ਡਾਇਰੈਕਟਰ ਇੰਦਰਜੀਤ ਹਸਨਪੁਰੀ ਦਾ ਜਨਮ।
- 1935 – ਖੋਜੀ, ਕੰਪਿਊਟਰ ਤਕਨਾਲੋਜੀ ਹਰਭਜਨ ਸਿੰਘ (ਡਾ.) ਦਾ ਜਨਮ।
- 1940 – ਭਾਰਤੀ ਫਿਲਮ ਡਾਇਰੈਕਟਰ, ਪ੍ਰੋਡਿਊਸਰ, ਪਟਕਥਾ ਲੇਖਕ, ਅਤੇ ਸਿਨੇਮੈਟੋਗ੍ਰਾਫਰ ਗੋਵਿੰਦ ਨਿਹਲਾਨੀ ਦਾ ਜਨਮ।
- 1942 – ਪੰਜਾਬ ਦੇ ਨਾਟਕਕਾਰ ਅਜਮੇਰ ਸਿੰਘ ਔਲਖ ਦਾ ਜਨਮ।
- 1976 – ਭਾਰਤ ਦੇ ਉਰਦੂ ਕਵੀ, ਪ੍ਰੋਗਰੈਸਿਵ ਲੇਖਕ ਜਾਂਨਿਸਾਰ ਅਖ਼ਤਰ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 18 ਅਗਸਤ • 19 ਅਗਸਤ • 20 ਅਗਸਤ
- 570 – ਇਸਲਾਮ ਦਾ ਪੈਗੰਬਰ ਮੁਹੰਮਦ ਸਾਹਿਬ ਦਾ ਜਨਮ।
- 1858 – ਚਾਰਲਸ ਡਾਰਵਿਨ ਨੇ ਵਿਕਾਸਵਾਦ ਦਾ ਸਿਧਾਂਤ ਨੂੰ ਛਪਵਾਇਆ।
- 1944 – ਭਾਰਤ ਦੇ 7ਵੇਂ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਜਨਮ।
- 1978 – ਪੰਜਾਬੀ ਕਹਾਣੀਕਾਰ, ਨਾਵਲਕਾਰ, ਨਾਟਕਕਾਰ, ਵਾਰਤਕ ਲੇਖਕ ਅਤੇ ਸੰਪਾਦਕ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦਾ ਦਿਹਾਂਤ।
- 1985 – ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਦਿਹਾਂਤ ਹੋਇਆ।
- 2013 – ਮਹਾਂਰਾਸ਼ਟਰ ਦੇ ਉਘੇ ਤਰਕਸ਼ੀਲ ਆਗੂ ਨਰਿੰਦਰ ਦਾਬੋਲਕਰ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 19 ਅਗਸਤ • 2 ਅਗਸਤ • 21 ਅਗਸਤ
- 1911 – ਦੁਨੀਆ ਦੀ ਮਸ਼ਹੂਰ ਪੇਟਿੰਗ ਮੋਨਾ ਲੀਜ਼ਾ ਚੋਰੀ ਹੋਈ।
- 1972 – ਪੰਜਾਬੀ ਸਾਹਿਤਕਾਰ ਅਤੇ ਕਵੀ ਬਾਵਾ ਬਲਵੰਤ ਦਾ ਜਨਮ।
- 1986 – ਜਮੈਕਾ ਦਾ ਦੁਨੀਆਂ ਦਾ ਪਹਿਲਾ ਤੇਜ਼ ਦੌੜਾਕ ਉਸੈਨ ਬੋਲਟ ਦਾ ਜਨਮ।
- 1995 – ਭਾਰਤੀ-ਅਮਰੀਕੀ ਭੌਤਿਕ ਵਿਗਿਆਨੀ ਸੁਬਰਾਮਨੀਅਮ ਚੰਦਰਸ਼ੇਖਰ ਦਾ ਦਿਹਾਂਤ ਹੋਇਆ।
- 2006 – ਭਾਰਤੀ ਸ਼ਹਿਨਾਈ ਵਾਦਕ ਬਿਸਮਿੱਲਾਹ ਖ਼ਾਨ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 20 ਅਗਸਤ • 21 ਅਗਸਤ • 22 ਅਗਸਤ
- 1639 – ਚੇਨਈ ਦਾ ਸਥਾਪਨਾ ਹੋਈ।
- 1927 – ਪੰਜਾਬ ਦੇ ਮਸਹੂਰ ਗਾਇਕ ਆਸਾ ਸਿੰਘ ਮਸਤਾਨਾ ਦਾ ਜਨਮ ਹੋਇਆ
- 1948 – ਇੰਗਲੈਂਡ ਵਿੱਚ ਔਰਤਾਂ ਦੇ ਹੱਕਾਂ ਲਈ ਲੜਨ ਵਾਲੇ ਨਾਰੀ ਸੰਗਠਨਾਂ ਦੀ ਸਿਰਕੱਢ ਸੋਫੀਆ ਦਲੀਪ ਸਿੰਘ ਦਾ ਦਿਹਾਂਤ।
- 1955 – ਭਾਰਤੀ ਸਿਨੇਮਾ ਦਾ ਅਭਿਨੇਤਾ, ਨਿਰਮਾਤਾ, ਸਿਆਸਤਦਾਨ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਦਾ ਮੈਂਬਰ ਚਿਰੰਜੀਵੀ ਦਾ ਜਨਮ।
- 1986 – ਭਾਰਤੀ ਪੰਜਾਬ ਦੇ ਉਘੇ ਸਮਕਾਲੀ ਚਿੱਤਰਕਾਰ ਸੋਭਾ ਸਿੰਘ (ਚਿੱਤਰਕਾਰ) ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 21 ਅਗਸਤ • 22 ਅਗਸਤ • 23 ਅਗਸਤ
- 1849 – ਇੰਗਲੈਂਡ ਕੌਮੀਅਤ ਅੰਗਰੇਜ਼ੀ ਸਿੱਖਿਆ ਵਿਲੀਅਮ ਅਰਨੈਸਟ ਹੇਨਲੇ ਦਾ ਜਨਮ।
- 1918 – ਭਾਰਤੀ ਭੌਤਿਕ ਵਿਗਿਆਨੀ ਅਤੇ ਮੌਸਮ ਵਿਗਿਆਨੀ ਅੰਨਾ ਮਨੀ ਦਾ ਜਨਮ।
- 1923 – ਪੰਜਾਬ ਦਾ ਸਿਆਸਤਦਾਨ, ਲੋਕ ਸਭਾ ਦਾ ਸਪੀਕਰ ਤੇ ਗਵਰਨਰ ਬਲਰਾਮ ਜਾਖੜ ਦਾ ਜਨਮ।
- 1938 – ਪੰਜਾਬ ਦਾ ਕਵੀ, ਸੰਪਾਦਕ, ਲੇਖਕ, ਨਾਵਲਕਾਰ ਸੁਖਪਾਲਵੀਰ ਸਿੰਘ ਹਸਰਤ ਦਾ ਜਨਮ।
- 1942 – ਸਤਾਲਿਨਗਰਾਦ ਦੀ ਲੜਾਈ ਸ਼ੁਰੂ ਹੋਈ।
- 1944 – ਭਾਰਤੀ ਫ਼ਿਲਮੀ ਅਦਾਕਾਰਾ ਸਾਇਰਾ ਬਾਨੋ ਦਾ ਜਨਮ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 22 ਅਗਸਤ • 23 ਅਗਸਤ • 24 ਅਗਸਤ
- 1608 – ਪਹਿਲਾ ਅੰਗਰੇਜ਼ ਪ੍ਰਤੀਨਿਧੀ ਭਾਰਤ ਦੇ ਸਹਿਰ ਸੂਰਤ 'ਚ ਆਇਆ।
- 1886 – ਸੇਵਾ ਸਿੰਘ ਠੀਕਰੀਵਾਲਾ ਦਾ ਜਨਮ।
- 1891 – ਥਾਮਸ ਐਡੀਸਨ ਨੇ ਮੋਸ਼ਨ ਪਿਕਚਰ ਕੈਮਰ ਨੂੰ ਪੇਟੈਂਟ ਕਰਵਾਇਆ।
- 1908 – ਭਾਰਤੀ ਇਨਕਲਾਬੀ, ਭਗਤ ਸਿੰਘ ਦਾ ਸਾਥੀ ਸ਼ਿਵਰਾਮ ਰਾਜਗੁਰੂ ਦਾ ਜਨਮ।
- 1929 – ਫ਼ਲਸਤੀਨੀ ਆਗੂ ਯਾਸਿਰ ਅਰਾਫ਼ਾਤ ਦਾ ਜਨਮ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 23 ਅਗਸਤ • 24 ਅਗਸਤ • 25 ਅਗਸਤ
- 1609 – ਗੈਲੀਲਿਓ ਗੈਲੀਲੀ ਨੇ ਪਹਿਲੀ ਦੂਰਬੀਨ ਦਾ ਪ੍ਰਦਰਸ਼ਨ ਕੀਤਾ।
- 1636 – ਸਿੱਖ ਇਤਿਹਾਸਕਾਰ ਅਤੇ ਲੇਖਕ, ਕਵੀ ਭਾਈ ਗੁਰਦਾਸ ਦਾ ਦਿਹਾਂਤ।
- 1860 – ਬਜ ਬਜ ਘਾਟ ਕਲਕੱਤੇ ਦੇ ਖੂਨੀ ਸਾਕੇ ਨਾਲ ਸੰਬੰਧਿਤ ਕੇਂਦਰੀ ਹਸਤੀ ਬਾਬਾ ਗੁਰਦਿੱਤ ਸਿੰਘ ਦਾ ਜਨਮ।
- 1864 – ਜੈਨ ਵਿਦਵਾਨ ਵੀਰਚੰਦ ਗਾਂਧੀ ਦਾ ਜਨਮ।
- 2012 – ਅਮਰੀਕੀ ਐਸਟਰੋਨਾਟ, ਚੰਦ ਤੇ ਕਦਮ ਰੱਖਣ ਵਾਲਾ ਨੀਲ ਆਰਮਸਟਰਾਂਗ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 24 ਅਗਸਤ • 25 ਅਗਸਤ • 26 ਅਗਸਤ
- 1303 – ਅਲਾਉਦੀਨ ਖਿਲਜੀ ਨੇ ਚਿਤੌੜਗੜ੍ਹ ਤੇ ਕਬਜਾ ਕੀਤਾ।
- 1910 – ਮਦਰ ਟਰੇਸਾ ਦਾ ਜਨਮ।
- 1920 – ਔਰਤਾਂ ਨੂੰ ਵੋਟ ਦਾ ਅਧਿਕਾਰ ਦੇਣ ਲਈ ਅਮਰੀਕਾ ਦੇ ਸਵਿਧਾਨ ਵਿੱਚ 19ਵੀਂ ਸੋਧ ਕੀਤੀ ਗਈ।
- 1929 – ਹਰਭਜਨ ਸਿੰਘ ਯੋਗੀ ਦਾ ਜਨਮ।
- 1956 – ਜਾਨਵਰਾਂ ਦੀ ਅਧਿਕਾਰਾ ਸੰਬੰਧੀ ਸਰਗਰਮ ਕਾਰਜ ਮੇਨਕਾ ਗਾਂਧੀ ਦਾ ਜਨਮ।
- 1958 – ਪੰਜਾਬੀ ਦੇ ਕਵੀ, ਡੂੰਘੀ ਕਵਿਤਾ ਸੇਵਾ ਸਿੰਘ ਭਾਸ਼ੋ ਦਾ ਜਨਮ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 25 ਅਗਸਤ • 26 ਅਗਸਤ • 27 ਅਗਸਤ
- 1859 – ਪੈਟਰੋਲੀਅਮ ਦੀ ਖੌਜ ਹੋਈ ਅਤੇ ਦੁਨੀਆ ਦਾ ਪਹਿਲਾ ਖੁਹ ਸਫਲਤਾਪੁਰਵਕ ਚਾਲੂ ਹੋਇਆ।
- 1908 – ਕ੍ਰਿਕਟਰ ਡਾਨਲਡ ਬਰੈਡਮੈਨ ਦਾ ਜਨਮ।
- 1925 – ਪੰਜਾਬੀ ਚਿੰਤਕ, ਨਵਅਧਿਆਤਮਵਾਦੀ ਕਵੀ ਜਸਵੰਤ ਸਿੰਘ ਨੇਕੀ ਦਾ ਜਨਮ।
- 1964 – ਪੰਜਾਬੀ ਕਵੀ ਅਤੇ ਸਾਹਿਤਕ ਸੰਪਾਦਕ ਅਮਰਜੀਤ ਕੌਂਕੇ ਦਾ ਜਨਮ।
- 1972 – ਪਹਿਲਵਾਨ ਅਤੇ ਅਦਾਕਾਰ ਦ ਗਰੇਟ ਖਲੀ ਦਾ ਜਨਮ।
- 1976 – ਭਾਰਤੀ ਗਾਇਕ ਮੁਕੇਸ਼ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 26 ਅਗਸਤ • 27 ਅਗਸਤ • 28 ਅਗਸਤ
- 1600 – ਮੁਗਲਾਂ ਨੇ ਅਹਿਮਦਨਗਰ ਤੇ ਕਬਜ਼ਾ ਕੀਤਾ।
- 1749 – ਜਰਮਨ ਲੇਖਕ, ਕਲਾਕਾਰ ਅਤੇ ਸਿਆਸਤਦਾਨ ਗੇਟੇ ਦਾ ਜਨਮ।
- 1896 – ਉਰਦੂ ਲੇਖਕ ਅਤੇ ਆਲੋਚਕ ਫ਼ਿਰਾਕ ਗੋਰਖਪੁਰੀ ਦਾ ਜਨਮ।
- 1928 – ਹਿੰਦੁਸਤਾਨੀ ਕਲਾਸੀਕਲ ਸੰਗੀਤ ਦਾ ਸਿਤਾਰ ਵਾਦਕ ਵਿਲਾਇਤ ਖ਼ਾਨ ਦਾ ਜਨਮ।
- 1932 – ਪੰਜਾਬੀ ਸਾਹਿਤਕਾਰ, ਕਵੀ, ਕਹਾਣੀਕਾਰ ਅਤੇ ਨਾਵਲਕਾਰ ਰਾਮ ਸਰੂਪ ਅਣਖੀ ਦਾ ਜਨਮ।
- 1973 – ਭਾਰਤ ਅਤੇ ਪਾਕਿਸਤਾਨ ਨੇ 90,000 ਪਾਕਿਸਤਾਨ ਦੇ ਜੰਗੀ ਕੈਦੀਆਂ ਨੂੰ ਰਿਹਾ ਕਰਨ ਤੇ ਸਮਝੋਤੇ ਤੇ ਦਸਤਖਤ ਕੀਤੇ।
- 1997 – ਭਾਰਤੀ ਚੋਣ ਕਮਿਸ਼ਨ ਨੇ ਹੁਕਮ ਕੀਤਾ ਕਿ ਕੋਈ ਵੀ ਸਜ਼ਾਯੁਕਤ ਇਨਸਾਨ ਚੋਣ ਨਹੀਂ ਲੜ ਸਕਦਾ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 27 ਅਗਸਤ • 28 ਅਗਸਤ • 29 ਅਗਸਤ
- ਕੌਮੀ ਖੇਡ ਦਿਵਸ
- 1612 – ਸੂਰਤ ਦੀ ਲੜਾਈ ਵਿੱਚ ਅੰਗਰੇਜ਼ਾ ਨੇ ਪੁਰਤਗਾਲੀਆਂ ਨੂੰ ਹਰਾਇਆ।
- 1831 – ਮਾਈਕਲ ਫ਼ੈਰਾਡੇ ਨੇ ਪਹਿਲਾ ਬਿਜਲੀ ਟਰਾਂਸਫਾਰਮਰ ਦਾ ਪ੍ਰਦਰਸ਼ਨ ਕੀਤਾ।
- 1905 – ਹਾਕੀ ਦੇ ਜਾਦੂਗਰ ਧਿਆਨ ਚੰਦ ਦਾ ਜਨਮ।
- 1958 – ਅਮਰੀਕੀ ਗਾਇਕ-ਗੀਤਕਾਰ, ਡਾਂਸਰ ਮਾਈਕਲ ਜੈਕਸਨ ਦਾ ਜਨਮ।
- 1975 – ਪੰਜਾਬੀ ਫ਼ਿਲਮਾ ਵਿੱਚ ਕਮੇਡੀਅਨ ਪਾਤਰ ਬਿਨੂ ਢਿੱਲੋਂ ਦਾ ਜਨਮ।
- 1994 – ਪਾਕਿਸਤਾਨੀ ਲੇਖਿਕਾ ਤੇ ਰਾਜਨੇਤਾ ਬੁਸ਼ਰਾ ਰਹਿਮਾਨ ਦਾ ਜਨਮ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 28 ਅਗਸਤ • 29 ਅਗਸਤ • 30 ਅਗਸਤ
ਗ਼ਲਤੀ: ਅਕਲਪਿਤ < ਚਾਲਕ। ਗ਼ਲਤੀ: ਅਕਲਪਿਤ < ਚਾਲਕ।
ਚੋਣਵੀਆਂ ਵਰ੍ਹੇ-ਗੰਢਾਂ/ਅੱਜ ਇਤਿਹਾਸ ਵਿੱਚ archive
ਜਨਵਰੀ – ਫ਼ਰਵਰੀ – ਮਾਰਚ – ਅਪਰੈਲ – ਮਈ – ਜੂਨ – ਜੁਲਾਈ – ਅਗਸਤ – ਸਤੰਬਰ – ਅਕਤੂਬਰ – ਨਵੰਬਰ – ਦਸੰਬਰ
Recent changes to Selected anniversaries – Selected anniversaries editing guidelines
It is now 20:42 on ਐਤਵਾਰ, ਦਸੰਬਰ 22, 2024 (UTC) – Purge cache for this page