ਰਾਸ਼ਟਰੀ ਰਾਜਧਾਨੀਆਂ ਦੀ ਸੂਚੀ ਵਿੱਚ ਦੁਨੀਆਂ ਦੇ ਸਾਰੇ ਦੇਸ਼ਾਂ ਅਤੇ ਉਹਨਾਂ ਦੀਆਂ ਰਾਜਧਾਨੀਆਂ ਦੇ ਨਾਂ, ਮਹਾਂਦੀਪ ਅਤੇ ਅਬਾਦੀ ਦਿੱਤੇ ਗਏ ਹਨ ਜਿਹਨਾਂ ਨੂੰ ਕ੍ਰਮਬੱਧ ਕੀਤਾ ਜਾ ਸਕਦਾ ਹੈ।
ਖ਼ੁਦਮੁਖ਼ਤਿਆਰ ਦੇਸ਼[ਸੋਧ]
| ਦੇਸ਼ |
ਰਾਜਧਾਨੀ |
ਮਹਾਂਦੀਪ |
ਅਬਾਦੀ |
ਅੰਗੋਲਾ |
ਲੁਆਂਦਾ |
ਅਫ਼ਰੀਕਾ |
੨੭,੭੬,੧੨੫ |
ਅਜ਼ਰਬਾਈਜਾਨ |
ਬਾਕੂ |
ਏਸ਼ੀਆ |
੨੧,੦੦,੦੦੦ |
ਐਂਟੀਗੁਆ ਅਤੇ ਬਰਬੂਡਾ |
ਸੇਂਟ ਜਾਨ |
ਉੱਤਰੀ ਅਮਰੀਕਾ |
੨੫,੧੫੦ |
ਅੰਡੋਰਾ |
ਅੰਡੋਰਾ ਲਾ ਵੇਲਾ |
ਯੂਰਪ |
੨੨,੮੮੪ |
ਅਫ਼ਗ਼ਾਨਿਸਤਾਨ |
ਕਾਬੁਲ |
ਏਸ਼ੀਆ |
੩੦,੪੩,੫੮੯ |
ਅਰਜਨਟੀਨਾ |
ਬੁਏਨਸ ਆਇਰਸ |
ਦੱਖਣੀ ਅਮਰੀਕਾ |
੨੭,੪੬,੭੬੧ |
ਅਲਜੀਰੀਆ |
ਅਲ-ਜਜ਼ਾਇਰ |
ਅਫ਼ਰੀਕਾ |
੨੦,੭੨,੯੯੩ |
ਅਲਬਾਨੀਆ |
ਤਿਰਾਨਾ |
ਯੂਰਪ |
੬,੦੦,੩੩੯ |
ਆਈਸਲੈਂਡ |
ਰੇਕਿਆਵਿਕ |
ਯੂਰਪ |
੧,੧੩,੪੪੬ |
ਆਇਰਲੈਂਡ |
ਡਬਲਿਨ |
ਯੂਰਪ |
੫,੦੬,੨੧੧ |
ਅਰਮੀਨੀਆ |
ਯੇਰਵਾਨ |
ਏਸ਼ੀਆ |
੧੦,੯੩,੪੯੯ |
ਇਜ਼ਰਾਈਲ |
ਜੇਰੂਸਲਮ (ਯਥਾਰਥ) |
ਏਸ਼ੀਆ |
੭,੨੯,੧੦੦ |
ਇਟਲੀ |
ਰੋਮ |
ਯੂਰਪ |
੨੫,੫੦,੯੮੨ |
ਇੰਡੋਨੇਸ਼ੀਆ |
ਜਕਾਰਤਾ |
ਏਸ਼ੀਆ ਅਤੇ ਓਸ਼ੇਨੀਆ |
੭੫,੪੦,੩੦੬ |
ਇਥੋਪੀਆ |
ਆਦਿਸ ਆਬਬਾ |
ਅਫ਼ਰੀਕਾ |
੨੯,੭੩,੦੦੪ |
ਇਰਾਕ |
ਬਗ਼ਦਾਦ |
ਏਸ਼ੀਆ |
੫੬,੭੨,੫੧੬ |
ਇਰੀਤਰੀਆ |
ਅਸਮਾਰਾ |
ਅਫ਼ਰੀਕਾ |
੫,੭੯,੦੦੦ |
ਏਕੁਆਡੋਰ |
ਕੀਤੋ |
ਦੱਖਣੀ ਅਮਰੀਕਾ |
੧੩,੯੯,੮੧੪ |
ਇਰਾਨ |
ਤਹਿਰਾਨ |
ਏਸ਼ੀਆ |
੭੭,੯੭,੫੨੦ |
ਉਜ਼ਬੇਕਿਸਤਾਨ |
ਤਾਸ਼ਕੰਦ |
ਏਸ਼ੀਆ |
੨੧,੭੯,੦੦੦ |
ਉੱਤਰੀ ਕੋਰੀਆ |
ਪਿਓਂਗਯਾਂਗ |
ਏਸ਼ੀਆ |
੩੦,੫੯,੬੭੮ |
ਉਰੂਗੁਏ |
ਮੋਂਤੇਵੀਦੇਓ |
ਦੱਖਣੀ ਅਮਰੀਕਾ |
੧੩,੨੫,੯੩੮ |
ਸਾਲਵਾਦੋਰ |
ਸਾਨ ਸਾਲਵਾਦੋਰ |
ਉੱਤਰੀ ਅਮਰੀਕਾ |
੫,੩੪,੪੦੯ |
ਇਸਤੋਨੀਆ |
ਤਾਲਿਨ |
ਯੂਰਪ |
੪,੦੩,੫੦੫ |
ਆਸਟਰੀਆ |
ਵਿਆਨਾ |
ਯੂਰਪ |
੧੬,੬੮,੭੩੭ |
ਆਸਟ੍ਰੇਲੀਆ |
ਕੈਨਬਰਾ |
ਓਸ਼ੇਨੀਆ |
੩,੩੨,੭੯੮ |
ਓਮਾਨ |
ਮਸਕਟ |
ਏਸ਼ੀਆ |
੮,੮੦,੨੦੦ |
ਕਜ਼ਾਖ਼ਸਤਾਨ |
ਅਸਤਾਨਾ |
ਏਸ਼ੀਆ |
੫,੭੧,੦੦੦ |
ਕਤਰ |
ਦੋਹਾ |
ਏਸ਼ੀਆ |
੪,੦੦,੦੦੦ |
ਕੈਨੇਡਾ |
ਓਟਾਵਾ |
ਉੱਤਰੀ ਅਮਰੀਕਾ |
੮,੦੮,੩੯੧ |
ਕੰਬੋਡੀਆ |
ਫ਼ਨਾਮ ਪੈੱਨ |
ਏਸ਼ੀਆ |
੨੦,੦੯,੨੬੪ |
ਕਾਂਗੋ ਗਣਰਾਜ |
ਬ੍ਰਾਜ਼ਾਵਿਲ |
ਅਫ਼ਰੀਕਾ |
੧੧,੧੫,੭੭੩ |
ਕਾਂਗੋ ਲੋਕਤੰਤਰੀ ਗਣਰਾਜ |
ਕਿਨਸ਼ਾਸਾ |
ਅਫ਼ਰੀਕਾ |
੮੦,੯੬,੨੫੪ |
ਕਿਰੀਬਾਸ |
ਬੈਰੀਕੀ |
ਓਸ਼ੇਨੀਆ |
੪੫,੦੦੦ |
ਕਿਰਗਿਜ਼ਸਤਾਨ |
ਬਿਸ਼ਕੇਕ |
ਏਸ਼ੀਆ |
੯,੦੦,੦੦੦ |
ਕੀਨੀਆ |
ਨੈਰੋਬੀ |
ਅਫ਼ਰੀਕਾ |
੨੭,੫੦,੫੬੧ |
ਕੁਵੈਤ |
ਕੁਵੈਤ ਸ਼ਹਿਰ |
ਏਸ਼ੀਆ |
੩੨,੪੦੩ |
ਕੇਪ ਵਰਡ |
ਪ੍ਰਾਏ |
ਅਫ਼ਰੀਕਾ |
੧,੧੩,੩੬੪ |
ਕੈਮਰੂਨ |
ਯਾਊਂਦੇ |
ਅਫ਼ਰੀਕਾ |
੧੨,੯੯,੪੪੬ |
ਦੰਦ ਖੰਡ ਤਟ (ਅਧਿਕਾਰਕ) |
ਯਾਮੂਸੂਕਰੋ |
ਅਫ਼ਰੀਕਾ |
੨,੦੦,੬੫੯ |
ਦੰਦ ਖੰਡ ਤਟ (ਪ੍ਰਸ਼ਾਸਕੀ) |
ਅਬੀਜਾਨ |
ਅਫ਼ਰੀਕਾ |
੩੬,੬੦,੬੮੨ |
ਕਾਮਾਰੋਸ |
ਮੋਰੋਨੀ |
ਅਫ਼ਰੀਕਾ |
੨੩,੪੦੦ |
ਕੋਲੰਬੀਆ |
ਬੋਗੋਤਾ |
ਦੱਖਣੀ ਅਮਰੀਕਾ |
੬੮,੪੦,੧੧੬ |
ਕੋਸਤਾ ਰੀਕਾ |
ਸਾਨ ਹੋਸੇ |
ਉੱਤਰੀ ਅਮਰੀਕਾ |
੩,੩੯,੫੮੮ |
ਕਿਊਬਾ |
ਹਵਾਨਾ |
ਉੱਤਰੀ ਅਮਰੀਕਾ |
੨੨,੦੧,੬੧੦ |
ਕ੍ਰੋਏਸ਼ੀਆ |
ਜ਼ਾਗਰਬ |
ਯੂਰਪ |
੭,੭੯,੧੪੫ |
ਗਾਂਬੀਆ |
ਬੰਜੁਲ |
ਅਫ਼ਰੀਕਾ |
੩੪,੧੨੫ |
ਗਿਨੀ |
ਕੋਨਾਕਰੀ |
ਅਫ਼ਰੀਕਾ |
੧੮,੭੧,੧੮੫ |
ਗਿਨੀ-ਬਿਸਾਊ |
ਬਿਸਾਊ |
ਅਫ਼ਰੀਕਾ |
੩,੮੮,੦੦੦ |
ਗੁਇਆਨਾ |
ਜਾਰਜਟਾਊਨ |
ਦੱਖਣੀ ਅਮਰੀਕਾ |
੩੨,੫੬੩ |
ਗੈਬਾਨ |
ਲਿਬਰਵਿਲ |
ਅਫ਼ਰੀਕਾ |
੫,੭੮,੧੫੬ |
ਗ੍ਰੇਨਾਡਾ |
ਸੇਂਟ ਜਾਰਜ |
ਉੱਤਰੀ ਅਮਰੀਕਾ |
੭,੫੦੦ |
ਗੁਆਤੇਮਾਲਾ |
ਗੁਆਤੇਮਾਲਾ ਸ਼ਹਿਰ |
ਉੱਤਰੀ ਅਮਰੀਕਾ |
੧੦,੧੦,੨੫੩ |
ਘਾਨਾ |
ਅਕਰਾ |
ਅਫ਼ਰੀਕਾ |
੧੯,੬੩,੪੬੦ |
ਚਾਡ |
ਜਾਮੇਨਾ |
ਅਫ਼ਰੀਕਾ |
੭,੫੩,੭੯੧ |
ਚਿਲੀ (ਅਧਿਕਾਰਕ) |
ਸਾਂਤਿਆਗੋ |
ਦੱਖਣੀ ਅਮਰੀਕਾ |
੫੩,੯੨,੩੯੫ |
ਚਿਲੀ (ਪ੍ਰਸ਼ਾਸਕੀ) |
ਬਾਲਪਾਰਾਇਸੋ |
ਦੱਖਣੀ ਅਮਰੀਕਾ |
੯,੦੫,੩੦੦ |
ਚੀਨ |
ਬੀਜਿੰਗ |
ਏਸ਼ੀਆ |
੧,੫੦,੦੦,੦੬੯ |
ਚੈੱਕ ਗਣਰਾਜ |
ਪਰਾਗ |
ਯੂਰਪ |
੧੧,੮੪,੦੭੫ |
ਜਮੈਕਾ |
ਕਿੰਗਸਟਨ |
ਉੱਤਰੀ ਅਮਰੀਕਾ |
੬,੬੦,੦੦੦ |
ਜਰਮਨੀ |
ਬਰਲਿਨ |
ਯੂਰਪ |
੩੩,੪੮,੮੦੪ |
ਜ਼ਾਂਬੀਆ |
ਲੁਸਾਕਾ |
ਅਫ਼ਰੀਕਾ |
੧੨,੬੭,੪੫੮ |
ਜ਼ਿੰਬਾਬਵੇ |
ਹਰਾਰੇ |
ਅਫ਼ਰੀਕਾ |
੧੪,੪੪,੫੩੪ |
ਜਪਾਨ |
ਟੋਕੀਓ |
ਏਸ਼ੀਆ |
੮੪,੮੩,੦੫੦ |
ਜਿਬੂਤੀ |
ਜਿਬੂਤੀ (ਸ਼ਹਿਰ) |
ਅਫ਼ਰੀਕਾ |
੫,੪੭,੧੦੦ |
ਜਾਰਜੀਆ |
ਤਬਿਲਸੀ |
ਏਸ਼ੀਆ |
੧੦,੪੦,੦੦੦ |
ਜਾਰਡਨ |
ਅਮਾਨ |
ਏਸ਼ੀਆ |
੧੦,੩੬,੩੩੦ |
ਟੋਂਗਾ |
ਨੁਕੂ ਅਲੋਫ਼ਾ |
ਓਸ਼ੇਨੀਆ |
੨੨,੪੦੦ |
ਟੋਗੋ |
ਲੋਮੇ |
ਅਫ਼ਰੀਕਾ |
੭,੫੦,੦੦੦ |
ਤੁਨੀਸੀਆ |
ਤੂਨੀਸ |
ਅਫ਼ਰੀਕਾ |
੭,੨੮,੪੬੩ |
ਡੈੱਨਮਾਰਕ |
ਕੋਪਨਹੈਗਨ |
ਯੂਰਪ |
੧੦,੮੪,੮੮੫ |
ਡੋਮਿਨਿਕਾਈ ਗਣਰਾਜ |
ਸੈਂਟੋ ਡੋਮਿੰਗੋ |
ਉੱਤਰੀ ਅਮਰੀਕਾ |
੨੦,੨੩,੦੨੯ |
ਡੋਮਿਨਿਕਾ |
ਰੋਜ਼ੋ |
ਉੱਤਰੀ ਅਮਰੀਕਾ |
੧੬,੦੦੦ |
ਤਨਜ਼ਾਨੀਆ (ਅਧਿਕਾਰਕ) |
ਦੋਦੋਮਾ |
ਅਫ਼ਰੀਕਾ |
੧,੮੦,੫੫੧ |
ਤਨਜ਼ਾਨੀਆ (ਪ੍ਰਸ਼ਾਸਕੀ) |
ਦਾਰ ਅਸ ਸਲਾਮ |
ਅਫ਼ਰੀਕਾ |
੨੬,੯੮,੬੫੧ |
ਤਾਈਵਾਨ[੧] |
ਤਾਈਪਈ |
ਏਸ਼ੀਆ |
੨੬,੨੫,੭੫੬ |
ਤਾਜਿਕਿਸਤਾਨ |
ਦੁਸ਼ਾਂਬੇ |
ਏਸ਼ੀਆ |
੫,੪੩,੧੦੭ |
ਤੁਰਕਮੇਨਿਸਤਾਨ |
ਅਸ਼ਗਾਬਾਦ |
ਏਸ਼ੀਆ |
੭,੭੩,੪੦੦ |
ਤੁਰਕੀ |
ਅੰਕਾਰਾ |
ਏਸ਼ੀਆ ਅਤੇ ਯੂਰਪ |
੩੬,੪੧,੯੩੧ |
ਤੁਵਾਲੂ |
ਫ਼ੂਨਾਫ਼ੂਤੀ |
ਓਸ਼ੇਨੀਆ |
੫,੦੦੦ |
ਤ੍ਰਿਨੀਦਾਦ ਅਤੇ ਤੋਬਾਗੋ |
ਪੋਰਟ ਆਫ਼ ਸਪੇਨ |
ਉੱਤਰੀ ਅਮਰੀਕਾ |
੫੦,੭੦੦ |
ਥਾਈਲੈਂਡ |
ਬੈਂਕਾਕ |
ਏਸ਼ੀਆ |
੬੬,੪੨,੫੬੬ |
ਦੱਖਣੀ ਅਫ਼ਰੀਕਾ (ਅਧਿਕਾਰਕ) |
ਪ੍ਰਿਟੋਰੀਆ |
ਅਫ਼ਰੀਕਾ |
੧੮,੮੪,੦੪੬ |
ਦੱਖਣੀ ਅਫ਼ਰੀਕਾ (ਪ੍ਰਸ਼ਾਸਕੀ) |
ਕੇਪਟਾਊਨ |
ਅਫ਼ਰੀਕਾ |
੨੩,੭੫,੯੧੦ |
ਦੱਖਣੀ ਅਫ਼ਰੀਕਾ (ਨਿਆਇਕ) |
ਬਲੂਮਫੋਂਟੈਨ |
ਅਫ਼ਰੀਕਾ |
੩੨੮,੭੭੩੮ |
ਦੱਖਣੀ ਕੋਰੀਆ |
ਸਿਓਲ |
ਏਸ਼ੀਆ |
੧,੦੯,੨੪,੮੭੦ |
ਨਾਈਜਰ |
ਨਿਆਮੇ |
ਅਫ਼ਰੀਕਾ |
੬,੬੫,੯੧੮ |
ਨਾਈਜੀਰੀਆ |
ਅਬੂਜਾ |
ਅਫ਼ਰੀਕਾ |
੧੫,੦੦,੦੦੦ |
ਨਾਉਰੂ (ਗ਼ੈਰ-ਅਧਿਕਾਰਕ) |
ਯਾਰੇਨ |
ਓਸ਼ੇਨੀਆ |
੧,੧੦੦ |
ਨਮੀਬੀਆ |
ਵਿੰਡਹੋਕ |
ਅਫ਼ਰੀਕਾ |
੨,੭੯,੦੪੨ |
ਨਿਕਾਰਾਗੁਆ |
ਮਾਨਾਗੁਆ |
ਉੱਤਰੀ ਅਮਰੀਕਾ |
੯,੯੦,੪੧੭ |
ਨੀਦਰਲੈਂਡ (ਅਧਿਕਾਰਕ) |
ਅਮਸਤਰਦਮ |
ਯੂਰਪ |
੭,੪੩,੪੧੧ |
ਨੀਦਰਲੈਂਡ (ਪ੍ਰਸ਼ਾਸਕੀ) |
ਹੇਗ |
ਯੂਰਪ |
੪,੭੫,੭੯੭ |
ਨੇਪਾਲ |
ਕਠਮੰਡੂ |
ਏਸ਼ੀਆ |
੮,੫੦,੦੦੦ |
ਨਾਰਵੇ |
ਔਸਲੋ |
ਯੂਰਪ |
੮,੬੦,੦੦੦ |
ਨਿਊਜ਼ੀਲੈਂਡ |
ਵੈਲਿੰਗਟਨ |
ਓਸ਼ੇਨੀਆ |
੩,੭੦,੦੦੦ |
ਪਨਾਮਾ |
ਪਨਾਮਾ ਸ਼ਹਿਰ |
ਉੱਤਰੀ ਅਮਰੀਕਾ |
੭,੦੮,੭੩੮ |
ਪੈਰਾਗੁਏ |
ਅਸੂੰਸੀਓਂ |
ਦੱਖਣੀ ਅਮਰੀਕਾ |
੫,੦੭,੫੭੪ |
ਪਲਾਊ |
ਮੇਲੇਕਿਓਕ |
ਓਸ਼ੇਨੀਆ |
੩੯੧ |
ਪਾਕਿਸਤਾਨ |
ਇਸਲਾਮਾਬਾਦ |
ਏਸ਼ੀਆ |
੧,੦੦,੦੦੦ |
ਪਾਪੂਆ ਨਿਊ ਗਿਨੀ |
ਪੋਰਟ ਮੋਰੈਸਬੀ |
ਓਸ਼ੇਨੀਆ |
੨,੫੪,੦੦੦ |
ਪੁਰਤਗਾਲ |
ਲਿਸਬਨ |
ਯੂਰਪ |
੫,੧੭,੮੦੨ |
ਪੂਰਬੀ ਤਿਮੋਰ |
ਦੀਲੀ |
ਏਸ਼ੀਆ |
੫੯,੦੬੯ |
ਪੇਰੂ |
ਲੀਮਾ |
ਦੱਖਣੀ ਅਮਰੀਕਾ |
੬੪,੪੫,੯੭੪ |
ਪੋਲੈਂਡ |
ਵਾਰਸਾ |
ਯੂਰਪ |
੧੭,੦੦,੫੩੬ |
ਫ਼ਿਜੀ |
ਸੂਵਾ |
ਓਸ਼ੇਨੀਆ |
੭੭,੩੬੬ |
ਫ਼ਿਨਲੈਂਡ |
ਹੈਲਸਿੰਕੀ |
ਯੂਰਪ |
੫,੬੨,੫੭੦ |
ਫ਼ਿਲਪੀਨਜ਼ |
ਮਨੀਲਾ |
ਏਸ਼ੀਆ |
੧੫,੮੧,੦੮੨ |
ਫ਼ਰਾਂਸ |
ਪੈਰਿਸ |
ਯੂਰਪ |
੨੧,੩੮,੫੫੧ |
ਬਹਿਰੀਨ |
ਮਨਾਮਾ |
ਏਸ਼ੀਆ |
੧,੫੦,੦੦੦ |
ਬਹਾਮਾਸ |
ਨਸਾਊ |
ਉੱਤਰੀ ਅਮਰੀਕਾ |
੨,੧੦,੮੩੨ |
ਬੰਗਲਾਦੇਸ਼ |
ਢਾਕਾ |
ਏਸ਼ੀਆ |
੬੭,੨੪,੯੭੬ |
ਬਾਰਬਾਡੋਸ |
ਬ੍ਰਿਜਟਾਊਨ |
ਉੱਤਰੀ ਅਮਰੀਕਾ |
੭,੦੦੦ |
ਬੁਰੂੰਡੀ |
ਬੁਜੁੰਬੁਰਾ |
ਅਫ਼ਰੀਕਾ |
੩,੦੦,੦੦੦ |
ਬੁਰਕੀਨਾ ਫ਼ਾਸੋ |
ਵਾਗਾਡੂਗੂ |
ਅਫ਼ਰੀਕਾ |
੧੧,੧੯,੭੭੫ |
ਬੁਲਗਾਰੀਆ |
ਸੋਫ਼ੀਆ |
ਯੂਰਪ |
੧੨,੦੩,੬੮੦ |
ਬੇਨਿਨ (ਅਧਿਕਾਰਕ) |
ਪੋਰਤੋ ਨੋਵੋ |
ਅਫ਼ਰੀਕਾ |
੨,੩੪,੧੬੮ |
ਬੇਨਿਨ (ਪ੍ਰਸ਼ਾਸਕੀ) |
ਕੋਤੋਨੋਊ |
ਅਫ਼ਰੀਕਾ |
੬,੯੦,੫੮੪ |
ਬੈਲਾਰੂਸ |
ਮਿੰਸਕ |
ਯੂਰਪ |
੧੭,੪੧,੩੭੧ |
ਬੇਲੀਜ਼ |
ਬੈਲਮੋਪਾਨ |
ਉੱਤਰੀ ਅਮਰੀਕਾ |
੧੪,੫੯੦ |
ਬੈਲਜੀਅਮ |
ਬ੍ਰਸਲਜ਼ |
ਯੂਰਪ |
੧,੪੪,੭੯੦ |
ਬੋਸਨੀਆ ਅਤੇ ਹਰਜ਼ੇਗੋਵਿਨਾ |
ਸਾਰਾਜੇਵੋ |
ਯੂਰਪ |
੩,੦੮,੫੫੮ |
ਬੋਤਸਵਾਨਾ |
ਗਾਬੋਰੋਨ |
ਅਫ਼ਰੀਕਾ |
੨,੦੮,੪੧੧ |
ਬੋਲੀਵੀਆ (ਅਧਿਕਾਰਕ) |
ਸੂਕਰੇ |
ਦੱਖਣੀ ਅਮਰੀਕਾ |
੧,੯੩,੮੭੩ |
ਬੋਲੀਵੀਆ (ਪ੍ਰਸ਼ਾਸਕੀ) |
ਲਾ ਪਾਸ |
ਦੱਖਣੀ ਅਮਰੀਕਾ |
੮,੧੨,੯੮੬ |
ਬ੍ਰਾਜ਼ੀਲ |
ਬ੍ਰਾਸੀਲੀਆ |
ਦੱਖਣੀ ਅਮਰੀਕਾ |
੧,੯੯,੦੬੨ |
ਬਰੂਨਾਏ |
ਬੰਦਰ ਸੇਰੀ ਬੇਗਵਾਨ |
ਏਸ਼ੀਆ |
੫੬,੦੦੦ |
ਭਾਰਤ |
ਨਵੀਂ ਦਿੱਲੀ |
ਏਸ਼ੀਆ |
੩,੨੧,੮੮੩ |
ਭੂਟਾਨ |
ਥਿੰਫੂ |
ਏਸ਼ੀਆ |
੬੯,੦੦੦ |
ਭੂ-ਮੱਧ ਰੇਖਾਈ ਗਿਨੀ |
ਮਲਾਬੋ |
ਅਫ਼ਰੀਕਾ |
੫੦,੦੦੦ |
ਮੰਗੋਲੀਆ |
ਉਲਾਨ ਬਤੋਰ |
ਏਸ਼ੀਆ |
੯,੮੯,੯੦੦ |
ਮੱਧ ਅਫ਼ਰੀਕੀ ਗਣਰਾਜ |
ਬੰਗੁਈ |
ਅਫ਼ਰੀਕਾ |
੬,੭੪,੧੯੦ |
ਮਾਲਾਵੀ |
ਲਿਲਾਂਗਵੇ |
ਅਫ਼ਰੀਕਾ |
੬,੪੬,੭੫੦ |
ਮਲੇਸ਼ੀਆ (ਅਧਿਕਾਰਕ) |
ਕੁਆਲਾ ਲੁੰਪੁਰ |
ਏਸ਼ੀਆ |
੧੪,੫੩,੯੭੮ |
ਮਲੇਸ਼ੀਆ (ਪ੍ਰਸ਼ਾਸਕੀ) |
ਪੁਤਰਾਜਾ |
ਏਸ਼ੀਆ |
੪੫,੦੦੦ |
ਮਾਈਕ੍ਰੋਨੇਸ਼ੀਆ |
ਪਾਲੀਕੀਰ |
ਓਸ਼ੇਨੀਆ |
੬,੪੪੪ |
ਮਾਰਸ਼ਲ ਟਾਪੂ |
ਮਜੂਰੋ |
ਓਸ਼ੇਨੀਆ |
੪੦,੦੦੦ |
ਮਾਲਦੀਵ |
ਮਾਲੇ |
ਏਸ਼ੀਆ |
੧,੦੪,੪੦੩ |
ਮਾਲੀ |
ਬਮਾਕੋ |
ਅਫ਼ਰੀਕਾ |
੧੩,੪੨,੫੧੯ |
ਮਾਲਟਾ |
ਵਲੈਟਾ |
ਯੂਰਪ |
੭,੦੪੮ |
ਮਿਸਰ |
ਕੈਰੋ |
ਅਫ਼ਰੀਕਾ |
੭੭,੩੪,੬੧੪ |
ਮੈਕਸੀਕੋ |
ਮੈਕਸੀਕੋ ਸ਼ਹਿਰ |
ਉੱਤਰੀ ਅਮਰੀਕਾ |
੮੭,੨੦,੯੧੬ |
ਮਾਦਾਗਾਸਕਰ |
ਅੰਤਾਨਾਨਾਰੀਵੋ |
ਅਫ਼ਰੀਕਾ |
੧੫,੦੦,੦੦੦ |
ਮਕਦੂਨੀਆ ਗਣਰਾਜ |
ਸਕੋਪੀਏ |
ਯੂਰਪ |
੫,੦੬,੯੨੬ |
ਮਾਰੀਟੇਨੀਆ |
ਨੂਆਕਚੋਟ |
ਅਫ਼ਰੀਕਾ |
੮,੮੧,੦੦੦ |
ਮਾਰਿਸ਼ਸ |
ਪੋਰਟ ਲੂਈ |
ਅਫ਼ਰੀਕਾ |
੧,੭੦,੦੦੦ |
ਮੋਲਦੋਵਾ |
ਚਿਸਿਨਾਊ |
ਯੂਰਪ |
੫,੯੩,੮੦੦ |
ਮੋਜ਼ੈਂਬੀਕ |
ਮਪੂਤੋ |
ਅਫ਼ਰੀਕਾ |
੧੦,੭੩,੯੩੮ |
ਮੋਂਟੇਨੇਗਰੋ |
ਪਾਡਗੋਰਿਟਸਾ |
ਯੂਰਪ |
੧,੩੯,੭੨੪ |
ਮੋਨਾਕੋ |
ਮੋਨਾਕੋ |
ਯੂਰਪ |
੩੩,੩੦੦ |
ਮੋਰਾਕੋ |
ਰਬਤ |
ਅਫ਼ਰੀਕਾ |
੧੬,੨੨,੮੬੦ |
ਬਰਮਾ |
ਨੇਪੀਡਾਅ |
ਏਸ਼ੀਆ |
੯੭,੪੦੦ |
ਯਮਨ |
ਸਨਾ |
ਏਸ਼ੀਆ |
੧੯,੩੭,੪੫੧ |
ਯੂਗਾਂਡਾ |
ਕੰਪਾਲਾ |
ਅਫ਼ਰੀਕਾ |
੧੩,੫੩,੨੩੬ |
ਯੂਕਰੇਨ |
ਕੀਵ |
ਯੂਰਪ |
੨੪,੫੫,੯੦੦ |
ਯੂਨਾਨ |
ਐਥਨਜ਼ |
ਯੂਰਪ |
੭,੨੦,੯੭੯ |
ਰਵਾਂਡਾ |
ਕਿਗਾਲੀ |
ਅਫ਼ਰੀਕਾ |
੮,੫੭,੭੧੯ |
ਰੂਸ |
ਮਾਸਕੋ |
ਏਸ਼ੀਆ ਅਤੇ ਯੂਰਪ |
੧,੦੪,੦੬,੫੭੮ |
ਰੋਮਾਨੀਆ |
ਬੁਖਾਰੈਸਟ |
ਯੂਰਪ |
੨੩,੫੫,੭੮੮ |
ਲਕਸਮਬਰਗ |
ਲਕਸਮਬਰਗ |
ਯੂਰਪ |
੮੬,੩੨੯ |
ਲਿਬੇਰੀਆ |
ਮਾਨਰੋਵੀਆ |
ਅਫ਼ਰੀਕਾ |
੫,੫੦,੦੦੦ |
ਲਾਓਸ |
ਵਿਆਂਗ ਚਾਨ |
ਏਸ਼ੀਆਅ |
੩,੫੦,੦੦੦ |
ਲਾਤਵੀਆ |
ਰੀਗਾ |
ਯੂਰਪ |
੭,੨੭,੫੭੮ |
ਲੀਖਟਨਸ਼ਟਾਈਨ |
ਫ਼ਾਦੁਤਸ |
ਯੂਰਪ |
੫,੦੪੭ |
ਲਿਥੂਆਨੀਆ |
ਵਿਲਨੀਅਸ |
ਯੂਰਪ |
੫,੫੩,੦੦੦ |
ਲੀਬੀਆ |
ਤ੍ਰਿਪੋਲੀ |
ਅਫ਼ਰੀਕਾ |
੧੧,੫੦,੯੯੦ |
ਲਿਬਨਾਨ |
ਬੈਰੂਤ |
ਏਸ਼ੀਆ |
੨੧,੦੦,੦੦੦ |
ਲਸੋਥੋ |
ਮਸੇਰੂ |
ਅਫ਼ਰੀਕਾ |
੧,੭੪,੦੦੦ |
ਵਨੁਆਤੂ |
ਪੋਰਟ ਵਿਲਾ |
ਓਸ਼ੇਨੀਆ |
੩੪,੦੦੦ |
ਵੀਅਤਨਾਮ |
ਹਨੋਈ |
ਏਸ਼ੀਆ |
੬੨,੩੨,੯੪੦ |
ਵੈਨੇਜ਼ੁਏਲਾ |
ਕਾਰਾਕਾਸ |
ਦੱਖਣੀ ਅਮਰੀਕਾ |
੨੮,੦੮,੯੩੭ |
ਵੈਟੀਕਨ ਸਿਟੀ |
ਵੈਟੀਕਨ ਸ਼ਹਿਰ |
ਯੂਰਪ |
੯੩੨ |
ਸ੍ਰੀਲੰਕਾ (ਅਧਿਕਾਰਕ) |
ਕੋਲੰਬੋ |
ਏਸ਼ੀਆ |
੬,੪੨,੧੬੩ |
ਸ੍ਰੀਲੰਕਾ (ਵਿਧਾਨਕ) |
ਸ੍ਰੀ ਜੈਵਰਧਨੇ |
ਏਸ਼ੀਆ |
੧,੧੫,੦੦੦ |
ਸੰਯੁਕਤ ਅਰਬ ਅਮੀਰਾਤ |
ਅਬੂ ਧਾਬੀ |
ਏਸ਼ੀਆ |
੨੫,੬੩,੨੧੨ |
ਸੰਯੁਕਤ ਬਾਦਸ਼ਾਹੀ |
ਲੰਦਨ |
ਯੂਰਪ |
੭੫,੫੪,੨੩੬ |
ਸੰਯੁਕਤ ਰਾਜ ਅਮਰੀਕਾ |
ਵਾਸ਼ਿੰਗਟਨ ਡੀ.ਸੀ. |
ਉੱਤਰੀ ਅਮਰੀਕਾ |
੫,੫੩,੫੨੩ |
ਸਾਊਦੀ ਅਰਬ |
ਰਿਆਧ |
ਏਸ਼ੀਆ |
੪੩,੨੮,੦੬੭ |
ਸੇਂਟ ਕਿਟਸ ਅਤੇ ਨੇਵਿਸ |
ਬਾਸੇਤੇਰ੍ਰੇ |
ਉੱਤਰੀ ਅਮਰੀਕਾ |
੨੦,੦੦੦ |
ਸੇਂਟ ਲੂਸੀਆ |
ਕਾਸਤਰੀਸ |
ਉੱਤਰੀ ਅਮਰੀਕਾ |
੧੧,੨੦੦ |
ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਜ਼ |
ਕਿੰਗਸਟਾਊਨ |
ਉੱਤਰੀ ਅਮਰੀਕਾ |
੨੪,੫੧੮ |
ਸਮੋਆ |
ਏਪੀਆ |
ਓਸ਼ੇਨੀਆ |
੪੫,੦੦੦ |
ਸਰਬੀਆ |
ਬੈੱਲਗ੍ਰੇਡ |
ਯੂਰਪ |
੧੩,੭੩,੬੫੧ |
ਸਾਈਪ੍ਰਸ |
ਨਿਕੋਸੀਆ |
ਏਸ਼ੀਆ |
੨,੧੯,੨੦੦ |
ਸਾਓ ਤੋਮੇ ਅਤੇ ਪ੍ਰਿੰਸੀਪੀ |
ਸਾਓ ਤੋਮੇ |
ਅਫ਼ਰੀਕਾ |
੫੩,੩੦੦ |
ਸੈਨ ਮਰੀਨੋ |
ਸੈਨ ਮਰੀਨੋ |
ਯੂਰਪ |
੪,੪੨੬ |
ਸਿੰਘਾਪੁਰ |
ਸਿੰਘਾਪੁਰ |
ਏਸ਼ੀਆ |
੪੪,੨੫,੭੨੦ |
ਸਿਏਰਾ ਲਿਓਨ |
ਫ਼੍ਰੀਟਾਊਨ |
ਅਫ਼ਰੀਕਾ |
੮,੧੮,੭੦੯ |
ਸੀਰੀਆ |
ਦਮਸ਼ਕ |
ਏਸ਼ੀਆ |
੧੫,੮੦,੯੦੯ |
ਸੁਡਾਨ |
ਖਾਰਤੂਮ |
ਅਫ਼ਰੀਕਾ |
੨੨,੦੭,੭੯੪ |
ਸੂਰੀਨਾਮ |
ਪੈਰਾਮਰੀਬੋ |
ਦੱਖਣੀ ਅਮਰੀਕਾ |
੨,੪੨,੯੪੬ |
ਸੇਨੇਗਲ |
ਡਕਾਰ |
ਅਫ਼ਰੀਕਾ |
੨੩,੯੯,੪੫੧ |
ਸੇਸ਼ੈੱਲ |
ਵਿਕਟੋਰੀਆ |
ਅਫ਼ਰੀਕਾ |
੨੪,੮੦੨ |
ਸੋਮਾਲੀਆ |
ਮੋਗਾਦੀਸ਼ੂ |
ਅਫ਼ਰੀਕਾ |
੧੨,੩੦,੦੦੦ |
ਸੋਲੋਮਨ ਟਾਪੂ |
ਹੋਨੀਆਰਾ |
ਓਸ਼ੇਨੀਆ |
੫੦,੧੦੦ |
ਸਪੇਨ |
ਮਾਦਰਿਦ |
ਯੂਰਪ |
੩੨,੩੩,੦੫੪ |
ਸਲੋਵਾਕੀਆ |
ਬ੍ਰਾਤਿਸਲਾਵਾ |
ਯੂਰਪ |
੪,੨੫,੪੬੦ |
ਸਲੋਵੇਨੀਆ |
ਲਿਊਬਲਿਆਨਾ |
ਯੂਰਪ |
੨,੬੫,੮੮੧ |
ਸਵਾਜ਼ੀਲੈਂਡ |
ਮਬਾਬਾਨੇ |
ਅਫ਼ਰੀਕਾ |
੭੦,੦੦੦ |
ਸਵਿਟਜ਼ਰਲੈਂਡ |
ਬਰਨ |
ਯੂਰਪ |
੧,੨੮,੧੫੩ |
ਸਵੀਡਨ |
ਸਟਾਕਹੋਮ |
ਯੂਰਪ |
੭,੮੨,੮੮੫ |
ਹੰਗਰੀ |
ਬੁਡਾਪੈਸਟ |
ਯੂਰਪ |
੧੬,੧੦,੦੦੦ |
ਹੈਤੀ |
ਪੋਰਟ-ਓ-ਪ੍ਰੈਂਸ |
ਉੱਤਰੀ ਅਮਰੀਕਾ |
੧੨,੭੫,੦੦੦ |
ਹਾਂਡੂਰਾਸ |
ਤੇਗੂਸੀਗਾਲਪਾ |
ਉੱਤਰੀ ਅਮਰੀਕਾ |
੮,੭੨,੪੦੩ |
ਰਾਜਖੇਤਰ, ਮੁਥਾਜ-ਖੇਤਰ ਅਤੇ ਤਕਰਾਰੀ ਖੇਤਰ[ਸੋਧ]
| ਦੇਸ਼ |
ਰਾਜਧਾਨੀ |
ਮਹਾਂਦੀਪ |
ਅਬਾਦੀ |
ਐਂਗੁਈਲਾ |
ਦਾ ਵੈਲੀ |
ਉੱਤਰੀ ਅਮਰੀਕਾ |
੧,੧੬੯ |
ਅਕਰੋਤਿਰੀ ਅਤੇ ਧਕੇਲੀਆ |
ਏਪੀਸਕੋਵੀ ਛਾਉਣੀ |
ਏਸ਼ੀਆ |
੧੪,੦੦੦ |
ਅਬਖ਼ਾਜ਼ੀਆ |
ਸੁਖੂਮੀ |
ਏਸ਼ੀਆ |
੩੯,੧੦੦ |
ਅਮਰੀਕੀ ਸਮੋਆ |
ਪਾਗੋ ਪਾਗੋ |
ਓਸ਼ੇਨੀਆ |
੧੧,੫੦੦ |
ਅਰੂਬਾ |
ਓਰਾਂਜੇਸ਼ਟਾਡ |
ਉੱਤਰੀ ਅਮਰੀਕਾ |
੦,੦੦,੦੦੦ |
ਅਸੈਂਸ਼ਨ ਟਾਪੂ |
ਜਾਰਜਾਟਾਊਨ |
ਯੂਰਪ |
੪੫੦ |
ਆਇਲ ਆਫ਼ ਮੈਨ |
ਡਗਲਸ |
ਯੂਰਪ |
੨੬,੨੧੮ |
ਇੰਗਲੈਂਡ |
ਲੰਡਨ |
ਉੱਤਰੀ ਅਮਰੀਕਾ |
੭੫,੫੬,੯੦੦ |
ਈਸਟਰ ਟਾਪੂ |
ਹਾਂਗਾ ਰੋਆ |
ਓਸ਼ੇਨੀਆ |
੩,੭੯੧ |
ਉੱਤਰੀ ਆਇਰਲੈਂਡ |
ਬੈੱਲਫ਼ਾਸਟ |
ਉੱਤਰੀ ਅਮਰੀਕਾ |
੨,੬੭,੫੦੦ |
ਉੱਤਰੀ ਮਰੀਆਨਾ ਟਾਪੂ |
ਸੈਪਾਨ |
ਓਸ਼ੇਨੀਆ |
੪੮,੩੧੭ |
ਉੱਤਰੀ ਸਾਈਪ੍ਰਸ |
ਨਿਕੋਸੀਆ |
ਏਸ਼ੀਆ |
੨,੮੫,੩੫੬ |
ਅਲਾਂਡ ਟਾਪੂ |
ਮਾਰੀਅਨਹਮੀਨਾ |
ਯੂਰਪ |
੧੧,੧੮੬ |
ਕੁੱਕ ਟਾਪੂ |
ਅਵਾਰੂਆ |
ਓਸ਼ੇਨੀਆ |
੦,੦੦,੦੦੦ |
ਕੁਰਾਸਾਓ |
ਵਿਲਮਸ਼ਟਾਡ |
ਉੱਤਰੀ ਅਮਰੀਕਾ |
੧,੪੦,੦੦੦ |
ਕੇਮੈਨ ਟਾਪੂ |
ਜਾਰਜਟਾਊਨ |
ਉੱਤਰੀ ਅਮਰੀਕਾ |
੩੦,੬੦੦ |
ਕੋਕੋਸ (ਕੀਲਿੰਗ) ਟਾਪੂ |
ਪੱਛਮੀ ਟਾਪੂ |
ਏਸ਼ੀਆ |
੦,੦੦,੦੦੦ |
ਕੋਸੋਵੋ |
ਪ੍ਰਿਸਤੀਨਾ |
ਯੂਰਪ |
੫,੫੦,੦੦੦ |
ਕ੍ਰਿਸਮਸ ਟਾਪੂ |
ਫ਼ਲਾਇੰਗ ਫ਼ਿਸ਼ ਕੋਵ |
ਓਸ਼ੇਨੀਆ |
੫੫੦ |
ਗੁਆਡਲੂਪ |
ਬਾਸ-ਤੈਰ |
ਦੱਖਣੀ ਅਮਰੀਕਾ |
੧੨,੭੪੮ |
ਗੁਆਮ |
ਅਗਾਨਾ |
ਓਸ਼ੇਨੀਆ |
੧,੧੦੦ |
ਗਰੀਨਲੈਂਡ |
ਨੂਕ |
ਉੱਤਰੀ ਅਮਰੀਕਾ |
੧੫,੪੮੭ |
ਗਰਨਜ਼ੇ |
ਸੇਂਟ ਪੀਟਰ ਪੋਤਗਾਹ |
ਯੂਰਪ |
੧੬,੪੮੮ |
ਜਰਸੀ |
ਸੇਂਟ ਹੇਲੀਅਰ |
ਯੂਰਪ |
੨੮,੩੧੦ |
ਜਿਬਰਾਲਟਰ |
ਜਿਬਰਾਲਟਰ |
ਯੂਰਪ |
੨੯,੪੩੧ |
ਤੋਕੇਲਾਓ |
ਨੁਕੂਨੋਨ |
ਓਸ਼ੇਨੀਆ |
੪੨੬ |
ਟਰਾਂਸਨਿਸਤੀਰੀਆ |
ਤਿਰਾਸਪੋਲ |
ਯੂਰਪ |
੧,੫੯,੧੬੩ |
ਤੁਰਕ ਅਤੇ ਕੇਕੋਸ ਟਾਪੂ |
ਕਾਕਬਰਨ ਨਗਰ |
ਉੱਤਰੀ ਅਮਰੀਕਾ |
੩,੭੦੦ |
ਤ੍ਰਿਸਤਾਨ ਦਾ ਕੂਨਾ |
ਐਡਿਨਬਰਗ ਆਫ਼ ਦਾ ਸੈਵਨ ਸੀਜ਼ |
ਅਫ਼ਰੀਕਾ |
੨੬੪ |
ਦੱਖਣੀ ਓਸੈਟੀਆ |
ਤਸਕਿਨਵਾਲੀ |
ਏਸ਼ੀਆ |
੦,੦੦,੦੦੦ |
ਦੱਖਣੀ ਜਾਰਜੀਆ ਅਤੇ ਦੱਖਣੀ ਸੈਂਡਵਿਚ ਟਾਪੂ |
ਗਰਿਟਵਿਕਨ |
ਓਸ਼ੇਨੀਆ |
੨੦ |
ਨਿਊ ਕੈਲੇਡੋਨੀਆ |
ਨੂਮੇਆ |
ਓਸ਼ੇਨੀਆ |
੯੭,੫੭੯ |
ਨਗੌਰਨੋ-ਕਾਰਾਬਾਖ ਗਣਰਾਜ |
ਸਤੇਪਨਾਕੇਰਤ |
ਓਸ਼ੇਨੀਆ |
੫੩,੦੦੦ |
ਨਿਊਏ |
ਅਲੋਫ਼ੀ |
ਓਸ਼ੇਨੀਆ |
੫੮੧ |
ਨੀਦਰਲੈਂਡ ਐਂਟੀਲਜ਼ |
ਵਿਲਮਸ਼ਟਾਡ |
ਉੱਤਰੀ ਅਮਰੀਕਾ |
੧,੪੦,੦੦੦ |
ਨਾਰਫ਼ੋਕ ਟਾਪੂ |
ਕਿੰਗਸਟਨ |
ਓਸ਼ੇਨੀਆ |
੨,੧੪੧ |
ਪੱਛਮੀ ਸਹਾਰਾ |
ਅਲ ਅਯੂਨ |
ਅਫ਼ਰੀਕਾ |
੧,੯੬,੩੩੧ |
ਪਿਟਕੇਰਨ ਟਾਪੂ |
ਐਡਮਸਟਾਊਨ |
ਓਸ਼ੇਨੀਆ |
੪੮ |
ਪੁਏਰਤੋ ਰੀਕੋ |
ਸਾਨ ਹੁਆਨ |
ਉੱਤਰੀ ਅਮਰੀਕਾ |
੩,੯੫,੩੨੬ |
ਫ਼ਰੋ ਟਾਪੂ |
ਥਾਰਸ਼ਵਨ |
ਯੂਰਪ |
੧੯,੦੦੦ |
ਫ਼ਾਕਲੈਂਡ ਟਾਪੂ |
ਸਟਾਨਲੀ |
ਦੱਖਣੀ ਅਮਰੀਕਾ |
੨,੧੧੫ |
ਫ਼ਲਸਤੀਨ |
ਜੇਰੂਸਲੇਮ |
ਏਸ਼ੀਆ |
੭,੮੦,੨੦੦ |
ਫ਼ਰਾਂਸੀਸੀ ਗੁਈਆਨਾ |
ਕੇਐਨ |
ਦੱਖਣੀ ਅਮਰੀਕਾ |
੬੪,੨੯੭ |
ਫ਼ਰਾਂਸੀਸੀ ਪਾਲੀਨੇਸ਼ੀਆ |
ਪਾਪੀਤੀ |
ਓਸ਼ੇਨੀਆ |
੨੬,੦੧੭ |
ਬਰਮੂਡਾ |
ਹੈਮਿਲਟਨ |
ਉੱਤਰੀ ਅਮਰੀਕਾ |
੯੬੯ |
ਬਰਤਾਨਵੀ ਵਰਜਿਨ ਟਾਪੂ |
ਰੋਡ ਨਗਰ |
ਉੱਤਰੀ ਅਮਰੀਕਾ |
੯,੪੦੦ |
ਮਕਾਉ |
ਮਕਾਉ |
ਏਸ਼ੀਆ |
੫੪੪,੬੦੦ |
ਮੇਯੋਟ |
ਮਮੋਝੂ |
ਅਫ਼ਰੀਕਾ |
੫੩,੦੨੨ |
ਮਾਰਟੀਨੀਕ |
ਮਾਰਟੀਨੀਕ[੨] |
ਦੱਖਣੀ ਅਮਰੀਕਾ |
੩,੯੭,੬੩੦ |
ਮਾਂਟਸੇਰਾਤ |
ਪਲਾਈਮਾਊਥ |
ਉੱਤਰੀ ਅਮਰੀਕਾ |
੦ |
ਰੇਯੂਨੀਅਨ |
ਰੇਯੂਨੀਅਨ[੩] |
ਅਫ਼ਰੀਕਾ |
੮,੨੭,੦੦੦ |
ਵਾਲਿਸ ਅਤੇ ਫ਼ੁਤੂਨਾ |
ਮਾਤਾ ਊਤੂ |
ਓਸ਼ੇਨੀਆ |
੧,੧੯੧ |
ਵੇਲਜ਼ |
ਕਾਰਡਿਫ਼ |
ਉੱਤਰੀ ਅਮਰੀਕਾ |
੩,੩੬,੨੦੦ |
ਅਮਰੀਕੀ ਵਰਜਿਨ ਟਾਪੂ |
ਸ਼ਾਰਲਟ ਅਮਾਲੀ |
ਉੱਤਰੀ ਅਮਰੀਕਾ |
੧੭,੯੧੪ |
ਸੇਂਟ ਪੀਏਰ ਅਤੇ ਮੀਕਲੋਂ |
ਸੇਂਟ ਪੀਏਰ |
ਉੱਤਰੀ ਅਮਰੀਕਾ |
੫,੫੦੯ |
ਸੇਂਟ ਬਾਰਤੇਲੈਮੀ |
ਗੁਸਤਾਵੀਆ |
ਉੱਤਰੀ ਅਮਰੀਕਾ |
੨,੩੦੦ |
ਸੇਂਟ ਮਾਰਟਿਨ |
ਮਾਰਿਗੋ |
ਉੱਤਰੀ ਅਮਰੀਕਾ |
੫,੭੦੦ |
ਸੇਂਟ ਹੇਲੇਨਾ |
ਜੇਮਸਟਾਊਨ |
ਅਫ਼ਰੀਕਾ |
੭੧੪ |
ਸਿੰਟ ਮਾਰਟਨ |
ਫ਼ਿਲਿਪਸਬਰਗ |
ਉੱਤਰੀ ਅਮਰੀਕਾ |
੯,੩੩੮ |
ਸੋਮਾਲੀਲੈਂਡ |
ਹਰਗੇਈਸਾ |
ਅਫ਼ਰੀਕਾ |
੧੩,੦੦,੦੦੦ |
ਸਕਾਟਲੈਂਡ |
ਐਡਿਨਬਰਗ |
ਯੂਰਪ |
੪,੭੭,੬੬੦ |
ਸਵਾਲਬਾਰਡ |
ਲਾਂਗਈਅਰਬੇਨ |
ਯੂਰਪ |
੨,੦੭੫ |
ਇਹ ਵੀ ਵੇਖੋ[ਸੋਧ]
ਹਵਾਲੇ[ਸੋਧ]
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
- ↑ ਤਾਈਵਾਨ ਨੂੰ ਚੀਨੀ ਗਣਰਾਜ ਵੀ ਕਿਹਾ ਜਾਂਦਾ ਹੈ।
- ↑ ਮਾਰਟੀਨੀਕ ਫ਼ਰਾਂਸ ਦਾ ਸਮੁੰਦਰੋਂ-ਪਾਰ ਵਿਭਾਗ ਹੈ ਅਤੇ ੨੭ ਖੇਤਰਾਂ ਵਿੱਚੋਂ ਇੱਕ ਹੈ। ਇਸਦੀ ਕੋਈ ਰਾਜਧਾਨੀ ਨਹੀਂ ਹੈ, ਸੋ ਪੂਰੇ ਮਾਰਟੀਨੀਕ ਨੂੰ ਹੀ ਰਾਜਧਾਨੀ ਮੰਨ ਕੇ ਅਬਾਦੀ ਦਿੱਤੀ ਗਈ ਹੈ।
- ↑ ਰੇਯੂਨੀਅਨ ਫ਼ਰਾਂਸ ਦਾ ਸਮੁੰਦਰੋਂ-ਪਾਰ ਵਿਭਾਗ ਹੈ ਅਤੇ ੨੭ ਖੇਤਰਾਂ ਵਿੱਚੋਂ ਇੱਕ ਹੈ। ਇਸਦੀ ਕੋਈ ਰਾਜਧਾਨੀ ਨਹੀਂ ਹੈ, ਸੋ ਸਮੁੱਚੇ ਰੇਊਨੀਓਂ ਨੂੰ ਹੀ ਰਾਜਧਾਨੀ ਮੰਨ ਕੇ ਅਬਾਦੀ ਦਿੱਤੀ ਗਈ ਹੈ।
|