ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਸਤੰਬਰ
ਚੋਣਵੀਆਂ ਵਰ੍ਹੇ-ਗੰਢਾਂ/ਅੱਜ ਇਤਿਹਾਸ ਵਿੱਚ archive
ਜਨਵਰੀ – ਫ਼ਰਵਰੀ – ਮਾਰਚ – ਅਪਰੈਲ – ਮਈ – ਜੂਨ – ਜੁਲਾਈ – ਅਗਸਤ – ਸਤੰਬਰ – ਅਕਤੂਬਰ – ਨਵੰਬਰ – ਦਸੰਬਰ
Recent changes to Selected anniversaries – Selected anniversaries editing guidelines
It is now 21:14 on ਵੀਰਵਾਰ, ਜਨਵਰੀ 2, 2025 (UTC) – Purge cache for this page
|float=none
|clear=none
|titlestyle=background-color:#fff3f3;
|weekstyle=background-color:#fff3f3;
|wknumstyle=
|wk5253=
|month=ਗ਼ਲਤੀ: ਗ਼ਲਤ ਸਮਾਂ
|cur_month=[[ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਗ਼ਲਤੀ: ਗ਼ਲਤ ਸਮਾਂ| ਗ਼ਲਤੀ: ਗ਼ਲਤ ਸਮਾਂ ]]
|prev_month=[[ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਗ਼ਲਤੀ: ਗ਼ਲਤ ਸਮਾਂ|<<]]
|next_month=[[ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਗ਼ਲਤੀ: ਗ਼ਲਤ ਸਮਾਂ|>>]]
|6row=
|01=[[ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/1 ਗ਼ਲਤੀ: ਗ਼ਲਤ ਸਮਾਂ|ਚੋਣਵੀਆਂ ਵਰ੍ਹੇ-ਗੰਢਾਂ that appeared on the Main Page
2025 day arrangement
- 1604 – ਦਰਬਾਰ ਸਾਹਿਬ ਵਿੱਖੇ ਗੁਰੂ ਗਰੰਥ ਸਾਹਿਬ ਦਾ ਪ੍ਰਕਾਸ਼ ਹੋਇਆ।
- 1911 – ਪੰਜਾਬੀ ਸਾਹਿਤਕਾਰ, ਮੌਲਿਕ ਲੇਖਣ, ਅਨੁਵਾਦ ਅਤੇ ਸੰਪਾਦਨ ਜੀਤ ਸਿੰਘ ਸੀਤਲ ਦਾ ਜਨਮ।
- 1915 – ਉਰਦੂ ਲੇਖਕ, ਡਰਾਮਾ ਲੇਖਕ ਅਤੇ ਫ਼ਿਲਮੀ ਹਦਾਇਤਕਾਰ ਰਾਜਿੰਦਰ ਸਿੰਘ ਬੇਦੀ ਦਾ ਜਨਮ।
- 1952 – ਅਰਨੈਸਟ ਹੈਮਿੰਗਵੇ ਦਾ ਇਨਾਮ ਜੇਤੂ ਨਾਵਲ ਬੁੱਢਾ ਤੇ ਸਮੁੰਦਰ ਛਪਿਆ।
- 1979 – ਪਾਇਓਨੀਅਰ-11, ਸ਼ੁੱਕਰ (ਗ੍ਰਹਿ) ਤੋਂ 21,000 ਕਿਲੋਮੀਟਰ ਦੀ ਦੂਰੀ ਤੇ ਲੰਘਿਆ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 31 ਅਗਸਤ • 1 ਸਤੰਬਰ • 2 ਸਤੰਬਰ
- 1752 – ਬਰਤਾਨੀਆ ਨੇ ਗ੍ਰੈਗੋਰੀਅਨ ਕਲੰਡਰ ਨੂੰ ਅਪਣਾਇਆ।
- 1901 – ਅਮਰੀਕਾ ਦੇ ਉਪ-ਰਾਸ਼ਟਰਪਤੀ ਥਿਓਡੋਰ ਰੂਜ਼ਵੈਲਟ ਨੇ ਹੱਥ ਵਿੱਚ ਵੱਡੀ ਸੋਟੀ ਲੈ ਕਿ ਨਰਮ ਬੋਲੋ ਮਸ਼ਹੂਰ ਕਹਾਵਤ ਕਹੀ।
- 1941 – ਪਰਵਾਸੀ ਪੰਜਾਬੀ ਨਾਵਲਕਾਰ, ਕਹਾਣੀਕਾਰ ਅਤੇ ਸਾਹਿਤਕਾਰ ਸਵਰਨ ਚੰਦਨ ਦਾ ਜਨਮ।
- 1969 – ਵੀਅਤਨਾਮ ਦੇ ਰਾਸ਼ਟਰਪਿਤਾ ਅਤੇ ਚਿੰਤਕ ਹੋ ਚੀ ਮਿਨ੍ਹ ਦਾ ਦਿਹਾਂਤ।
- 1971 – ਭਾਰਤੀ ਗਾਇਕ ਤੋਚੀ ਰੈਣਾ ਦਾ ਜਨਮ।
- 1988 – ਇਸ਼ਮੀਤ ਸਿੰਘ, ਭਾਰਤੀ ਗਾਇਕ ਦਾ ਜਨਮ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 1 ਸਤੰਬਰ • 2 ਸਤੰਬਰ • 3 ਸਤੰਬਰ
- 1708 – ਗੁਰੂ ਗੋਬਿੰਦ ਸਿੰਘ ਦਾ ਬੰਦਾ ਸਿੰਘ ਬਹਾਦਰ ਨਾਲ ਮੇਲ ਹੋਇਆ।
- 1953 – ਪੰਜਾਬੀ ਕਵੀ ਸਵਿਤੋਜ ਓਰਫ ਦੁਰਗਾ ਦੱਤ ਦਾ ਜਨਮ।
- 1965 – ਪੰਜਾਬੀ ਨਾਟਕਕਾਰ ਅਤੇ ਲੇਖਕ ਈਸ਼ਵਰ ਚੰਦਰ ਨੰਦਾ ਦਾ ਦਿਹਾਂਤ।
- 1971 – ਭਾਰਤੀ ਮੂਲ ਦੀ ਅੰਗਰੇਜ਼ੀ ਨਾਵਲਕਾਰ ਕਿਰਨ ਦੇਸਾਈ ਦਾ ਜਨਮ।
- 1976 – ਅਮਰੀਕਾ ਦਾ ਉਪਗ੍ਰਹਿ ਵੀਕਿੰਗ 2 ਮੰਗਲ ਗ੍ਰਹਿ ਤੇ ਉਤਰਿਆ।
- 1992 – ਭਾਰਤੀ ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਦਾ ਜਨਮ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 2 ਸਤੰਬਰ • 3 ਸਤੰਬਰ • 4 ਸਤੰਬਰ
- 1825 – ਭਾਰਤੀ ਰਾਸ਼ਟਰੀ ਕਾਂਗਰਸ ਦੇ ਗਠਨ ਦੇ ਪ੍ਰਮੁੱਖ ਮੈਬਰਾਂ ਦਾਦਾ ਭਾਈ ਨਾਰੋਜੀ ਦਾ ਜਨਮ।
- 1911 – ਪੰਜਾਬੀ ਜ਼ਬਾਨ ਦੇ ਮਸ਼ਹੂਰ ਸ਼ਾਇਰ ਅਤੇ ਰਹੱਸਵਾਦੀ ਉਸਤਾਦ ਦਾਮਨ ਦਾ ਜਨਮ।
- 1952 – ਬਾਲੀਵੁੱਡ ਅਭਿਨੇਤਾ, ਨਿਰਮਾਤਾ ਅਤੇ ਡਾਇਰੈਕਟਰ ਰਿਸ਼ੀ ਕਪੂਰ ਦਾ ਜਨਮ।
- 1972 – ਓਲੰਪਿਕ ਖੇਡਾਂ 'ਚ ਅਮਰੀਕਾ ਦਾ ਤੈਰਾਕ ਮਾਰਕ ਸਪਿਟਜ਼ ਵਿੱਚ ਸੱਤ ਤਗਮੇਂ ਜਿੱਤਣ ਵਾਲਾ ਪਹਿਲਾ ਖਿਡਾਰੀ ਬਣਿਆ।
- 1998 – ਅਮਰੀਕਾ ਦੇ ਲੈਰੀ ਪੇਜ ਅਤੇ ਸਰਗੇ ਬਰਿਨ ਨੇ ਗੂਗਲ ਦੀ ਸਥਾਪਨਾ ਕੀਤੀ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 3 ਸਤੰਬਰ • 4 ਸਤੰਬਰ • 5 ਸਤੰਬਰ
- 1888 – ਭਾਰਤ ਦੇ ਦੂਜੇ ਰਾਸ਼ਟਰਪਤੀ ਸਰਵੇਪੱਲੀ ਰਾਧਾਕ੍ਰਿਸ਼ਣਨ ਦਾ ਜਨਮ।
- 1947 – ਸਾਹਿਤ ਅਕਾਦਮੀ ਇਨਾਮ ਜੇਤੂ, ਪੰਜਾਬੀ ਕਵੀ ਅਤੇ ਚਿੱਤਰਕਾਰ ਦੇਵ ਦਾ ਜਨਮ।
- 1960 – ਓਲੰਪਿਕ ਖੇਡਾਂ 'ਚ ਮੁੱਕੇਬਾਜ ਮਹੰਮਦ ਅਲੀ ਨੇ ਸੋਨ ਤਗਮਾ ਜਿੱਤਿਆ।
- 1995 – ਹਿੰਦੀ ਫ਼ਿਲਮੀ ਸੰਗੀਤ ਨਿਰਦੇਸ਼ਕ, ਕਵੀ, ਗੀਤਕਾਰ ਸਲਿਲ ਚੌਧਰੀ ਦਾ ਦਿਹਾਂਤ।
- 1997 – ਸਮਾਜ ਸੇਵੀ ਮਦਰ ਟਰੇਸਾ ਦਾ ਦਿਹਾਂਤ।
- 2005 – ਮਨਰੇਗਾ ਐਕਟ ਬਣਿਆ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 4 ਸਤੰਬਰ • 5 ਸਤੰਬਰ • 6 ਸਤੰਬਰ
- 1838 – ਮਹਾਰਾਜਾ ਦਲੀਪ ਸਿੰਘ ਦਾ ਜਨਮ।
- 1901 – ਪੰਜਾਬੀ ਦੇ ਪਹਿਲੇ ਪ੍ਰੋਫੈਸਰ ਸਿੱਖ ਧਰਮ ਦੇ ਇਤਿਹਾਸਕਾਰ ਗਿਆਨੀ ਦਿੱਤ ਸਿੰਘ ਦਾ ਦਿਹਾਂਤ।
- 1957 – ਪੰਜਾਬੀ ਸਾਹਿਤ ਦੇ ਅਧਿਆਪਕ ਅਤੇ ਵਿਦਵਾਨ ਆਲੋਚਕ ਅਤੇ ਸੰਪਾਦਕ ਰਜਨੀਸ਼ ਬਹਾਦੁਰ ਦਾ ਜਨਮ।
- 1965 – ਪੰਜਾਬੀ ਨਾਟਕਾਰ ਅਤੇ ਰੰਗਮੰਚ ਨਿਰਦੇਸ਼ਕ ਪਾਲੀ ਭੁਪਿੰਦਰ ਸਿੰਘ ਦਾ ਜਨਮ।
- 1972 – ਬੰਗਾਲ ਤੋਂ ਹਿੰਦੁਸਤਾਨੀ ਸ਼ਾਸਤਰੀ ਸੰਗੀਤਕਾਰ, ਕੰਪੋਜ਼ਰ, ਸਾਹਿਨਾਈਵਾਦਕ ਅਤੇ ਸਰੋਦਵਾਦਕ ਅਲਾਉਦੀਨ ਖ਼ਾਨ ਦਾ ਦਿਹਾਂਤ।
- 1991 – ਲਿਥੁਆਨੀਆ, ਇਸਤੋਨੀਆ ਅਤੇ ਲਾਤਵੀਆ ਸੋਵੀਅਤ ਯੂਨੀਅਨ ਤੋਂ ਅਜਾਦ ਹੋਏ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 5 ਸਤੰਬਰ • 6 ਸਤੰਬਰ • 7 ਸਤੰਬਰ
7 ਸਤੰਬਰ];
- 1533 – ਇੰਗਲੈਂਡ ਅਤੇ ਆਇਰਲੈਂਡ ਦੀ ਰਾਣੀ ਅਲੀਜ਼ਾਬੈਥ ਪਹਿਲੀ ਦਾ ਜਨਮ।
- 1887 – ਸੰਸਕ੍ਰਿਤ ਵਿਦਵਾਨ ਅਤੇ ਬੰਗਾਲੀ ਦਾਰਸ਼ਨਕ ਗੋਪੀਨਾਥ ਕਵੀਰਾਜ ਦਾ ਜਨਮ।
- 1896 – ਲੁਡਵਿੰਗ ਰੇਹਨ ਨੇ ਪਹਿਲੀ ਦਿਲ ਦਾ ਅਪਰੇਸ਼ਨ ਸਫਲਤਾਪੂਰਵਿਕ ਕੀਤਾ।
- 1906 – ਭਾਰਤੀ ਫ਼ਿਲਮੀ ਨਿਰਦੇਸ਼ਕ ਮਹਿਬੂਬ ਖਾਨ ਦਾ ਜਨਮ।
- 1933 – ਭਾਰਤ ਦੀ ਸਾਮਾਜਕ ਕਾਰਕੁਨ ਇਲਾ ਭੱਟ ਦਾ ਜਨਮ।
- 1934 – ਸਰਸਵਤੀ ਸਨਮਾਨ ਨਾਲ ਸਨਮਾਨਿਤ ਬੰਗਾਲੀ ਕਵੀ ਸੁਨੀਲ ਗੰਗੋਪਾਧਿਆਏ ਦਾ ਜਨਮ।
- 1986 – ਦੱਖਣੀ ਅਫਰੀਕਾ ਦੇ ਚਰਚ ਦਾ ਪਹਿਲਾ ਕਾਲਾ ਪ੍ਰਬੰਧਕ ਦੇਸਮੰਡ ਟੂਟੂ ਬਣਿਆ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 6 ਸਤੰਬਰ • 7 ਸਤੰਬਰ • 8 ਸਤੰਬਰ
- 1320 – ਰਾਜਕੁਲ (ਤੁਰਕ ਮੂਲ ਦੀ) ਦਾ ਸਥਾਪਕ ਅਤੇ ਪਹਿਲਾ ਬਾਦਸ਼ਾਹ ਗ਼ਿਆਸੁੱਦੀਨ ਤੁਗ਼ਲਕ ਗੱਦੀ ਤੇ ਬੈਠਾ।
- 1923 – ਰੂਸ ਦਾ ਅਵਾਰ ਭਾਸ਼ਾ ਕਵੀ ਰਸੂਲ ਹਮਜ਼ਾਤੋਵ ਦਾ ਜਨਮ।
- 1933 – ਭਾਰਤੀ ਗਾਇਕਾ ਆਸ਼ਾ ਭੋਸਲੇ ਦਾ ਜਨਮ।
- 1960 – ਭਾਰਤ ਦੇ ਇੱਕ ਰਾਜਨੇਤਾ ਅਤੇ ਸੰਪਾਦਕ ਫਿਰੋਜ਼ ਗਾਂਧੀ ਦਾ ਦਿਹਾਂਤ।
- 1994 – ਪੰਜਾਬੀ ਨਾਟਕਕਾਰ ਹਰਸਰਨ ਸਿੰਘ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 7 ਸਤੰਬਰ • 8 ਸਤੰਬਰ • 9 ਸਤੰਬਰ
- 1791 – ਜਾਰਜ ਵਾਸ਼ਿੰਗਟਨ ਦੇ ਨਾਮ ਤੇ ਅਮਰਿਕਾ ਦੀ ਰਾਜਧਾਨੀ ਦਾ ਨਾਮ ਵਾਸ਼ਿੰਗਟਨ, ਡੀ.ਸੀ. ਰੱਖਿਆ।
- 1828 – ਰੂਸੀ ਲੇਖਕ ਲਿਉ ਤਾਲਸਤਾਏ ਦਾ ਜਨਮ।
- 1928 – ਹਿੰਦੋਸਤਾਨ ਰਿਪਬਲੀਕਨ ਆਰਮੀ ਦਾ ਨਾਂ ਬਦਲ ਕੇ ਹਿੰਦੁਸਤਾਨ ਸੋਸ਼ਲਿਸਟ ਰਿਪਬਲੀਕਨ ਐਸੋਸੀਏਸ਼ਨ ਰੱਖਿਆ ਗਿਆ।
- 1947 – ਪਹਿਲੀ ਵਾਰ ਸਾਫਟਵੇਅਰ ਬੱਗ ਲੱਭਿਆ ਗਿਆ।
- 1950 – ਪੰਜਾਬੀ ਜੁਝਾਰਵਾਦੀ ਕਵੀ ਪਾਸ਼ ਦਾ ਜਨਮ।
- 1974 – ਭਾਰਤੀ ਫ਼ੋਜ ਦਾ ਪਰਮਵੀਰ ਚੱਕਰ ਵਿਜੈਤਾ ਅਫਸਰ ਕੈਪਟਨ ਵਿਕਰਮ ਬੱਤਰਾ ਦਾ ਜਨਮ।
- 2012 – ਇਸਰੋ ਨੇ ਵਿਦੇਸ਼ੀ ਉਪਗ੍ਰਹਿ ਸਪੋਟ ਨੂੰ ਗ੍ਰਹਿ ਪੱਥ ਤੇ ਭੇਜਿਆ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 8 ਸਤੰਬਰ • 9 ਸਤੰਬਰ • 10 ਸਤੰਬਰ
- 1887 – ਪ੍ਰਸਿੱਧ ਸਤੰਤਰਤਾ ਸੈਨਾਪਤੀ ਅਤੇ ਉੱਤਰ ਪ੍ਰਦੇਸ਼ ਦੇ ਪਹਿਲੇ ਮੁੱਖ ਮੰਤਰੀ ਗੋਵਿੰਦ ਵੱਲਭ ਪੰਤ ਦਾ ਜਨਮ।
- 1919 – ਸੇਂਟ ਜਰਮੇਨ ਦੀ ਸੰਧੀ: ਮਿੱਤਰ ਰਾਸ਼ਟਰਾਂ ਨੇ ਆਸਟ੍ਰੀਆ ਦੇ ਖੇਤਰਫਲ ਨੂੰ ਵੀ ਸੀਮਿਤ ਕਰ ਦਿਤਾ।
- 1945 – ਪੰਜਾਬੀ ਕਹਾਣੀਕਾਰ, ਸਾਹਿਤ ਅਕਾਦਮੀ ਇਨਾਮ ਜੇਤੂ ਵਰਿਆਮ ਸਿੰਘ ਸੰਧੂ ਦਾ ਜਨਮ।
- 1965 – ਪਰਮਵੀਰ ਚੱਕਰ ਵਿਜੇਤਾ ਭਾਰਤੀ ਸਿਪਾਹੀ ਅਬਦੁਲ ਹਮੀਦ ਸਹੀਦ ਹੋਇਆ।
- 1972 – ਭਾਰਤੀ ਫ਼ਿਲਮ ਨਿਰਦੇਸ਼ਕ, ਨਿਰਮਾਤਾ ਅਤੇ ਪਟਕਥਾ ਲੇਖਕ ਅਨੁਰਾਗ ਕਸ਼ਿਅਪ ਦਾ ਜਨਮ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 9 ਸਤੰਬਰ • 10 ਸਤੰਬਰ • 11 ਸਤੰਬਰ
- 1862 – ਅਮਰੀਕੀ ਨਿੱਕੀਆਂ ਕਹਾਣੀਆਂ ਦੇ ਲੇਖਕ ਓ ਹੈਨਰੀ ਦਾ ਜਨਮ।
- 1893 – ਸਵਾਮੀ ਵਿਵੇਕਾਨੰਦ, ਅਮਰੀਕਾ ਦੇ ਸ਼ਿਕਾਗੋ ਨਗਰ ਵਿੱਚ ਸਰਬ ਧਰਮ ਮਹਾਸਮੇਲਣ ਵਿੱਚ ਭਾਗ ਲੈਣ ਪਹੁੰਚੇ।
- 1895 – ਭਾਰਤ ਦੇ ਰਾਸ਼ਟਰੀ ਆਧਿਆਪਕ ਵਿਨੋਬਾ ਭਾਵੇ ਦਾ ਜਨਮ।
- 1923 – ਮੋਰਚਾ ਜੈਤੋ ਗੁਰਦਵਾਰਾ ਗੰਗਸਰ: 110 ਸਿੰਘਾਂ ਦਾ ਜਥਾ ਸ਼ਾਂਤਮਈ ਰਹਿਣ ਦਾ ਪ੍ਰਣ ਕਰਕੇ ਮੁਕਤਸਰ ਤੋਂ ਜੈਤੋ ਵੱਲ ਨੂੰ ਤੁਰਿਆ।
- 1948 – ਪਾਕਿਸਤਾਨ ਦਾ ਬਾਨੀ ਮੁਹੰਮਦ ਅਲੀ ਜਿੰਨਾ ਦਾ ਦਿਹਾਂਤ।
- 1965 – ਭਾਰਤ-ਪਾਕਿਸਤਾਨ ਯੁੱਧ: ਭਾਰਤ ਨੇ ਲਾਹੋਰ ਦੇ ਨੇੜੇ ਬੁਰਕੀ ਕਸਬੇ ਤੇ ਕਬਜਾ ਕੀਤਾ।
- 2001 – 11/9 ਹਮਲਾ: ਅਮਰੀਕਾ ਤੇ ਆਤੰਕਵਾਦੀ ਹਮਲਾ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 10 ਸਤੰਬਰ • 11 ਸਤੰਬਰ • 12 ਸਤੰਬਰ
- 1897 – ਸਾਰਾਗੜ੍ਹੀ ਦੀ ਲੜਾਈ: ਉੱਤਰ-ਪੱਛਮੀ ਫਰੰਟੀਅਰ ਸੂਬੇ ‘ਤੇ ਅਫਗਾਨਿਸਤਾਨ ਦੀਆਂ ਸਰਹੱਦਾਂ ਲਾਗੇ ਸਾਰਾਗੜ੍ਹੀ ਦੇ ਸਥਾਨ ‘ਤੇ ਸਮਾਪਤ ਹੋਈ।
- 1913 – ਅਮਰੀਕਾ ਦਾ ਮਹਾਨ ਅਥਲੀਟ ਜੈਸੀ ਓਵਨਜ਼ ਦਾ ਜਨਮ।
- 1914 – ਪਹਿਲੀ ਸੰਸਾਰ ਜੰਗ: ਬਰਿਟਨ ਦੀ ਮਦਦ ਕਾਰਨ ਮਰਨ ਦੀ ਪਹਿਲੀ ਲੜਾਈ ਵਿੱਚ ਜਰਮਨੀ ਨੂੰ ਪੈਰਿਸ ਵਿੱਚ ਆਉਣ ਤੋਂ ਰੋਕ ਦਿੱਤਾ।
- 2015 – ਪੇਟਲਾਬਾਦ ਧਮਾਕਾ: ਭਾਰਤ ਦੇ ਮੱਧ ਪ੍ਰਦੇਸ਼ ਰਾਜ ਵਿੱਚ ਝਾਬੂਆ ਜ਼ਿਲੇ ਦੇ ਪੇਟਲਾਬਾਦ ਸ਼ਹਿਰ ਵਿੱਚ ਹੋਏ ਇੱਕ ਧਮਾਕੇ ਨਾਲ, ਲਗਭਗ 104 ਲੋਕ ਮਾਰੇ ਗਏ।
- 1937 – ਪੰਜਾਬ ਦੇ ਨਕਸਲਬਾੜੀ ਆਗੂ ਅਤੇ ਜੁਝਾਰਵਾਦੀ ਪੰਜਾਬੀ ਕਵੀ ਦਰਸ਼ਨ ਦੁਸਾਂਝ ਦਾ ਜਨਮ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 11 ਸਤੰਬਰ • 12 ਸਤੰਬਰ • 13 ਸਤੰਬਰ
- 1903 – ਪੰਜਾਬੀ ਸਾਹਿਤਕਾਰ ਗਿਆਨੀ ਲਾਲ ਸਿੰਘ ਗੁੱਜਰਾਂਵਾਲੀਆ ਦਾ ਜਨਮ।
- 1915 – ਪਹਿਲੇ ਲਾਹੌਰ ਸਾਜ਼ਿਸ਼ ਕੇਸ ਅਧੀਨ ਮੁਕੱਦਮਾ 'ਚ ਬਾਬਾ ਜਵਾਲਾ ਸਿੰਘ ਨੂੰ ਜੀਵਨ ਭਰ ਦੇਸ਼ ਨਿਕਾਲੇ ਦੀ ਸਜ਼ਾ ਸੁਣਾਈ
- 1929 – ਭਾਰਤ ਦਾ ਇੱਕ ਆਜ਼ਾਦੀ ਘੁਲਾਟੀਆ ਜਤਿੰਦਰ ਨਾਥ ਦਾਸ ਸਹੀਦ ਹੋਇਆ।
- 2008 – ਭਾਰਤ ਦੀ ਰਾਜਧਾਨੀ ਦਿੱਲੀ 'ਚ ਲੜੀਵਾਰ ਬੰਬ ਧਮਾਕੇ ਹੋਏ ਜਿਸ 'ਚ 30 ਮੌਤਾਂ ਅਤੇ 130 ਜ਼ਖ਼ਮੀ ਹੋਏ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 12 ਸਤੰਬਰ • 13 ਸਤੰਬਰ • 14 ਸਤੰਬਰ
- 1803 – ਬ੍ਰਿਟਿਸ਼ ਸਾਮਰਾਜ ਨੇ ਸ਼ਾਹ ਆਲਮ ਦੂਜਾ ਦਾ ਰਾਜ ਹਥਿਆ।
- 1857 – ਅੰਗਰੇਜ਼ ਫ਼ੌਜਾਂ ਨੇ ਤਕਰੀਬਨ ਚਾਰ ਮਹੀਨੇ ਤੱਕ ਦਿੱਲੀ ਨੂੰ ਘੇਰਾ ਪਾਈ ਰੱਖਿਆ ਤੇ ਕਸ਼ਮੀਰੀ ਦਰਵਾਜ਼ਾ ਤੋੜ ਦਿੱਤਾ
- 1909 – ਕੋਲਕਾਤਾ ਕੌਮੀਅਤ ਭਾਰਤੀ ਕਿੱਤਾ ਲੇਖਕ ਸੁਬੋਧ ਘੋਸ਼ ਦ ਜਨਮ।
- 1923 – ਭਾਰਤ ਦੇ ਮਸ਼ਹੂਰ ਵਕੀਲ ਰਾਮ ਜੇਠਮਲਾਨੀ ਦਾ ਜਨਮ।
- 1932 – ਪੰਜਾਬ ਦੇ ਬਹੁ-ਪੱਖੀ ਵਿਸ਼ਵਕੋਸ਼ੀ ਪ੍ਰਤਿਭਾ ਦਾ ਧਾਰਨੀ ਹਰਦਿਲਜੀਤ ਸਿੰਘ ਲਾਲੀ ਦਾ ਜਨਮ।
- 1959 – ਚੰਦ ਤੇ ਪਹਿਲਾ ਪਹੁੰਚਣ ਵਾਲਾ ਸੋਵੀਅਤ ਰੂਸ ਦਾ ਉਪਗ੍ਰਹਿ ਲੂਨਾ-2 ਚੰਦ ਤੇ ਤਬਾਹ ਹੋਇਆ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 13 ਸਤੰਬਰ • 14 ਸਤੰਬਰ • 15 ਸਤੰਬਰ
- 1254 – ਇਤਾਲਵੀ ਵਪਾਰੀ ਅਤੇ ਯਾਤਰੀ ਮਾਰਕੋ ਪੋਲੋ ਦਾ ਜਨਮ।
- 1876 – ਬੰਗਲਾ ਦੇ ਪ੍ਰਸਿੱਧ ਨਾਵਲਕਾਰ ਸ਼ਰਤਚੰਦਰ ਦਾ ਜਨਮ।
- 1914 – ਪੰਜਾਬੀ ਕਵੀ ਤਖ਼ਤ ਸਿੰਘ ਦਾ ਜਨਮ।
- 1923 – ਸਿੱਖ ਵਿਦਵਾਨ ਹਰਨਾਮ ਸਿੰਘ ਸ਼ਾਨ ਦਾ ਜਨਮ।
- 1959 – ਦੂਰਦਰਸ਼ਨ, ਭਾਰਤ ਤੋਂ ਪ੍ਰਸਾਰਤ ਹੋਣ ਵਾਲਾ ਇੱਕ ਟੀ ਵੀ ਚੈਨਲ ਸ਼ੁਰੂ ਹੋਇਆ।
- 1978 – ਮਹੰਮਦ ਅਲੀ ਹੈਵੀ ਵੇਟ ਮੁੱਕੇਬਾਜੀ ਮੁਕਾਬਲਾ ਤਿੰਨ ਵਾਰੀ ਜਿੱਤਿਆ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 14 ਸਤੰਬਰ • 15 ਸਤੰਬਰ • 16 ਸਤੰਬਰ
- 1893 – ਸਵਾਮੀ_ਵਿਵੇਕਾਨੰਦ ਦਾ ਸ਼ਿਕਾਗੋ ਵਿੱਖੇ ਵੱਖ-ਵੱਖ ਸੰਪਰਦਾਵਾਂ ਵਿੱਚ ਭ੍ਰਾਤਰੀ ਭਵ ਵਿਸ਼ੇ ਆਪਣੇ ਵਿਚਾਰ ਰੱਖੇ।
- 1915 – ਪੰਜਾਬੀ ਦਾ ਮੋਢੀ ਪ੍ਰਗਤੀਵਾਦੀ ਕਵੀ ਪਿਆਰਾ ਸਿੰਘ ਸਹਿਰਾਈ ਦਾ ਜਨਮ।
- 1916 – ਭਾਰਤ ਦੀ ਕਰਨਾਟਕ ਕਲਾਸੀਕਲ ਸੰਗੀਤਕਾਰ ਭਾਰਤ ਰਤਨ ਐਮ. ਐਸ. ਸੁੱਬਾਲਕਸ਼ਮੀ ਦਾ ਜਨਮ।
- 1929 – ਪੰਜਾਬ ਦੀ ਤਰਕਸ਼ੀਲ ਲਹਿਰ ਦੇ ਮੋਢੀ, ਪੰਜਾਬੀ ਲੋਕ ਰੰਗਮੰਚ ਅਤੇ ਨੁੱਕੜ ਨਾਟਕਾਂ ਗੁਰਸ਼ਰਨ ਸਿੰਘ ਦਾ ਜਨਮ।
- 1950 – ਬਰਮੂਡਾ ਤਿਕੋਣ: ਸਮੁੰਦਰੀ ਜਹਾਜ਼ਾਂ ਦੇ ਰਹੱਸਮਈ ਢੰਗ ਨਾਲ ਗਾਇਬ ਹੋਣ ਬਾਰੇ ਐਡਵਰਡ ਵੇਨ ਨੇ ਪਹਿਲਾ ਕਾਲਮ ਐਸੋਸੀਏਟਡ ਪ੍ਰੈੱਸ ਲਈ ਲਿਖਿਆ।
- 1982 – ਡਾ. ਮਨਮੋਹਨ ਸਿੰਘ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਦੇ ਗਵਰਨਰ ਬਣੇ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 15 ਸਤੰਬਰ • 16 ਸਤੰਬਰ • 17 ਸਤੰਬਰ
- 1906 – ਡਰਾਮਾਕਾਰ ਅਤੇ ਪ੍ਰਿੰਸੀਪਲ ਆਬਿਦ ਅਲੀ ਆਬਿਦ ਦਾ ਜਨਮ।
- 1915 – ਭਾਰਤੀ ਪੇਂਟਰ ਅਤੇ ਫਿਲਮ ਡਾਇਰੈਕਟਰ ਮਕਬੂਲ ਫ਼ਿਦਾ ਹੁਸੈਨ ਦਾ ਜਨਮ।
- 1950 – ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ।
- 1965 – ਊਮਿਓ ਯੂਨੀਵਰਸਿਟੀ ਦੀ ਸਥਾਪਨਾ ਹੋਈ।
- 1999 – ਹਿੰਦੀ ਅਤੇ ਉਰਦੂ ਕਵੀ ਅਤੇ ਹਿੰਦੀ ਫ਼ਿਲਮਾਂ ਵਿੱਚ ਫ਼ਿਲਮ ਗੀਤਕਾਰ ਹਸਰਤ ਜੈਪੁਰੀ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 16 ਸਤੰਬਰ • 17 ਸਤੰਬਰ • 18 ਸਤੰਬਰ
- 1883 – ਸਤੰਤਰਤਾ ਸੰਗਰਾਮੀ ਮਦਨ ਲਾਲ ਢੀਂਗਰਾ ਦਾ ਜਨਮ।
- 1946 – ਪੰਜਾਬ ਦਾ ਸੂਫ਼ੀ ਗਾਇਕ ਬਰਕਤ ਸਿੱਧੂ ਦਾ ਜਨਮ।
- 1948 – ਹੈਦਰਾਬਾਦ ਸਟੇਟ ਨੂੰ ਭਾਰਤੀ ਸੰਘ ਵਿੱਚ ਮਿਲਾਇਆ ਗਿਆ।
- 1950 – ਹਿੰਦੀ ਅਤੇ ਉਰਦੂ ਫ਼ਿਲਮਾਂ ਦੀ ਅਭਿਨੇਤ ਸ਼ਬਾਨਾ ਆਜ਼ਮੀ ਦਾ ਜਨਮ।
- 1978 – ਤਰਕਸ਼ੀਲ ਲਹਿਰ ਦਾ ਮੌਢੀ ਅਬਰਾਹਿਮ ਕਾਵੂਰ ਦਾ ਦਿਹਾਂਤ।
- 2008 – ਨਾਨਾਵਤੀ ਕਮਿਸ਼ਨ ਨੇ ਗੋਧਰਾ ਕਾਂਡ ਬਾਰੇ ਆਪਣੀ ਰਿਪੋਰਟ ਿੱਚ ਕਿਹਾ ਕਿ ਇਹ ਕਾਂਡ ਸਾਜ਼ਿਸ਼ ਅਧੀਨ ਵਾਪਰਿਆ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 17 ਸਤੰਬਰ • 18 ਸਤੰਬਰ • 19 ਸਤੰਬਰ
- 1911 – ਅੰਗਰੇਜ਼ੀ ਨਾਵਲਕਾਰ , ਨਾਟਕਕਾਰ ਅਤੇ ਕਵੀ ਵਿਲੀਅਮ ਗੋਲਡਿੰਗ ਦਾ ਜਨਮ।
- 1919 – ਪੰਜਾਬੀ, ਲੋਕ ਗੀਤ ਅਤੇ ਫ਼ਿਲਮੀ ਗਾਇਕਾ ਪ੍ਰਕਾਸ਼ ਕੌਰ ਦਾ ਜਨਮ।
- 1927 – ਹਿੰਦੀ ਕਵੀ ਕੁੰਵਰ ਨਰਾਇਣ ਦਾ ਜਨਮ।
- 1929 – ਕੰਨੜ ਅਤੇ ਹਿੰਦੀ ਦੇ ਰੰਗਕਰਮੀ, ਨਿਰਦੇਸ਼ਕ ਬੀ. ਵੀ. ਕਾਰੰਤ ਦਾ ਜਨਮ।
- 1952 – ਇੰਗਲੈਂਡ ਦੇ ਟੂਰ ਤੋਂ ਬਾਅਦ ਅਮਰੀਕਾ ਨੇ ਚਾਰਲੀ ਚੈਪਲਿਨ ਨੂੰ ਦੇਸ਼ 'ਚ ਦਾਖਲ ਹੋਣ ਤੋਂ ਰੋਕਿਆ।
- 2008 – ਬਾਟਲਾ ਹਾਉਸ ਐਨਕਾਊਂਟਰ ਦਿੱਲੀ ਪੁਲਿਸ ਨੇ ਇੰਡੀਅਨ ਮੁਜਾਹਿਦੀਨ ਦੇ ਸ਼ੱਕੀ ਆਤੰਕਵਾਦੀਆਂ ਦੇ ਖਿਲਾਫ ਕੀਤੀ ਗਈ ਮੁੱਠਭੇੜ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 18 ਸਤੰਬਰ • 19 ਸਤੰਬਰ • 20 ਸਤੰਬਰ
- 622 – ਇਸਲਾਮ ਦਾ ਪੈਗੰਬਰ ਮੁਹੰਮਦ ਸਾਹਿਬ ਅਤੇ ਅਬੂ ਬਕਰ ਮਦੀਨਾ ਪਹੁੰਚੇ।
- 1857 – ਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮ ਸਮਾਪਤ ਹੋਇਆ।
- 1878 – ਭਾਰਤ ਦਾ ਮਸ਼ਹੂਰ ਰੋਜਾਨਾ ਦ ਹਿੰਦੂ ਦਾ ਪ੍ਰਕਾਸ਼ਨ ਸ਼ੁਰੂ ਹੋਇਆ।
- 1981 – ਨਿਰੰਕਾਰੀ-ਸਿੱਖ ਝਗੜੇ ਦੇ ਮੁਕੱਦਮੇ ਦੀ ਤਫ਼ਤੀਸ਼ ਵਾਸਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਮਹਿਤਾ ਚੌਂਕ ਵਿੱਚ ਗ੍ਰਿਫ਼ਤਾਰੀ ਹੋਏ।
- 1905 – ਪੰਜਾਬੀ ਦੇ ਇੱਕ ਪ੍ਰਗਤੀਵਾਦੀ ਅਤੇ ਰੋਮਾਂਸਵਾਦੀ ਸਾਹਿਤਕਾਰ ਅਤੇ ਸੰਪਾਦਕ ਪ੍ਰੋਫ਼ੈਸਰ ਮੋਹਨ ਸਿੰਘ ਦਾ ਜਨਮ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 19 ਸਤੰਬਰ • 20 ਸਤੰਬਰ • 21 ਸਤੰਬਰ
- 1866 – ਅੰਗਰੇਜ਼ੀ ਵਿਗਿਆਨਕ ਗਲਪਕਾਰ ਐੱਚ ਜੀ ਵੈੱਲਜ਼ ਦਾ ਜਨਮ।
- 1926 – ਪਾਕਿਸਤਾਨ ਦੀ ਗਾਇਕ ਅਤੇ ਅਦਾਕਾਰ ਨੂਰ ਜਹਾਂ ਦਾ ਜਨਮ।
- 1938 – ਪੰਜਾਬੀ ਅਤੇ ਅੰਗਰੇਜ਼ੀ ਦੇ ਚਿੰਤਕ, ਵਿਦਵਾਨ ਖੋਜੀ, ਆਲੋਚਕ ਡਾ. ਗੁਰਭਗਤ ਸਿੰਘ ਦਾ ਜਨਮ।
- 1942 – ਯਹੂਦੀ ਘੱਲੂਘਾਰਾ: ਨਾਜ਼ੀ ਨੇ ਲਗਭਗ 1,000 ਯਹੂਦੀਆਂ ਨੂੰ ਕੈਪ 'ਚ ਬੰਦ ਕੀਤਾ।
- 1944 – ਭਾਰਤੀ ਫ਼ਿਲਮ ਨਿਰਮਾਤਾ, ਫੈਸ਼ਨ ਡਿਜ਼ਾਇਨਰ, ਕਵੀ ਮੁਜ਼ੱਫ਼ਰ ਅਲੀ ਦਾ ਜਨਮ।
- 2012 – ਆਈਸੋਨ ਪੂਛਲ ਤਾਰਾ ਦੀ ਖੋਜ ਦੋ ਰੂਸੀ ਪੁਲਾੜ ਵਿਗਿਆਨੀਆਂ ਵੇਤਾਲੀ ਨੇਵਸਕੀ ਅਤੇ ਆਰਤਿਓਮ ਨੋਵਿਚੋਨਾਕ ਨੇ ਕੀਤੀ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 20 ਸਤੰਬਰ • 21 ਸਤੰਬਰ • 22 ਸਤੰਬਰ
- 1788 – ਮਹਾਂਕਵੀ ਸੰਸਕ੍ਰਿਤ, ਬ੍ਰਜ ਭਾਸ਼ਾ ਅਤੇ ਪੰਜਾਬੀ ਸੰਵੇਦਨਾ ਦੇ ਗੂੜ੍ਹ-ਗਿਆਤਾ ਭਾਈ ਸੰਤੋਖ ਸਿੰਘ ਦਾ ਜਨਮ।
- 1791 – ਅੰਗਰੇਜ਼ ਭੌਤਿਕ ਵਿਗਿਆਨੀ ਮਾਈਕਲ ਫ਼ੈਰਾਡੇ ਦਾ ਜਨਮ।
- 1888 – ਨੈਸ਼ਨਲ ਜਿਓਗਰਾਫਿਕ ਮੈਗਜ਼ੀਨ ਦਾ ਪਹਿਲਾ ਅੰਕ ਪ੍ਰਕਾਸ਼ਿਤ ਹੋਇਆ।
- 1914 – ਬ੍ਰਿਟਿਸ਼-ਪਾਕਿਸਤਾਨੀ ਕਵੀ, ਪੱਤਰਕਾਰ, ਮਨੁੱਖੀ ਅਧਿਕਾਰ ਕਾਰਕੁਨ ਏਲਿਸ ਫ਼ੈਜ਼ ਦਾ ਜਨਮ।
- 1965 – ਭਾਰਤ-ਪਾਕਿਸਤਾਨ ਯੁੱਧ (1965) ਸਮਾਪਤ ਹੋਇਆ।
- 1969 – ਰੂਸੀ ਫੈਂਨਸਿੰਗ ਖਿਡਾਰੀ ਪਵੇਲ ਕੋਲੋਬਕੋਵ ਦਾ ਜਨਮ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 21 ਸਤੰਬਰ • 22 ਸਤੰਬਰ • 23 ਸਤੰਬਰ
- 1803 – ਮਰਾਠਾ ਸਾਮਰਾਜ ਅਤੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਵਿੱਚ ਯੁੱਧ ਹੋਈਆ।
- 1908 – ਭਾਰਤ ਦੇ ਹਿੰਦੀ ਕਵੀ, ਆਲੋਚਕ, ਪੱਤਰਕਾਰ, ਵਿਅੰਗਕਾਰ ਅਤੇ ਨਿਬੰਧਕਾਰ ਰਾਮਧਾਰੀ ਸਿੰਘ ਦਿਨਕਰ ਦਾ ਜਨਮ।
- 1917 – ਭਾਰਤੀ ਰਸਾਇਣ ਵਿਗਿਆਨੀ ਅਸੀਮਾ ਚੈਟਰਜੀ ਦਾ ਜਨਮ।
- 1939 – ਆਸਟਰੀਆ ਦਾ ਮਨੋਵਿਗਿਆਨ ਸਿਗਮੰਡ ਫ਼ਰਾਇਡ ਦਾ ਦਿਹਾਂਤ।
- 1973 – ਚਿੱਲੀ ਦਾ ਨੋਬਲ ਇਨਾਮ ਜੇਤੂ ਸ਼ਾਇਰ ਪਾਬਲੋ ਨੇਰੂਦਾ ਦਾ ਦਿਹਾਂਤ।
- 1998 – ਪੰਜਾਬੀ ਗਾਇਕ ਅਤੇ ਸਾਹਿਤਕਾਰ ਢਾਡੀ ਸੋਹਣ ਸਿੰਘ ਸੀਤਲ ਦਾ ਦਿਹਾਂਤ।
- 2011 – ਮਨੁੱਖੀ ਅਧਿਕਾਰ ਦਿਵਸ ਦਾ ਲੋਗੋ ਜਾਰੀ ਕੀਤਾ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 22 ਸਤੰਬਰ • 23 ਸਤੰਬਰ • 24 ਸਤੰਬਰ
- 1861 – ਭਾਰਤੀ ਇਨਕਲਾਬ ਦੀ ਮਹਾਂ ਮਾਤਾ ਮੈਡਮ ਕਾਮਾ ਦਾ ਜਨਮ।
- 1873 – ਜੋਤੀਬਾ ਫੁਲੇ ਨੇ ਸਤਿਆਸ਼ੋਧਕ ਸਮਾਜ ਸਥਾਪਤ ਇੱਕ ਪੰਥ ਥਾਪਿਆ।
- 1914 – ਵਿਕਟੋਰੀਆ ਕਰੌਸ ਨਾਲ ਸਨਮਾਨਿਤ ਭਾਰਤੀ ਸੈਨਿਕ ਨੰਦ ਸਿੰਘ ਦਾ ਜਨਮ।
- 1924 – ਪੰਜਾਬ ਦਾ ਧਾਰਮਿਕ ਅਤੇ ਪੰਥ ਰਤਨ ਗੁਰਚਰਨ ਸਿੰਘ ਟੌਹੜਾ ਦਾ ਜਨਮ।
- 1969 – ਰਾਸ਼ਟਰੀ ਸੇਵਾ ਯੋਜਨਾ ਸ਼ੁਰੂ ਹੋਇਆ।
- 2014 – ਭਾਰਤ ਦਾ ਮੰਗਲ ਉਪਗ੍ਰਹਿ ਮਿਸ਼ਨ ਮੰਗਲ ਗ੍ਰਹਿ ਤੇ ਪਰਿਕਰਮਾ ਤੇ ਪਹੁੰਚਿਆ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 23 ਸਤੰਬਰ • 24 ਸਤੰਬਰ • 25 ਸਤੰਬਰ
- 1903 – ਭਾਰਤੀ ਵਿਦਵਾਨ, ਰਾਜਨੀਤਿਕ ਚਿੰਤਕ ਅਤੇ ਧਾਰਮਿਕ ਪੁਨਰਸਥਾਪਨਾਵਾਦੀ ਅਬੁਲ ਅਲਾ ਮੌਦੂਦੀ ਦਾ ਜਨਮ।
- 1919 – ਭਾਰਤੀ ਆਜ਼ਾਦੀ ਘੁਲਾਟੀਆ, ਅਤੇ ਸਮਾਜਿਕ ਮੁੱਦਿਆਂ ਬਾਰੇ ਲੇਖਕ ਜਗਨਨਾਥ ਸਰਕਾਰ ਦਾ ਜਨਮ।
- 1920 – ਪਦਮ ਭੂਸ਼ਣ ਨਾਲ ਸਨਮਾਨਿਤ ਭਾਰਤੀ ਵਿਗਿਆਨ ਸਤੀਸ਼ ਧਵਨ ਦਾ ਜਨਮ।
- 1937 – ਦੂਸਰਾ ਚੀਨ-ਜਾਪਾਨ ਯੁੱਧ: ਚੀਨ ਨੂੰ ਥੋੜੀ ਪਰ ਪ੍ਰਭਾਵਸ਼ਾਲੀ ਸਫਲਤਾ ਮਿਲੀ।
- 1946 – ਭਾਰਤ ਕ੍ਰਿਕਟ ਬੱਲੇਬਾਜ਼ੀ ਬਿਸ਼ਨ ਸਿੰਘ ਬੇਦੀ ਦਾ ਜਨਮ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 24 ਸਤੰਬਰ • 25 ਸਤੰਬਰ • 26 ਸਤੰਬਰ
- 1888 – ਅੰਗਰੇਜ਼ੀ ਕਵੀ, ਪ੍ਰਕਾਸ਼ਕ, ਨਾਟਕਕਾਰ ਟੀ ਐਸ ਈਲੀਅਟ ਦਾ ਜਨਮ।
- 1914 – ਕਾਮਾਗਾਟਾਮਾਰੂ ਬਿਰਤਾਂਤ ਦਾ ਜਹਾਜ ਦੋ ਮਹੀਨੇ ਦੇ ਸਫ਼ਰ ਮਗਰੋਂ ਕਿਲਪੀ ਪਹੁੰਚਿਆ।
- 1923 – ਹਿੰਦੀ ਫਿਲਮਾਂ ਦਾ ਅਦਾਕਾਰ ਦੇਵ ਆਨੰਦ ਦਾ ਜਨਮ।
- 1932 – ਭਾਰਤ ਦੇ 14ਵੇਂ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਜਨਮ।
- 1960 – ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇਦਾਰ ਰਿਚਰਡ ਨਿਕਸਨ ਅਤੇ ਜੇ.ਐਫ਼ ਕੈਨੇਡੀ ਵਿੱਚ ਟੀਵੀ 'ਤੇ ਪਹਿਲਾ ਡੀਬੇਟ ਸ਼ਿਕਾਗੋ ਵਿੱਚ ਹੋਇਆ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 25 ਸਤੰਬਰ • 26 ਸਤੰਬਰ • 27 ਸਤੰਬਰ
- 1989 – ਸੰਗੀਤ ਦੀਆਂ ਮਿੱਠੀਆਂ ਧੁਨਾਂ ਨਾਲ ਸਰੋਤਿਆਂ ਨੂੰ ਮਦਹੋਸ਼ ਕਰਨ ਵਾਲੇ ਹੇਮੰਤ ਕੁਮਾਰ ਦਾ ਦਿਹਾਂਤ।
- 1621 – ਰੁਹੀਲਾ ਦੀ ਲੜਾਈ ਦੀ ਲੜਾਈ ਸਿੱਖਾਂ ਅਤੇ ਮੁਗਲਾ ਵਿਚਕਾਰ ਹੋਈ।
- 1895 – ਫਰਾਂਸ ਰਸਾਇਣ ਵਿਗਿਆਨੀ ਲੁਈ ਪਾਸਚਰ ਦਾ ਦਿਹਾਂਤ।
- 1905 – ਅਲਬਰਟ ਆਈਨਸਟਾਈਨ ਦਾ ਖੋਜ ਪੇਪਰ ਅਤੇ ਸਮੀਕਰਨ E=mc² ਛਪੇ।
- 1960 – ਪੰਜਾਬੀ ਲੇਖਕ, ਕਵੀ ਅਤੇ ਸਾਹਿਤਕ ਤੇ ਦਾਰਸ਼ਨਿਕ ਪੁਸਤਕਾਂ ਦੇ ਅਨੁਵਾਦਕ ਪਰਮਿੰਦਰ ਸੋਢੀ ਦਾ ਜਨਮ।
- 2008 – ਹਿੰਦੀ ਅਤੇ ਪੰਜਾਬੀ ਫ਼ਿਲਮਾਂ ਦੇ ਪ੍ਰਸਿੱਧ ਪਿਠ ਵਰਤੀ ਗਾਇਕ ਮਹਿੰਦਰ ਕਪੂਰ ਦਾ ਦਿਹਾਂਤ।
- 2011 – ਉੱਘੇ ਰੰਗਕਰਮੀ, ਲੋਕ ਰੰਗਮੰਚ ਗੁਰਸ਼ਰਨ ਸਿੰਘ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 26 ਸਤੰਬਰ • 27 ਸਤੰਬਰ • 28 ਸਤੰਬਰ
- 1837 – ਮੁਗਲ ਬਹਾਦੁਰ ਸ਼ਾਹ ਜ਼ਫ਼ਰ ਬਾਦਸ਼ਾਹ ਬਣਿਆ।
- 1907 – ਸਹੀਦੇ-ਆਜਮ ਸ਼ਹੀਦ ਭਗਤ ਸਿੰਘ ਦਾ ਜਨਮ।
- 1929 – ਭਾਰਤੀ ਪਿੱਠਵਰਤੀ ਗਾਇਕਾ ਲਤਾ ਮੰਗੇਸ਼ਕਰ ਦਾ ਜਨਮ।
- 1929 – ਬਾਲ ਵਿਆਹ ਰੋਕੂ ਐਕਟ ਭਾਰਤ ਵਿੱਚ ਬਰਤਾਨਵੀ ਭਾਰਤੀ ਵਿਧਾਨਸਭਾ ਨੇ ਪਾਸ ਕੀਤਾ।
- 1993 – ਕੌਮੀ ਮਨੁੱਖੀ ਹੱਕ ਕਮਿਸ਼ਨ (ਭਾਰਤ) ਦਾ ਗਠਨ ਹੋਇਆ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 27 ਸਤੰਬਰ • 28 ਸਤੰਬਰ • 29 ਸਤੰਬਰ
- 1901 – ਇਤਾਲਵੀ ਭੌਤਿਕ ਵਿਗਿਆਨੀ ਐਨਰੀਕੋ ਫ਼ੇਅਰਮੀ ਦਾ ਜਨਮ।
- 1914 – ਕਾਮਾਗਾਟਾਮਾਰੂ ਬਿਰਤਾਂਤ: ਕਾਮਾਗਾਟਾਮਾਰੂ ਜਹਾਜ਼ ਬਜਬਜ ਘਾਟ ਤੇ ਪਹੁੰਚਿਆ।
- 1932 – ਭਾਰਤੀ ਕਮੇਡੀ ਅਦਾਕਾਰ ਅਤੇ ਫਿਲਮ ਨਿਰਦੇਸ਼ਕ ਮਹਮੂਦ ਦਾ ਜਨਮ।
- 1951 – ਚਿਲੀ ਦੀ ਪਹਿਲੀ ਔਰਤ ਪ੍ਰਧਾਨ ਮਿਸ਼ੇਲ ਬਾਚੇਲੇਤ ਦਾ ਜਨਮ।
- 1986 – ਭਾਰਤੀ ਅਥਲੀਟ ਨਿਤੇਂਦਰ ਸਿੰਘ ਰਾਵਤ ਦਾ ਜਨਮ।
- 2010 – ਅਧਾਰ ਜਾਂ ਵਿਲੱਖਣ ਸ਼ਨਾਖ਼ਤੀ ਨੰਬਰ ਭਾਰਤ 'ਚ ਸ਼ੁਰੂ ਹੋਇਆ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 28 ਸਤੰਬਰ • 29 ਸਤੰਬਰ • 30 ਸਤੰਬਰ
ਗ਼ਲਤੀ: ਅਕਲਪਿਤ < ਚਾਲਕ। ਗ਼ਲਤੀ: ਅਕਲਪਿਤ < ਚਾਲਕ।
ਚੋਣਵੀਆਂ ਵਰ੍ਹੇ-ਗੰਢਾਂ/ਅੱਜ ਇਤਿਹਾਸ ਵਿੱਚ archive
ਜਨਵਰੀ – ਫ਼ਰਵਰੀ – ਮਾਰਚ – ਅਪਰੈਲ – ਮਈ – ਜੂਨ – ਜੁਲਾਈ – ਅਗਸਤ – ਸਤੰਬਰ – ਅਕਤੂਬਰ – ਨਵੰਬਰ – ਦਸੰਬਰ
Recent changes to Selected anniversaries – Selected anniversaries editing guidelines
It is now 21:14 on ਵੀਰਵਾਰ, ਜਨਵਰੀ 2, 2025 (UTC) – Purge cache for this page