ਸਮੱਗਰੀ 'ਤੇ ਜਾਓ

2017 ਪੰਜਾਬ ਵਿਧਾਨ ਸਭਾ ਚੋਣਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪੰਜਾਬ ਵਿਧਾਨ ਸਭਾ ਚੋਣਾਂ, 2017

← 2012 4 ਫਰਵਰੀ 2017 2022 →

ਪੰਜਾਬ ਵਿਧਾਨ ਸਭਾ ਲਈ ਸਾਰੀਆਂ 117 ਸੀਟਾਂ
59 ਬਹੁਮਤ ਲਈ ਚਾਹੀਦੀਆਂ ਸੀਟਾਂ
ਮਤਦਾਨ %77.36% (Decrease0.94pp)
  ਬਹੁਮਤ ਪਾਰਟੀ ਘੱਟਗਿਣਤੀ ਪਾਰਟੀ ਤੀਜੀ ਪਾਰਟੀ
 
ਲੀਡਰ ਅਮਰਿੰਦਰ ਸਿੰਘ ਕੋਈ ਨਹੀਂ [1] ਜਾਂ ਐਚ ਐਸ ਫੂਲਕਾ ਪ੍ਰਕਾਸ਼ ਸਿੰਘ ਬਾਦਲ
Party INC ਆਪ ਸ਼੍ਰੋ.ਅ.ਦ. + ਭਾਜਪਾ
ਗਠਜੋੜ ਯੂਪੀਏ ਆਪ -ਲੋ.ਇ.ਪਾ ਐੱਨ.ਡੀ.ਏ
ਤੋਂ ਲੀਡਰ 27 ਨਵੰਬਰ 2015[2] ਮਾਰਚ 2017 1 ਮਾਰਚ 2007
ਲੀਡਰ ਦੀ ਸੀਟ ਪਟਿਆਲਾ ਸ਼ਹਿਰੀ(ਜੇਤੂ)
ਲੰਬੀ(ਹਾਰੇ)
ਦਿੜ੍ਹਬਾ(ਜੇਤੂ) ਲੰਬੀ
ਆਖ਼ਰੀ ਚੋਣ 46 ਭਾਗ ਨਹੀਂ ਲਿਆ 68
ਪਹਿਲਾਂ ਸੀਟਾਂ 42 ਕੋਈ ਨਹੀਂ 68 (56+12)
ਬਾਅਦ ਵਿੱਚ ਸੀਟਾਂ 77 22 (20+2) 18 (15+3)
ਸੀਟਾਂ ਵਿੱਚ ਫ਼ਰਕ Increase31 Increase22 Decrease50
Popular ਵੋਟ 5,945,899 3,851,893 4,731,253
ਪ੍ਰਤੀਸ਼ਤ 38.64% 25.03% 30.74%
ਸਵਿੰਗ Decrease1.47% Increase25.03% Decrease11.20%


ਮੁੱਖ ਮੰਤਰੀ (ਚੋਣਾਂ ਤੋਂ ਪਹਿਲਾਂ)

ਪ੍ਰਕਾਸ਼ ਸਿੰਘ ਬਾਦਲ
ਸ਼੍ਰੋ:ਅ:ਦ: + ਬੀ.ਜੇ.ਪੀ.

ਨਵਾਂ ਚੁਣਿਆ ਮੁੱਖ ਮੰਤਰੀ

ਅਮਰਿੰਦਰ ਸਿੰਘ
ਕਾਂਗਰਸ

ਪੰਜਾਬ ਵਿਧਾਨ ਸਭਾ ਚੋਣਾਂ 2017, 4 ਫਰਵਰੀ, 2017 ਨੂੰ ਹੋਈਆਂ ਹਨ। ਇਸ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਗਠਜੋੜ, ਭਾਰਤੀ ਰਾਸ਼ਟਰੀ ਕਾਂਗਰਸ ਅਤੇ ਕੌਮੀ ਜਮਹੂਰੀ ਗਠਜੋੜ ਅਤੇ ਆਮ ਆਦਮੀ ਪਾਰਟੀ ਅਤੇ ਹੋਰ ਪਾਰਟੀਆਂ ਦਾ ਮੁਕਾਬਲਾ ਹੈ। ਇਨ੍ਹਾਂ ਚੋਣਾਂ ਤਹਿਤ 117 ਹਲਕਿਆਂ ਵਿੱਚ ਵੋਟਿੰਗ ਹੋਈ ਸੀ ਅਤੇ ਚੋਣ-ਨਤੀਜੇ 11 ਮਾਰਚ 2017 ਨੂੰ ਐਲਾਨੇ ਗਏ ਸਨ, ਨਤੀਜੇ ਵਜੋਂ ਭਾਰਤੀ ਰਾਸ਼ਟਰੀ ਕਾਂਗਰਸ ਨੇ ਬਹੁਮਤ ਪ੍ਰਾਪਤ ਕੀਤਾ ਸੀ। ਪੰਦਰ੍ਹਵੀਂ ਪੰਜਾਬ ਵਿਧਾਨ ਸਭਾ

ਪਿਛੋਕੜ ਅਤੇ ਸੰਖੇਪ ਜਾਣਕਾਰੀ

[ਸੋਧੋ]

ਲਗਾਤਾਰ 2 ਵਾਰੀਆਂ ਸਰਕਾਰ ਬਣਾਉਣ ਮਗਰੋਂ ਇਤਿਹਾਸ ਬਣਾ ਚੁੱਕੇ ਅਕਾਲੀ ਦਲ-ਭਾਜਪਾ ਗਠਜੋੜ ਅੱਗੇ ਤੀਜੀ ਵਾਰ ਸਰਕਾਰ ਬਨਾਉਣ ਦੀ ਚੁਣੌਤੀ ਹੈ, ਅਤੇ ਇਸ ਤੋਂ ਉਲਟ ਕਾਂਗਰਸ ਪਾਰਟੀ ਜੋ ਕਿ 10 ਸਾਲ ਤੋਂ ਸੱਤਾ ਤੋਂ ਬਾਹਰ ਹੈ ਉਸ ਅੱਗੇ ਕਿਸੇ ਵੀ ਹਾਲਤ ਵਿੱਚ ਸੱਤਾ ਤੇ ਕਾਬਿਜ ਹੋਣ ਦੀ ਚੁਣੌਤੀ ਹੈ। [3]

ਇਸ ਵਾਰ ਸਾਲ 2014 ਵਿੱਚ ਹੋਏ ਲੋਕਸਭਾ ਚੋਣਾਂ ਵਿੱਚ 13 'ਚੋਂ 4 ਸੀਟਾਂ ਜਿੱਤਣ ਕਰਕੇ ਪੰਜਾਬ ਦੇ ਰਾਜਨੀਤਿਕ ਮੈਦਾਨ ਵਿੱਚ ਆਮ ਆਦਮੀ ਪਾਰਟੀ ਵੀ ਕੁੱਦ ਪਈ ਹੈ। ਜਿਸ ਕਰਕੇ ਮੁਕਾਬਲਾ ਸਖਤ ਅਤੇ ਦਿਲਚਸਪ ਹੋਣ ਦੇ ਪੂਰੇ ਆਸਾਰ ਬਣ ਗਏ ਹਨ।[4]

ਨੰ. ਚੋਣਾਂ ਸੀਟਾਂ ਕਾਂਗਰਸ ਅਕਾਲੀ ਭਾਜਪਾ ਹੋਰ
1. 2014 ਲੋਕਸਭਾ[5] 13 3 4 2 0
2. 2009 ਲੋਕਸਭਾ [6] 13 8 4 1 0
3. 2012 ਵਿਧਾਨਸਭਾ[7] 117 46 56 12 3

ਵੋਟਰਾਂ ਦੀ ਸੰਖਿਆ ਅਤੇ ਹੋਰ ਜਾਣਕਾਰੀ

[ਸੋਧੋ]

ਅਗਸਤ 2016 ਅਨੁਸਾਰ ਪੰਜਾਬ ਵਿਧਾਨ ਸਭਾ ਚੋਣਾਂ 2017 ਵਿੱਚ 1.9 ਕਰੋੜ ਵੋਟਰ ਹਿੱਸਾ ਲੈਣਗੇ।[8] ਇਸ ਤਰ੍ਹਾਂ 4 ਫ਼ਰਵਰੀ, 2017 ਨੂੰ ਪੰਜਾਬ ਵਿੱਚ 78.62 ਫ਼ੀਸਦੀ ਮਤਦਾਨ ਦਰਜ ਕੀਤਾ ਗਿਆ ਅਤੇ ਚੋਣ ਮੈਦਾਨ ਵਿਚਾਲੇ 1145 ਉਮੀਦਵਾਰਾਂ ਦੀ ਕਿਸਮਤ ਮਸ਼ੀਨਾਂ ਵਿੱਚ ਬੰਦ ਹੋ ਗਈ। ਰਾਜ ਦੇ 33 ਵਿਧਾਨ ਸਭਾ ਹਲਕਿਆਂ ਵਿੱਚ 6,668 ਵੀ.ਵੀ. ਪੈਟ ਮਸ਼ੀਨਾਂ ਦੀ ਪਹਿਲੀ ਵਾਰ ਵਰਤੋਂ ਕੀਤੀ ਗਈ ਸੀ।[9][10][11][12][13]

ਪੰਜਾਬ ਵਿਧਾਨ ਸਭਾ ਚੋਣਾਂ 2017 ਲਈ ਵੋਟਰਾਂ ਦੀ ਕੁੱਲ ਗਿਣਤੀ
ਲੜੀ ਨੰ. ਲਿੰਗ ਵੋਟਰ
1 ਮਰਦ 1.05 ਕਰੋੜ
2 ਔਰਤਾਂ 94 ਲੱਖ
ਕੁੱਲ ਵੋਟਰ 1.9 ਕਰੋੜ

ਪੰਜਾਬ ਦੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਸਮੇਤ 33 ਹਲਕਿਆਂ ਵਿੱਚ ਈਵੀਐਮਜ਼ ਨਾਲ ਵੀਵੀਪੈਟ ਮਸ਼ੀਨਾਂ ਲਗਾਈਆਂ ਗਈਆਂ ਸਨ,[14] ਉੱਚ-ਪ੍ਰੋਫਾਈਲ ਹਲਕਿਆਂ ਤੋਂ ਇਲਾਵਾ 22 ਜ਼ਿਲ੍ਹਾ ਹੈੱਡਕੁਆਰਟਰਾਂ 'ਚ ਇਹ ਸਹੂਲਤ ਦਿੱਤੀ ਗਈ ਸੀ।

ਪੰਜਾਬ ਵਿਧਾਨ ਸਭਾ ਚੋਣ ਹਲਕੇ ਜਿਨ੍ਹਾਂ 'ਚ ਵੀਵੀਪੈਟ ਮਸ਼ੀਨਾ'ਚ ਇਹ ਸਹੂਲਤ ਦਿੱਤੀ ਗਈ।[15]
ਲੰਬੀ ਜਲਾਲਾਬਾਦ ਮਜੀਠਾ ਪਟਿਆਲਾ (ਸ਼ਹਿਰੀ)
ਆਤਮ ਨਗਰ ਚੱਬੇਵਾਲ ਗੁਰੂ ਹਰਿ ਸਹਾਇ ਫਿਰੋਜ਼ਪੁਰ
ਬਰਨਾਲਾ ਸਨੌਰ ਲਹਿਰਗਾਗਾ ਜਲੰਧਰ (ਕੇਂਦਰੀ)
ਬਠਿੰਡਾ (ਸ਼ਹਿਰੀ) ਰਾਏਕੋਟ ਮੋਗਾ ਆਨੰਦਪੁਰ ਸਾਹਿਬ
ਭੁਲੱਥ ਕਾਦੀਆਂ ਚੱਬੇਵਾਲ ਰਾਮਪੁਰਾ ਫੂਲ

ਚੋਣ ਕਮਿਸ਼ਨ ਨੇ ਨਵੇਂ ਪੋਲਿੰਗ ਸਟੇਸ਼ਨ ਸਥਾਪਤ ਕਰਨ ਦਾ ਫੈਸਲਾ ਵੀ ਕੀਤਾ, ਜੇ ਪੇਂਡੂ ਖੇਤਰਾਂ ਵਿੱਚ ਵੋਟਰਾਂ ਦੀ ਗਿਣਤੀ 1200 ਤੋਂ ਵੱਧ ਅਤੇ ਸ਼ਹਿਰੀ ਖੇਤਰਾਂ ਵਿੱਚ 1400 ਤੋਂ ਵੱਧ ਹੋਵੇਗੀ ਤਾਂ ਉਥੇ ਨਵੇਂ ਬੂਥ ਬਣਾਏ ਜਾਣਗੇ [16]

ਚੌਣ ਸਮਾਸੂਚੀ

[ਸੋਧੋ]

ਚੋਣਾਂ ਦਾ ਐਲਾਨ ਭਾਰਤ ਦੇ ਚੋਣ ਕਮਿਸ਼ਨ ਦੁਆਰਾ 4 ਜਨਵਰੀ 2017 ਨੂੰ ਪ੍ਰੈਸ ਕਾਨਫਰੰਸ ਵਿੱਚ ਕੀਤਾ ਗਿਆ [17]

ਨੰਬਰ ਘਟਨਾ ਤਾਰੀਖ ਦਿਨ
1. ਨਾਮਜ਼ਦਗੀਆਂ ਲਈ ਤਾਰੀਖ 11 ਜਨਵਰੀ 2017 ਬੁੱਧਵਾਰ
2. ਨਾਮਜ਼ਦਗੀਆਂ ਦਾਖਲ ਕਰਨ ਲਈ ਆਖਰੀ ਤਾਰੀਖ 18 ਜਨਵਰੀ 2017 ਬੁੱਧਵਾਰ
3. ਨਾਮਜ਼ਦਗੀਆਂ ਦੀ ਪੜਤਾਲ ਲਈ ਤਾਰੀਖ 19 ਜਨਵਰੀ 2017 ਵੀਰਵਾਰ
4. ਉਮੀਦਵਾਰਾਂ ਦੀ ਵਾਪਸੀ ਲਈ ਆਖਰੀ ਤਾਰੀਖ 21 ਜਨਵਰੀ 2017 ਸ਼ਨੀਵਾਰ
5. ਚੌਣ ਦੀ ਤਾਰੀਖ 4 ਫਰਵਰੀ 2017 ਸ਼ਨੀਵਾਰ
6. ਗਿਣਨ ਦੀ ਮਿਤੀ 11 ਮਾਰਚ 2017 ਸ਼ਨੀਵਾਰ
7. ਤਾਰੀਖ ਜਿਸ ਤੋਂ ਪਹਿਲਾਂ ਚੋਣ ਪੂਰੀ ਹੋ ਜਾਵੇਗੀ 15 ਮਾਰਚ 2017 ਬੁੱਧਵਾਰ

ਪਾਰਟੀਆਂ ਅਤੇ ਗਠਜੋੜ

[ਸੋਧੋ]
ਨੰਬਰ ਪਾਰਟੀ ਝੰਡਾ ਚੋਣ ਨਿਸ਼ਾਨ ਤਸਵੀਰ ਲੀਡਰ ਕੁੱਲ ਉਮੀਦਵਾਰ
1. ਭਾਰਤੀ ਰਾਸ਼ਟਰੀ ਕਾਂਗਰਸ Hand ਕੈਪਟਨ ਅਮਰਿੰਦਰ ਸਿੰਘ 117
ਨੰਬਰ ਪਾਰਟੀ ਝੰਡਾ ਚੋਣ ਨਿਸ਼ਾਨ ਤਸਵੀਰ ਲੀਡਰ ਕੁੱਲ ਉਮੀਦਵਾਰ
1. ਆਮ ਆਦਮੀ ਪਾਰਟੀ ਭਗਵੰਤ ਮਾਨ 112
2. ਲੋਕ ਇਨਸਾਫ਼ ਪਾਰਟੀ ਸਿਮਰਜੀਤ ਸਿੰਘ ਬੈਂਸ 5
ਨੰਬਰ ਪਾਰਟੀ ਝੰਡਾ ਚੋਣ ਨਿਸ਼ਾਨ ਤਸਵੀਰ ਲੀਡਰ ਕੁੱਲ ਉਮੀਦਵਾਰ ਪੁਰਸ਼ ਉਮੀਦਵਾਰ ਇਸਤਰੀ ਉਮੀਦਵਾਰ
1. ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ 94
2. ਭਾਰਤੀ ਜਨਤਾ ਪਾਰਟੀ ਅਸ਼ਵਨੀ ਕੁਮਾਰ ਸ਼ਰਮਾ 23
ਨੰਬਰ ਪਾਰਟੀ ਝੰਡਾ ਚੋਣ ਨਿਸ਼ਾਨ ਤਸਵੀਰ ਲੀਡਰ ਕੁੱਲ ਉਮੀਦਵਾਰ
1. ਬਹੁਜਨ ਸਮਾਜ ਪਾਰਟੀ ਜਸਬੀਰ ਸਿੰਘ ਗੜ੍ਹੀ 111
2 ਆਪਣਾ ਪੰਜਾਬ ਪਾਰਟੀ ਸੁੱਚਾ ਸਿੰਘ ਛੋਟੇਪੁਰ 77
3. ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਿਮਰਨਜੀਤ ਸਿੰਘ ਮਾਨ 54
4. ਭਾਰਤੀ ਕਮਿਊਨਿਸਟ ਪਾਰਟੀ ਬੰਤ ਸਿੰਘ ਬਰਾੜ 23
5. ਤ੍ਰਿਣਮੂਲ ਕਾਂਗਰਸ 20
6. ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਮੰਗਤ ਰਾਮ ਪਾਸਲਾ 13

ਓਪੀਨੀਅਨ ਪੋਲ/ਸਰਵੇਖਣ

[ਸੋਧੋ]
ਪੋਲਿੰਗ ਫਰਮ/ਲਿੰਕ ਮਿਤੀ ਅਕਾਲੀ-ਭਾਜਪਾ ਕਾਂਗਰਸ ਆਪ
ਹਫ਼ਪੋਸਟ-ਸੀਵੋਟਰ[18] ਫ਼ਰਵਰੀ 2020 63 11 43
ਆਜਤੱਕ-ਐਕਸਿਸ ਜੁਲਾਈ

2020

60-65

63

15-16 41-44 (43)
ਏਬੀਪੀ ਨੀਉਸ-ਸੀਐਸਡੀਐਸ ਜੁਲਾਈ2020 47-55

51

13-14 26-34 (30)
ਟੀਵੀ24 ਨੀਉਸ[19] ਜੁਲਾਈ2020 66 14 37
ਵੀਡੀਪੀ ਐਸੋਸੀਏਟਸ[20] ਜਨਵਰੀ 2017 7 44 62
ਦੀ ਵੀਕ-ਹੰਸਾ ਰਿਸਰਚ[21] ਜਨਵਰੀ 2017 28-30 (29) 49-51 (50) 33-35 (34)
ਇੰਡੀਆ ਟੂਡੇ-ਐਕਸਿਸ[22] ਜਨਵਰੀ 2017 18-22 (20) 56-62 (59) 36-41 (39)
ਲੋਕਨੀਤੀ-ਏਬੀਪੀ-ਸੀਐਸਡੀਐਸ[23] ਜਨਵਰੀ 2017 50-58 (54) 41-49 (45) 12-18 (15)
ਜਨਵਰੀ 2017- 2 ਫ਼ਰਵਰੀ ਤੱਕ ਦਾ ਪੋਲ ਔਸਤ 24 48 45
ਵੀਡੀਪੀ ਐਸੋਸੀਏਟਸ ਅਗਸਤ 2016 06 15 93
ਐਕਸਿਸ-ਇੰਡੀਆ ਟੂਡੇ[24] ਅਕਤੂਬਰ 2016 17-21 (19) 49-55 (52) 42-46 (44)
ਟੀਵੀ4 ਇੰਡੀਆ[25] ਅਗਸਤ 2016 20-25 (23) 27-35 (31) 70-80 (75)
ਹਫ਼ਪੋਸਟ-ਸੀਵੋਟਰ ਮਾਰਚ 2016 06-12(9) 08-14(11) 94-100(97)
ਅਕਤੂਬਰ 2016 ਤੱਕ ਦਾ ਪੋਲ ਔਸਤ 14 27 77

ਚੋਣ ਮੁਕੰਮਲ ਹੋਣ ਤੇ ਸਰਵੇਖਣ

[ਸੋਧੋ]
ਏਜੰਸੀ ਤਾਰੀਕ ਆਮ ਆਦਮੀ ਪਾਰਟੀ ਸ਼੍ਰੋ.ਅ.ਦ.- ਭਾਜਪਾ ਭਾਰਤੀ ਰਾਸ਼ਟਰੀ ਕਾਂਗਰਸ
ਨਿਊਜ 24 - ਟੂਡੇ ਚਾਨੱਕਿਆ [26] ਮਾਰਚ 2017 54 ± 9 9 ± 5 54 ± 9
ਇੰਡੀਆ ਟੂਡੇ - ਐਕਸੀਸ[27] ਮਾਰਚ 2017 42-51 4-7 62-71
ਇੰਡੀਆ ਟੀਵੀ -ਸੀਵੋਟਰ [28] ਮਾਰਚ 2017 59-67 5-13 41-49

ਨਤੀਜਾ

[ਸੋਧੋ]

ਇਨ੍ਹਾ ਚੋਣਾਂ ਦਾ ਨਤੀਜਾ 11 ਮਾਰਚ 2017 ਨੂੰ ਘੋਸ਼ਿਤ ਕੀਤਾ ਗਿਆ ਸੀ, ਜਿਸਦੇ ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਦਲ ਨੂੰ ਬਹੁਮਤ ਪ੍ਰਾਪਤ ਹੋਇਆ ਅਤੇ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣੀ।

ਪਾਰਟੀਆਂ ਅਨੁਸਾਰ ਨਤੀਜਾ

[ਸੋਧੋ]
e • d ਪੰਜਾਬ ਵਿਧਾਨਸਭਾ ਚੋਣਾਂ 2017 ਦਾ ਨਤੀਜਾ
ਪਾਰਟੀ (ਦਲ) ਸੀਟਾਂ (ਜਿਹਨਾਂ 'ਤੇ ਚੋਣ ਲੜੀ) ਸੀਟਾਂ ਜਿੱਤੀਆਂ ਸੀਟਾਂ ਬਦਲੀਆਂ ਖ਼ਾਸ ਵੋਟ ਵੋਟਾਂ ਜੋ ਸਾਂਝੀਆਂ ਕੀਤੀਆਂ ਬਦਲਾਵ
ਭਾਰਤੀ ਰਾਸ਼ਟਰੀ ਕਾਂਗਰਸ 117 77 Increase31 5,945,899 38.5% Decrease1.42%
ਆਮ ਆਦਮੀ ਪਾਰਟੀ 112 20 Increase20 3,662,665 23.7% Increase23.7%
ਸ਼੍ਰੋਮਣੀ ਅਕਾਲੀ ਦਲ 94 15 Decrease41 3,898,161 25.2% Decrease9.36%
ਭਾਰਤੀ ਜਨਤਾ ਪਾਰਟੀ 23 3 Decrease9 833,092 5.4% Decrease1.75%
ਲੋਕ ਇਨਸਾਫ਼ ਪਾਰਟੀ 5 2 Increase2 189,228 1.2% Increase1.2%
ਬਹੁਜਨ ਸਮਾਜ ਪਾਰਟੀ 117 0 Steady 234,400 1.5% Steady
ਆਪਣਾ ਪੰਜਾਬ ਪਾਰਟੀ 0 Steady 37,476 0.2% Steady
RMPOI 0 Steady 37,243 0.2% Steady
SAD(M) 0 Steady 49,260 0.3% Steady
ਭਾਰਤੀ ਕਮਿਊਨਿਸਟ ਪਾਰਟੀ 0 Steady 34,074 0.2% Steady
ਅਜ਼ਾਦ ਉਮੀਦਵਾਰ 0 Steady 323,243 2.1% Decrease5.03%
ਸਾਰਿਆਂ ਵਿੱਚੋਂ ਕੋਈ ਨਹੀਂ (ਨੋਟਾ) Steady 108,471 0.7% Increase0.7%
Total 117 -
Turnout:78.6%
Source: ਭਾਰਤੀ ਚੋਣ ਕਮਿਸ਼ਨ Archived 18 December 2014[Date mismatch] at the Wayback Machine.

ਖੇਤਰਵਾਰ ਨਤੀਜਾ

[ਸੋਧੋ]

ਖੇਤਰ ਸੀਟਾਂ ਕਾਂਗਰਸ ਸ਼੍ਰੋ.ਅ.ਦ ਆਪ ਲੋ.ਇ.ਪਾ. ਅਜ਼ਾਦ+ਹੋਰ
ਮਾਲਵਾ 69 40 8 18 2 1
ਮਾਝਾ 25 22 2 0 0 1
ਦੋਆਬਾ 23 15 5 2 0 1
ਕੁੱਲ 117 77 15 20 2 3

ਜ਼ਿਲ੍ਹਾਵਾਰ ਨਤੀਜਾ

[ਸੋਧੋ]
ਜ਼ਿਲੇ ਦਾ ਨਾਂ ਸੀਟਾਂ ਕਾਂਗਰਸ ਆਪ ਸ਼੍ਰੋ.ਅ.ਦ ਲੋ.ਇ.ਪਾ. ਅਜ਼ਾਦ+ਹੋਰ
ਲੁਧਿਆਣਾ 14 8 3 1 2 0
ਸ਼੍ਰੀ ਅੰਮ੍ਰਿਤਸਰ ਸਾਹਿਬ 11 10 0 1 0 0
ਜਲੰਧਰ 9 5 0 4 0 0
ਪਟਿਆਲਾ 8 7 0 1 0 0
ਗੁਰਦਾਸਪੁਰ 7 6 0 1 0 0
ਹੁਸ਼ਿਆਰਪੁਰ 7 6 1 0 0 0
ਸੰਗਰੂਰ 7 4 2 1 0 0
ਬਠਿੰਡਾ 6 3 3 0 0 0
ਫਾਜ਼ਿਲਕਾ 4 2 0 1 0 1
ਫ਼ਿਰੋਜ਼ਪੁਰ 4 4 0 0 0 0
ਕਪੂਰਥਲਾ 4 2 1 0 0 1
ਮੋਗਾ 4 3 1 0 0 0
ਸ਼੍ਰੀ ਮੁਕਤਸਰ ਸਾਹਿਬ 4 2 0 2 0 0
ਸ਼੍ਰੀ ਤਰਨ ਤਾਰਨ ਸਾਹਿਬ 4 4 0 0 0 0
ਬਰਨਾਲਾ 3 0 3 0 0 0
ਫ਼ਰੀਦਕੋਟ 3 1 2 0 0 0
ਸ਼੍ਰੀ ਫਤਹਿਗੜ੍ਹ ਸਾਹਿਬ 3 3 0 0 0 0
ਮਾਨਸਾ 3 0 2 1 0 0
ਨਵਾਂਸ਼ਹਿਰ 3 2 0 1 0 0
ਪਠਾਨਕੋਟ 3 2 0 0 0 1
ਰੁਪ ਨਗਰ 3 2 1 0 0 0
ਮੋਹਾਲੀ 3 1 1 1 0 0
ਕੁੱਲ 117 77 20 15 2 3

ਉਮੀਦਵਾਰਾਂ ਅਨੁਸਾਰ ਨਤੀਜਾ

[ਸੋਧੋ]

ਚੋਣ ਹਲਕਾ 2017 ਨਤੀਜੇ
ਨੰ. ਹਲਕਾ ਪਾਰਟੀ ਉਮੀਦਵਾਰ ਵੋਟਾਂ ਫ਼ਰਕ"
ਸ੍ਰੀ ਅੰਮ੍ਰਿਤਸਰ ਸਾਹਿਬ ਜਿਲ੍ਹਾ
1. ਅੰਮ੍ਰਿਤਸਰ ਕੇਂਦਰੀ ਕਾਂਗਰਸ ਓਮ ਪ੍ਰਕਾਸ਼ ਸੋਨੀ 51242 21116
2. ਅੰਮ੍ਰਿਤਸਰ ਪੂਰਬੀ ਕਾਂਗਰਸ ਨਵਜੋਤ ਸਿੰਘ ਸਿੱਧੂ 60447 42809
3. ਅੰਮ੍ਰਿਤਸਰ ਉੱਤਰੀ ਕਾਂਗਰਸ ਸੁਨੀਲ ਦੁੱਤੀ 59212 14226
4. ਅੰਮ੍ਰਿਤਸਰ ਦੱਖਣੀ ਕਾਂਗਰਸ ਇੰਦਰਬੀਰ ਸਿੰਘ ਬੋਲਾਰੀਆ 47581 22658
5. ਅੰਮ੍ਰਿਤਸਰ ਪੱਛਮੀ ਕਾਂਗਰਸ ਰਾਜ ਕੁਮਾਰ ਵੇਰਕਾ 52271 26847
6. ਅਜਨਾਲਾ ਕਾਂਗਰਸ ਹਰਪ੍ਰਤਾਪ ਸਿੰਘ 61378 18713
7. ਅਟਾਰੀ ਕਾਂਗਰਸ ਤਰਸੇਮ ਸਿੰਘ ਡੀ.ਸੀ. 55335 10202
8. ਬਾਬਾ ਬਕਾਲਾ ਕਾਂਗਰਸ ਸੰਤੋਖ ਸਿੰਘ ਭਲਾਈਪੁਰ 45965 6587
9. ਜੰਡਿਆਲਾ ਗੁਰੂ ਕਾਂਗਰਸ ਸੁਖਵਿੰਦਰ ਸਿੰਘ ਡੈਨੀ ਬੰਡਾਲਾ 53042 18397
10. ਮਜੀਠਾ ਸ਼੍ਰੋ.ਅ.ਦ. ਬਿਕਰਮ ਸਿੰਘ 65803 22884
11. ਰਾਜਾ ਸਾਂਸੀ ਕਾਂਗਰਸ ਸੁਖਬਿੰਦਰ ਸਿੰਘ ਸਰਕਾਰੀਆ 59628 5727
ਗੁਰਦਾਸਪੁਰ ਜ਼ਿਲ੍ਹਾ
12. ਬਟਾਲਾ ਸ਼੍ਰੋ.ਅ.ਦ. ਲਖਬੀਰ ਸਿੰਘ ਲੋਧੀਨੰਗਲ 42517 485
13. ਡੇਰਾ ਬਾਬਾ ਨਾਨਕ ਕਾਂਗਰਸ ਸੁਖਜਿੰਦਰ ਸਿੰਘ ਰੰਧਾਵਾ 60385 1194
14. ਦੀਨਾ ਨਗਰ ਕਾਂਗਰਸ ਅਰੁਣਾ ਚੌਧਰੀ 72176 31917
15. ਫ਼ਤਹਿਗੜ੍ਹ ਚੂੜੀਆਂ ਕਾਂਗਰਸ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ 54348 1999
16. ਗੁਰਦਾਸਪੁਰ ਕਾਂਗਰਸ ਬਰਿੰਦਰਮੀਤ ਸਿੰਘ ਪਾਹੜਾ 67709 28956
17. ਕਾਦੀਆਂ ਕਾਂਗਰਸ ਫਤਿਹਜੰਗ ਸਿੰਘ ਬਾਜਵਾ 65596 11737
18. ਸ੍ਰੀ ਹਰਗੋਬਿੰਦਪੁਰ ਕਾਂਗਰਸ ਬਲਵਿੰਦਰ ਸਿੰਘ ਲਾਡੀ 57489 18065
ਸ਼੍ਰੀ ਤਰਨ ਤਾਰਨ ਸਾਹਿਬ ਜ਼ਿਲ੍ਹਾ
19. ਖੇਮ ਕਰਨ ਕਾਂਗਰਸ ਸੁਖਪਾਲ ਸਿੰਘ ਭੁੱਲਰ 81897 19602
20. ਪੱਟੀ ਕਾਂਗਰਸ ਹਰਮਿੰਦਰ ਸਿੰਘ ਗਿੱਲ 64617 8363
21. ਸ਼੍ਰੀ ਖਡੂਰ ਸਾਹਿਬ ਕਾਂਗਰਸ ਰਮਨਜੀਤ ਸਿੰਘ ਸਿੱਕੀ 64666 17055
22. ਸ਼੍ਰੀ ਤਰਨ ਤਾਰਨ ਕਾਂਗਰਸ ਧਰਮਬੀਰ ਅਗਨੀਹੋਤਰੀ 59794 14629
ਪਠਾਨਕੋਟ ਜ਼ਿਲ੍ਹਾ
23. ਭੋਆ ਕਾਂਗਰਸ ਜੋਗਿੰਦਰ ਪਾਲ 67865 27496
24. ਪਠਾਨਕੋਟ ਕਾਂਗਰਸ ਅਮਿਤ ਵਿਜ 56383 11170
25. ਸੁਜਾਨਪੁਰ ਭਾਜਪਾ ਦਿਨੇਸ਼ ਸਿੰਘ 48910 18701
ਜਲੰਧਰ ਜ਼ਿਲ੍ਹਾ
26. ਆਦਮਪੁਰ ਸ਼੍ਰੋ.ਅ.ਦ. ਪਵਨ ਕੁਮਾਰ ਟੀਨੂੰ 45229 7699
27. ਜਲੰਧਰ ਕੈਂਟ ਕਾਂਗਰਸ ਪ੍ਰਗਟ ਸਿੰਘ 59349 29124
28. ਜਲੰਧਰ ਕੇਂਦਰੀ ਕਾਂਗਰਸ ਰਜਿੰਦਰ ਬੇਰੀ 55518 24078
29. ਜਲੰਧਰ ਉੱਤਰੀ ਕਾਂਗਰਸ ਅਵਤਾਰ ਸਿੰਘ 69715 32291
30. ਜਲੰਧਰ ਪੱਛਮੀ ਕਾਂਗਰਸ ਸੁਸ਼ੀਲ ਕੁਮਾਰ ਰਿੰਕੂ 53983 17334
31. ਕਰਤਾਰਪੁਰ ਕਾਂਗਰਸ ਚੌਧਰੀ ਸੁਰਿੰਦਰ ਸਿੰਘ 46729 6020
32. ਨਕੋਦਰ ਸ਼੍ਰੋ.ਅ.ਦ. ਗੁਰਪ੍ਰਤਾਪ ਸਿੰਘ ਵਡਾਲਾ 56241 18407
33. ਫਿਲੌਰ ਸ਼੍ਰੋ.ਅ.ਦ. ਬਲਦੇਵ ਸਿੰਘ ਖਹਿਰਾ 41336 3477
34. ਸ਼ਾਹਕੋਟ ਸ਼੍ਰੋ.ਅ.ਦ. ਅਜੀਤ ਸਿੰਘ ਕੋਹਾੜ 46913 4905
ਹੁਸ਼ਿਆਰਪੁਰ ਜ਼ਿਲ੍ਹਾ
35. ਚੱਬੇਵਾਲ ਕਾਂਗਰਸ ਰਾਜ ਕੁਮਾਰ ਚੱਬੇਵਾਲ 57857 29261
36. ਦਸੂਆ ਕਾਂਗਰਸ ਅਰੁਣ ਡੋਗਰਾ 56527 17638
37. ਗੜ੍ਹਸ਼ੰਕਰ ਆਪ ਜੈ ਕਿਸ਼ਨ ਸਿੰਘ ਰੋੜੀ 41720 1650
38. ਹੁਸ਼ਿਆਰਪੁਰ ਕਾਂਗਰਸ ਸੁੰਦਰ ਸ਼ਾਮ ਅਰੋੜਾ 49951 11233
39. ਮੁਕੇਰੀਆਂ ਕਾਂਗਰਸ ਰਜਨੀਸ਼ ਕੁਮਾਰ ਬੱਬੀ 56787 23126
40. ਸ਼ਾਮ ਚੌਰਾਸੀ ਕਾਂਗਰਸ ਪਵਨ ਕੁਮਾਰ 46612 3815
41. ਉੜਮੁੜ ਕਾਂਗਰਸ ਸੰਗਤ ਸਿੰਘ ਗਿਲਜੀਆਂ 51477 14954
ਕਪੂਰਥਲਾ ਜ਼ਿਲ੍ਹਾ
42. ਭੁਲੱਥ ਆਪ ਸੁਖਪਾਲ ਸਿੰਘ ਖਹਿਰਾ 48873 8202
43. ਕਪੂਰਥਲਾ ਕਾਂਗਰਸ ਰਾਣਾ ਗੁਰਜੀਤ ਸਿੰਘ 56378 28817
44. ਫਗਵਾੜਾ ਭਾਜਪਾ ਸੋਮ ਪ੍ਰਕਾਸ਼ 45479 2009
45. ਸੁਲਤਾਨਪੁਰ ਲੋਧੀ ਕਾਂਗਰਸ ਨਵਤੇਜ ਸਿੰਘ ਚੀਮਾ 41843 8162
ਸ਼ਹੀਦ ਭਗਤ ਸਿੰਘ ਨਗਰ(ਐਸ.ਬੀ.ਐਸ ਨਗਰ) /ਨਵਾਂ ਸ਼ਹਿਰ ਜ਼ਿਲ੍ਹਾ
46. ਬੰਗਾ ਸ਼੍ਰੋ.ਅ.ਦ. ਸੁਖਵਿੰਦਰ ਕੁਮਾਰ 45256 1893
47. ਬਲਾਚੌਰ ਕਾਂਗਰਸ ਦਰਸ਼ਨ ਲਾਲ 49558 19646
48. ਨਵਾਂ ਸ਼ਹਿਰ ਕਾਂਗਰਸ ਅੰਗਦ ਸਿੰਘ 38197 3323
ਲੁਧਿਆਣਾ ਜ਼ਿਲ੍ਹਾ
49. ਆਤਮ ਨਗਰ ਲੋ.ਇ.ਪਾ ਸਿਮਰਜੀਤ ਸਿੰਘ ਬੈਂਸ 53541 16913
50. ਦਾਖਾ ਆਪ ਐਚ ਐਸ ਫੂਲਕਾ 58923 4169
51. ਗਿੱਲ ਕਾਂਗਰਸ ਕੁਲਦੀਪ ਸਿੰਘ ਵੈਦ 67923 8641
52. ਜਗਰਾਉਂ ਆਪ ਸਰਵਜੀਤ ਕੌਰ ਮਾਣੂਕੇ 61521 25576
53. ਖੰਨਾ ਕਾਂਗਰਸ ਗੁਰਕੀਰਤ ਸਿੰਘ ਕੋਟਲੀ 55690 20591
54. ਲੁਧਿਆਣਾ ਕੇਂਦਰੀ ਕਾਂਗਰਸ ਸੁਰਿੰਦਰ ਕੁਮਾਰ 47871 20480
55. ਲੁਧਿਆਣਾ ਪੂਰਬੀ ਕਾਂਗਰਸ ਸੰਜੀਵ ਤਲਵਾਰ 43010 1581
56. ਲੁਧਿਆਣਾ ਉੱਤਰੀ ਕਾਂਗਰਸ ਰਾਕੇਸ਼ ਪਾਂਡੇ 44864 5132
57. ਲੁਧਿਆਣਾ ਦੱਖਣੀ ਲੋ.ਇ.ਪਾ ਬਲਵਿੰਦਰ ਸਿੰਘ ਬੈਂਸ 53955 30917
58. ਲੁਧਿਆਣਾ ਪੱਛਮੀ ਕਾਂਗਰਸ ਭਾਰਤ ਭੂਸ਼ਣ ਆਸ਼ੂ 66627 36521
59. ਪਾਇਲ ਕਾਂਗਰਸ ਲਖਵੀਰ ਸਿੰਘ ਲੱਖਾ 57776 21496
60. ਰਾਏਕੋਟ ਆਪ ਜਗਤਾਰ ਸਿੰਘ ਜੱਗਾ ਹਿੱਸੋਵਾਲ 48245 10614
61. ਸਾਹਨੇਵਾਲ ਸ਼੍ਰੋ.ਅ.ਦ. ਸ਼ਰਨਜੀਤ ਸਿੰਘ ਢਿੱਲੋਂ 63184 4551
62. ਸਮਰਾਲਾ ਕਾਂਗਰਸ ਅਮਰੀਕ ਸਿੰਘ ਢਿੱਲੋ 51930 11005
ਪਟਿਆਲਾ ਜ਼ਿਲ੍ਹਾ
63. ਘਨੌਰ ਕਾਂਗਰਸ ਠੇਕੇਦਾਰ ਮਦਨ ਲਾਲ ਜਲਾਲਪੁਰ 65965 36557
64. ਨਾਭਾ ਕਾਂਗਰਸ ਸਾਧੂ ਸਿੰਘ 60861 18995
65. ਪਟਿਆਲਾ ਦੇਹਾਤੀ ਕਾਂਗਰਸ ਬ੍ਰਹਮ ਮੋਹਿੰਦਰਾ 68891 27229
66. ਪਟਿਆਲਾ ਸ਼ਹਿਰੀ ਕਾਂਗਰਸ ਅਮਰਿੰਦਰ ਸਿੰਘ 72586 52407
67. ਰਾਜਪੁਰਾ ਕਾਂਗਰਸ ਹਰਦਿਆਲ ਸਿੰਘ ਕੰਬੋਜ 59107 32565
68. ਸਨੌਰ ਸ਼੍ਰੋ.ਅ.ਦ. ਹਰਿੰਦਰ ਪਾਲ ਸਿੰਘ ਚੰਦੂਮਾਜਰਾ 58867 4870
69. ਸਮਾਣਾ ਕਾਂਗਰਸ ਰਜਿੰਦਰ ਸਿੰਘ 62551 9849
70. ਸ਼ੁਤਰਾਣਾ ਕਾਂਗਰਸ ਨਿਰਮਲ ਸਿੰਘ 58008 18520
ਸੰਗਰੂਰ ਜ਼ਿਲ੍ਹਾ
71. ਅਮਰਗੜ੍ਹ ਕਾਂਗਰਸ ਸੁਰਜੀਤ ਸਿੰਘ ਧੀਮਾਨ 50994 11879
72. ਧੂਰੀ ਕਾਂਗਰਸ ਦਲਵੀਰ ਸਿੰਘ ਗੋਲਡੀ 49347 2811
73. ਦਿੜ੍ਹਬਾ ਆਪ ਹਰਪਾਲ ਸਿੰਘ ਚੀਮਾ 46434 1645
74. ਲਹਿਰਾ ਸ਼੍ਰੋ.ਅ.ਦ. ਪਰਮਿੰਦਰ ਸਿੰਘ ਢੀਂਡਸਾ 65550 26815
75. ਮਲੇਰਕੋਟਲਾ ਕਾਂਗਰਸ ਰਜ਼ੀਆ ਸੁਲਤਾਨਾ 58982 12702
76. ਸੰਗਰੂਰ ਕਾਂਗਰਸ ਵਿਜੇ ਇੰਦਰ ਸਿੰਗਲਾ 67310 30812
77. ਸੁਨਾਮ ਆਪ ਅਮਨ ਅਰੋੜਾ 72815 30307
ਬਠਿੰਡਾ ਜ਼ਿਲ੍ਹਾ
78. ਬਠਿੰਡਾ ਦਿਹਾਤੀ ਆਪ ਰੁਪਿੰਦਰ ਕੌਰ ਰੂਬੀ 51572 10778
79. ਬਠਿੰਡਾ ਸ਼ਹਿਰੀ ਕਾਂਗਰਸ ਮਨਪ੍ਰੀਤ ਸਿੰਘ ਬਾਦਲ 63942 18480
80. ਭੁੱਚੋ ਮੰਡੀ ਕਾਂਗਰਸ ਪ੍ਰੀਤਮ ਸਿੰਘ ਕੋਟਭਾਈ 51605 645
81. ਮੌੜ ਆਪ ਜਗਦੇਵ ਸਿੰਘ 62282 14677
82. ਰਾਮਪੁਰਾ ਫੂਲ ਕਾਂਗਰਸ ਗੁਰਪ੍ਰੀਤ ਸਿੰਘ ਕਾਂਗੜ 55269 10385
83. ਤਲਵੰਡੀ ਸਾਬੋ ਆਪ ਪ੍ਰੋ. ਬਲਜਿੰਦਰ ਕੌਰ 54553 19293
ਫ਼ਾਜ਼ਿਲਕਾ ਜਿਲ੍ਹਾ
84. ਬੱਲੂਆਣਾ ਕਾਂਗਰਸ ਨੱਥੂ ਰਾਮ 65607 15449
85. ਅਬੋਹਰ ਭਾਜਪਾ ਅਰੁਣ ਨਾਰੰਗ 55091 3279
86. ਫ਼ਾਜ਼ਿਲਕਾ ਕਾਂਗਰਸ ਦਵਿੰਦਰ ਸਿੰਘ ਘੁਬਾਇਆ 39276 265
87. ਜਲਾਲਾਬਾਦ ਸ਼੍ਰੋ.ਅ.ਦ. ਸੁਖਬੀਰ ਸਿੰਘ ਬਾਦਲ 75271 18500
ਫਿਰੋਜ਼ਪੁਰ ਜਿਲ੍ਹਾ
88. ਫ਼ਿਰੋਜ਼ਪੁਰ ਸ਼ਹਿਰੀ ਕਾਂਗਰਸ ਪਰਮਿੰਦਰ ਸਿੰਘ ਪਿੰਕੀ 67559 29587
89. ਫ਼ਿਰੋਜ਼ਪੁਰ ਦਿਹਾਤੀ ਕਾਂਗਰਸ ਸਤਿਕਾਰ ਕੌਰ 71037 21380
90. ਗੁਰੂ ਹਰ ਸਹਾਏ ਕਾਂਗਰਸ ਗੁਰਮੀਤ ਸਿੰਘ ਸੋਢੀ 62787 5796
91. ਜ਼ੀਰਾ ਕਾਂਗਰਸ ਕੁਲਬੀਰ ਸਿੰਘ 69899 23071
ਸ੍ਰੀ ਮੁਕਤਸਰ ਸਾਹਿਬ ਜਿਲ੍ਹਾ
92. ਗਿੱਦੜਬਾਹਾ ਕਾਂਗਰਸ ਅਮਰਿੰਦਰ ਸਿੰਘ ਰਾਜਾ 63500 16212
93. ਲੰਬੀ ਸ਼੍ਰੋ.ਅ.ਦ. ਪਰਕਾਸ਼ ਸਿੰਘ ਬਾਦਲ 66375 22770
94. ਮਲੋਟ ਕਾਂਗਰਸ ਅਜਾਇਬ ਸਿੰਘ ਭੱਟੀ 49098 4989
95. ਸ਼੍ਰੀ ਮੁਕਤਸਰ ਸਾਹਿਬ ਸ਼੍ਰੋ.ਅ.ਦ. ਕੰਵਰਜੀਤ ਸਿੰਘ 44894 7980
ਮੋਗਾ ਜਿਲ੍ਹਾ
96. ਬਾਘਾ ਪੁਰਾਣਾ ਕਾਂਗਰਸ ਦਰਸ਼ਨ ਸਿੰਘ ਬਰਾੜ 48668 7250
97. ਧਰਮਕੋਟ ਕਾਂਗਰਸ ਸੁਖਜੀਤ ਸਿੰਘ 63238 22218
98. ਮੋਗਾ ਕਾਂਗਰਸ ਹਰਜੋਤ ਕਮਲ ਸਿੰਘ 52357 1764
99. ਨਿਹਾਲ ਸਿੰਘ ਵਾਲਾ ਆਪ ਮਨਜੀਤ ਸਿੰਘ 67313 27574
ਫ਼ਰੀਦਕੋਟ ਜਿਲ੍ਹਾ
100. ਫ਼ਰੀਦਕੋਟ ਕਾਂਗਰਸ ਕੁਸ਼ਲਦੀਪ ਸਿੰਘ ਢਿੱਲੋਂ 51026 11659
101. ਜੈਤੋ ਆਪ ਬਲਦੇਵ ਸਿੰਘ 45344 9993
102. ਕੋਟਕਪੂਰਾ ਆਪ ਕੁਲਤਾਰ ਸਿੰਘ ਸੰਧਵਾਂ 47401 10075
ਬਰਨਾਲਾ ਜਿਲ੍ਹਾ
103. ਬਰਨਾਲਾ ਆਪ ਗੁਰਮੀਤ ਸਿੰਘ ਮੀਤ ਹੇਅਰ 47606 2432
104. ਭਦੌੜ ਆਪ ਪੀਰਮਲ ਸਿੰਘ 57095 20784
105. ਮਹਿਲ ਕਲਾਂ ਆਪ ਕੁਲਵੰਤ ਸਿੰਘ ਪੰਡੋਰੀ 57551 27064
ਮਾਨਸਾ ਜਿਲ੍ਹਾ
106. ਬੁਢਲਾਡਾ ਆਪ ਬੁੱਧ ਰਾਮ 52265 1276
107. ਮਾਨਸਾ ਆਪ ਨਾਜ਼ਰ

ਸਿੰਘ ਮਾਨਸ਼ਾਹੀਆ

70586 20469
108. ਸਰਦੂਲਗੜ੍ਹ ਸ਼੍ਰੋ.ਅ.ਦ. ਦਿਲਰਾਜ ਸਿੰਘ ਭੂੰਦੜ 59420 8857
ਸ਼੍ਰੀ ਫਤਹਿਗੜ੍ਹ ਸਾਹਿਬ ਜ਼ਿਲ੍ਹਾ
109. ਅਮਲੋਹ ਕਾਂਗਰਸ ਰਣਦੀਪ ਸਿੰਘ ਨਾਭਾ 39669 3946
110. ਬੱਸੀ ਪਠਾਣਾ ਕਾਂਗਰਸ ਗੁਰਪ੍ਰੀਤ ਸਿੰਘ 47319 10046
111. ਸ਼੍ਰੀ ਫ਼ਤਹਿਗੜ੍ਹ ਸਾਹਿਬ ਕਾਂਗਰਸ ਕੁਲਜੀਤ ਸਿੰਘ ਨਾਗਰਾ 58205 23867
ਰੂਪਨਗਰ ਜ਼ਿਲ੍ਹਾ
112. ਰੂਪਨਗਰ ਆਪ ਅਮਰਜੀਤ ਸਿੰਘ ਸੰਦੋਆ 58994 23707
113. ਸ਼੍ਰੀ ਆਨੰਦਪੁਰ ਸਾਹਿਬ ਕਾਂਗਰਸ ਕੰਵਰ ਪਾਲ ਸਿੰਘ 60800 23881
114. ਸ਼੍ਰੀ ਚਮਕੌਰ ਸਾਹਿਬ ਕਾਂਗਰਸ ਚਰਨਜੀਤ ਸਿੰਘ ਚੰਨੀ 61060 12308
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਐਸ.ਐ .ਐਸ ਨਗਰ)/ਮੋਹਾਲੀ ਜ਼ਿਲ੍ਹਾ
115. ਡੇਰਾ ਬੱਸੀ ਸ਼੍ਰੋ.ਅ.ਦ. ਨਰਿੰਦਰ ਕੁਮਾਰ ਸ਼ਰਮਾ 70792 1921
116. ਖਰੜ ਆਪ ਕੰਵਰ ਸੰਧੂ 54171 2012
117. ਮੋਹਾਲੀ ਕਾਂਗਰਸ ਬਲਬੀਰ ਸਿੰਘ ਸਿੱਧੂ 66844 27873

ਉਪਚੌਣਾਂ 2017-2021

[ਸੋਧੋ]
ਨੰ. ਤਾਰੀਖ ਚੋਣ ਹਲਕਾ ਚੋਣਾਂ ਤੋਂ ਪਹਿਲਾਂ ਐੱਮ.ਐੱਲ.ਏ. ਚੋਣਾਂ ਤੋਂ ਪਹਿਲਾਂ ਪਾਰਟੀ ਚੋਣਾਂ ਤੋਂ ਬਾਅਦ ਐੱਮ.ਐੱਲ.ਏ. ਚੋਣਾਂ ਤੋਂ ਬਾਅਦ ਪਾਰਟੀ ਕਾਰਣ
1.
28 ਮਈ 2018[29] ਸ਼ਾਹਕੋਟ ਅਜੀਤ ਸਿੰਘ ਕੋਹਾੜ ਸ਼੍ਰੋਮਣੀ ਅਕਾਲੀ ਦਲ ਹਰਦੇਵ ਸਿੰਘ ਲਾਡੀ ਭਾਰਤੀ ਰਾਸ਼ਟਰੀ ਕਾਂਗਰਸ ਮੌਤ
2. 21 ਅਕਤੂਬਰ 2019[30] ਫਗਵਾੜਾ ਸੋਮ ਪ੍ਰਕਾਸ਼ ਭਾਰਤੀ ਜਨਤਾ ਪਾਰਟੀ ਬਲਵਿੰਦਰ ਸਿੰਘ ਧਾਲੀਵਾਲ ਭਾਰਤੀ ਰਾਸ਼ਟਰੀ ਕਾਂਗਰਸ ਲੋਕਸਭਾ ਕਰਕੇ ਅਸਤੀਫਾ
3. ਮੁਕੇਰੀਆਂ ਰਜਨੀਸ਼ ਕੁਮਾਰ ਬੱਬੀ ਭਾਰਤੀ ਰਾਸ਼ਟਰੀ ਕਾਂਗਰਸ ਇੰਦੂ ਬਾਲਾ ਮੌਤ
4. ਜਲਾਲਾਬਾਦ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਰਾਮਿੰਦਰ ਸਿੰਘ ਆਵਲਾ ਲੋਕਸਭਾ ਕਰਕੇ ਅਸਤੀਫਾ
5. ਦਾਖਾ ਹਰਵਿੰਦਰ ਸਿੰਘ ਫੂਲਕਾ ਆਮ ਆਦਮੀ ਪਾਰਟੀ ਮਨਪ੍ਰੀਤ ਸਿੰਘ ਅਯਾਲੀ ਸ਼੍ਰੋਮਣੀ ਅਕਾਲੀ ਦਲ ਬੇਅਦਬੀ ਦੀ ਜਾਂਚ ਨਾ ਹੋਣ ਕਰਕੇ ਅਸਤੀਫਾ

ਸਰਕਾਰ ਦਾ ਗਠਨ

[ਸੋਧੋ]

11 ਮਾਰਚ 2017 ਨੂੰ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਏ ਅਤੇ ਇਸ ਵਿਚ ਅਕਾਲੀ ਭਾਜਪਾ ਦੀ ਕਰਾਰੀ ਹਾਰ ਹੋਈ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅਗਲੇ ਦਿਨ 12 ਤਰੀਕ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।[31]

16 ਮਾਰਚ 2017 ਨੂੰ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ 26ਵੇੰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ, ਇਸ ਦੇ ਨਾਲ ਹੀ ਉਨ੍ਹਾਂ ਦੇ 9 ਕੈਬਨਿਟ ਮੰਤਰੀਆਂ ਨੇ ਵੀ ਸਹੁੰ ਚੁੱਕੀ। [32]

ਇਹ ਵੀ ਦੇਖੋ

[ਸੋਧੋ]

2017 ਭਾਰਤ ਦੀਆਂ ਚੋਣਾਂ

ਪੰਜਾਬ ਲੋਕ ਸਭਾ ਚੌਣਾਂ 2019

ਪੰਜਾਬ ਵਿਚ ਚੋਣਾਂ (ਲੋਕ ਸਭਾ ਤੇ ਵਿਧਾਨ ਸਭਾ)

2021 ਭਾਰਤ ਦੀਆਂ ਚੋਣਾਂ

ਹਵਾਲੇ

[ਸੋਧੋ]

ਸਰੋਤ: ਭਾਰਤੀ ਚੋਣ ਕਮਿਸ਼ਨ Archived 18 December 2014[Date mismatch] at the Wayback Machine.

  1. Punjab poll results: No CM face, ‘radical link’ did AAP in
  2. "'Amarinder appointed Captain of Punjab Congress'". Daily Post India. 27 ਨਵੰਬਰ 2015. Archived from the original on 8 ਦਸੰਬਰ 2015.
  3. ਅਕਾਲੀ ਦਲ ਨੇ ਲਗਾਤਾਰ ਦੂਜੀ ਵਾਰ ਜਿੱਤ ਕੇ ਇਤਿਹਾਸ ਰਚਿਆ[permanent dead link]
  4. "AAP to contest in Punjab polls in 2017". Firstpost. 29 ਦਸੰਬਰ 2015. Retrieved 30 ਮਈ 2016.
  5. ਪੰਜਾਬ ਲੋਕ ਸਭਾ ਚੋਣਾਂ 2012[permanent dead link]
  6. ਪੰਜਾਬ ਲੋਕ ਸਭਾ ਚੋਣਾਂ ਨਤੀਜੇ 2009[permanent dead link]
  7. ਪੰਜਾਬ ਵਿਧਾਨ ਸਭਾ ਚੋਣਾਂ 2012[permanent dead link]
  8. "Punjab assembly polls: The complete fact sheet".
  9. "Punjab polls: Afraid of leaving trail, voters uneasy about VVPAT machines".
  10. http://www.business-standard.com/article/pti-stories/vvpat-to-be-used-in-35-assembly-segments-in-punjab-ceo-117010400966_1.html
  11. "Upgraded EVMs in 22 segments for 2017 poll". Archived from the original on 1 ਜਨਵਰੀ 2017. Retrieved 22 ਅਪ੍ਰੈਲ 2021. {{cite web}}: Check date values in: |access-date= (help)
  12. "ਪੁਰਾਲੇਖ ਕੀਤੀ ਕਾਪੀ". Archived from the original on 16 ਜਨਵਰੀ 2017. Retrieved 22 ਅਪ੍ਰੈਲ 2021. {{cite web}}: Check date values in: |access-date= (help)
  13. "AnnexureVI VVPAT Page 24" (PDF).
  14. "7 lakh youngsters yet to register with Election Commission". Hindustantimes.com. Retrieved 6 ਜੁਲਾਈ 2016.
  15. "Punjab polls: In high-profile seats, EC leaves no scope for rivals to complain".
  16. "2017 Assembly Polls: Voters Won't Have To Travel More Than 2 km To Cast Vote In Punjab". Ndtv.com. Retrieved 6 ਜੁਲਾਈ 2016.
  17. "ਪੰਜਾਬ ਵਿਧਾਨਸਭਾ ਚੋਣਾਂ ਸਮਾਸੂਚੀ : The complete fact sheet".
  18. http://www.huffingtonpost.in/2017/02/02/huffpost-cvoter-pre-poll-survey-aam-aadmi-party-set-to-win-punj/?utm_hp_ref=in-homepage
  19. "TV24 News Channel on Twitter". Twitter (in ਅੰਗਰੇਜ਼ੀ). Retrieved 1 ਫ਼ਰਵਰੀ 2017.
  20. Chauhan, Shubhang (29 ਜਨਵਰੀ 2017). "Punjab Assembly Elections 2017: VDPAssociates opinion poll shows AAP winning". India.com (in ਅੰਗਰੇਜ਼ੀ). Retrieved 30 ਜਨਵਰੀ 2017.
  21. "Vote for instability". theweek.in. Retrieved 30 ਜਨਵਰੀ 2017.
  22. "India Today-Axis Opinion Poll on Punjab: Congress to make stunning comeback, AAP second largest party".
  23. "BJP-SAD, Congress neck and neck in Punjab, AAP distant third: Lokniti-ABP News survey". Archived from the original on 6 ਜਨਵਰੀ 2017. Retrieved 7 ਫ਼ਰਵਰੀ 2017. {{cite web}}: Unknown parameter |dead-url= ignored (|url-status= suggested) (help)
  24. "IndiaToday-Axis Opinion Poll of Punjab,October 2016".
  25. https://twitter.com/TV24India
  26. "संग्रहीत प्रति". Archived from the original on 11 मार्च 2017. Retrieved 11 मार्च 2017. {{cite web}}: Check date values in: |access-date= and |archive-date= (help)
  27. "संग्रहीत प्रति". Archived from the original on 11 मार्च 2017. Retrieved 11 मार्च 2017. {{cite web}}: Check date values in: |access-date= and |archive-date= (help)
  28. "संग्रहीत प्रति". Archived from the original on 12 मार्च 2017. Retrieved 11 मार्च 2017. {{cite web}}: Check date values in: |access-date= and |archive-date= (help)
  29. "ਕਾਂਗਰਸ ਪਾਰਟੀ ਨੇ ਜਿੱਤੀ ਸ਼ਾਹਕੋਟ ਸੀਟ ਅਤੇ ਅਕਾਲੀ ਦੇ ਹੱਥ ਲੱਗੀ ਨਿਰਾਸ਼ਾ". Archived from the original on 25 ਅਕਤੂਬਰ 2021. Retrieved 14 ਅਪ੍ਰੈਲ 2021. {{cite web}}: Check date values in: |access-date= (help)
  30. ਕਾਂਗਰਸ ਪਾਰਟੀ ਨੇ ਜਿੱਤੀਆਂ 3 ਅਤੇ ਅਕਾਲੀ ਦੇ ਹਿੱਸੇ ਸਿਰਫ ਦਾਖਾ, ਸੁਖਬੀਰ ਹੱਥੋਂ ਨਿਕਲਿਆ ਜਲਾਲਾਬਾਦ [permanent dead link]
  31. ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹਾਰ ਤੋਂ ਅਗਲੇ ਦਿਨ ਪੰਜਾਬ ਦੇ ਗਵਰਨਰ ਨੂੰ ਅਸਤੀਫਾ ਸੌਂਪਿਆ
  32. ਕੈਪਟਨ ਅਮਰਿੰਦਰ ਸਿੰਘ ਬਣੇ ਪੰਜਾਬ ਦੇ 26ਵੇੰ ਮੁੱਖ ਮੰਤਰੀ[permanent dead link]

ਸਰੋਤ: ਭਾਰਤੀ ਚੋਣ ਕਮਿਸ਼ਨ Archived 18 December 2014[Date mismatch] at the Wayback Machine.

ਬਾਹਰੀ ਕੜੀਆਂ

[ਸੋਧੋ]

ਫਰਮਾ:ਭਾਰਤ ਦੀਆਂ ਆਮ ਚੋਣਾਂ