2017 ਪੰਜਾਬ ਵਿਧਾਨ ਸਭਾ ਚੋਣਾਂ
| |||||||||||||||||||||||||||||||||||||||||||||||||||||
ਪੰਜਾਬ ਵਿਧਾਨ ਸਭਾ ਲਈ ਸਾਰੀਆਂ 117 ਸੀਟਾਂ 59 ਬਹੁਮਤ ਲਈ ਚਾਹੀਦੀਆਂ ਸੀਟਾਂ | |||||||||||||||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਮਤਦਾਨ % | 77.36% (0.94pp) | ||||||||||||||||||||||||||||||||||||||||||||||||||||
| |||||||||||||||||||||||||||||||||||||||||||||||||||||
|
ਪੰਜਾਬ ਵਿਧਾਨ ਸਭਾ ਚੋਣਾਂ 2017, 4 ਫਰਵਰੀ, 2017 ਨੂੰ ਹੋਈਆਂ ਹਨ। ਇਸ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਗਠਜੋੜ, ਭਾਰਤੀ ਰਾਸ਼ਟਰੀ ਕਾਂਗਰਸ ਅਤੇ ਕੌਮੀ ਜਮਹੂਰੀ ਗਠਜੋੜ ਅਤੇ ਆਮ ਆਦਮੀ ਪਾਰਟੀ ਅਤੇ ਹੋਰ ਪਾਰਟੀਆਂ ਦਾ ਮੁਕਾਬਲਾ ਹੈ। ਇਨ੍ਹਾਂ ਚੋਣਾਂ ਤਹਿਤ 117 ਹਲਕਿਆਂ ਵਿੱਚ ਵੋਟਿੰਗ ਹੋਈ ਸੀ ਅਤੇ ਚੋਣ-ਨਤੀਜੇ 11 ਮਾਰਚ 2017 ਨੂੰ ਐਲਾਨੇ ਗਏ ਸਨ, ਨਤੀਜੇ ਵਜੋਂ ਭਾਰਤੀ ਰਾਸ਼ਟਰੀ ਕਾਂਗਰਸ ਨੇ ਬਹੁਮਤ ਪ੍ਰਾਪਤ ਕੀਤਾ ਸੀ। ਪੰਦਰ੍ਹਵੀਂ ਪੰਜਾਬ ਵਿਧਾਨ ਸਭਾ
ਪਿਛੋਕੜ ਅਤੇ ਸੰਖੇਪ ਜਾਣਕਾਰੀ
[ਸੋਧੋ]ਲਗਾਤਾਰ 2 ਵਾਰੀਆਂ ਸਰਕਾਰ ਬਣਾਉਣ ਮਗਰੋਂ ਇਤਿਹਾਸ ਬਣਾ ਚੁੱਕੇ ਅਕਾਲੀ ਦਲ-ਭਾਜਪਾ ਗਠਜੋੜ ਅੱਗੇ ਤੀਜੀ ਵਾਰ ਸਰਕਾਰ ਬਨਾਉਣ ਦੀ ਚੁਣੌਤੀ ਹੈ, ਅਤੇ ਇਸ ਤੋਂ ਉਲਟ ਕਾਂਗਰਸ ਪਾਰਟੀ ਜੋ ਕਿ 10 ਸਾਲ ਤੋਂ ਸੱਤਾ ਤੋਂ ਬਾਹਰ ਹੈ ਉਸ ਅੱਗੇ ਕਿਸੇ ਵੀ ਹਾਲਤ ਵਿੱਚ ਸੱਤਾ ਤੇ ਕਾਬਿਜ ਹੋਣ ਦੀ ਚੁਣੌਤੀ ਹੈ। [3]
ਇਸ ਵਾਰ ਸਾਲ 2014 ਵਿੱਚ ਹੋਏ ਲੋਕਸਭਾ ਚੋਣਾਂ ਵਿੱਚ 13 'ਚੋਂ 4 ਸੀਟਾਂ ਜਿੱਤਣ ਕਰਕੇ ਪੰਜਾਬ ਦੇ ਰਾਜਨੀਤਿਕ ਮੈਦਾਨ ਵਿੱਚ ਆਮ ਆਦਮੀ ਪਾਰਟੀ ਵੀ ਕੁੱਦ ਪਈ ਹੈ। ਜਿਸ ਕਰਕੇ ਮੁਕਾਬਲਾ ਸਖਤ ਅਤੇ ਦਿਲਚਸਪ ਹੋਣ ਦੇ ਪੂਰੇ ਆਸਾਰ ਬਣ ਗਏ ਹਨ।[4]
ਨੰ. | ਚੋਣਾਂ | ਸੀਟਾਂ | ਕਾਂਗਰਸ | ਅਕਾਲੀ | ਭਾਜਪਾ | ਹੋਰ |
---|---|---|---|---|---|---|
1. | 2014 ਲੋਕਸਭਾ[5] | 13 | 3 | 4 | 2 | 0 |
2. | 2009 ਲੋਕਸਭਾ [6] | 13 | 8 | 4 | 1 | 0 |
3. | 2012 ਵਿਧਾਨਸਭਾ[7] | 117 | 46 | 56 | 12 | 3 |
ਵੋਟਰਾਂ ਦੀ ਸੰਖਿਆ ਅਤੇ ਹੋਰ ਜਾਣਕਾਰੀ
[ਸੋਧੋ]ਅਗਸਤ 2016 ਅਨੁਸਾਰ ਪੰਜਾਬ ਵਿਧਾਨ ਸਭਾ ਚੋਣਾਂ 2017 ਵਿੱਚ 1.9 ਕਰੋੜ ਵੋਟਰ ਹਿੱਸਾ ਲੈਣਗੇ।[8] ਇਸ ਤਰ੍ਹਾਂ 4 ਫ਼ਰਵਰੀ, 2017 ਨੂੰ ਪੰਜਾਬ ਵਿੱਚ 78.62 ਫ਼ੀਸਦੀ ਮਤਦਾਨ ਦਰਜ ਕੀਤਾ ਗਿਆ ਅਤੇ ਚੋਣ ਮੈਦਾਨ ਵਿਚਾਲੇ 1145 ਉਮੀਦਵਾਰਾਂ ਦੀ ਕਿਸਮਤ ਮਸ਼ੀਨਾਂ ਵਿੱਚ ਬੰਦ ਹੋ ਗਈ। ਰਾਜ ਦੇ 33 ਵਿਧਾਨ ਸਭਾ ਹਲਕਿਆਂ ਵਿੱਚ 6,668 ਵੀ.ਵੀ. ਪੈਟ ਮਸ਼ੀਨਾਂ ਦੀ ਪਹਿਲੀ ਵਾਰ ਵਰਤੋਂ ਕੀਤੀ ਗਈ ਸੀ।[9][10][11][12][13]
ਲੜੀ ਨੰ. | ਲਿੰਗ | ਵੋਟਰ |
---|---|---|
1 | ਮਰਦ | 1.05 ਕਰੋੜ |
2 | ਔਰਤਾਂ | 94 ਲੱਖ |
ਕੁੱਲ ਵੋਟਰ | 1.9 ਕਰੋੜ |
ਪੰਜਾਬ ਦੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਸਮੇਤ 33 ਹਲਕਿਆਂ ਵਿੱਚ ਈਵੀਐਮਜ਼ ਨਾਲ ਵੀਵੀਪੈਟ ਮਸ਼ੀਨਾਂ ਲਗਾਈਆਂ ਗਈਆਂ ਸਨ,[14] ਉੱਚ-ਪ੍ਰੋਫਾਈਲ ਹਲਕਿਆਂ ਤੋਂ ਇਲਾਵਾ 22 ਜ਼ਿਲ੍ਹਾ ਹੈੱਡਕੁਆਰਟਰਾਂ 'ਚ ਇਹ ਸਹੂਲਤ ਦਿੱਤੀ ਗਈ ਸੀ।
ਪੰਜਾਬ ਵਿਧਾਨ ਸਭਾ ਚੋਣ ਹਲਕੇ ਜਿਨ੍ਹਾਂ 'ਚ ਵੀਵੀਪੈਟ ਮਸ਼ੀਨਾ'ਚ ਇਹ ਸਹੂਲਤ ਦਿੱਤੀ ਗਈ।[15] | |||
---|---|---|---|
ਲੰਬੀ | ਜਲਾਲਾਬਾਦ | ਮਜੀਠਾ | ਪਟਿਆਲਾ (ਸ਼ਹਿਰੀ) |
ਆਤਮ ਨਗਰ | ਚੱਬੇਵਾਲ | ਗੁਰੂ ਹਰਿ ਸਹਾਇ | ਫਿਰੋਜ਼ਪੁਰ |
ਬਰਨਾਲਾ | ਸਨੌਰ | ਲਹਿਰਗਾਗਾ | ਜਲੰਧਰ (ਕੇਂਦਰੀ) |
ਬਠਿੰਡਾ (ਸ਼ਹਿਰੀ) | ਰਾਏਕੋਟ | ਮੋਗਾ | ਆਨੰਦਪੁਰ ਸਾਹਿਬ |
ਭੁਲੱਥ | ਕਾਦੀਆਂ | ਚੱਬੇਵਾਲ | ਰਾਮਪੁਰਾ ਫੂਲ |
ਚੋਣ ਕਮਿਸ਼ਨ ਨੇ ਨਵੇਂ ਪੋਲਿੰਗ ਸਟੇਸ਼ਨ ਸਥਾਪਤ ਕਰਨ ਦਾ ਫੈਸਲਾ ਵੀ ਕੀਤਾ, ਜੇ ਪੇਂਡੂ ਖੇਤਰਾਂ ਵਿੱਚ ਵੋਟਰਾਂ ਦੀ ਗਿਣਤੀ 1200 ਤੋਂ ਵੱਧ ਅਤੇ ਸ਼ਹਿਰੀ ਖੇਤਰਾਂ ਵਿੱਚ 1400 ਤੋਂ ਵੱਧ ਹੋਵੇਗੀ ਤਾਂ ਉਥੇ ਨਵੇਂ ਬੂਥ ਬਣਾਏ ਜਾਣਗੇ [16]
ਚੌਣ ਸਮਾਸੂਚੀ
[ਸੋਧੋ]ਚੋਣਾਂ ਦਾ ਐਲਾਨ ਭਾਰਤ ਦੇ ਚੋਣ ਕਮਿਸ਼ਨ ਦੁਆਰਾ 4 ਜਨਵਰੀ 2017 ਨੂੰ ਪ੍ਰੈਸ ਕਾਨਫਰੰਸ ਵਿੱਚ ਕੀਤਾ ਗਿਆ [17]
ਨੰਬਰ | ਘਟਨਾ | ਤਾਰੀਖ | ਦਿਨ |
---|---|---|---|
1. | ਨਾਮਜ਼ਦਗੀਆਂ ਲਈ ਤਾਰੀਖ | 11 ਜਨਵਰੀ 2017 | ਬੁੱਧਵਾਰ |
2. | ਨਾਮਜ਼ਦਗੀਆਂ ਦਾਖਲ ਕਰਨ ਲਈ ਆਖਰੀ ਤਾਰੀਖ | 18 ਜਨਵਰੀ 2017 | ਬੁੱਧਵਾਰ |
3. | ਨਾਮਜ਼ਦਗੀਆਂ ਦੀ ਪੜਤਾਲ ਲਈ ਤਾਰੀਖ | 19 ਜਨਵਰੀ 2017 | ਵੀਰਵਾਰ |
4. | ਉਮੀਦਵਾਰਾਂ ਦੀ ਵਾਪਸੀ ਲਈ ਆਖਰੀ ਤਾਰੀਖ | 21 ਜਨਵਰੀ 2017 | ਸ਼ਨੀਵਾਰ |
5. | ਚੌਣ ਦੀ ਤਾਰੀਖ | 4 ਫਰਵਰੀ 2017 | ਸ਼ਨੀਵਾਰ |
6. | ਗਿਣਨ ਦੀ ਮਿਤੀ | 11 ਮਾਰਚ 2017 | ਸ਼ਨੀਵਾਰ |
7. | ਤਾਰੀਖ ਜਿਸ ਤੋਂ ਪਹਿਲਾਂ ਚੋਣ ਪੂਰੀ ਹੋ ਜਾਵੇਗੀ | 15 ਮਾਰਚ 2017 | ਬੁੱਧਵਾਰ |
ਪਾਰਟੀਆਂ ਅਤੇ ਗਠਜੋੜ
[ਸੋਧੋ]ਨੰਬਰ | ਪਾਰਟੀ | ਝੰਡਾ | ਚੋਣ ਨਿਸ਼ਾਨ | ਤਸਵੀਰ | ਲੀਡਰ | ਕੁੱਲ ਉਮੀਦਵਾਰ |
---|---|---|---|---|---|---|
1. | ਭਾਰਤੀ ਰਾਸ਼ਟਰੀ ਕਾਂਗਰਸ | ਕੈਪਟਨ ਅਮਰਿੰਦਰ ਸਿੰਘ | 117 |
ਨੰਬਰ | ਪਾਰਟੀ | ਝੰਡਾ | ਚੋਣ ਨਿਸ਼ਾਨ | ਤਸਵੀਰ | ਲੀਡਰ | ਕੁੱਲ ਉਮੀਦਵਾਰ |
---|---|---|---|---|---|---|
1. | ਆਮ ਆਦਮੀ ਪਾਰਟੀ | ਭਗਵੰਤ ਮਾਨ | 112 | |||
2. | ਲੋਕ ਇਨਸਾਫ਼ ਪਾਰਟੀ | ਸਿਮਰਜੀਤ ਸਿੰਘ ਬੈਂਸ | 5 |
ਨੰਬਰ | ਪਾਰਟੀ | ਝੰਡਾ | ਚੋਣ ਨਿਸ਼ਾਨ | ਤਸਵੀਰ | ਲੀਡਰ | ਕੁੱਲ ਉਮੀਦਵਾਰ | ਪੁਰਸ਼ ਉਮੀਦਵਾਰ | ਇਸਤਰੀ ਉਮੀਦਵਾਰ |
---|---|---|---|---|---|---|---|---|
1. | ਸ਼੍ਰੋਮਣੀ ਅਕਾਲੀ ਦਲ | ਸੁਖਬੀਰ ਸਿੰਘ ਬਾਦਲ | 94 | |||||
2. | ਭਾਰਤੀ ਜਨਤਾ ਪਾਰਟੀ | ਅਸ਼ਵਨੀ ਕੁਮਾਰ ਸ਼ਰਮਾ | 23 |
ਨੰਬਰ | ਪਾਰਟੀ | ਝੰਡਾ | ਚੋਣ ਨਿਸ਼ਾਨ | ਤਸਵੀਰ | ਲੀਡਰ | ਕੁੱਲ ਉਮੀਦਵਾਰ |
---|---|---|---|---|---|---|
1. | ਬਹੁਜਨ ਸਮਾਜ ਪਾਰਟੀ | ਜਸਬੀਰ ਸਿੰਘ ਗੜ੍ਹੀ | 111 | |||
2 | ਆਪਣਾ ਪੰਜਾਬ ਪਾਰਟੀ | ਸੁੱਚਾ ਸਿੰਘ ਛੋਟੇਪੁਰ | 77 | |||
3. | ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) | ਸਿਮਰਨਜੀਤ ਸਿੰਘ ਮਾਨ | 54 | |||
4. | ਭਾਰਤੀ ਕਮਿਊਨਿਸਟ ਪਾਰਟੀ | ਬੰਤ ਸਿੰਘ ਬਰਾੜ | 23 | |||
5. | ਤ੍ਰਿਣਮੂਲ ਕਾਂਗਰਸ | 20 | ||||
6. | ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ | ਮੰਗਤ ਰਾਮ ਪਾਸਲਾ | 13 |
ਓਪੀਨੀਅਨ ਪੋਲ/ਸਰਵੇਖਣ
[ਸੋਧੋ]ਪੋਲਿੰਗ ਫਰਮ/ਲਿੰਕ | ਮਿਤੀ | ਅਕਾਲੀ-ਭਾਜਪਾ | ਕਾਂਗਰਸ | ਆਪ |
---|---|---|---|---|
ਹਫ਼ਪੋਸਟ-ਸੀਵੋਟਰ[18] | ਫ਼ਰਵਰੀ 2020 | 63 | 11 | 43 |
ਆਜਤੱਕ-ਐਕਸਿਸ | ਜੁਲਾਈ
2020 |
60-65
63 |
15-16 | 41-44 (43) |
ਏਬੀਪੀ ਨੀਉਸ-ਸੀਐਸਡੀਐਸ | ਜੁਲਾਈ2020 | 47-55
51 |
13-14 | 26-34 (30) |
ਟੀਵੀ24 ਨੀਉਸ[19] | ਜੁਲਾਈ2020 | 66 | 14 | 37 |
ਵੀਡੀਪੀ ਐਸੋਸੀਏਟਸ[20] | ਜਨਵਰੀ 2017 | 7 | 44 | 62 |
ਦੀ ਵੀਕ-ਹੰਸਾ ਰਿਸਰਚ[21] | ਜਨਵਰੀ 2017 | 28-30 (29) | 49-51 (50) | 33-35 (34) |
ਇੰਡੀਆ ਟੂਡੇ-ਐਕਸਿਸ[22] | ਜਨਵਰੀ 2017 | 18-22 (20) | 56-62 (59) | 36-41 (39) |
ਲੋਕਨੀਤੀ-ਏਬੀਪੀ-ਸੀਐਸਡੀਐਸ[23] | ਜਨਵਰੀ 2017 | 50-58 (54) | 41-49 (45) | 12-18 (15) |
ਜਨਵਰੀ 2017- 2 ਫ਼ਰਵਰੀ ਤੱਕ ਦਾ ਪੋਲ ਔਸਤ | 24 | 48 | 45 | |
ਵੀਡੀਪੀ ਐਸੋਸੀਏਟਸ | ਅਗਸਤ 2016 | 06 | 15 | 93 |
ਐਕਸਿਸ-ਇੰਡੀਆ ਟੂਡੇ[24] | ਅਕਤੂਬਰ 2016 | 17-21 (19) | 49-55 (52) | 42-46 (44) |
ਟੀਵੀ4 ਇੰਡੀਆ[25] | ਅਗਸਤ 2016 | 20-25 (23) | 27-35 (31) | 70-80 (75) |
ਹਫ਼ਪੋਸਟ-ਸੀਵੋਟਰ | ਮਾਰਚ 2016 | 06-12(9) | 08-14(11) | 94-100(97) |
ਅਕਤੂਬਰ 2016 ਤੱਕ ਦਾ ਪੋਲ ਔਸਤ | 14 | 27 | 77 |
ਚੋਣ ਮੁਕੰਮਲ ਹੋਣ ਤੇ ਸਰਵੇਖਣ
[ਸੋਧੋ]ਏਜੰਸੀ | ਤਾਰੀਕ | ਆਮ ਆਦਮੀ ਪਾਰਟੀ | ਸ਼੍ਰੋ.ਅ.ਦ.- ਭਾਜਪਾ | ਭਾਰਤੀ ਰਾਸ਼ਟਰੀ ਕਾਂਗਰਸ |
---|---|---|---|---|
ਨਿਊਜ 24 - ਟੂਡੇ ਚਾਨੱਕਿਆ [26] | ਮਾਰਚ 2017 | 54 ± 9 | 9 ± 5 | 54 ± 9 |
ਇੰਡੀਆ ਟੂਡੇ - ਐਕਸੀਸ[27] | ਮਾਰਚ 2017 | 42-51 | 4-7 | 62-71 |
ਇੰਡੀਆ ਟੀਵੀ -ਸੀਵੋਟਰ [28] | ਮਾਰਚ 2017 | 59-67 | 5-13 | 41-49 |
ਨਤੀਜਾ
[ਸੋਧੋ]ਇਨ੍ਹਾ ਚੋਣਾਂ ਦਾ ਨਤੀਜਾ 11 ਮਾਰਚ 2017 ਨੂੰ ਘੋਸ਼ਿਤ ਕੀਤਾ ਗਿਆ ਸੀ, ਜਿਸਦੇ ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਦਲ ਨੂੰ ਬਹੁਮਤ ਪ੍ਰਾਪਤ ਹੋਇਆ ਅਤੇ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣੀ।
ਪਾਰਟੀਆਂ ਅਨੁਸਾਰ ਨਤੀਜਾ
[ਸੋਧੋ]ਪਾਰਟੀ (ਦਲ) | ਸੀਟਾਂ (ਜਿਹਨਾਂ 'ਤੇ ਚੋਣ ਲੜੀ) | ਸੀਟਾਂ ਜਿੱਤੀਆਂ | ਸੀਟਾਂ ਬਦਲੀਆਂ | ਖ਼ਾਸ ਵੋਟ | ਵੋਟਾਂ ਜੋ ਸਾਂਝੀਆਂ ਕੀਤੀਆਂ | ਬਦਲਾਵ |
---|---|---|---|---|---|---|
ਭਾਰਤੀ ਰਾਸ਼ਟਰੀ ਕਾਂਗਰਸ | 117 | 77 | 31 | 5,945,899 | 38.5% | 1.42% |
ਆਮ ਆਦਮੀ ਪਾਰਟੀ | 112 | 20 | 20 | 3,662,665 | 23.7% | 23.7% |
ਸ਼੍ਰੋਮਣੀ ਅਕਾਲੀ ਦਲ | 94 | 15 | 41 | 3,898,161 | 25.2% | 9.36% |
ਭਾਰਤੀ ਜਨਤਾ ਪਾਰਟੀ | 23 | 3 | 9 | 833,092 | 5.4% | 1.75% |
ਲੋਕ ਇਨਸਾਫ਼ ਪਾਰਟੀ | 5 | 2 | 2 | 189,228 | 1.2% | 1.2% |
ਬਹੁਜਨ ਸਮਾਜ ਪਾਰਟੀ | 117 | 0 | 234,400 | 1.5% | ||
ਆਪਣਾ ਪੰਜਾਬ ਪਾਰਟੀ | 0 | 37,476 | 0.2% | |||
RMPOI | 0 | 37,243 | 0.2% | |||
SAD(M) | 0 | 49,260 | 0.3% | |||
ਭਾਰਤੀ ਕਮਿਊਨਿਸਟ ਪਾਰਟੀ | 0 | 34,074 | 0.2% | |||
ਅਜ਼ਾਦ ਉਮੀਦਵਾਰ | 0 | 323,243 | 2.1% | 5.03% | ||
ਸਾਰਿਆਂ ਵਿੱਚੋਂ ਕੋਈ ਨਹੀਂ (ਨੋਟਾ) | 108,471 | 0.7% | 0.7% | |||
Total | 117 | - | ||||
Turnout:78.6% | ||||||
Source: ਭਾਰਤੀ ਚੋਣ ਕਮਿਸ਼ਨ Archived 18 December 2014[Date mismatch] at the Wayback Machine. |
ਖੇਤਰਵਾਰ ਨਤੀਜਾ
[ਸੋਧੋ]ਖੇਤਰ | ਸੀਟਾਂ | ਕਾਂਗਰਸ | ਸ਼੍ਰੋ.ਅ.ਦ | ਆਪ | ਲੋ.ਇ.ਪਾ. | ਅਜ਼ਾਦ+ਹੋਰ |
---|---|---|---|---|---|---|
ਮਾਲਵਾ | 69 | 40 | 8 | 18 | 2 | 1 |
ਮਾਝਾ | 25 | 22 | 2 | 0 | 0 | 1 |
ਦੋਆਬਾ | 23 | 15 | 5 | 2 | 0 | 1 |
ਕੁੱਲ | 117 | 77 | 15 | 20 | 2 | 3 |
ਜ਼ਿਲ੍ਹਾਵਾਰ ਨਤੀਜਾ
[ਸੋਧੋ]ਜ਼ਿਲੇ ਦਾ ਨਾਂ | ਸੀਟਾਂ | ਕਾਂਗਰਸ | ਆਪ | ਸ਼੍ਰੋ.ਅ.ਦ | ਲੋ.ਇ.ਪਾ. | ਅਜ਼ਾਦ+ਹੋਰ |
---|---|---|---|---|---|---|
ਲੁਧਿਆਣਾ | 14 | 8 | 3 | 1 | 2 | 0 |
ਸ਼੍ਰੀ ਅੰਮ੍ਰਿਤਸਰ ਸਾਹਿਬ | 11 | 10 | 0 | 1 | 0 | 0 |
ਜਲੰਧਰ | 9 | 5 | 0 | 4 | 0 | 0 |
ਪਟਿਆਲਾ | 8 | 7 | 0 | 1 | 0 | 0 |
ਗੁਰਦਾਸਪੁਰ | 7 | 6 | 0 | 1 | 0 | 0 |
ਹੁਸ਼ਿਆਰਪੁਰ | 7 | 6 | 1 | 0 | 0 | 0 |
ਸੰਗਰੂਰ | 7 | 4 | 2 | 1 | 0 | 0 |
ਬਠਿੰਡਾ | 6 | 3 | 3 | 0 | 0 | 0 |
ਫਾਜ਼ਿਲਕਾ | 4 | 2 | 0 | 1 | 0 | 1 |
ਫ਼ਿਰੋਜ਼ਪੁਰ | 4 | 4 | 0 | 0 | 0 | 0 |
ਕਪੂਰਥਲਾ | 4 | 2 | 1 | 0 | 0 | 1 |
ਮੋਗਾ | 4 | 3 | 1 | 0 | 0 | 0 |
ਸ਼੍ਰੀ ਮੁਕਤਸਰ ਸਾਹਿਬ | 4 | 2 | 0 | 2 | 0 | 0 |
ਸ਼੍ਰੀ ਤਰਨ ਤਾਰਨ ਸਾਹਿਬ | 4 | 4 | 0 | 0 | 0 | 0 |
ਬਰਨਾਲਾ | 3 | 0 | 3 | 0 | 0 | 0 |
ਫ਼ਰੀਦਕੋਟ | 3 | 1 | 2 | 0 | 0 | 0 |
ਸ਼੍ਰੀ ਫਤਹਿਗੜ੍ਹ ਸਾਹਿਬ | 3 | 3 | 0 | 0 | 0 | 0 |
ਮਾਨਸਾ | 3 | 0 | 2 | 1 | 0 | 0 |
ਨਵਾਂਸ਼ਹਿਰ | 3 | 2 | 0 | 1 | 0 | 0 |
ਪਠਾਨਕੋਟ | 3 | 2 | 0 | 0 | 0 | 1 |
ਰੁਪ ਨਗਰ | 3 | 2 | 1 | 0 | 0 | 0 |
ਮੋਹਾਲੀ | 3 | 1 | 1 | 1 | 0 | 0 |
ਕੁੱਲ | 117 | 77 | 20 | 15 | 2 | 3 |
ਉਮੀਦਵਾਰਾਂ ਅਨੁਸਾਰ ਨਤੀਜਾ
[ਸੋਧੋ]ਚੋਣ ਹਲਕਾ | 2017 ਨਤੀਜੇ | ||||
---|---|---|---|---|---|
ਨੰ. | ਹਲਕਾ | ਪਾਰਟੀ | ਉਮੀਦਵਾਰ | ਵੋਟਾਂ | ਫ਼ਰਕ" |
ਸ੍ਰੀ ਅੰਮ੍ਰਿਤਸਰ ਸਾਹਿਬ ਜਿਲ੍ਹਾ | |||||
1. | ਅੰਮ੍ਰਿਤਸਰ ਕੇਂਦਰੀ | ਕਾਂਗਰਸ | ਓਮ ਪ੍ਰਕਾਸ਼ ਸੋਨੀ | 51242 | 21116 |
2. | ਅੰਮ੍ਰਿਤਸਰ ਪੂਰਬੀ | ਕਾਂਗਰਸ | ਨਵਜੋਤ ਸਿੰਘ ਸਿੱਧੂ | 60447 | 42809 |
3. | ਅੰਮ੍ਰਿਤਸਰ ਉੱਤਰੀ | ਕਾਂਗਰਸ | ਸੁਨੀਲ ਦੁੱਤੀ | 59212 | 14226 |
4. | ਅੰਮ੍ਰਿਤਸਰ ਦੱਖਣੀ | ਕਾਂਗਰਸ | ਇੰਦਰਬੀਰ ਸਿੰਘ ਬੋਲਾਰੀਆ | 47581 | 22658 |
5. | ਅੰਮ੍ਰਿਤਸਰ ਪੱਛਮੀ | ਕਾਂਗਰਸ | ਰਾਜ ਕੁਮਾਰ ਵੇਰਕਾ | 52271 | 26847 |
6. | ਅਜਨਾਲਾ | ਕਾਂਗਰਸ | ਹਰਪ੍ਰਤਾਪ ਸਿੰਘ | 61378 | 18713 |
7. | ਅਟਾਰੀ | ਕਾਂਗਰਸ | ਤਰਸੇਮ ਸਿੰਘ ਡੀ.ਸੀ. | 55335 | 10202 |
8. | ਬਾਬਾ ਬਕਾਲਾ | ਕਾਂਗਰਸ | ਸੰਤੋਖ ਸਿੰਘ ਭਲਾਈਪੁਰ | 45965 | 6587 |
9. | ਜੰਡਿਆਲਾ ਗੁਰੂ | ਕਾਂਗਰਸ | ਸੁਖਵਿੰਦਰ ਸਿੰਘ ਡੈਨੀ ਬੰਡਾਲਾ | 53042 | 18397 |
10. | ਮਜੀਠਾ | ਸ਼੍ਰੋ.ਅ.ਦ. | ਬਿਕਰਮ ਸਿੰਘ | 65803 | 22884 |
11. | ਰਾਜਾ ਸਾਂਸੀ | ਕਾਂਗਰਸ | ਸੁਖਬਿੰਦਰ ਸਿੰਘ ਸਰਕਾਰੀਆ | 59628 | 5727 |
ਗੁਰਦਾਸਪੁਰ ਜ਼ਿਲ੍ਹਾ | |||||
12. | ਬਟਾਲਾ | ਸ਼੍ਰੋ.ਅ.ਦ. | ਲਖਬੀਰ ਸਿੰਘ ਲੋਧੀਨੰਗਲ | 42517 | 485 |
13. | ਡੇਰਾ ਬਾਬਾ ਨਾਨਕ | ਕਾਂਗਰਸ | ਸੁਖਜਿੰਦਰ ਸਿੰਘ ਰੰਧਾਵਾ | 60385 | 1194 |
14. | ਦੀਨਾ ਨਗਰ | ਕਾਂਗਰਸ | ਅਰੁਣਾ ਚੌਧਰੀ | 72176 | 31917 |
15. | ਫ਼ਤਹਿਗੜ੍ਹ ਚੂੜੀਆਂ | ਕਾਂਗਰਸ | ਤ੍ਰਿਪਤ ਰਾਜਿੰਦਰ ਸਿੰਘ ਬਾਜਵਾ | 54348 | 1999 |
16. | ਗੁਰਦਾਸਪੁਰ | ਕਾਂਗਰਸ | ਬਰਿੰਦਰਮੀਤ ਸਿੰਘ ਪਾਹੜਾ | 67709 | 28956 |
17. | ਕਾਦੀਆਂ | ਕਾਂਗਰਸ | ਫਤਿਹਜੰਗ ਸਿੰਘ ਬਾਜਵਾ | 65596 | 11737 |
18. | ਸ੍ਰੀ ਹਰਗੋਬਿੰਦਪੁਰ | ਕਾਂਗਰਸ | ਬਲਵਿੰਦਰ ਸਿੰਘ ਲਾਡੀ | 57489 | 18065 |
ਸ਼੍ਰੀ ਤਰਨ ਤਾਰਨ ਸਾਹਿਬ ਜ਼ਿਲ੍ਹਾ | |||||
19. | ਖੇਮ ਕਰਨ | ਕਾਂਗਰਸ | ਸੁਖਪਾਲ ਸਿੰਘ ਭੁੱਲਰ | 81897 | 19602 |
20. | ਪੱਟੀ | ਕਾਂਗਰਸ | ਹਰਮਿੰਦਰ ਸਿੰਘ ਗਿੱਲ | 64617 | 8363 |
21. | ਸ਼੍ਰੀ ਖਡੂਰ ਸਾਹਿਬ | ਕਾਂਗਰਸ | ਰਮਨਜੀਤ ਸਿੰਘ ਸਿੱਕੀ | 64666 | 17055 |
22. | ਸ਼੍ਰੀ ਤਰਨ ਤਾਰਨ | ਕਾਂਗਰਸ | ਧਰਮਬੀਰ ਅਗਨੀਹੋਤਰੀ | 59794 | 14629 |
ਪਠਾਨਕੋਟ ਜ਼ਿਲ੍ਹਾ | |||||
23. | ਭੋਆ | ਕਾਂਗਰਸ | ਜੋਗਿੰਦਰ ਪਾਲ | 67865 | 27496 |
24. | ਪਠਾਨਕੋਟ | ਕਾਂਗਰਸ | ਅਮਿਤ ਵਿਜ | 56383 | 11170 |
25. | ਸੁਜਾਨਪੁਰ | ਭਾਜਪਾ | ਦਿਨੇਸ਼ ਸਿੰਘ | 48910 | 18701 |
ਜਲੰਧਰ ਜ਼ਿਲ੍ਹਾ | |||||
26. | ਆਦਮਪੁਰ | ਸ਼੍ਰੋ.ਅ.ਦ. | ਪਵਨ ਕੁਮਾਰ ਟੀਨੂੰ | 45229 | 7699 |
27. | ਜਲੰਧਰ ਕੈਂਟ | ਕਾਂਗਰਸ | ਪ੍ਰਗਟ ਸਿੰਘ | 59349 | 29124 |
28. | ਜਲੰਧਰ ਕੇਂਦਰੀ | ਕਾਂਗਰਸ | ਰਜਿੰਦਰ ਬੇਰੀ | 55518 | 24078 |
29. | ਜਲੰਧਰ ਉੱਤਰੀ | ਕਾਂਗਰਸ | ਅਵਤਾਰ ਸਿੰਘ | 69715 | 32291 |
30. | ਜਲੰਧਰ ਪੱਛਮੀ | ਕਾਂਗਰਸ | ਸੁਸ਼ੀਲ ਕੁਮਾਰ ਰਿੰਕੂ | 53983 | 17334 |
31. | ਕਰਤਾਰਪੁਰ | ਕਾਂਗਰਸ | ਚੌਧਰੀ ਸੁਰਿੰਦਰ ਸਿੰਘ | 46729 | 6020 |
32. | ਨਕੋਦਰ | ਸ਼੍ਰੋ.ਅ.ਦ. | ਗੁਰਪ੍ਰਤਾਪ ਸਿੰਘ ਵਡਾਲਾ | 56241 | 18407 |
33. | ਫਿਲੌਰ | ਸ਼੍ਰੋ.ਅ.ਦ. | ਬਲਦੇਵ ਸਿੰਘ ਖਹਿਰਾ | 41336 | 3477 |
34. | ਸ਼ਾਹਕੋਟ | ਸ਼੍ਰੋ.ਅ.ਦ. | ਅਜੀਤ ਸਿੰਘ ਕੋਹਾੜ | 46913 | 4905 |
ਹੁਸ਼ਿਆਰਪੁਰ ਜ਼ਿਲ੍ਹਾ | |||||
35. | ਚੱਬੇਵਾਲ | ਕਾਂਗਰਸ | ਰਾਜ ਕੁਮਾਰ ਚੱਬੇਵਾਲ | 57857 | 29261 |
36. | ਦਸੂਆ | ਕਾਂਗਰਸ | ਅਰੁਣ ਡੋਗਰਾ | 56527 | 17638 |
37. | ਗੜ੍ਹਸ਼ੰਕਰ | ਆਪ | ਜੈ ਕਿਸ਼ਨ ਸਿੰਘ ਰੋੜੀ | 41720 | 1650 |
38. | ਹੁਸ਼ਿਆਰਪੁਰ | ਕਾਂਗਰਸ | ਸੁੰਦਰ ਸ਼ਾਮ ਅਰੋੜਾ | 49951 | 11233 |
39. | ਮੁਕੇਰੀਆਂ | ਕਾਂਗਰਸ | ਰਜਨੀਸ਼ ਕੁਮਾਰ ਬੱਬੀ | 56787 | 23126 |
40. | ਸ਼ਾਮ ਚੌਰਾਸੀ | ਕਾਂਗਰਸ | ਪਵਨ ਕੁਮਾਰ | 46612 | 3815 |
41. | ਉੜਮੁੜ | ਕਾਂਗਰਸ | ਸੰਗਤ ਸਿੰਘ ਗਿਲਜੀਆਂ | 51477 | 14954 |
ਕਪੂਰਥਲਾ ਜ਼ਿਲ੍ਹਾ | |||||
42. | ਭੁਲੱਥ | ਆਪ | ਸੁਖਪਾਲ ਸਿੰਘ ਖਹਿਰਾ | 48873 | 8202 |
43. | ਕਪੂਰਥਲਾ | ਕਾਂਗਰਸ | ਰਾਣਾ ਗੁਰਜੀਤ ਸਿੰਘ | 56378 | 28817 |
44. | ਫਗਵਾੜਾ | ਭਾਜਪਾ | ਸੋਮ ਪ੍ਰਕਾਸ਼ | 45479 | 2009 |
45. | ਸੁਲਤਾਨਪੁਰ ਲੋਧੀ | ਕਾਂਗਰਸ | ਨਵਤੇਜ ਸਿੰਘ ਚੀਮਾ | 41843 | 8162 |
ਸ਼ਹੀਦ ਭਗਤ ਸਿੰਘ ਨਗਰ(ਐਸ.ਬੀ.ਐਸ ਨਗਰ) /ਨਵਾਂ ਸ਼ਹਿਰ ਜ਼ਿਲ੍ਹਾ | |||||
46. | ਬੰਗਾ | ਸ਼੍ਰੋ.ਅ.ਦ. | ਸੁਖਵਿੰਦਰ ਕੁਮਾਰ | 45256 | 1893 |
47. | ਬਲਾਚੌਰ | ਕਾਂਗਰਸ | ਦਰਸ਼ਨ ਲਾਲ | 49558 | 19646 |
48. | ਨਵਾਂ ਸ਼ਹਿਰ | ਕਾਂਗਰਸ | ਅੰਗਦ ਸਿੰਘ | 38197 | 3323 |
ਲੁਧਿਆਣਾ ਜ਼ਿਲ੍ਹਾ | |||||
49. | ਆਤਮ ਨਗਰ | ਲੋ.ਇ.ਪਾ | ਸਿਮਰਜੀਤ ਸਿੰਘ ਬੈਂਸ | 53541 | 16913 |
50. | ਦਾਖਾ | ਆਪ | ਐਚ ਐਸ ਫੂਲਕਾ | 58923 | 4169 |
51. | ਗਿੱਲ | ਕਾਂਗਰਸ | ਕੁਲਦੀਪ ਸਿੰਘ ਵੈਦ | 67923 | 8641 |
52. | ਜਗਰਾਉਂ | ਆਪ | ਸਰਵਜੀਤ ਕੌਰ ਮਾਣੂਕੇ | 61521 | 25576 |
53. | ਖੰਨਾ | ਕਾਂਗਰਸ | ਗੁਰਕੀਰਤ ਸਿੰਘ ਕੋਟਲੀ | 55690 | 20591 |
54. | ਲੁਧਿਆਣਾ ਕੇਂਦਰੀ | ਕਾਂਗਰਸ | ਸੁਰਿੰਦਰ ਕੁਮਾਰ | 47871 | 20480 |
55. | ਲੁਧਿਆਣਾ ਪੂਰਬੀ | ਕਾਂਗਰਸ | ਸੰਜੀਵ ਤਲਵਾਰ | 43010 | 1581 |
56. | ਲੁਧਿਆਣਾ ਉੱਤਰੀ | ਕਾਂਗਰਸ | ਰਾਕੇਸ਼ ਪਾਂਡੇ | 44864 | 5132 |
57. | ਲੁਧਿਆਣਾ ਦੱਖਣੀ | ਲੋ.ਇ.ਪਾ | ਬਲਵਿੰਦਰ ਸਿੰਘ ਬੈਂਸ | 53955 | 30917 |
58. | ਲੁਧਿਆਣਾ ਪੱਛਮੀ | ਕਾਂਗਰਸ | ਭਾਰਤ ਭੂਸ਼ਣ ਆਸ਼ੂ | 66627 | 36521 |
59. | ਪਾਇਲ | ਕਾਂਗਰਸ | ਲਖਵੀਰ ਸਿੰਘ ਲੱਖਾ | 57776 | 21496 |
60. | ਰਾਏਕੋਟ | ਆਪ | ਜਗਤਾਰ ਸਿੰਘ ਜੱਗਾ ਹਿੱਸੋਵਾਲ | 48245 | 10614 |
61. | ਸਾਹਨੇਵਾਲ | ਸ਼੍ਰੋ.ਅ.ਦ. | ਸ਼ਰਨਜੀਤ ਸਿੰਘ ਢਿੱਲੋਂ | 63184 | 4551 |
62. | ਸਮਰਾਲਾ | ਕਾਂਗਰਸ | ਅਮਰੀਕ ਸਿੰਘ ਢਿੱਲੋ | 51930 | 11005 |
ਪਟਿਆਲਾ ਜ਼ਿਲ੍ਹਾ | |||||
63. | ਘਨੌਰ | ਕਾਂਗਰਸ | ਠੇਕੇਦਾਰ ਮਦਨ ਲਾਲ ਜਲਾਲਪੁਰ | 65965 | 36557 |
64. | ਨਾਭਾ | ਕਾਂਗਰਸ | ਸਾਧੂ ਸਿੰਘ | 60861 | 18995 |
65. | ਪਟਿਆਲਾ ਦੇਹਾਤੀ | ਕਾਂਗਰਸ | ਬ੍ਰਹਮ ਮੋਹਿੰਦਰਾ | 68891 | 27229 |
66. | ਪਟਿਆਲਾ ਸ਼ਹਿਰੀ | ਕਾਂਗਰਸ | ਅਮਰਿੰਦਰ ਸਿੰਘ | 72586 | 52407 |
67. | ਰਾਜਪੁਰਾ | ਕਾਂਗਰਸ | ਹਰਦਿਆਲ ਸਿੰਘ ਕੰਬੋਜ | 59107 | 32565 |
68. | ਸਨੌਰ | ਸ਼੍ਰੋ.ਅ.ਦ. | ਹਰਿੰਦਰ ਪਾਲ ਸਿੰਘ ਚੰਦੂਮਾਜਰਾ | 58867 | 4870 |
69. | ਸਮਾਣਾ | ਕਾਂਗਰਸ | ਰਜਿੰਦਰ ਸਿੰਘ | 62551 | 9849 |
70. | ਸ਼ੁਤਰਾਣਾ | ਕਾਂਗਰਸ | ਨਿਰਮਲ ਸਿੰਘ | 58008 | 18520 |
ਸੰਗਰੂਰ ਜ਼ਿਲ੍ਹਾ | |||||
71. | ਅਮਰਗੜ੍ਹ | ਕਾਂਗਰਸ | ਸੁਰਜੀਤ ਸਿੰਘ ਧੀਮਾਨ | 50994 | 11879 |
72. | ਧੂਰੀ | ਕਾਂਗਰਸ | ਦਲਵੀਰ ਸਿੰਘ ਗੋਲਡੀ | 49347 | 2811 |
73. | ਦਿੜ੍ਹਬਾ | ਆਪ | ਹਰਪਾਲ ਸਿੰਘ ਚੀਮਾ | 46434 | 1645 |
74. | ਲਹਿਰਾ | ਸ਼੍ਰੋ.ਅ.ਦ. | ਪਰਮਿੰਦਰ ਸਿੰਘ ਢੀਂਡਸਾ | 65550 | 26815 |
75. | ਮਲੇਰਕੋਟਲਾ | ਕਾਂਗਰਸ | ਰਜ਼ੀਆ ਸੁਲਤਾਨਾ | 58982 | 12702 |
76. | ਸੰਗਰੂਰ | ਕਾਂਗਰਸ | ਵਿਜੇ ਇੰਦਰ ਸਿੰਗਲਾ | 67310 | 30812 |
77. | ਸੁਨਾਮ | ਆਪ | ਅਮਨ ਅਰੋੜਾ | 72815 | 30307 |
ਬਠਿੰਡਾ ਜ਼ਿਲ੍ਹਾ | |||||
78. | ਬਠਿੰਡਾ ਦਿਹਾਤੀ | ਆਪ | ਰੁਪਿੰਦਰ ਕੌਰ ਰੂਬੀ | 51572 | 10778 |
79. | ਬਠਿੰਡਾ ਸ਼ਹਿਰੀ | ਕਾਂਗਰਸ | ਮਨਪ੍ਰੀਤ ਸਿੰਘ ਬਾਦਲ | 63942 | 18480 |
80. | ਭੁੱਚੋ ਮੰਡੀ | ਕਾਂਗਰਸ | ਪ੍ਰੀਤਮ ਸਿੰਘ ਕੋਟਭਾਈ | 51605 | 645 |
81. | ਮੌੜ | ਆਪ | ਜਗਦੇਵ ਸਿੰਘ | 62282 | 14677 |
82. | ਰਾਮਪੁਰਾ ਫੂਲ | ਕਾਂਗਰਸ | ਗੁਰਪ੍ਰੀਤ ਸਿੰਘ ਕਾਂਗੜ | 55269 | 10385 |
83. | ਤਲਵੰਡੀ ਸਾਬੋ | ਆਪ | ਪ੍ਰੋ. ਬਲਜਿੰਦਰ ਕੌਰ | 54553 | 19293 |
ਫ਼ਾਜ਼ਿਲਕਾ ਜਿਲ੍ਹਾ | |||||
84. | ਬੱਲੂਆਣਾ | ਕਾਂਗਰਸ | ਨੱਥੂ ਰਾਮ | 65607 | 15449 |
85. | ਅਬੋਹਰ | ਭਾਜਪਾ | ਅਰੁਣ ਨਾਰੰਗ | 55091 | 3279 |
86. | ਫ਼ਾਜ਼ਿਲਕਾ | ਕਾਂਗਰਸ | ਦਵਿੰਦਰ ਸਿੰਘ ਘੁਬਾਇਆ | 39276 | 265 |
87. | ਜਲਾਲਾਬਾਦ | ਸ਼੍ਰੋ.ਅ.ਦ. | ਸੁਖਬੀਰ ਸਿੰਘ ਬਾਦਲ | 75271 | 18500 |
ਫਿਰੋਜ਼ਪੁਰ ਜਿਲ੍ਹਾ | |||||
88. | ਫ਼ਿਰੋਜ਼ਪੁਰ ਸ਼ਹਿਰੀ | ਕਾਂਗਰਸ | ਪਰਮਿੰਦਰ ਸਿੰਘ ਪਿੰਕੀ | 67559 | 29587 |
89. | ਫ਼ਿਰੋਜ਼ਪੁਰ ਦਿਹਾਤੀ | ਕਾਂਗਰਸ | ਸਤਿਕਾਰ ਕੌਰ | 71037 | 21380 |
90. | ਗੁਰੂ ਹਰ ਸਹਾਏ | ਕਾਂਗਰਸ | ਗੁਰਮੀਤ ਸਿੰਘ ਸੋਢੀ | 62787 | 5796 |
91. | ਜ਼ੀਰਾ | ਕਾਂਗਰਸ | ਕੁਲਬੀਰ ਸਿੰਘ | 69899 | 23071 |
ਸ੍ਰੀ ਮੁਕਤਸਰ ਸਾਹਿਬ ਜਿਲ੍ਹਾ | |||||
92. | ਗਿੱਦੜਬਾਹਾ | ਕਾਂਗਰਸ | ਅਮਰਿੰਦਰ ਸਿੰਘ ਰਾਜਾ | 63500 | 16212 |
93. | ਲੰਬੀ | ਸ਼੍ਰੋ.ਅ.ਦ. | ਪਰਕਾਸ਼ ਸਿੰਘ ਬਾਦਲ | 66375 | 22770 |
94. | ਮਲੋਟ | ਕਾਂਗਰਸ | ਅਜਾਇਬ ਸਿੰਘ ਭੱਟੀ | 49098 | 4989 |
95. | ਸ਼੍ਰੀ ਮੁਕਤਸਰ ਸਾਹਿਬ | ਸ਼੍ਰੋ.ਅ.ਦ. | ਕੰਵਰਜੀਤ ਸਿੰਘ | 44894 | 7980 |
ਮੋਗਾ ਜਿਲ੍ਹਾ | |||||
96. | ਬਾਘਾ ਪੁਰਾਣਾ | ਕਾਂਗਰਸ | ਦਰਸ਼ਨ ਸਿੰਘ ਬਰਾੜ | 48668 | 7250 |
97. | ਧਰਮਕੋਟ | ਕਾਂਗਰਸ | ਸੁਖਜੀਤ ਸਿੰਘ | 63238 | 22218 |
98. | ਮੋਗਾ | ਕਾਂਗਰਸ | ਹਰਜੋਤ ਕਮਲ ਸਿੰਘ | 52357 | 1764 |
99. | ਨਿਹਾਲ ਸਿੰਘ ਵਾਲਾ | ਆਪ | ਮਨਜੀਤ ਸਿੰਘ | 67313 | 27574 |
ਫ਼ਰੀਦਕੋਟ ਜਿਲ੍ਹਾ | |||||
100. | ਫ਼ਰੀਦਕੋਟ | ਕਾਂਗਰਸ | ਕੁਸ਼ਲਦੀਪ ਸਿੰਘ ਢਿੱਲੋਂ | 51026 | 11659 |
101. | ਜੈਤੋ | ਆਪ | ਬਲਦੇਵ ਸਿੰਘ | 45344 | 9993 |
102. | ਕੋਟਕਪੂਰਾ | ਆਪ | ਕੁਲਤਾਰ ਸਿੰਘ ਸੰਧਵਾਂ | 47401 | 10075 |
ਬਰਨਾਲਾ ਜਿਲ੍ਹਾ | |||||
103. | ਬਰਨਾਲਾ | ਆਪ | ਗੁਰਮੀਤ ਸਿੰਘ ਮੀਤ ਹੇਅਰ | 47606 | 2432 |
104. | ਭਦੌੜ | ਆਪ | ਪੀਰਮਲ ਸਿੰਘ | 57095 | 20784 |
105. | ਮਹਿਲ ਕਲਾਂ | ਆਪ | ਕੁਲਵੰਤ ਸਿੰਘ ਪੰਡੋਰੀ | 57551 | 27064 |
ਮਾਨਸਾ ਜਿਲ੍ਹਾ | |||||
106. | ਬੁਢਲਾਡਾ | ਆਪ | ਬੁੱਧ ਰਾਮ | 52265 | 1276 |
107. | ਮਾਨਸਾ | ਆਪ | ਨਾਜ਼ਰ
ਸਿੰਘ ਮਾਨਸ਼ਾਹੀਆ |
70586 | 20469 |
108. | ਸਰਦੂਲਗੜ੍ਹ | ਸ਼੍ਰੋ.ਅ.ਦ. | ਦਿਲਰਾਜ ਸਿੰਘ ਭੂੰਦੜ | 59420 | 8857 |
ਸ਼੍ਰੀ ਫਤਹਿਗੜ੍ਹ ਸਾਹਿਬ ਜ਼ਿਲ੍ਹਾ | |||||
109. | ਅਮਲੋਹ | ਕਾਂਗਰਸ | ਰਣਦੀਪ ਸਿੰਘ ਨਾਭਾ | 39669 | 3946 |
110. | ਬੱਸੀ ਪਠਾਣਾ | ਕਾਂਗਰਸ | ਗੁਰਪ੍ਰੀਤ ਸਿੰਘ | 47319 | 10046 |
111. | ਸ਼੍ਰੀ ਫ਼ਤਹਿਗੜ੍ਹ ਸਾਹਿਬ | ਕਾਂਗਰਸ | ਕੁਲਜੀਤ ਸਿੰਘ ਨਾਗਰਾ | 58205 | 23867 |
ਰੂਪਨਗਰ ਜ਼ਿਲ੍ਹਾ | |||||
112. | ਰੂਪਨਗਰ | ਆਪ | ਅਮਰਜੀਤ ਸਿੰਘ ਸੰਦੋਆ | 58994 | 23707 |
113. | ਸ਼੍ਰੀ ਆਨੰਦਪੁਰ ਸਾਹਿਬ | ਕਾਂਗਰਸ | ਕੰਵਰ ਪਾਲ ਸਿੰਘ | 60800 | 23881 |
114. | ਸ਼੍ਰੀ ਚਮਕੌਰ ਸਾਹਿਬ | ਕਾਂਗਰਸ | ਚਰਨਜੀਤ ਸਿੰਘ ਚੰਨੀ | 61060 | 12308 |
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਐਸ.ਐ .ਐਸ ਨਗਰ)/ਮੋਹਾਲੀ ਜ਼ਿਲ੍ਹਾ | |||||
115. | ਡੇਰਾ ਬੱਸੀ | ਸ਼੍ਰੋ.ਅ.ਦ. | ਨਰਿੰਦਰ ਕੁਮਾਰ ਸ਼ਰਮਾ | 70792 | 1921 |
116. | ਖਰੜ | ਆਪ | ਕੰਵਰ ਸੰਧੂ | 54171 | 2012 |
117. | ਮੋਹਾਲੀ | ਕਾਂਗਰਸ | ਬਲਬੀਰ ਸਿੰਘ ਸਿੱਧੂ | 66844 | 27873 |
ਉਪਚੌਣਾਂ 2017-2021
[ਸੋਧੋ]ਨੰ. | ਤਾਰੀਖ | ਚੋਣ ਹਲਕਾ | ਚੋਣਾਂ ਤੋਂ ਪਹਿਲਾਂ ਐੱਮ.ਐੱਲ.ਏ. | ਚੋਣਾਂ ਤੋਂ ਪਹਿਲਾਂ ਪਾਰਟੀ | ਚੋਣਾਂ ਤੋਂ ਬਾਅਦ ਐੱਮ.ਐੱਲ.ਏ. | ਚੋਣਾਂ ਤੋਂ ਬਾਅਦ ਪਾਰਟੀ | ਕਾਰਣ | ||
---|---|---|---|---|---|---|---|---|---|
1.
|
28 ਮਈ 2018[29] | ਸ਼ਾਹਕੋਟ | ਅਜੀਤ ਸਿੰਘ ਕੋਹਾੜ | ਸ਼੍ਰੋਮਣੀ ਅਕਾਲੀ ਦਲ | ਹਰਦੇਵ ਸਿੰਘ ਲਾਡੀ | ਭਾਰਤੀ ਰਾਸ਼ਟਰੀ ਕਾਂਗਰਸ | ਮੌਤ | ||
2. | 21 ਅਕਤੂਬਰ 2019[30] | ਫਗਵਾੜਾ | ਸੋਮ ਪ੍ਰਕਾਸ਼ | ਭਾਰਤੀ ਜਨਤਾ ਪਾਰਟੀ | ਬਲਵਿੰਦਰ ਸਿੰਘ ਧਾਲੀਵਾਲ | ਭਾਰਤੀ ਰਾਸ਼ਟਰੀ ਕਾਂਗਰਸ | ਲੋਕਸਭਾ ਕਰਕੇ ਅਸਤੀਫਾ | ||
3. | ਮੁਕੇਰੀਆਂ | ਰਜਨੀਸ਼ ਕੁਮਾਰ ਬੱਬੀ | ਭਾਰਤੀ ਰਾਸ਼ਟਰੀ ਕਾਂਗਰਸ | ਇੰਦੂ ਬਾਲਾ | ਮੌਤ | ||||
4. | ਜਲਾਲਾਬਾਦ | ਸੁਖਬੀਰ ਸਿੰਘ ਬਾਦਲ | ਸ਼੍ਰੋਮਣੀ ਅਕਾਲੀ ਦਲ | ਰਾਮਿੰਦਰ ਸਿੰਘ ਆਵਲਾ | ਲੋਕਸਭਾ ਕਰਕੇ ਅਸਤੀਫਾ | ||||
5. | ਦਾਖਾ | ਹਰਵਿੰਦਰ ਸਿੰਘ ਫੂਲਕਾ | ਆਮ ਆਦਮੀ ਪਾਰਟੀ | ਮਨਪ੍ਰੀਤ ਸਿੰਘ ਅਯਾਲੀ | ਸ਼੍ਰੋਮਣੀ ਅਕਾਲੀ ਦਲ | ਬੇਅਦਬੀ ਦੀ ਜਾਂਚ ਨਾ ਹੋਣ ਕਰਕੇ ਅਸਤੀਫਾ |
ਸਰਕਾਰ ਦਾ ਗਠਨ
[ਸੋਧੋ]11 ਮਾਰਚ 2017 ਨੂੰ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਏ ਅਤੇ ਇਸ ਵਿਚ ਅਕਾਲੀ ਭਾਜਪਾ ਦੀ ਕਰਾਰੀ ਹਾਰ ਹੋਈ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅਗਲੇ ਦਿਨ 12 ਤਰੀਕ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।[31]
16 ਮਾਰਚ 2017 ਨੂੰ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ 26ਵੇੰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ, ਇਸ ਦੇ ਨਾਲ ਹੀ ਉਨ੍ਹਾਂ ਦੇ 9 ਕੈਬਨਿਟ ਮੰਤਰੀਆਂ ਨੇ ਵੀ ਸਹੁੰ ਚੁੱਕੀ। [32]
ਇਹ ਵੀ ਦੇਖੋ
[ਸੋਧੋ]ਪੰਜਾਬ ਵਿਚ ਚੋਣਾਂ (ਲੋਕ ਸਭਾ ਤੇ ਵਿਧਾਨ ਸਭਾ)
ਹਵਾਲੇ
[ਸੋਧੋ]ਸਰੋਤ: ਭਾਰਤੀ ਚੋਣ ਕਮਿਸ਼ਨ Archived 18 December 2014[Date mismatch] at the Wayback Machine.
- ↑ Punjab poll results: No CM face, ‘radical link’ did AAP in
- ↑ "'Amarinder appointed Captain of Punjab Congress'". Daily Post India. 27 ਨਵੰਬਰ 2015. Archived from the original on 8 ਦਸੰਬਰ 2015.
- ↑ ਅਕਾਲੀ ਦਲ ਨੇ ਲਗਾਤਾਰ ਦੂਜੀ ਵਾਰ ਜਿੱਤ ਕੇ ਇਤਿਹਾਸ ਰਚਿਆ[permanent dead link]
- ↑ "AAP to contest in Punjab polls in 2017". Firstpost. 29 ਦਸੰਬਰ 2015. Retrieved 30 ਮਈ 2016.
- ↑ ਪੰਜਾਬ ਲੋਕ ਸਭਾ ਚੋਣਾਂ 2012[permanent dead link]
- ↑ ਪੰਜਾਬ ਲੋਕ ਸਭਾ ਚੋਣਾਂ ਨਤੀਜੇ 2009[permanent dead link]
- ↑ ਪੰਜਾਬ ਵਿਧਾਨ ਸਭਾ ਚੋਣਾਂ 2012[permanent dead link]
- ↑ "Punjab assembly polls: The complete fact sheet".
- ↑ "Punjab polls: Afraid of leaving trail, voters uneasy about VVPAT machines".
- ↑ http://www.business-standard.com/article/pti-stories/vvpat-to-be-used-in-35-assembly-segments-in-punjab-ceo-117010400966_1.html
- ↑ "Upgraded EVMs in 22 segments for 2017 poll". Archived from the original on 1 ਜਨਵਰੀ 2017. Retrieved 22 ਅਪ੍ਰੈਲ 2021.
{{cite web}}
: Check date values in:|access-date=
(help) - ↑ "ਪੁਰਾਲੇਖ ਕੀਤੀ ਕਾਪੀ". Archived from the original on 16 ਜਨਵਰੀ 2017. Retrieved 22 ਅਪ੍ਰੈਲ 2021.
{{cite web}}
: Check date values in:|access-date=
(help) - ↑ "AnnexureVI VVPAT Page 24" (PDF).
- ↑ "7 lakh youngsters yet to register with Election Commission". Hindustantimes.com. Retrieved 6 ਜੁਲਾਈ 2016.
- ↑ "Punjab polls: In high-profile seats, EC leaves no scope for rivals to complain".
- ↑ "2017 Assembly Polls: Voters Won't Have To Travel More Than 2 km To Cast Vote In Punjab". Ndtv.com. Retrieved 6 ਜੁਲਾਈ 2016.
- ↑ "ਪੰਜਾਬ ਵਿਧਾਨਸਭਾ ਚੋਣਾਂ ਸਮਾਸੂਚੀ : The complete fact sheet".
- ↑ http://www.huffingtonpost.in/2017/02/02/huffpost-cvoter-pre-poll-survey-aam-aadmi-party-set-to-win-punj/?utm_hp_ref=in-homepage
- ↑ "TV24 News Channel on Twitter". Twitter (in ਅੰਗਰੇਜ਼ੀ). Retrieved 1 ਫ਼ਰਵਰੀ 2017.
- ↑ Chauhan, Shubhang (29 ਜਨਵਰੀ 2017). "Punjab Assembly Elections 2017: VDPAssociates opinion poll shows AAP winning". India.com (in ਅੰਗਰੇਜ਼ੀ). Retrieved 30 ਜਨਵਰੀ 2017.
- ↑ "Vote for instability". theweek.in. Retrieved 30 ਜਨਵਰੀ 2017.
- ↑ "India Today-Axis Opinion Poll on Punjab: Congress to make stunning comeback, AAP second largest party".
- ↑ "BJP-SAD, Congress neck and neck in Punjab, AAP distant third: Lokniti-ABP News survey". Archived from the original on 6 ਜਨਵਰੀ 2017. Retrieved 7 ਫ਼ਰਵਰੀ 2017.
{{cite web}}
: Unknown parameter|dead-url=
ignored (|url-status=
suggested) (help) - ↑ "IndiaToday-Axis Opinion Poll of Punjab,October 2016".
- ↑ https://twitter.com/TV24India
- ↑ "संग्रहीत प्रति". Archived from the original on 11 मार्च 2017. Retrieved 11 मार्च 2017.
{{cite web}}
: Check date values in:|access-date=
and|archive-date=
(help) - ↑ "संग्रहीत प्रति". Archived from the original on 11 मार्च 2017. Retrieved 11 मार्च 2017.
{{cite web}}
: Check date values in:|access-date=
and|archive-date=
(help) - ↑ "संग्रहीत प्रति". Archived from the original on 12 मार्च 2017. Retrieved 11 मार्च 2017.
{{cite web}}
: Check date values in:|access-date=
and|archive-date=
(help) - ↑ "ਕਾਂਗਰਸ ਪਾਰਟੀ ਨੇ ਜਿੱਤੀ ਸ਼ਾਹਕੋਟ ਸੀਟ ਅਤੇ ਅਕਾਲੀ ਦੇ ਹੱਥ ਲੱਗੀ ਨਿਰਾਸ਼ਾ". Archived from the original on 25 ਅਕਤੂਬਰ 2021. Retrieved 14 ਅਪ੍ਰੈਲ 2021.
{{cite web}}
: Check date values in:|access-date=
(help) - ↑ ਕਾਂਗਰਸ ਪਾਰਟੀ ਨੇ ਜਿੱਤੀਆਂ 3 ਅਤੇ ਅਕਾਲੀ ਦੇ ਹਿੱਸੇ ਸਿਰਫ ਦਾਖਾ, ਸੁਖਬੀਰ ਹੱਥੋਂ ਨਿਕਲਿਆ ਜਲਾਲਾਬਾਦ [permanent dead link]
- ↑ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹਾਰ ਤੋਂ ਅਗਲੇ ਦਿਨ ਪੰਜਾਬ ਦੇ ਗਵਰਨਰ ਨੂੰ ਅਸਤੀਫਾ ਸੌਂਪਿਆ
- ↑ ਕੈਪਟਨ ਅਮਰਿੰਦਰ ਸਿੰਘ ਬਣੇ ਪੰਜਾਬ ਦੇ 26ਵੇੰ ਮੁੱਖ ਮੰਤਰੀ[permanent dead link]
ਸਰੋਤ: ਭਾਰਤੀ ਚੋਣ ਕਮਿਸ਼ਨ Archived 18 December 2014[Date mismatch] at the Wayback Machine.
ਬਾਹਰੀ ਕੜੀਆਂ
[ਸੋਧੋ]- ਚੋਣਾਂ 2017, ਨਤੀਜਾ ਅਤੇ ਹੋਰ ਖ਼ਬਰਾਂ Archived 18 February 2017[Date mismatch] at the Wayback Machine.
- Articles with dead external links from ਅਕਤੂਬਰ 2021
- CS1 errors: dates
- CS1 ਅੰਗਰੇਜ਼ੀ-language sources (en)
- CS1 errors: unsupported parameter
- Use Indian English from April 2018
- All Wikipedia articles written in Indian English
- Use dmy dates
- Pages using infobox election with unknown parameters
- Webarchive template warnings
- ਪੰਜਾਬ, ਭਾਰਤ ਵਿੱਚ ਰਾਜ ਵਿਧਾਨ ਸਭਾ ਚੋਣਾਂ
- ਪੰਜਾਬ, ਭਾਰਤ ਦੇ ਵਿਧਾਨ ਸਭਾ ਮੈਂਬਰ 2017-2022