ਵਿਕੀਪੀਡੀਆ:ਲੇਖ ਸੁਧਾਰ ਐਡਿਟਾਥਾਨ (11 - 31 ਅਕਤੂਬਰ 2017)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
 ਲੇਖ ਸੁਧਾਰ ਐਡਿਟਾਥਾਨ 2016 ਲੇਖ ਸੁਧਾਰ ਐਡਿਟਾਥਾਨ 2017 ਸੁਧਾਰੇ ਗਏ ਲੇਖਾਂ ਦੀ ਸੂਚੀ 


ਲੇਖ ਸੁਧਾਰ ਐਡਿਟਾਥਾਨ


ਲੇਖ ਸੁਧਾਰ ਐਡਿਟਾਥਾਨ ਇੱਕ ਆਨਲਾਈਨ ਐਡਿਟਾਥਾਨ ਹੈ ਜੋ ਅਕਤੂਬਰ 2017 ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਐਡਿਟਾਥਾਨ ਦਾ ਮਕਸਦ ਪੰਜਾਬੀ ਵਿਕੀਪੀਡੀਆ ਉੱਤੇ ਛੋਟੇ ਲੇਖਾਂ ਨੂੰ ਵਧਾਉਣਾ ਹੈ। ਜ਼ਿਆਦਾ ਲੇਖਾਂ ਨੂੰ ਵਧਾਉਣ ਵਾਲੇ ਵਰਤੋਂਕਾਰਾਂ ਨੂੰ ਇਨਾਮ ਦਿੱਤੇ ਜਾਣਗੇ।

P wiki letter w.svg
ਸ਼ਾਮਿਲ ਹੋਵੋ

ਨਿਯਮ

  • ਲੇਖ 11 ਅਕਤੂਬਰ 2017 0:00 ਅਤੇ 31 ਅਕਤੂਬਰ 2017 23:59 (IST) ਦੇ ਦਰਮਿਆਨ ਵਧਾਇਆ ਜਾਣਾ ਚਾਹੀਦਾ ਹੈ।
  • ਲੇਖ ਨੂੰ ਘੱਟੋ-ਘੱਟ 200 ਸ਼ਬਦਾਂ ਤੱਕ ਵਧਾਉਣਾ ਹੈ। ਇਹ 200 ਸ਼ਬਦ ਹਵਾਲੇ, ਸ਼੍ਰੇਣੀਆਂ, ਫਰਮਿਆਂ ਆਦਿ ਤੋਂ ਬਿਨਾਂ ਹੋਣੇ ਚਾਹੀਦੇ ਹਨ।
  • ਲੇਖ ਵਿਕੀ ਨਿਯਮਾਂ ਅਨੁਸਾਰ ਵਧਾਉਣਾ ਹੈ।
  • ਲੇਖ ਵਿੱਚ ਘੱਟੋ-ਘੱਟ 1 ਹਵਾਲਾ ਹੋਣਾ ਚਾਹੀਦਾ ਹੈ।
  • ਲੇਖ ਵਿੱਚ ਘੱਟੋ-ਘੱਟ 1 ਲਿੰਕ ਹੋਣਾ ਚਾਹੀਦਾ ਹੈ।
  • ਲੇਖ ਵਿੱਚ ਘੱਟੋ-ਘੱਟ 1 ਸ਼੍ਰੇਣੀ ਹੋਣੀ ਚਾਹੀਦੀ ਹੈ।
  • ਜਿੱਥੇ ਹੋ ਸਕੇ ਤਾਂ ਤਸਵੀਰ ਅਤੇ ਇਨਫੋਬਾਕਸ ਵੀ ਸ਼ਾਮਿਲ ਕੀਤੇ ਜਾਣ।

ਇਨਾਮ

ਲੇਖ ਸੁਧਾਰ ਐਡਿਟਾਥਾਨ ਵਿੱਚ ਭਾਗ ਲੇਕੇ ਘੱਟੋ ਘੱਟ ਦੱਸ ਲੇਖਾਂ ਨੂੰ ਸੁਧਾਰ ਕਰਨ ਵਾਲਿਆਂ ਨੂੰ ਵਿਸ਼ੇਸ਼ ਬਾਰਨਸਟਾਰ ਦਿੱਤੇ ਜਾਉਣਗੇ ਅਤੇ ਸਬਤੋਂ ਜਿਆਦਾ ਅੰਕਾਂ ਵਾਲੇ ਪਹਿਲੇ ਪੰਜ ਭਾਗੀਦਾਰਾਂ ਨੂੰ ਇਨਾਮ ਦਿੱਤੇ ਜਾਉਣਗੇ।

ਸ਼ਾਮਿਲ ਹੋਵੋ

ਇਸ ਐਡਿਟਾਥਾਨ ਵਿੱਚ ਹੁਣੇ ਸ਼ਾਮਿਲ ਹੋਵੋ ਆਪਣੇ ਯੋਗਦਾਨ ਬਾਰੇ ਦੱਸੋ ।ਤੁਸੀਂ ਇਸ ਐਡਿਟਾਥਾਨ ਦੇ ਦੌਰਾਨ ਕਿਸੇ ਵੀ ਵਕਤ ਸ਼ਾਮਿਲ ਹੋ ਸਕਦੇ ਹੋ। ਪ੍ਰਬੰਧਕ ਤੁਹਾਡੇ ਯੋਗਦਾਨ ਨੂੰ ਚੈੱਕ ਕਰਣਗੇ।

ਲੇਖਾਂ ਦੀ ਸੂਚੀ