ਕੌਮੀ ਰਾਜਧਾਨੀਆਂ ਦੀ ਸੂਚੀ
ਰਾਸ਼ਟਰੀ ਰਾਜਧਾਨੀਆਂ ਦੀ ਸੂਚੀ ਵਿੱਚ ਦੁਨੀਆ ਦੇ ਸਾਰੇ ਦੇਸ਼ਾਂ ਅਤੇ ਉਹਨਾਂ ਦੀਆਂ ਰਾਜਧਾਨੀਆਂ ਦੇ ਨਾਂ, ਮਹਾਂਦੀਪ ਅਤੇ ਅਬਾਦੀ ਦਿੱਤੇ ਗਏ ਹਨ ਜਿਹਨਾਂ ਨੂੰ ਕ੍ਰਮਬੱਧ ਕੀਤਾ ਜਾ ਸਕਦਾ ਹੈ।
ਖ਼ੁਦਮੁਖ਼ਤਿਆਰ ਦੇਸ਼[ਸੋਧੋ]
ਦੇਸ਼ | ਰਾਜਧਾਨੀ | ਮਹਾਂਦੀਪ | ਅਬਾਦੀ |
---|---|---|---|
![]() |
ਲੁਆਂਦਾ | ਅਫ਼ਰੀਕਾ | 27,76,125 |
![]() |
ਬਾਕੂ | ਏਸ਼ੀਆ | 21,00,000 |
![]() |
ਸੇਂਟ ਜਾਨ | ਉੱਤਰੀ ਅਮਰੀਕਾ | 25,150 |
![]() |
ਅੰਡੋਰਾ ਲਾ ਵੇਲਾ | ਯੂਰਪ | 22,884 |
![]() |
ਕਾਬੁਲ | ਏਸ਼ੀਆ | 30,43,589 |
![]() |
ਬੁਏਨਸ ਆਇਰਸ | ਦੱਖਣੀ ਅਮਰੀਕਾ | 27,46,761 |
![]() |
ਅਲ-ਜਜ਼ਾਇਰ | ਅਫ਼ਰੀਕਾ | 20,72,993 |
![]() |
ਤਿਰਾਨਾ | ਯੂਰਪ | 6,00,339 |
![]() |
ਰੇਕਿਆਵਿਕ | ਯੂਰਪ | 1,13,446 |
![]() |
ਡਬਲਿਨ | ਯੂਰਪ | 5,06,211 |
![]() |
ਯੇਰਵਾਨ | ਏਸ਼ੀਆ | 10,93,499 |
![]() |
ਜੇਰੂਸਲਮ (ਯਥਾਰਥ) | ਏਸ਼ੀਆ | 7,29,100 |
![]() |
ਰੋਮ | ਯੂਰਪ | 25,50,982 |
![]() |
ਜਕਾਰਤਾ | ਏਸ਼ੀਆ ਅਤੇ ਓਸ਼ੇਨੀਆ | 75,40,306 |
![]() |
ਆਦਿਸ ਆਬਬਾ | ਅਫ਼ਰੀਕਾ | 29,73,004 |
![]() |
ਬਗ਼ਦਾਦ | ਏਸ਼ੀਆ | 56,72,516 |
![]() |
ਅਸਮਾਰਾ | ਅਫ਼ਰੀਕਾ | 5,79,000 |
![]() |
ਕੀਤੋ | ਦੱਖਣੀ ਅਮਰੀਕਾ | 13,99,814 |
![]() |
ਤਹਿਰਾਨ | ਏਸ਼ੀਆ | 77,97,520 |
![]() |
ਤਾਸ਼ਕੰਦ | ਏਸ਼ੀਆ | 21,79,000 |
![]() |
ਪਿਓਂਗਯਾਂਗ | ਏਸ਼ੀਆ | 30,59,678 |
![]() |
ਮੋਂਤੇਵੀਦੇਓ | ਦੱਖਣੀ ਅਮਰੀਕਾ | 13,25,938 |
![]() |
ਸਾਨ ਸਾਲਵਾਦੋਰ | ਉੱਤਰੀ ਅਮਰੀਕਾ | 5,34,409 |
![]() |
ਤਾਲਿਨ | ਯੂਰਪ | 4,03,505 |
![]() |
ਵਿਆਨਾ | ਯੂਰਪ | 16,68,737 |
![]() |
ਕੈਨਬਰਾ | ਓਸ਼ੇਨੀਆ | 3,32,798 |
![]() |
ਮਸਕਟ | ਏਸ਼ੀਆ | 8,80,200 |
![]() |
ਅਸਤਾਨਾ | ਏਸ਼ੀਆ | 5,71,000 |
![]() |
ਦੋਹਾ | ਏਸ਼ੀਆ | 4,00,000 |
![]() |
ਓਟਾਵਾ | ਉੱਤਰੀ ਅਮਰੀਕਾ | 8,08,391 |
![]() |
ਫ਼ਨਾਮ ਪੈੱਨ | ਏਸ਼ੀਆ | 20,09,264 |
![]() |
ਬ੍ਰਾਜ਼ਾਵਿਲ | ਅਫ਼ਰੀਕਾ | 11,15,773 |
![]() |
ਕਿਨਸ਼ਾਸਾ | ਅਫ਼ਰੀਕਾ | 80,96,254 |
![]() |
ਬੈਰੀਕੀ | ਓਸ਼ੇਨੀਆ | 45,000 |
![]() |
ਬਿਸ਼ਕੇਕ | ਏਸ਼ੀਆ | 9,00,000 |
![]() |
ਨੈਰੋਬੀ | ਅਫ਼ਰੀਕਾ | 27,50,561 |
![]() |
ਕੁਵੈਤ ਸ਼ਹਿਰ | ਏਸ਼ੀਆ | 32,403 |
![]() |
ਪ੍ਰਾਏ | ਅਫ਼ਰੀਕਾ | 1,13,364 |
![]() |
ਯਾਊਂਦੇ | ਅਫ਼ਰੀਕਾ | 12,99,446 |
![]() |
ਯਾਮੂਸੂਕਰੋ | ਅਫ਼ਰੀਕਾ | 2,00,659 |
![]() |
ਅਬੀਜਾਨ | ਅਫ਼ਰੀਕਾ | 36,60,682 |
![]() |
ਮੋਰੋਨੀ | ਅਫ਼ਰੀਕਾ | 23,400 |
![]() |
ਬੋਗੋਤਾ | ਦੱਖਣੀ ਅਮਰੀਕਾ | 68,40,116 |
![]() |
ਸਾਨ ਹੋਸੇ | ਉੱਤਰੀ ਅਮਰੀਕਾ | 3,39,588 |
![]() |
ਹਵਾਨਾ | ਉੱਤਰੀ ਅਮਰੀਕਾ | 22,01,610 |
![]() |
ਜ਼ਾਗਰਬ | ਯੂਰਪ | 7,79,145 |
![]() |
ਬੰਜੁਲ | ਅਫ਼ਰੀਕਾ | 34,125 |
![]() |
ਕੋਨਾਕਰੀ | ਅਫ਼ਰੀਕਾ | 18,71,185 |
![]() |
ਬਿਸਾਊ | ਅਫ਼ਰੀਕਾ | 3,88,000 |
![]() |
ਜਾਰਜਟਾਊਨ | ਦੱਖਣੀ ਅਮਰੀਕਾ | 32,563 |
![]() |
ਲਿਬਰਵਿਲ | ਅਫ਼ਰੀਕਾ | 5,78,156 |
![]() |
ਸੇਂਟ ਜਾਰਜ | ਉੱਤਰੀ ਅਮਰੀਕਾ | 7,500 |
![]() |
ਗੁਆਤੇਮਾਲਾ ਸ਼ਹਿਰ | ਉੱਤਰੀ ਅਮਰੀਕਾ | 10,10,253 |
![]() |
ਅਕਰਾ | ਅਫ਼ਰੀਕਾ | 19,63,460 |
![]() |
ਜਾਮੇਨਾ | ਅਫ਼ਰੀਕਾ | 7,53,791 |
![]() |
ਸਾਂਤਿਆਗੋ | ਦੱਖਣੀ ਅਮਰੀਕਾ | 53,92,395 |
![]() |
ਬਾਲਪਾਰਾਇਸੋ | ਦੱਖਣੀ ਅਮਰੀਕਾ | 9,05,300 |
![]() |
ਬੀਜਿੰਗ | ਏਸ਼ੀਆ | 1,50,00,069 |
![]() |
ਪਰਾਗ | ਯੂਰਪ | 11,84,075 |
![]() |
ਕਿੰਗਸਟਨ | ਉੱਤਰੀ ਅਮਰੀਕਾ | 6,60,000 |
![]() |
ਬਰਲਿਨ | ਯੂਰਪ | 33,48,804 |
![]() |
ਲੁਸਾਕਾ | ਅਫ਼ਰੀਕਾ | 12,67,458 |
![]() |
ਹਰਾਰੇ | ਅਫ਼ਰੀਕਾ | 14,44,534 |
![]() |
ਟੋਕੀਓ | ਏਸ਼ੀਆ | 84,83,050 |
![]() |
ਜਿਬੂਤੀ (ਸ਼ਹਿਰ) | ਅਫ਼ਰੀਕਾ | 5,47,100 |
![]() |
ਤਬਿਲਸੀ | ਏਸ਼ੀਆ | 10,40,000 |
![]() |
ਅਮਾਨ | ਏਸ਼ੀਆ | 10,36,330 |
![]() |
ਨੁਕੂ ਅਲੋਫ਼ਾ | ਓਸ਼ੇਨੀਆ | 22,400 |
![]() |
ਲੋਮੇ | ਅਫ਼ਰੀਕਾ | 7,50,000 |
![]() |
ਤੂਨੀਸ | ਅਫ਼ਰੀਕਾ | 7,28,463 |
![]() |
ਕੋਪਨਹੈਗਨ | ਯੂਰਪ | 10,84,885 |
![]() |
ਸੈਂਟੋ ਡੋਮਿੰਗੋ | ਉੱਤਰੀ ਅਮਰੀਕਾ | 20,23,029 |
![]() |
ਰੋਜ਼ੋ | ਉੱਤਰੀ ਅਮਰੀਕਾ | 16,000 |
![]() |
ਦੋਦੋਮਾ | ਅਫ਼ਰੀਕਾ | 1,80,551 |
![]() |
ਦਾਰ ਅਸ ਸਲਾਮ | ਅਫ਼ਰੀਕਾ | 26,98,651 |
![]() |
ਤਾਈਪਈ | ਏਸ਼ੀਆ | 26,25,756 |
![]() |
ਦੁਸ਼ਾਂਬੇ | ਏਸ਼ੀਆ | 5,43,107 |
![]() |
ਅਸ਼ਗਾਬਾਦ | ਏਸ਼ੀਆ | 7,73,400 |
![]() |
ਅੰਕਾਰਾ | ਏਸ਼ੀਆ ਅਤੇ ਯੂਰਪ | 36,41,931 |
![]() |
ਫ਼ੂਨਾਫ਼ੂਤੀ | ਓਸ਼ੇਨੀਆ | 5,000 |
![]() |
ਪੋਰਟ ਆਫ਼ ਸਪੇਨ | ਉੱਤਰੀ ਅਮਰੀਕਾ | 50,700 |
![]() |
ਬੈਂਕਾਕ | ਏਸ਼ੀਆ | 66,42,566 |
![]() |
ਪ੍ਰਿਟੋਰੀਆ | ਅਫ਼ਰੀਕਾ | 18,84,046 |
![]() |
ਕੇਪਟਾਊਨ | ਅਫ਼ਰੀਕਾ | 23,75,910 |
![]() |
ਬਲੂਮਫੋਂਟੈਨ | ਅਫ਼ਰੀਕਾ | 328,7738 |
![]() |
ਸਿਓਲ | ਏਸ਼ੀਆ | 1,09,24,870 |
![]() |
ਨਿਆਮੇ | ਅਫ਼ਰੀਕਾ | 6,65,918 |
![]() |
ਅਬੂਜਾ | ਅਫ਼ਰੀਕਾ | 15,00,000 |
![]() |
ਯਾਰੇਨ | ਓਸ਼ੇਨੀਆ | 1,100 |
![]() |
ਵਿੰਡਹੋਕ | ਅਫ਼ਰੀਕਾ | 2,79,042 |
![]() |
ਮਾਨਾਗੁਆ | ਉੱਤਰੀ ਅਮਰੀਕਾ | 9,90,417 |
![]() |
ਅਮਸਤਰਦਮ | ਯੂਰਪ | 7,43,411 |
![]() |
ਹੇਗ | ਯੂਰਪ | 4,75,797 |
![]() |
ਕਠਮੰਡੂ | ਏਸ਼ੀਆ | 8,50,000 |
![]() |
ਔਸਲੋ | ਯੂਰਪ | 8,60,000 |
![]() |
ਵੈਲਿੰਗਟਨ | ਓਸ਼ੇਨੀਆ | 3,70,000 |
![]() |
ਪਨਾਮਾ ਸ਼ਹਿਰ | ਉੱਤਰੀ ਅਮਰੀਕਾ | 7,08,738 |
![]() |
ਅਸੂੰਸੀਓਂ | ਦੱਖਣੀ ਅਮਰੀਕਾ | 5,07,574 |
![]() |
ਮੇਲੇਕਿਓਕ | ਓਸ਼ੇਨੀਆ | 391 |
![]() |
ਇਸਲਾਮਾਬਾਦ | ਏਸ਼ੀਆ | 1,00,000 |
![]() |
ਪੋਰਟ ਮੋਰੈਸਬੀ | ਓਸ਼ੇਨੀਆ | 2,54,000 |
![]() |
ਲਿਸਬਨ | ਯੂਰਪ | 5,17,802 |
![]() |
ਦੀਲੀ | ਏਸ਼ੀਆ | 59,069 |
![]() |
ਲੀਮਾ | ਦੱਖਣੀ ਅਮਰੀਕਾ | 64,45,974 |
![]() |
ਵਾਰਸਾ | ਯੂਰਪ | 17,00,536 |
![]() |
ਸੂਵਾ | ਓਸ਼ੇਨੀਆ | 77,366 |
![]() |
ਹੈਲਸਿੰਕੀ | ਯੂਰਪ | 5,62,570 |
![]() |
ਮਨੀਲਾ | ਏਸ਼ੀਆ | 15,81,082 |
![]() |
ਪੈਰਿਸ | ਯੂਰਪ | 21,38,551 |
![]() |
ਮਨਾਮਾ | ਏਸ਼ੀਆ | 1,50,000 |
![]() |
ਨਸਾਊ | ਉੱਤਰੀ ਅਮਰੀਕਾ | 2,10,832 |
![]() |
ਢਾਕਾ | ਏਸ਼ੀਆ | 67,24,976 |
![]() |
ਬ੍ਰਿਜਟਾਊਨ | ਉੱਤਰੀ ਅਮਰੀਕਾ | 7,000 |
![]() |
ਬੁਜੁੰਬੁਰਾ | ਅਫ਼ਰੀਕਾ | 3,00,000 |
![]() |
ਵਾਗਾਡੂਗੂ | ਅਫ਼ਰੀਕਾ | 11,19,775 |
![]() |
ਸੋਫ਼ੀਆ | ਯੂਰਪ | 12,03,680 |
![]() |
ਪੋਰਤੋ ਨੋਵੋ | ਅਫ਼ਰੀਕਾ | 2,34,168 |
![]() |
ਕੋਤੋਨੋਊ | ਅਫ਼ਰੀਕਾ | 6,90,584 |
![]() |
ਮਿੰਸਕ | ਯੂਰਪ | 17,41,371 |
![]() |
ਬੈਲਮੋਪਾਨ | ਉੱਤਰੀ ਅਮਰੀਕਾ | 14,590 |
![]() |
ਬ੍ਰਸਲਜ਼ | ਯੂਰਪ | 1,44,790 |
![]() |
ਸਾਰਾਜੇਵੋ | ਯੂਰਪ | 3,08,558 |
![]() |
ਗਾਬੋਰੋਨ | ਅਫ਼ਰੀਕਾ | 2,08,411 |
![]() |
ਸੂਕਰੇ | ਦੱਖਣੀ ਅਮਰੀਕਾ | 1,93,873 |
![]() |
ਲਾ ਪਾਸ | ਦੱਖਣੀ ਅਮਰੀਕਾ | 8,12,986 |
![]() |
ਬ੍ਰਾਸੀਲੀਆ | ਦੱਖਣੀ ਅਮਰੀਕਾ | 1,99,062 |
![]() |
ਬੰਦਰ ਸੇਰੀ ਬੇਗਵਾਨ | ਏਸ਼ੀਆ | 56,000 |
![]() |
ਨਵੀਂ ਦਿੱਲੀ | ਏਸ਼ੀਆ | 3,21,883 |
![]() |
ਥਿੰਫੂ | ਏਸ਼ੀਆ | 69,000 |
![]() |
ਮਲਾਬੋ | ਅਫ਼ਰੀਕਾ | 50,000 |
![]() |
ਉਲਾਨ ਬਤੋਰ | ਏਸ਼ੀਆ | 9,89,900 |
![]() |
ਬੰਗੁਈ | ਅਫ਼ਰੀਕਾ | 6,74,190 |
![]() |
ਲਿਲਾਂਗਵੇ | ਅਫ਼ਰੀਕਾ | 6,46,750 |
![]() |
ਕੁਆਲਾ ਲੁੰਪੁਰ | ਏਸ਼ੀਆ | 14,53,978 |
![]() |
ਪੁਤਰਾਜਾ | ਏਸ਼ੀਆ | 45,000 |
![]() |
ਪਾਲੀਕੀਰ | ਓਸ਼ੇਨੀਆ | 6,444 |
![]() |
ਮਜੂਰੋ | ਓਸ਼ੇਨੀਆ | 40,000 |
![]() |
ਮਾਲੇ | ਏਸ਼ੀਆ | 1,04,403 |
![]() |
ਬਮਾਕੋ | ਅਫ਼ਰੀਕਾ | 13,42,519 |
![]() |
ਵਲੈਟਾ | ਯੂਰਪ | 7,048 |
![]() |
ਕੈਰੋ | ਅਫ਼ਰੀਕਾ | 77,34,614 |
![]() |
ਮੈਕਸੀਕੋ ਸ਼ਹਿਰ | ਉੱਤਰੀ ਅਮਰੀਕਾ | 87,20,916 |
![]() |
ਅੰਤਾਨਾਨਾਰੀਵੋ | ਅਫ਼ਰੀਕਾ | 15,00,000 |
![]() |
ਸਕੋਪੀਏ | ਯੂਰਪ | 5,06,926 |
![]() |
ਨੂਆਕਚੋਟ | ਅਫ਼ਰੀਕਾ | 8,81,000 |
![]() |
ਪੋਰਟ ਲੂਈ | ਅਫ਼ਰੀਕਾ | 1,70,000 |
![]() |
ਚਿਸਿਨਾਊ | ਯੂਰਪ | 5,93,800 |
![]() |
ਮਪੂਤੋ | ਅਫ਼ਰੀਕਾ | 10,73,938 |
![]() |
ਪਾਡਗੋਰਿਟਸਾ | ਯੂਰਪ | 1,39,724 |
![]() |
ਮੋਨਾਕੋ | ਯੂਰਪ | 33,300 |
![]() |
ਰਬਤ | ਅਫ਼ਰੀਕਾ | 16,22,860 |
![]() |
ਨੇਪੀਡਾਅ | ਏਸ਼ੀਆ | 97,400 |
![]() |
ਸਨਾ | ਏਸ਼ੀਆ | 19,37,451 |
![]() |
ਕੰਪਾਲਾ | ਅਫ਼ਰੀਕਾ | 13,53,236 |
![]() |
ਕੀਵ | ਯੂਰਪ | 24,55,900 |
![]() |
ਐਥਨਜ਼ | ਯੂਰਪ | 7,20,979 |
![]() |
ਕਿਗਾਲੀ | ਅਫ਼ਰੀਕਾ | 8,57,719 |
![]() |
ਮਾਸਕੋ | ਏਸ਼ੀਆ ਅਤੇ ਯੂਰਪ | 1,04,06,578 |
![]() |
ਬੁਖਾਰੈਸਟ | ਯੂਰਪ | 23,55,788 |
![]() |
ਲਕਸਮਬਰਗ | ਯੂਰਪ | 86,329 |
![]() |
ਮਾਨਰੋਵੀਆ | ਅਫ਼ਰੀਕਾ | 5,50,000 |
![]() |
ਵਿਆਂਗ ਚਾਨ | ਏਸ਼ੀਆਅ | 3,50,000 |
![]() |
ਰੀਗਾ | ਯੂਰਪ | 7,27,578 |
![]() |
ਫ਼ਾਦੁਤਸ | ਯੂਰਪ | 5,047 |
![]() |
ਵਿਲਨੀਅਸ | ਯੂਰਪ | 5,53,000 |
![]() |
ਤ੍ਰਿਪੋਲੀ | ਅਫ਼ਰੀਕਾ | 11,50,990 |
![]() |
ਬੈਰੂਤ | ਏਸ਼ੀਆ | 21,00,000 |
![]() |
ਮਸੇਰੂ | ਅਫ਼ਰੀਕਾ | 1,74,000 |
![]() |
ਪੋਰਟ ਵਿਲਾ | ਓਸ਼ੇਨੀਆ | 34,000 |
![]() |
ਹਨੋਈ | ਏਸ਼ੀਆ | 62,32,940 |
![]() |
ਕਾਰਾਕਾਸ | ਦੱਖਣੀ ਅਮਰੀਕਾ | 28,08,937 |
![]() |
ਵੈਟੀਕਨ ਸ਼ਹਿਰ | ਯੂਰਪ | 932 |
![]() |
ਕੋਲੰਬੋ | ਏਸ਼ੀਆ | 6,42,163 |
![]() |
ਸ੍ਰੀ ਜੈਵਰਧਨੇ | ਏਸ਼ੀਆ | 1,15,000 |
![]() |
ਅਬੂ ਧਾਬੀ | ਏਸ਼ੀਆ | 25,63,212 |
![]() |
ਲੰਦਨ | ਯੂਰਪ | 75,54,236 |
![]() |
ਵਾਸ਼ਿੰਗਟਨ ਡੀ.ਸੀ. | ਉੱਤਰੀ ਅਮਰੀਕਾ | 5,53,523 |
![]() |
ਰਿਆਧ | ਏਸ਼ੀਆ | 43,28,067 |
![]() |
ਬਾਸੇਤੇਰ੍ਰੇ | ਉੱਤਰੀ ਅਮਰੀਕਾ | 20,000 |
![]() |
ਕਾਸਤਰੀਸ | ਉੱਤਰੀ ਅਮਰੀਕਾ | 11,200 |
![]() |
ਕਿੰਗਸਟਾਊਨ | ਉੱਤਰੀ ਅਮਰੀਕਾ | 24,518 |
![]() |
ਏਪੀਆ | ਓਸ਼ੇਨੀਆ | 45,000 |
![]() |
ਬੈੱਲਗ੍ਰੇਡ | ਯੂਰਪ | 13,73,651 |
![]() |
ਨਿਕੋਸੀਆ | ਏਸ਼ੀਆ | 2,19,200 |
![]() |
ਸਾਓ ਤੋਮੇ | ਅਫ਼ਰੀਕਾ | 53,300 |
![]() |
ਸੈਨ ਮਰੀਨੋ | ਯੂਰਪ | 4,426 |
![]() |
ਸਿੰਘਾਪੁਰ | ਏਸ਼ੀਆ | 44,25,720 |
![]() |
ਫ਼੍ਰੀਟਾਊਨ | ਅਫ਼ਰੀਕਾ | 8,18,709 |
![]() |
ਦਮਸ਼ਕ | ਏਸ਼ੀਆ | 15,80,909 |
![]() |
ਖਾਰਤੂਮ | ਅਫ਼ਰੀਕਾ | 22,07,794 |
![]() |
ਪੈਰਾਮਰੀਬੋ | ਦੱਖਣੀ ਅਮਰੀਕਾ | 2,42,946 |
![]() |
ਡਕਾਰ | ਅਫ਼ਰੀਕਾ | 23,99,451 |
![]() |
ਵਿਕਟੋਰੀਆ | ਅਫ਼ਰੀਕਾ | 24,802 |
![]() |
ਮੋਗਾਦੀਸ਼ੂ | ਅਫ਼ਰੀਕਾ | 12,30,000 |
![]() |
ਹੋਨੀਆਰਾ | ਓਸ਼ੇਨੀਆ | 50,100 |
![]() |
ਮਾਦਰਿਦ | ਯੂਰਪ | 32,33,054 |
![]() |
ਬ੍ਰਾਤਿਸਲਾਵਾ | ਯੂਰਪ | 4,25,460 |
![]() |
ਲਿਊਬਲਿਆਨਾ | ਯੂਰਪ | 2,65,881 |
![]() |
ਮਬਾਬਾਨੇ | ਅਫ਼ਰੀਕਾ | 70,000 |
![]() |
ਬਰਨ | ਯੂਰਪ | 1,28,153 |
![]() |
ਸਟਾਕਹੋਮ | ਯੂਰਪ | 7,82,885 |
![]() |
ਬੁਡਾਪੈਸਟ | ਯੂਰਪ | 16,10,000 |
![]() |
ਪੋਰਟ-ਓ-ਪ੍ਰੈਂਸ | ਉੱਤਰੀ ਅਮਰੀਕਾ | 12,75,000 |
![]() |
ਤੇਗੂਸੀਗਾਲਪਾ | ਉੱਤਰੀ ਅਮਰੀਕਾ | 8,72,403 |
ਰਾਜਖੇਤਰ, ਮੁਥਾਜ-ਖੇਤਰ ਅਤੇ ਤਕਰਾਰੀ ਖੇਤਰ[ਸੋਧੋ]
ਇਹ ਵੀ ਵੇਖੋ[ਸੋਧੋ]
ਹਵਾਲੇ[ਸੋਧੋ]
- Member States of the United Nations
- [1] Archived 2010-11-29 at the Wayback Machine.
ਹਵਾਲੇ[ਸੋਧੋ]
- ↑ ਤਾਈਵਾਨ ਨੂੰ ਚੀਨੀ ਗਣਰਾਜ ਵੀ ਕਿਹਾ ਜਾਂਦਾ ਹੈ।
- ↑ ਮਾਰਟੀਨੀਕ ਫ਼ਰਾਂਸ ਦਾ ਸਮੁੰਦਰੋਂ-ਪਾਰ ਵਿਭਾਗ ਹੈ ਅਤੇ 27 ਖੇਤਰਾਂ ਵਿੱਚੋਂ ਇੱਕ ਹੈ। ਇਸ ਦੀ ਕੋਈ ਰਾਜਧਾਨੀ ਨਹੀਂ ਹੈ, ਸੋ ਪੂਰੇ ਮਾਰਟੀਨੀਕ ਨੂੰ ਹੀ ਰਾਜਧਾਨੀ ਮੰਨ ਕੇ ਅਬਾਦੀ ਦਿੱਤੀ ਗਈ ਹੈ।
- ↑ ਰੇਯੂਨੀਅਨ ਫ਼ਰਾਂਸ ਦਾ ਸਮੁੰਦਰੋਂ-ਪਾਰ ਵਿਭਾਗ ਹੈ ਅਤੇ 27 ਖੇਤਰਾਂ ਵਿੱਚੋਂ ਇੱਕ ਹੈ। ਇਸ ਦੀ ਕੋਈ ਰਾਜਧਾਨੀ ਨਹੀਂ ਹੈ, ਸੋ ਸਮੁੱਚੇ ਰੇਊਨੀਓਂ ਨੂੰ ਹੀ ਰਾਜਧਾਨੀ ਮੰਨ ਕੇ ਅਬਾਦੀ ਦਿੱਤੀ ਗਈ ਹੈ।