ਕੌਮੀ ਰਾਜਧਾਨੀਆਂ ਦੀ ਸੂਚੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਰਾਸ਼ਟਰੀ ਰਾਜਧਾਨੀਆਂ ਦੀ ਸੂਚੀ ਵਿੱਚ ਦੁਨੀਆਂ ਦੇ ਸਾਰੇ ਦੇਸ਼ਾਂ ਅਤੇ ਉਹਨਾਂ ਦੀਆਂ ਰਾਜਧਾਨੀਆਂ ਦੇ ਨਾਂ, ਮਹਾਂਦੀਪ ਅਤੇ ਅਬਾਦੀ ਦਿੱਤੇ ਗਏ ਹਨ ਜਿਹਨਾਂ ਨੂੰ ਕ੍ਰਮਬੱਧ ਕੀਤਾ ਜਾ ਸਕਦਾ ਹੈ।

ਖ਼ੁਦਮੁਖ਼ਤਿਆਰ ਦੇਸ਼[ਸੋਧੋ]

ਦੇਸ਼ ਰਾਜਧਾਨੀ ਮਹਾਂਦੀਪ ਅਬਾਦੀ
 ਅੰਗੋਲਾ ਲੁਆਂਦਾ ਅਫ਼ਰੀਕਾ ੨੭,੭੬,੧੨੫
 ਅਜ਼ਰਬਾਈਜਾਨ ਬਾਕੂ ਏਸ਼ੀਆ ੨੧,੦੦,੦੦੦
 ਐਂਟੀਗੁਆ ਅਤੇ ਬਰਬੂਡਾ ਸੇਂਟ ਜਾਨ ਉੱਤਰੀ ਅਮਰੀਕਾ ੨੫,੧੫੦
 ਅੰਡੋਰਾ ਅੰਡੋਰਾ ਲਾ ਵੇਲਾ ਯੂਰਪ ੨੨,੮੮੪
 ਅਫ਼ਗ਼ਾਨਿਸਤਾਨ ਕਾਬੁਲ ਏਸ਼ੀਆ ੩੦,੪੩,੫੮੯
 ਅਰਜਨਟੀਨਾ ਬੁਏਨਸ ਆਇਰਸ ਦੱਖਣੀ ਅਮਰੀਕਾ ੨੭,੪੬,੭੬੧
 ਅਲਜੀਰੀਆ ਅਲ-ਜਜ਼ਾਇਰ ਅਫ਼ਰੀਕਾ ੨੦,੭੨,੯੯੩
 ਅਲਬਾਨੀਆ ਤਿਰਾਨਾ ਯੂਰਪ ੬,੦੦,੩੩੯
 ਆਈਸਲੈਂਡ ਰੇਕਿਆਵਿਕ ਯੂਰਪ ੧,੧੩,੪੪੬
 ਆਇਰਲੈਂਡ ਡਬਲਿਨ ਯੂਰਪ ੫,੦੬,੨੧੧
 ਅਰਮੀਨੀਆ ਯੇਰਵਾਨ ਏਸ਼ੀਆ ੧੦,੯੩,੪੯੯
 ਇਜ਼ਰਾਈਲ ਜੇਰੂਸਲਮ (ਯਥਾਰਥ) ਏਸ਼ੀਆ ੭,੨੯,੧੦੦
 ਇਟਲੀ ਰੋਮ ਯੂਰਪ ੨੫,੫੦,੯੮੨
 ਇੰਡੋਨੇਸ਼ੀਆ ਜਕਾਰਤਾ ਏਸ਼ੀਆ ਅਤੇ ਓਸ਼ੇਨੀਆ ੭੫,੪੦,੩੦੬
 ਇਥੋਪੀਆ ਆਦਿਸ ਆਬਬਾ ਅਫ਼ਰੀਕਾ ੨੯,੭੩,੦੦੪
 ਇਰਾਕ ਬਗ਼ਦਾਦ ਏਸ਼ੀਆ ੫੬,੭੨,੫੧੬
 ਇਰੀਤਰੀਆ ਅਸਮਾਰਾ ਅਫ਼ਰੀਕਾ ੫,੭੯,੦੦੦
 ਏਕੁਆਡੋਰ ਕੀਤੋ ਦੱਖਣੀ ਅਮਰੀਕਾ ੧੩,੯੯,੮੧੪
 ਇਰਾਨ ਤਹਿਰਾਨ ਏਸ਼ੀਆ ੭੭,੯੭,੫੨੦
 ਉਜ਼ਬੇਕਿਸਤਾਨ ਤਾਸ਼ਕੰਦ ਏਸ਼ੀਆ ੨੧,੭੯,੦੦੦
 ਉੱਤਰੀ ਕੋਰੀਆ ਪਿਓਂਗਯਾਂਗ ਏਸ਼ੀਆ ੩੦,੫੯,੬੭੮
 ਉਰੂਗੁਏ ਮੋਂਤੇਵੀਦੇਓ ਦੱਖਣੀ ਅਮਰੀਕਾ ੧੩,੨੫,੯੩੮
 ਸਾਲਵਾਦੋਰ ਸਾਨ ਸਾਲਵਾਦੋਰ ਉੱਤਰੀ ਅਮਰੀਕਾ ੫,੩੪,੪੦੯
 ਇਸਤੋਨੀਆ ਤਾਲਿਨ ਯੂਰਪ ੪,੦੩,੫੦੫
 ਆਸਟਰੀਆ ਵਿਆਨਾ ਯੂਰਪ ੧੬,੬੮,੭੩੭
 ਆਸਟ੍ਰੇਲੀਆ ਕੈਨਬਰਾ ਓਸ਼ੇਨੀਆ ੩,੩੨,੭੯੮
 ਓਮਾਨ ਮਸਕਟ ਏਸ਼ੀਆ ੮,੮੦,੨੦੦
 ਕਜ਼ਾਖ਼ਸਤਾਨ ਅਸਤਾਨਾ ਏਸ਼ੀਆ ੫,੭੧,੦੦੦
 ਕਤਰ ਦੋਹਾ ਏਸ਼ੀਆ ੪,੦੦,੦੦੦
 ਕੈਨੇਡਾ ਓਟਾਵਾ ਉੱਤਰੀ ਅਮਰੀਕਾ ੮,੦੮,੩੯੧
 ਕੰਬੋਡੀਆ ਫ਼ਨਾਮ ਪੈੱਨ ਏਸ਼ੀਆ ੨੦,੦੯,੨੬੪
 ਕਾਂਗੋ ਗਣਰਾਜ ਬ੍ਰਾਜ਼ਾਵਿਲ ਅਫ਼ਰੀਕਾ ੧੧,੧੫,੭੭੩
 ਕਾਂਗੋ ਲੋਕਤੰਤਰੀ ਗਣਰਾਜ ਕਿਨਸ਼ਾਸਾ ਅਫ਼ਰੀਕਾ ੮੦,੯੬,੨੫੪
 ਕਿਰੀਬਾਸ ਬੈਰੀਕੀ ਓਸ਼ੇਨੀਆ ੪੫,੦੦੦
 ਕਿਰਗਿਜ਼ਸਤਾਨ ਬਿਸ਼ਕੇਕ ਏਸ਼ੀਆ ੯,੦੦,੦੦੦
 ਕੀਨੀਆ ਨੈਰੋਬੀ ਅਫ਼ਰੀਕਾ ੨੭,੫੦,੫੬੧
 ਕੁਵੈਤ ਕੁਵੈਤ ਸ਼ਹਿਰ ਏਸ਼ੀਆ ੩੨,੪੦੩
 ਕੇਪ ਵਰਡ ਪ੍ਰਾਏ ਅਫ਼ਰੀਕਾ ੧,੧੩,੩੬੪
 ਕੈਮਰੂਨ ਯਾਊਂਦੇ ਅਫ਼ਰੀਕਾ ੧੨,੯੯,੪੪੬
 ਦੰਦ ਖੰਡ ਤਟ (ਅਧਿਕਾਰਕ) ਯਾਮੂਸੂਕਰੋ ਅਫ਼ਰੀਕਾ ੨,੦੦,੬੫੯
 ਦੰਦ ਖੰਡ ਤਟ (ਪ੍ਰਸ਼ਾਸਕੀ) ਅਬੀਜਾਨ ਅਫ਼ਰੀਕਾ ੩੬,੬੦,੬੮੨
 ਕਾਮਾਰੋਸ ਮੋਰੋਨੀ ਅਫ਼ਰੀਕਾ ੨੩,੪੦੦
 ਕੋਲੰਬੀਆ ਬੋਗੋਤਾ ਦੱਖਣੀ ਅਮਰੀਕਾ ੬੮,੪੦,੧੧੬
 ਕੋਸਤਾ ਰੀਕਾ ਸਾਨ ਹੋਸੇ ਉੱਤਰੀ ਅਮਰੀਕਾ ੩,੩੯,੫੮੮
 ਕਿਊਬਾ ਹਵਾਨਾ ਉੱਤਰੀ ਅਮਰੀਕਾ ੨੨,੦੧,੬੧੦
 ਕ੍ਰੋਏਸ਼ੀਆ ਜ਼ਾਗਰਬ ਯੂਰਪ ੭,੭੯,੧੪੫
 ਗਾਂਬੀਆ ਬੰਜੁਲ ਅਫ਼ਰੀਕਾ ੩੪,੧੨੫
 ਗਿਨੀ ਕੋਨਾਕਰੀ ਅਫ਼ਰੀਕਾ ੧੮,੭੧,੧੮੫
 ਗਿਨੀ-ਬਿਸਾਊ ਬਿਸਾਊ ਅਫ਼ਰੀਕਾ ੩,੮੮,੦੦੦
 ਗੁਇਆਨਾ ਜਾਰਜਟਾਊਨ ਦੱਖਣੀ ਅਮਰੀਕਾ ੩੨,੫੬੩
 ਗੈਬਾਨ ਲਿਬਰਵਿਲ ਅਫ਼ਰੀਕਾ ੫,੭੮,੧੫੬
 ਗ੍ਰੇਨਾਡਾ ਸੇਂਟ ਜਾਰਜ ਉੱਤਰੀ ਅਮਰੀਕਾ ੭,੫੦੦
 ਗੁਆਤੇਮਾਲਾ ਗੁਆਤੇਮਾਲਾ ਸ਼ਹਿਰ ਉੱਤਰੀ ਅਮਰੀਕਾ ੧੦,੧੦,੨੫੩
 ਘਾਨਾ ਅਕਰਾ ਅਫ਼ਰੀਕਾ ੧੯,੬੩,੪੬੦
 ਚਾਡ ਜਾਮੇਨਾ ਅਫ਼ਰੀਕਾ ੭,੫੩,੭੯੧
 ਚਿਲੀ (ਅਧਿਕਾਰਕ) ਸਾਂਤਿਆਗੋ ਦੱਖਣੀ ਅਮਰੀਕਾ ੫੩,੯੨,੩੯੫
 ਚਿਲੀ (ਪ੍ਰਸ਼ਾਸਕੀ) ਬਾਲਪਾਰਾਇਸੋ ਦੱਖਣੀ ਅਮਰੀਕਾ ੯,੦੫,੩੦੦
 ਚੀਨ ਬੀਜਿੰਗ ਏਸ਼ੀਆ ੧,੫੦,੦੦,੦੬੯
 ਚੈੱਕ ਗਣਰਾਜ ਪਰਾਗ ਯੂਰਪ ੧੧,੮੪,੦੭੫
 ਜਮੈਕਾ ਕਿੰਗਸਟਨ ਉੱਤਰੀ ਅਮਰੀਕਾ ੬,੬੦,੦੦੦
 ਜਰਮਨੀ ਬਰਲਿਨ ਯੂਰਪ ੩੩,੪੮,੮੦੪
 ਜ਼ਾਂਬੀਆ ਲੁਸਾਕਾ ਅਫ਼ਰੀਕਾ ੧੨,੬੭,੪੫੮
 ਜ਼ਿੰਬਾਬਵੇ ਹਰਾਰੇ ਅਫ਼ਰੀਕਾ ੧੪,੪੪,੫੩੪
 ਜਪਾਨ ਟੋਕੀਓ ਏਸ਼ੀਆ ੮੪,੮੩,੦੫੦
 ਜਿਬੂਤੀ ਜਿਬੂਤੀ (ਸ਼ਹਿਰ) ਅਫ਼ਰੀਕਾ ੫,੪੭,੧੦੦
 ਜਾਰਜੀਆ ਤਬਿਲਸੀ ਏਸ਼ੀਆ ੧੦,੪੦,੦੦੦
 ਜਾਰਡਨ ਅਮਾਨ ਏਸ਼ੀਆ ੧੦,੩੬,੩੩੦
 ਟੋਂਗਾ ਨੁਕੂ ਅਲੋਫ਼ਾ ਓਸ਼ੇਨੀਆ ੨੨,੪੦੦
 ਟੋਗੋ ਲੋਮੇ ਅਫ਼ਰੀਕਾ ੭,੫੦,੦੦੦
 ਤੁਨੀਸੀਆ ਤੂਨੀਸ ਅਫ਼ਰੀਕਾ ੭,੨੮,੪੬੩
 ਡੈੱਨਮਾਰਕ ਕੋਪਨਹੈਗਨ ਯੂਰਪ ੧੦,੮੪,੮੮੫
 ਡੋਮਿਨਿਕਾਈ ਗਣਰਾਜ ਸੈਂਟੋ ਡੋਮਿੰਗੋ ਉੱਤਰੀ ਅਮਰੀਕਾ ੨੦,੨੩,੦੨੯
 ਡੋਮਿਨਿਕਾ ਰੋਜ਼ੋ ਉੱਤਰੀ ਅਮਰੀਕਾ ੧੬,੦੦੦
 ਤਨਜ਼ਾਨੀਆ (ਅਧਿਕਾਰਕ) ਦੋਦੋਮਾ ਅਫ਼ਰੀਕਾ ੧,੮੦,੫੫੧
 ਤਨਜ਼ਾਨੀਆ (ਪ੍ਰਸ਼ਾਸਕੀ) ਦਾਰ ਅਸ ਸਲਾਮ ਅਫ਼ਰੀਕਾ ੨੬,੯੮,੬੫੧
 ਤਾਈਵਾਨ[੧] ਤਾਈਪਈ ਏਸ਼ੀਆ ੨੬,੨੫,੭੫੬
 ਤਾਜਿਕਿਸਤਾਨ ਦੁਸ਼ਾਂਬੇ ਏਸ਼ੀਆ ੫,੪੩,੧੦੭
 ਤੁਰਕਮੇਨਿਸਤਾਨ ਅਸ਼ਗਾਬਾਦ ਏਸ਼ੀਆ ੭,੭੩,੪੦੦
 ਤੁਰਕੀ ਅੰਕਾਰਾ ਏਸ਼ੀਆ ਅਤੇ ਯੂਰਪ ੩੬,੪੧,੯੩੧
 ਤੁਵਾਲੂ ਫ਼ੂਨਾਫ਼ੂਤੀ ਓਸ਼ੇਨੀਆ ੫,੦੦੦
 ਤ੍ਰਿਨੀਦਾਦ ਅਤੇ ਤੋਬਾਗੋ ਪੋਰਟ ਆਫ਼ ਸਪੇਨ ਉੱਤਰੀ ਅਮਰੀਕਾ ੫੦,੭੦੦
 ਥਾਈਲੈਂਡ ਬੈਂਕਾਕ ਏਸ਼ੀਆ ੬੬,੪੨,੫੬੬
 ਦੱਖਣੀ ਅਫ਼ਰੀਕਾ (ਅਧਿਕਾਰਕ) ਪ੍ਰਿਟੋਰੀਆ ਅਫ਼ਰੀਕਾ ੧੮,੮੪,੦੪੬
 ਦੱਖਣੀ ਅਫ਼ਰੀਕਾ (ਪ੍ਰਸ਼ਾਸਕੀ) ਕੇਪਟਾਊਨ ਅਫ਼ਰੀਕਾ ੨੩,੭੫,੯੧੦
 ਦੱਖਣੀ ਅਫ਼ਰੀਕਾ (ਨਿਆਇਕ) ਬਲੂਮਫੋਂਟੈਨ ਅਫ਼ਰੀਕਾ ੩੨੮,੭੭੩੮
 ਦੱਖਣੀ ਕੋਰੀਆ ਸਿਓਲ ਏਸ਼ੀਆ ੧,੦੯,੨੪,੮੭੦
 ਨਾਈਜਰ ਨਿਆਮੇ ਅਫ਼ਰੀਕਾ ੬,੬੫,੯੧੮
 ਨਾਈਜੀਰੀਆ ਅਬੂਜਾ ਅਫ਼ਰੀਕਾ ੧੫,੦੦,੦੦੦
 ਨਾਉਰੂ (ਗ਼ੈਰ-ਅਧਿਕਾਰਕ) ਯਾਰੇਨ ਓਸ਼ੇਨੀਆ ੧,੧੦੦
 ਨਮੀਬੀਆ ਵਿੰਡਹੋਕ ਅਫ਼ਰੀਕਾ ੨,੭੯,੦੪੨
 ਨਿਕਾਰਾਗੁਆ ਮਾਨਾਗੁਆ ਉੱਤਰੀ ਅਮਰੀਕਾ ੯,੯੦,੪੧੭
 ਨੀਦਰਲੈਂਡ (ਅਧਿਕਾਰਕ) ਅਮਸਤਰਦਮ ਯੂਰਪ ੭,੪੩,੪੧੧
 ਨੀਦਰਲੈਂਡ (ਪ੍ਰਸ਼ਾਸਕੀ) ਹੇਗ ਯੂਰਪ ੪,੭੫,੭੯੭
 ਨੇਪਾਲ ਕਠਮੰਡੂ ਏਸ਼ੀਆ ੮,੫੦,੦੦੦
 ਨਾਰਵੇ ਔਸਲੋ ਯੂਰਪ ੮,੬੦,੦੦੦
 ਨਿਊਜ਼ੀਲੈਂਡ ਵੈਲਿੰਗਟਨ ਓਸ਼ੇਨੀਆ ੩,੭੦,੦੦੦
 ਪਨਾਮਾ ਪਨਾਮਾ ਸ਼ਹਿਰ ਉੱਤਰੀ ਅਮਰੀਕਾ ੭,੦੮,੭੩੮
 ਪੈਰਾਗੁਏ ਅਸੂੰਸੀਓਂ ਦੱਖਣੀ ਅਮਰੀਕਾ ੫,੦੭,੫੭੪
 ਪਲਾਊ ਮੇਲੇਕਿਓਕ ਓਸ਼ੇਨੀਆ ੩੯੧
 ਪਾਕਿਸਤਾਨ ਇਸਲਾਮਾਬਾਦ ਏਸ਼ੀਆ ੧,੦੦,੦੦੦
 ਪਾਪੂਆ ਨਿਊ ਗਿਨੀ ਪੋਰਟ ਮੋਰੈਸਬੀ ਓਸ਼ੇਨੀਆ ੨,੫੪,੦੦੦
 ਪੁਰਤਗਾਲ ਲਿਸਬਨ ਯੂਰਪ ੫,੧੭,੮੦੨
 ਪੂਰਬੀ ਤਿਮੋਰ ਦੀਲੀ ਏਸ਼ੀਆ ੫੯,੦੬੯
 ਪੇਰੂ ਲੀਮਾ ਦੱਖਣੀ ਅਮਰੀਕਾ ੬੪,੪੫,੯੭੪
 ਪੋਲੈਂਡ ਵਾਰਸਾ ਯੂਰਪ ੧੭,੦੦,੫੩੬
 ਫ਼ਿਜੀ ਸੂਵਾ ਓਸ਼ੇਨੀਆ ੭੭,੩੬੬
 ਫ਼ਿਨਲੈਂਡ ਹੈਲਸਿੰਕੀ ਯੂਰਪ ੫,੬੨,੫੭੦
 ਫ਼ਿਲਪੀਨਜ਼ ਮਨੀਲਾ ਏਸ਼ੀਆ ੧੫,੮੧,੦੮੨
 ਫ਼ਰਾਂਸ ਪੈਰਿਸ ਯੂਰਪ ੨੧,੩੮,੫੫੧
 ਬਹਿਰੀਨ ਮਨਾਮਾ ਏਸ਼ੀਆ ੧,੫੦,੦੦੦
 ਬਹਾਮਾਸ ਨਸਾਊ ਉੱਤਰੀ ਅਮਰੀਕਾ ੨,੧੦,੮੩੨
 ਬੰਗਲਾਦੇਸ਼ ਢਾਕਾ ਏਸ਼ੀਆ ੬੭,੨੪,੯੭੬
 ਬਾਰਬਾਡੋਸ ਬ੍ਰਿਜਟਾਊਨ ਉੱਤਰੀ ਅਮਰੀਕਾ ੭,੦੦੦
 ਬੁਰੂੰਡੀ ਬੁਜੁੰਬੁਰਾ ਅਫ਼ਰੀਕਾ ੩,੦੦,੦੦੦
 ਬੁਰਕੀਨਾ ਫ਼ਾਸੋ ਵਾਗਾਡੂਗੂ ਅਫ਼ਰੀਕਾ ੧੧,੧੯,੭੭੫
 ਬੁਲਗਾਰੀਆ ਸੋਫ਼ੀਆ ਯੂਰਪ ੧੨,੦੩,੬੮੦
 ਬੇਨਿਨ (ਅਧਿਕਾਰਕ) ਪੋਰਤੋ ਨੋਵੋ ਅਫ਼ਰੀਕਾ ੨,੩੪,੧੬੮
 ਬੇਨਿਨ (ਪ੍ਰਸ਼ਾਸਕੀ) ਕੋਤੋਨੋਊ ਅਫ਼ਰੀਕਾ ੬,੯੦,੫੮੪
 ਬੈਲਾਰੂਸ ਮਿੰਸਕ ਯੂਰਪ ੧੭,੪੧,੩੭੧
 ਬੇਲੀਜ਼ ਬੈਲਮੋਪਾਨ ਉੱਤਰੀ ਅਮਰੀਕਾ ੧੪,੫੯੦
 ਬੈਲਜੀਅਮ ਬ੍ਰਸਲਜ਼ ਯੂਰਪ ੧,੪੪,੭੯੦
 ਬੋਸਨੀਆ ਅਤੇ ਹਰਜ਼ੇਗੋਵਿਨਾ ਸਾਰਾਜੇਵੋ ਯੂਰਪ ੩,੦੮,੫੫੮
 ਬੋਤਸਵਾਨਾ ਗਾਬੋਰੋਨ ਅਫ਼ਰੀਕਾ ੨,੦੮,੪੧੧
 ਬੋਲੀਵੀਆ (ਅਧਿਕਾਰਕ) ਸੂਕਰੇ ਦੱਖਣੀ ਅਮਰੀਕਾ ੧,੯੩,੮੭੩
 ਬੋਲੀਵੀਆ (ਪ੍ਰਸ਼ਾਸਕੀ) ਲਾ ਪਾਸ ਦੱਖਣੀ ਅਮਰੀਕਾ ੮,੧੨,੯੮੬
 ਬ੍ਰਾਜ਼ੀਲ ਬ੍ਰਾਸੀਲੀਆ ਦੱਖਣੀ ਅਮਰੀਕਾ ੧,੯੯,੦੬੨
 ਬਰੂਨਾਏ ਬੰਦਰ ਸੇਰੀ ਬੇਗਵਾਨ ਏਸ਼ੀਆ ੫੬,੦੦੦
 ਭਾਰਤ ਨਵੀਂ ਦਿੱਲੀ ਏਸ਼ੀਆ ੩,੨੧,੮੮੩
 ਭੂਟਾਨ ਥਿੰਫੂ ਏਸ਼ੀਆ ੬੯,੦੦੦
 ਭੂ-ਮੱਧ ਰੇਖਾਈ ਗਿਨੀ ਮਲਾਬੋ ਅਫ਼ਰੀਕਾ ੫੦,੦੦੦
 ਮੰਗੋਲੀਆ ਉਲਾਨ ਬਤੋਰ ਏਸ਼ੀਆ ੯,੮੯,੯੦੦
 ਮੱਧ ਅਫ਼ਰੀਕੀ ਗਣਰਾਜ ਬੰਗੁਈ ਅਫ਼ਰੀਕਾ ੬,੭੪,੧੯੦
 ਮਾਲਾਵੀ ਲਿਲਾਂਗਵੇ ਅਫ਼ਰੀਕਾ ੬,੪੬,੭੫੦
 ਮਲੇਸ਼ੀਆ (ਅਧਿਕਾਰਕ) ਕੁਆਲਾ ਲੁੰਪੁਰ ਏਸ਼ੀਆ ੧੪,੫੩,੯੭੮
 ਮਲੇਸ਼ੀਆ (ਪ੍ਰਸ਼ਾਸਕੀ) ਪੁਤਰਾਜਾ ਏਸ਼ੀਆ ੪੫,੦੦੦
 ਮਾਈਕ੍ਰੋਨੇਸ਼ੀਆ ਪਾਲੀਕੀਰ ਓਸ਼ੇਨੀਆ ੬,੪੪੪
 ਮਾਰਸ਼ਲ ਟਾਪੂ ਮਜੂਰੋ ਓਸ਼ੇਨੀਆ ੪੦,੦੦੦
 ਮਾਲਦੀਵ ਮਾਲੇ ਏਸ਼ੀਆ ੧,੦੪,੪੦੩
 ਮਾਲੀ ਬਮਾਕੋ ਅਫ਼ਰੀਕਾ ੧੩,੪੨,੫੧੯
 ਮਾਲਟਾ ਵਲੈਟਾ ਯੂਰਪ ੭,੦੪੮
 ਮਿਸਰ ਕੈਰੋ ਅਫ਼ਰੀਕਾ ੭੭,੩੪,੬੧੪
 ਮੈਕਸੀਕੋ ਮੈਕਸੀਕੋ ਸ਼ਹਿਰ ਉੱਤਰੀ ਅਮਰੀਕਾ ੮੭,੨੦,੯੧੬
 ਮਾਦਾਗਾਸਕਰ ਅੰਤਾਨਾਨਾਰੀਵੋ ਅਫ਼ਰੀਕਾ ੧੫,੦੦,੦੦੦
 ਮਕਦੂਨੀਆ ਗਣਰਾਜ ਸਕੋਪੀਏ ਯੂਰਪ ੫,੦੬,੯੨੬
 ਮਾਰੀਟੇਨੀਆ ਨੂਆਕਚੋਟ ਅਫ਼ਰੀਕਾ ੮,੮੧,੦੦੦
 ਮਾਰਿਸ਼ਸ ਪੋਰਟ ਲੂਈ ਅਫ਼ਰੀਕਾ ੧,੭੦,੦੦੦
 ਮੋਲਦੋਵਾ ਚਿਸਿਨਾਊ ਯੂਰਪ ੫,੯੩,੮੦੦
 ਮੋਜ਼ੈਂਬੀਕ ਮਪੂਤੋ ਅਫ਼ਰੀਕਾ ੧੦,੭੩,੯੩੮
 ਮੋਂਟੇਨੇਗਰੋ ਪਾਡਗੋਰਿਟਸਾ ਯੂਰਪ ੧,੩੯,੭੨੪
 ਮੋਨਾਕੋ ਮੋਨਾਕੋ ਯੂਰਪ ੩੩,੩੦੦
 ਮੋਰਾਕੋ ਰਬਤ ਅਫ਼ਰੀਕਾ ੧੬,੨੨,੮੬੦
 ਬਰਮਾ ਨੇਪੀਡਾਅ ਏਸ਼ੀਆ ੯੭,੪੦੦
 ਯਮਨ ਸਨਾ ਏਸ਼ੀਆ ੧੯,੩੭,੪੫੧
 ਯੂਗਾਂਡਾ ਕੰਪਾਲਾ ਅਫ਼ਰੀਕਾ ੧੩,੫੩,੨੩੬
 ਯੂਕਰੇਨ ਕੀਵ ਯੂਰਪ ੨੪,੫੫,੯੦੦
 ਯੂਨਾਨ ਐਥਨਜ਼ ਯੂਰਪ ੭,੨੦,੯੭੯
 ਰਵਾਂਡਾ ਕਿਗਾਲੀ ਅਫ਼ਰੀਕਾ ੮,੫੭,੭੧੯
 ਰੂਸ ਮਾਸਕੋ ਏਸ਼ੀਆ ਅਤੇ ਯੂਰਪ ੧,੦੪,੦੬,੫੭੮
 ਰੋਮਾਨੀਆ ਬੁਖਾਰੈਸਟ ਯੂਰਪ ੨੩,੫੫,੭੮੮
 ਲਕਸਮਬਰਗ ਲਕਸਮਬਰਗ ਯੂਰਪ ੮੬,੩੨੯
 ਲਿਬੇਰੀਆ ਮਾਨਰੋਵੀਆ ਅਫ਼ਰੀਕਾ ੫,੫੦,੦੦੦
 ਲਾਓਸ ਵਿਆਂਗ ਚਾਨ ਏਸ਼ੀਆਅ ੩,੫੦,੦੦੦
 ਲਾਤਵੀਆ ਰੀਗਾ ਯੂਰਪ ੭,੨੭,੫੭੮
 ਲੀਖਟਨਸ਼ਟਾਈਨ ਫ਼ਾਦੁਤਸ ਯੂਰਪ ੫,੦੪੭
 ਲਿਥੂਆਨੀਆ ਵਿਲਨੀਅਸ ਯੂਰਪ ੫,੫੩,੦੦੦
 ਲੀਬੀਆ ਤ੍ਰਿਪੋਲੀ ਅਫ਼ਰੀਕਾ ੧੧,੫੦,੯੯੦
 ਲਿਬਨਾਨ ਬੈਰੂਤ ਏਸ਼ੀਆ ੨੧,੦੦,੦੦੦
 ਲਸੋਥੋ ਮਸੇਰੂ ਅਫ਼ਰੀਕਾ ੧,੭੪,੦੦੦
 ਵਨੁਆਤੂ ਪੋਰਟ ਵਿਲਾ ਓਸ਼ੇਨੀਆ ੩੪,੦੦੦
 ਵੀਅਤਨਾਮ ਹਨੋਈ ਏਸ਼ੀਆ ੬੨,੩੨,੯੪੦
 ਵੈਨੇਜ਼ੁਏਲਾ ਕਾਰਾਕਾਸ ਦੱਖਣੀ ਅਮਰੀਕਾ ੨੮,੦੮,੯੩੭
 ਵੈਟੀਕਨ ਸਿਟੀ ਵੈਟੀਕਨ ਸ਼ਹਿਰ ਯੂਰਪ ੯੩੨
 ਸ੍ਰੀਲੰਕਾ (ਅਧਿਕਾਰਕ) ਕੋਲੰਬੋ ਏਸ਼ੀਆ ੬,੪੨,੧੬੩
 ਸ੍ਰੀਲੰਕਾ (ਵਿਧਾਨਕ) ਸ੍ਰੀ ਜੈਵਰਧਨੇ ਏਸ਼ੀਆ ੧,੧੫,੦੦੦
 ਸੰਯੁਕਤ ਅਰਬ ਅਮੀਰਾਤ ਅਬੂ ਧਾਬੀ ਏਸ਼ੀਆ ੨੫,੬੩,੨੧੨
 ਸੰਯੁਕਤ ਬਾਦਸ਼ਾਹੀ ਲੰਦਨ ਯੂਰਪ ੭੫,੫੪,੨੩੬
 ਸੰਯੁਕਤ ਰਾਜ ਅਮਰੀਕਾ ਵਾਸ਼ਿੰਗਟਨ ਡੀ.ਸੀ. ਉੱਤਰੀ ਅਮਰੀਕਾ ੫,੫੩,੫੨੩
 ਸਾਊਦੀ ਅਰਬ ਰਿਆਧ ਏਸ਼ੀਆ ੪੩,੨੮,੦੬੭
 ਸੇਂਟ ਕਿਟਸ ਅਤੇ ਨੇਵਿਸ ਬਾਸੇਤੇਰ੍ਰੇ ਉੱਤਰੀ ਅਮਰੀਕਾ ੨੦,੦੦੦
 ਸੇਂਟ ਲੂਸੀਆ ਕਾਸਤਰੀਸ ਉੱਤਰੀ ਅਮਰੀਕਾ ੧੧,੨੦੦
 ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਜ਼ ਕਿੰਗਸਟਾਊਨ ਉੱਤਰੀ ਅਮਰੀਕਾ ੨੪,੫੧੮
 ਸਮੋਆ ਏਪੀਆ ਓਸ਼ੇਨੀਆ ੪੫,੦੦੦
 ਸਰਬੀਆ ਬੈੱਲਗ੍ਰੇਡ ਯੂਰਪ ੧੩,੭੩,੬੫੧
 ਸਾਈਪ੍ਰਸ ਨਿਕੋਸੀਆ ਏਸ਼ੀਆ ੨,੧੯,੨੦੦
 ਸਾਓ ਤੋਮੇ ਅਤੇ ਪ੍ਰਿੰਸੀਪੀ ਸਾਓ ਤੋਮੇ ਅਫ਼ਰੀਕਾ ੫੩,੩੦੦
 ਸੈਨ ਮਰੀਨੋ ਸੈਨ ਮਰੀਨੋ ਯੂਰਪ ੪,੪੨੬
 ਸਿੰਘਾਪੁਰ ਸਿੰਘਾਪੁਰ ਏਸ਼ੀਆ ੪੪,੨੫,੭੨੦
 ਸਿਏਰਾ ਲਿਓਨ ਫ਼੍ਰੀਟਾਊਨ ਅਫ਼ਰੀਕਾ ੮,੧੮,੭੦੯
 ਸੀਰੀਆ ਦਮਸ਼ਕ ਏਸ਼ੀਆ ੧੫,੮੦,੯੦੯
 ਸੁਡਾਨ ਖਾਰਤੂਮ ਅਫ਼ਰੀਕਾ ੨੨,੦੭,੭੯੪
 ਸੂਰੀਨਾਮ ਪੈਰਾਮਰੀਬੋ ਦੱਖਣੀ ਅਮਰੀਕਾ ੨,੪੨,੯੪੬
 ਸੇਨੇਗਲ ਡਕਾਰ ਅਫ਼ਰੀਕਾ ੨੩,੯੯,੪੫੧
 ਸੇਸ਼ੈੱਲ ਵਿਕਟੋਰੀਆ ਅਫ਼ਰੀਕਾ ੨੪,੮੦੨
 ਸੋਮਾਲੀਆ ਮੋਗਾਦੀਸ਼ੂ ਅਫ਼ਰੀਕਾ ੧੨,੩੦,੦੦੦
 ਸੋਲੋਮਨ ਟਾਪੂ ਹੋਨੀਆਰਾ ਓਸ਼ੇਨੀਆ ੫੦,੧੦੦
 ਸਪੇਨ ਮਾਦਰਿਦ ਯੂਰਪ ੩੨,੩੩,੦੫੪
 ਸਲੋਵਾਕੀਆ ਬ੍ਰਾਤਿਸਲਾਵਾ ਯੂਰਪ ੪,੨੫,੪੬੦
 ਸਲੋਵੇਨੀਆ ਲਿਊਬਲਿਆਨਾ ਯੂਰਪ ੨,੬੫,੮੮੧
 ਸਵਾਜ਼ੀਲੈਂਡ ਮਬਾਬਾਨੇ ਅਫ਼ਰੀਕਾ ੭੦,੦੦੦
 ਸਵਿਟਜ਼ਰਲੈਂਡ ਬਰਨ ਯੂਰਪ ੧,੨੮,੧੫੩
 ਸਵੀਡਨ ਸਟਾਕਹੋਮ ਯੂਰਪ ੭,੮੨,੮੮੫
 ਹੰਗਰੀ ਬੁਡਾਪੈਸਟ ਯੂਰਪ ੧੬,੧੦,੦੦੦
 ਹੈਤੀ ਪੋਰਟ-ਓ-ਪ੍ਰੈਂਸ ਉੱਤਰੀ ਅਮਰੀਕਾ ੧੨,੭੫,੦੦੦
 ਹਾਂਡੂਰਾਸ ਤੇਗੂਸੀਗਾਲਪਾ ਉੱਤਰੀ ਅਮਰੀਕਾ ੮,੭੨,੪੦੩

ਰਾਜਖੇਤਰ, ਮੁਥਾਜ-ਖੇਤਰ ਅਤੇ ਤਕਰਾਰੀ ਖੇਤਰ[ਸੋਧੋ]

ਦੇਸ਼ ਰਾਜਧਾਨੀ ਮਹਾਂਦੀਪ ਅਬਾਦੀ
 ਐਂਗੁਈਲਾ ਦਾ ਵੈਲੀ ਉੱਤਰੀ ਅਮਰੀਕਾ ੧,੧੬੯
 ਅਕਰੋਤਿਰੀ ਅਤੇ ਧਕੇਲੀਆ ਏਪੀਸਕੋਵੀ ਛਾਉਣੀ ਏਸ਼ੀਆ ੧੪,੦੦੦
 ਅਬਖ਼ਾਜ਼ੀਆ ਸੁਖੂਮੀ ਏਸ਼ੀਆ ੩੯,੧੦੦
 ਅਮਰੀਕੀ ਸਮੋਆ ਪਾਗੋ ਪਾਗੋ ਓਸ਼ੇਨੀਆ ੧੧,੫੦੦
 ਅਰੂਬਾ ਓਰਾਂਜੇਸ਼ਟਾਡ ਉੱਤਰੀ ਅਮਰੀਕਾ ੦,੦੦,੦੦੦
 ਅਸੈਂਸ਼ਨ ਟਾਪੂ ਜਾਰਜਾਟਾਊਨ ਯੂਰਪ ੪੫੦
 ਆਇਲ ਆਫ਼ ਮੈਨ ਡਗਲਸ ਯੂਰਪ ੨੬,੨੧੮
 ਇੰਗਲੈਂਡ ਲੰਡਨ ਉੱਤਰੀ ਅਮਰੀਕਾ ੭੫,੫੬,੯੦੦
 ਈਸਟਰ ਟਾਪੂ ਹਾਂਗਾ ਰੋਆ ਓਸ਼ੇਨੀਆ ੩,੭੯੧
 ਉੱਤਰੀ ਆਇਰਲੈਂਡ ਬੈੱਲਫ਼ਾਸਟ ਉੱਤਰੀ ਅਮਰੀਕਾ ੨,੬੭,੫੦੦
 ਉੱਤਰੀ ਮਰੀਆਨਾ ਟਾਪੂ ਸੈਪਾਨ ਓਸ਼ੇਨੀਆ ੪੮,੩੧੭
 ਉੱਤਰੀ ਸਾਈਪ੍ਰਸ ਨਿਕੋਸੀਆ ਏਸ਼ੀਆ ੨,੮੫,੩੫੬
 ਅਲਾਂਡ ਟਾਪੂ ਮਾਰੀਅਨਹਮੀਨਾ ਯੂਰਪ ੧੧,੧੮੬
 ਕੁੱਕ ਟਾਪੂ ਅਵਾਰੂਆ ਓਸ਼ੇਨੀਆ ੦,੦੦,੦੦੦
 ਕੁਰਾਸਾਓ ਵਿਲਮਸ਼ਟਾਡ ਉੱਤਰੀ ਅਮਰੀਕਾ ੧,੪੦,੦੦੦
 ਕੇਮੈਨ ਟਾਪੂ ਜਾਰਜਟਾਊਨ ਉੱਤਰੀ ਅਮਰੀਕਾ ੩੦,੬੦੦
 ਕੋਕੋਸ (ਕੀਲਿੰਗ) ਟਾਪੂ ਪੱਛਮੀ ਟਾਪੂ ਏਸ਼ੀਆ ੦,੦੦,੦੦੦
 ਕੋਸੋਵੋ ਪ੍ਰਿਸਤੀਨਾ ਯੂਰਪ ੫,੫੦,੦੦੦
 ਕ੍ਰਿਸਮਸ ਟਾਪੂ ਫ਼ਲਾਇੰਗ ਫ਼ਿਸ਼ ਕੋਵ ਓਸ਼ੇਨੀਆ ੫੫੦
 ਗੁਆਡਲੂਪ ਬਾਸ-ਤੈਰ ਦੱਖਣੀ ਅਮਰੀਕਾ ੧੨,੭੪੮
 ਗੁਆਮ ਅਗਾਨਾ ਓਸ਼ੇਨੀਆ ੧,੧੦੦
 ਗਰੀਨਲੈਂਡ ਨੂਕ ਉੱਤਰੀ ਅਮਰੀਕਾ ੧੫,੪੮੭
 ਗਰਨਜ਼ੇ ਸੇਂਟ ਪੀਟਰ ਪੋਤਗਾਹ ਯੂਰਪ ੧੬,੪੮੮
 ਜਰਸੀ ਸੇਂਟ ਹੇਲੀਅਰ ਯੂਰਪ ੨੮,੩੧੦
 ਜਿਬਰਾਲਟਰ ਜਿਬਰਾਲਟਰ ਯੂਰਪ ੨੯,੪੩੧
 ਤੋਕੇਲਾਓ ਨੁਕੂਨੋਨ ਓਸ਼ੇਨੀਆ ੪੨੬
 ਟਰਾਂਸਨਿਸਤੀਰੀਆ ਤਿਰਾਸਪੋਲ ਯੂਰਪ ੧,੫੯,੧੬੩
 ਤੁਰਕ ਅਤੇ ਕੇਕੋਸ ਟਾਪੂ ਕਾਕਬਰਨ ਨਗਰ ਉੱਤਰੀ ਅਮਰੀਕਾ ੩,੭੦੦
 ਤ੍ਰਿਸਤਾਨ ਦਾ ਕੂਨਾ ਐਡਿਨਬਰਗ ਆਫ਼ ਦਾ ਸੈਵਨ ਸੀਜ਼ ਅਫ਼ਰੀਕਾ ੨੬੪
 ਦੱਖਣੀ ਓਸੈਟੀਆ ਤਸਕਿਨਵਾਲੀ ਏਸ਼ੀਆ ੦,੦੦,੦੦੦
 ਦੱਖਣੀ ਜਾਰਜੀਆ ਅਤੇ ਦੱਖਣੀ ਸੈਂਡਵਿਚ ਟਾਪੂ ਗਰਿਟਵਿਕਨ ਓਸ਼ੇਨੀਆ ੨੦
 ਨਿਊ ਕੈਲੇਡੋਨੀਆ ਨੂਮੇਆ ਓਸ਼ੇਨੀਆ ੯੭,੫੭੯
 ਨਗੌਰਨੋ-ਕਾਰਾਬਾਖ ਗਣਰਾਜ ਸਤੇਪਨਾਕੇਰਤ ਓਸ਼ੇਨੀਆ ੫੩,੦੦੦
 ਨਿਊਏ ਅਲੋਫ਼ੀ ਓਸ਼ੇਨੀਆ ੫੮੧
 ਨੀਦਰਲੈਂਡ ਐਂਟੀਲਜ਼ ਵਿਲਮਸ਼ਟਾਡ ਉੱਤਰੀ ਅਮਰੀਕਾ ੧,੪੦,੦੦੦
 ਨਾਰਫ਼ੋਕ ਟਾਪੂ ਕਿੰਗਸਟਨ ਓਸ਼ੇਨੀਆ ੨,੧੪੧
 ਪੱਛਮੀ ਸਹਾਰਾ ਅਲ ਅਯੂਨ ਅਫ਼ਰੀਕਾ ੧,੯੬,੩੩੧
 ਪਿਟਕੇਰਨ ਟਾਪੂ ਐਡਮਸਟਾਊਨ ਓਸ਼ੇਨੀਆ ੪੮
 ਪੁਏਰਤੋ ਰੀਕੋ ਸਾਨ ਹੁਆਨ ਉੱਤਰੀ ਅਮਰੀਕਾ ੩,੯੫,੩੨੬
 ਫ਼ਰੋ ਟਾਪੂ ਥਾਰਸ਼ਵਨ ਯੂਰਪ ੧੯,੦੦੦
 ਫ਼ਾਕਲੈਂਡ ਟਾਪੂ ਸਟਾਨਲੀ ਦੱਖਣੀ ਅਮਰੀਕਾ ੨,੧੧੫
 ਫ਼ਲਸਤੀਨ ਜੇਰੂਸਲੇਮ ਏਸ਼ੀਆ ੭,੮੦,੨੦੦
 ਫ਼ਰਾਂਸੀਸੀ ਗੁਈਆਨਾ ਕੇਐਨ ਦੱਖਣੀ ਅਮਰੀਕਾ ੬੪,੨੯੭
 ਫ਼ਰਾਂਸੀਸੀ ਪਾਲੀਨੇਸ਼ੀਆ ਪਾਪੀਤੀ ਓਸ਼ੇਨੀਆ ੨੬,੦੧੭
 ਬਰਮੂਡਾ ਹੈਮਿਲਟਨ ਉੱਤਰੀ ਅਮਰੀਕਾ ੯੬੯
 ਬਰਤਾਨਵੀ ਵਰਜਿਨ ਟਾਪੂ ਰੋਡ ਨਗਰ ਉੱਤਰੀ ਅਮਰੀਕਾ ੯,੪੦੦
 ਮਕਾਉ ਮਕਾਉ ਏਸ਼ੀਆ ੫੪੪,੬੦੦
 ਮੇਯੋਟ ਮਮੋਝੂ ਅਫ਼ਰੀਕਾ ੫੩,੦੨੨
 ਮਾਰਟੀਨੀਕ ਮਾਰਟੀਨੀਕ[੨] ਦੱਖਣੀ ਅਮਰੀਕਾ ੩,੯੭,੬੩੦
 ਮਾਂਟਸੇਰਾਤ ਪਲਾਈਮਾਊਥ ਉੱਤਰੀ ਅਮਰੀਕਾ
 ਰੇਯੂਨੀਅਨ ਰੇਯੂਨੀਅਨ[੩] ਅਫ਼ਰੀਕਾ ੮,੨੭,੦੦੦
 ਵਾਲਿਸ ਅਤੇ ਫ਼ੁਤੂਨਾ ਮਾਤਾ ਊਤੂ ਓਸ਼ੇਨੀਆ ੧,੧੯੧
 ਵੇਲਜ਼ ਕਾਰਡਿਫ਼ ਉੱਤਰੀ ਅਮਰੀਕਾ ੩,੩੬,੨੦੦
 ਅਮਰੀਕੀ ਵਰਜਿਨ ਟਾਪੂ ਸ਼ਾਰਲਟ ਅਮਾਲੀ ਉੱਤਰੀ ਅਮਰੀਕਾ ੧੭,੯੧੪
 ਸੇਂਟ ਪੀਏਰ ਅਤੇ ਮੀਕਲੋਂ ਸੇਂਟ ਪੀਏਰ ਉੱਤਰੀ ਅਮਰੀਕਾ ੫,੫੦੯
 ਸੇਂਟ ਬਾਰਤੇਲੈਮੀ ਗੁਸਤਾਵੀਆ ਉੱਤਰੀ ਅਮਰੀਕਾ ੨,੩੦੦
 ਸੇਂਟ ਮਾਰਟਿਨ ਮਾਰਿਗੋ ਉੱਤਰੀ ਅਮਰੀਕਾ ੫,੭੦੦
 ਸੇਂਟ ਹੇਲੇਨਾ ਜੇਮਸਟਾਊਨ ਅਫ਼ਰੀਕਾ ੭੧੪
 ਸਿੰਟ ਮਾਰਟਨ ਫ਼ਿਲਿਪਸਬਰਗ ਉੱਤਰੀ ਅਮਰੀਕਾ ੯,੩੩੮
 ਸੋਮਾਲੀਲੈਂਡ ਹਰਗੇਈਸਾ ਅਫ਼ਰੀਕਾ ੧੩,੦੦,੦੦੦
 ਸਕਾਟਲੈਂਡ ਐਡਿਨਬਰਗ ਯੂਰਪ ੪,੭੭,੬੬੦
 ਸਵਾਲਬਾਰਡ ਲਾਂਗਈਅਰਬੇਨ ਯੂਰਪ ੨,੦੭੫

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

ਹਵਾਲੇ[ਸੋਧੋ]

  1. ਤਾਈਵਾਨ ਨੂੰ ਚੀਨੀ ਗਣਰਾਜ ਵੀ ਕਿਹਾ ਜਾਂਦਾ ਹੈ।
  2. ਮਾਰਟੀਨੀਕ ਫ਼ਰਾਂਸ ਦਾ ਸਮੁੰਦਰੋਂ-ਪਾਰ ਵਿਭਾਗ ਹੈ ਅਤੇ ੨੭ ਖੇਤਰਾਂ ਵਿੱਚੋਂ ਇੱਕ ਹੈ। ਇਸਦੀ ਕੋਈ ਰਾਜਧਾਨੀ ਨਹੀਂ ਹੈ, ਸੋ ਪੂਰੇ ਮਾਰਟੀਨੀਕ ਨੂੰ ਹੀ ਰਾਜਧਾਨੀ ਮੰਨ ਕੇ ਅਬਾਦੀ ਦਿੱਤੀ ਗਈ ਹੈ।
  3. ਰੇਯੂਨੀਅਨ ਫ਼ਰਾਂਸ ਦਾ ਸਮੁੰਦਰੋਂ-ਪਾਰ ਵਿਭਾਗ ਹੈ ਅਤੇ ੨੭ ਖੇਤਰਾਂ ਵਿੱਚੋਂ ਇੱਕ ਹੈ। ਇਸਦੀ ਕੋਈ ਰਾਜਧਾਨੀ ਨਹੀਂ ਹੈ, ਸੋ ਸਮੁੱਚੇ ਰੇਊਨੀਓਂ ਨੂੰ ਹੀ ਰਾਜਧਾਨੀ ਮੰਨ ਕੇ ਅਬਾਦੀ ਦਿੱਤੀ ਗਈ ਹੈ।